Tag: , , , , , , ,

ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ ।

Mithun Chakraborty Birthday: ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ । ਅੱਜ ਦੇ ਦਿਨ 1950 ‘ਚ ਬਾਲੀਵੁੱਡ ਦੇ ਡਿਸਕੋ ਡਾਂਸਰ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਦਾ ਜਨਮ ਹੋਇਆ ਸੀ

Mithun Chakraborty son wedding cancelled

ਬਲਾਤਕਾਰ ਮਾਮਲੇ ‘ਚ ਮਿਥੁਨ ਚਕਰਵਰਤੀ ਦੀ ਪਤਨੀ ਤੇ ਪੁੱਤਰ ਨੂੰ ਮਿਲੀ ਜ਼ਮਾਨਤ

Mithun Chakraborty son wedding cancelled: ਦਿੱਲੀ ਦੀ ਇੱਕ ਅਦਾਲਤ ਨੇ ਮਹਿਲਾ ਦਰਜ ਕਰਾਈ ਗਈ ਬਲਾਤਕਾਰ ਅਤੇ ਧੋਖਾਧੜੀ ਦੀ ਸ਼ਿਕਾਇਤ ਦੇ ਮਾਮਲੇ ‘ਚ ਸ਼ਨੀਵਾਰ ਨੂੰ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਤਨੀ ਅਤੇ ਬੇਟੇ ਨੂੰ ਅੰਤਿਮ ਜ਼ਮਾਨਤ ਦੇ ਦਿੱਤੀ ਹੈ। ਉਥੇ ਹੀ ਤਾਮਿਲਨਾਡੂ ਦੇ ਊਟੀ ‘ਚ ਬੇਟੇ ਮਹਾ ਅਕਸ਼ੇ ਦੀ ਸ਼ਨੀਵਾਰ ਨੂੰ ਹੋਣ ਵਾਲਾ ਵਿਆਹ ਰੱਦ ਹੋ ਗਿਆ।

Mithun Chakraborty First Wife

ਮਿਥੁਨ ਦੀ ਸਾਬਕਾ ਪਤਨੀ ਗੁਜਾਰੇ ਲਈ ਹੁਣ ਕਰਦੀ ਹੈ ਇਹ ਕੰਮ…

Mithun Chakraborty First Wife: ਜੇਕਰ ਗੱਲ ਕਰੀਏ ਬਾਲੀਵੁੱਡ ਸਿਤਾਰਿਆਂ ਦੀ ਤਾਂ ਮਿਥੁਨ ਚਕਰਵਰਤੀ ਦੀ ਗਿਣਤੀ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ‘ਚ ਪਹਿਲਾ ਕੀਤੀ ਜਾਂਦੀ ਹੈ। ਅਕਸਰ ਬਾਲੀਵੁੱਡ ਸਿਤਾਰੇ ਆਪਣੇ ਰੀਅਲ ਅਤੇ ਰੀਲ ਲਾਈਫ ਨੂੰ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਪਰ ਮਿਥੁਨ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ