Tag: , , , , , , ,

ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ ।

Mithun Chakraborty Birthday: ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ । ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ

ਕਾਦਰ ਖਾਨ ਤੋਂ ਬਾਅਦ ਬਾਲੀਵੁਡ ਦੇ ਡਿਸਕੋ ਡਾਂਸਰ ਦੀ ਖਰਾਬ ਹੋਈ ਸਿਹਤ

mithun chakraborty health: ਬਾਲੀਵੁਡ ਅਦਾਕਾਰ ਮਿਥੁਨ ਚੱਕਰਵਰਤੀ ਜੋ ਹੁਣ ਘੱਟ ਹੀ ਚਰਚਾ ਵਿੱਚ ਰਹਿੰਦੇ ਹਨ ਪਰ ਫਿਲਮਾਂ ਅਤੇ ਟੀਵੀ ਸ਼ੋਅਜ਼ ਦੇ ਜ਼ਰੀਏ ਉਹ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਿਥੁਨ ਦਾਦਾ ਨੂੰ ਲੈ ਕੇ ਹੀ ਹਾਲ ਹੀ ਇੱਕ ਖਬਰ ਆਈ ਹੈ ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਵਿਆਕੁਲ ਹੋ ਸਕਦੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ