Tag: , , ,

ਜਾਣੋ ਕਿਉਂ ਮਨਾਇਆ ਜਾਂਦਾ ਹੈ FATHER DAY

Happy Fathers Day  : ਨਵੀਂ ਦਿੱਲੀ : ਬਾਪ ਬਣਨ ਤੋਂ ਬਾਅਦ ਹਰ ਆਦਮੀ ਦੀ ਜ਼ਿੰਮੇਵਾਰੀ ਰੱਬ ਵਰਗੀ ਹੋ ਜਾਂਦੀ ਹੈ, ਜਿਸ ਤਰ੍ਹਾਂ ਰੱਬ ਆਪਣੀ ਬਣਾਈ ਦੁਨੀਆ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ ਅਤੇ ਆਪਣੇ ਹਰ ਜੀਵ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਸੁਰੱਖਿਆ ਦਾ ਇੰਤਜ਼ਾਮ ਕਰਦਾ ਹੈ। ਉਸੇ ਤਰ੍ਹਾਂ ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫ਼ਿਕਰਮੰਦ ਹੁੰਦਾ ਹੈ

ADVT. ਸੰਘਰਸ਼ ਭਰੀ ਜ਼ਿੰਦਗੀ ਤੋਂ ਪਾਓ ਛੁਟਕਾਰਾ

Advertisement : ਅੱਜ ਦੇ ਸਮੇਂ ਵਿੱਚ ਹਰ ਇਨਸਾਨ ਅੱਗੇ ਵੱਧਣਾ ਚਾਹੁੰਦਾ ਹੈ ਅਤੇ ਆਪਣਾ ਨਾਮ ਤੇ ਪੈਸਾ ਕਮਾਉਣਾ ਚਾਹੁੰਦਾ ਹੈ ਇਸ ਕਲਯੁਗ ਸੰਸਾਰ ਦੇ ਵਿੱਚ ਹਰ ਇਨਸਾਨ ਦੁੱਖੀ ਹੈ।  ਦਿਨ  ਰਾਤ ਭੱਜਦੌੜ ਦੇ ਬਾਵਜੂਦ ਗੁਜ਼ਾਰਾ ਨਹੀਂ ਹੋ ਰਿਹਾ ।ਕਿਸੇ ਇਨਸਾਨ ਕੋਲ ਪੈਸਾ, ਕਾਰੋਬਾਰ ਸਭ ਕੁੱਝ ਹੈ ਪਰ ਮਨ ਪਰੇਸ਼ਾਨ ਹੈ। ਕੋਈ ਆਪਣੇ ਪਰਿਵਾਰ ਤੋਂ ਪਰੇਸ਼ਾਨ,

ਇਸ ਵਜ੍ਹਾ ਕਰਕੇ ਮਨਾਇਆ ਜਾਂਦਾ ਹੈ ਮਾਂ ਦਿਵਸ

Happy Mothers Day : ਇੱਕ ਬੱਚੇ ਲਈ ਉਸਦੀ ਮਾਂ ਉਸਦੀ ਸਾਰੀ ਦੁਨੀਆ ਹੁੰਦੀ ਹੈ।ਉਹ ਮਾਂ ਦੀ ਨਜ਼ਰ ਤੋਂ ਸਭ ਕੁੱਝ ਸਮਝਦਾ ਅਤੇ ਸਿੱਖਦਾ ਹੈ।ਜੇਕਰ ਕੋਈ ਝਿੜਕ ਦਵੇ ਤਾਂ ਉਹ ਮਾਂ ਦਾ ਪੱਲਾ ਲੱਭਦਾ ਹੈ।ਖੁਸ਼ ਹੁੰਦਾ ਹੈ ਤਾਂ ਭੱਜਕੇ ਮਾਂ ਦੇ ਗਲ ਨਾਲ ਲਿਪਟ ਜਾਂਦਾ ਹੈ।ਸੱਚ ਹੈ।ਉਂਝ ਤਾਂ ਮਾਂ ਲਈ ਕੋਈ ਦਿਨ ਨਹੀਂ ਨਿਰਧਾਰਤ ਕੀਤਾ ਜਾ

ਇਸ ਦੇਸ਼ ‘ਚ ਪੈਂਦਾ ਹੈ ਪੈਸਿਆਂ ਦਾ ਮੀਂਹ!

Raining Money: ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁੱਝ ਨਹੀਂ ਹੈ। ਦੁਨੀਆਂ ਪੈਸੇ ਪਿੱਛੇ ਭੱਜ ਰਹੀ ਹੈ। ਪੈਸਾ ਕੀ ਅਸਮਾਨ ਤੋਂ ਵਰ੍ਹਦਾ ਹੈ ? …. ਘਰਦਿਆਂ ਤੋਂ ਪੈਸੇ ਮੰਗਣ ‘ਤੇ ਅਕਸਰ ਅਜਿਹੀ ਡਾਂਟ ਬੱਚਿਆਂ ਨੂੰ ਪੈਂਦੀ ਰਹਿੰਦੀ ਹੈ ਪਰ ਸੋਚਕੇ ਵੇਖੋ ਕਿ ਜੇਕਰ ਪੈਸਾ ਸੱਚੀ ਅਸਮਾਨ ਤੋਂ ਵਰ੍ਹਨ ਲਗੇੇ ? ਜੀ ਹਾਂ ਅਜਿਹਾ ਹੀ

Fruit and vegetable in suitcase

ਸੂਟਕੇਸ ‘ਚ ਰੱਖੀ ਸੀ ਸਬਜੀ , ਦੇਣੀ ਪਈ ਵੱਡੀ ਕੀਮਤ

ਫਲਾਂ ਅਤੇ ਸਬਜੀਆਂ ਨਾਲ ਭਰਿਆ ਸੂਟਕੇਸ ਅਮਰੀਕਾ ਵਿੱਚ ਰਹਿਣ ਵਾਲੀ ਮਹਿਲਾ ਲਈ ਪਰੇਸ਼ਾਨੀ ਬਣ ਗਿਆ। ਇਸ ਸੂਟਕੇਸ ਦੇ ਕਾਰਨ ਉਨ੍ਹਾਂ ਨੂੰ ਨਿਊਜੀਲੈਂਡ ਵਿੱਚ ਦਾਖਿਲ  ਦੀ ਆਗਿਆ ਨਹੀਂ ਮਿਲੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਸਿਡਨੀ ਤੋਂ ਜਹਾਜ਼ ਤੇ ਨਿਊਜੀਲੈਂਡ ਹਵਾਈਅੱਡੇ ਪਹੁੰਚੀ ਮਹਿਲਾ ਨੇ ਜਦੋਂ ਆਪਣਾ ਬੈਗ ਸਕਰੀਨਿੰਗ ਲਈ ਰੱਖਿਆ , ਤਾਂ ਇਸਦੀ

Zaq Landsberg

ਇਸ ਸ਼ਖਸ ਨੇ ਬਣਾ ਦਿੱਤਾ ਇੱਕ ਨਵਾਂ ਦੇਸ਼ ਅਤੇ ਬਣ ਗਿਆ ਉੱਥੇ ਦਾ ਰਾਸ਼ਟਰਪਤੀ

ਦੁਨੀਆ ਵਿੱਚ ਕਈ ਲੋਕ ਹਨ ਜੋ ਅਜੀਬੋ ਗਰੀਬ ਕੰਮ ਕਰਦੇ ਰਹਿੰਦੇ ਹਨ,ਪਰ ਇਸ ਸ਼ਖਸ ਦਾ ਕਾਰਨਾਮਾ ਜਾਣ ਕੇ ਤਾਂ ਤੁਸੀ ਹੈਰਾਨ ਹੀ ਰਹਿ ਜਾਓਗੇ। ਅਮਰੀਕਾ ਦੇ ਰਹਿਣ ਵਾਲੇ ਇਸ ਸ਼ਖਸ ਨੇ ਹੈਰਾਨ ਕਰਨ ਵਾਲਾ ਕੰਮ ਕਰ ਦਿੱਤਾ ਹੈ । ਜੈਕ ਲੈਂਡਸਬਰਗ ਨਾਂ ਦੇ ਇਸ ਸ਼ਖਸ ਨੇ ਊਟਾ ਦੇ ਕੋਲ ਸਥਿਤ ਰੇਗਿਸਤਾਨ ਵਿੱਚ ਆਪਣੇ ਆਪ ਲਈ

ਜਾਣੋ ਕਿਉਂ ਹੁੰਦੇ ਹਨ ਬਾਣੀਏ ਵਪਾਰ ‘ਚ ਸਭ ਤੋਂ ਅਮੀਰ ?

ਬਾਣੀਏ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਤੋਂ ਹੀ ਵਪਾਰੀ ਮੰਨਿਆ ਜਾਂਦਾ ਰਿਹਾ ਹੈ।ਬਾਣੀਏ ਸਮਾਜ ਵਿਚ ਮੁਕੇਸ਼ ਅੰਬਾਨੀ ਤੋਂ ਲੈ ਕੇ ਲਕਸ਼ਮੀ ਮਿਤਲ ਤੇ ਗੌਤਮ ਅੜਾਨੀ ਤਕ ਸ਼ਾਮਿਲ ਹਨ। ਦਸਦਈਏ ਕਿ ਇਹ ਲੋਕ ਬਿਜ਼ਨੇਸ ਵਰਲਡ ਵਿਚ ਰਾਜ ਕਰਦੇ ਹਨ ।ਉਹ ਜਿਸ ਕਾਰੋਬਾਰ ਨੂੰ ਸ਼ੁਰੂ ਕਰਦੇ ਹਨ ਉਸਨੂੰ ਸਫਲ ਬਣਾ ਲੈਂਦੇ ਹਨ ।ਆਓ ਜਾਣਦੇ ਹਾਂ ਅਜਿਹੇ ਕੁਝ

ਵਿਆਹ ਤੋਂ ਬਾਅਦ ਖੁਸ਼ ਰਹਿਣਾ ਹੈ ਤਾਂ ਚੁਣੋ ਵਿਰੋਧੀ ਪਾਰਟਨਰ

ਵਿਆਹ ਇਕ ਅਹਿਮ ਫੈਂਸਲਾ ਹੈ ਜੋ ਇਕ ਜੂਏ ਦੀ ਤਰ੍ਹਾਂ ਹੁੰਦਾ ਹੈ,ਜਿਸਦਾ ਨਤੀਜਾ ਕੀ ਹੋਏਗਾ ਇਸਦਾ ਕਿਸੀ ਨੂੰ ਨਹੀਂ ਪਤਾ। ਸ਼ਾਇਦ ਇਸੇ ਲਈ ਵਿਆਹ ਦੇ ਡਰ ਤੋਂ ਕਈ ਅਜਿਹੇ ਲੋਕ ਹਨ ਜੋ ਕਮਿਟਮੈਂਟ ਨਹੀਂ ਕਰਦੇ,ਇਨ੍ਹਾਂ ਹੀ ਨਹੀਂ ਕੁਝ ਲੋਕਾਂ ਨੂੰ ਇਹ ਵੀ ਡਰ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਅਜ਼ਾਦੀ ਗੁੰਮ ਹੋ ਜਾਏਗੀ।

“ਹਾਈਬ੍ਰਿਡ ਚਾਵਲ” ਦੇ ਜਨਕ ਯੁਆਨ ਲਾਂਗਪਿੰਗ ਨੇ ਬਣਾਇਆ ਵਿਸ਼ਵ ਰਿਕਾਰਡ

ਹਾਈਬ੍ਰਿਡ ਚਾਵਲ ਦੇ ਜਨਕ ਦੇ ਰੂਪ ਵਿਚ ਮਸ਼ਹੂਰ ਚੀਨ ਦੇ ਇਕ ਖੇਤੀ ਵਿਗਿਆਨਕ ਨੇ ਬੇਮਿਸਾਲ ਉਤਪਤਾਦਨ ਦੇ ਜ਼ਰੀਏ ਵਿਸ਼ਵ ਰਿਕਾਰਡ ਕਾਇਮ ਕਰ ਲਿਆ ਹੈ । ਹੁਨਾਨ ਦੀ ਸਰਕਾਰ ਨੇ ਇਸ ਬਾਰੇ ਦੱਸਦਿਆਂ ਕਿਹਾ ਹੈ ਕਿ ਯੁਆਨ ਲਾਂਗਪਿੰਗ ਨੇ ਟੀਮ ਨੇ ਸਾਲ ਦੀ ਸ਼ੁਰੂਆਤ ਵਿਚ ਯੁਨਨਾਨ, ਸਿਚੁਆਨ, ਸ਼ਾਨਕਸੀ ਸਮੇਤ 16 ਖੇਤਰਾਂ ਵਿਚ ਹਾਈਬ੍ਰਿਡ ਚਾਵਲ ਦੇ 43

‘ਤੇ ਜਦ ਕੁੜੀਆਂ ਨੇ ਚਲਾਈ ਬੈਂਗਲੌਰ ‘ਚ ਮੈਟਰੋ ਟਰੇਨ !

ਬੈਂਗਲੂਰੁ ਮੈਟਰੋ ਚਲਾ ਰਹੀਆਂ ਇਹਨਾਂ ਮਹਿਲਾਵਾਂ ਨੇ ਇਕ ਵਾਰ ਫਿਰ ਔਰਤਾਂ ਦਾ ਨਾਂ ਉੱਚਾ ਕੀਤਾ ਹੈ। ਰਤਨਾਕੁਮਾਰੀ ਤੇ ਸੁਨੀਤਾ, ਉਹਨਾਂ ਗੌਰਵਮਈ ਮਹਿਲਾਵਾਂ ਵਿਚੋਂ ਹਨ ਜਿਹੜੀਆਂ ਬੈਂਗਲੂਰੁ ਵਿਚ ਨਾਮਾ ਮੈਟਰੋ ਨੂੰ ਚਲਾਉਣਗੀਆਂ । ਬੈਂਗਲੌਰ ਮੈਟਰੋ ਰੇਲ ਕਾਰਪੋਰੇਸ਼ਨ ਨੇ ਮਹਿਲਾ ਟਰੇਨ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦੀ ਪਹਿਲ ਕੀਤੀ ਹੈ ਤੇ ਇਹ ਦੋਵੇਂ ਉਹਨਾਂ 51 ਮਹਿਲਾਵਾਂ ਵਿਚੋਂ ਨੇ,

ਮੈਸੂਰ ਰਾਜਵੰਸ਼ 550 ਸਾਲਾਂ ਤੋਂ ਭੁੁਗਤ ਰਿਹਾ ਹੈ ਸ਼ਰਾਪ

ਕੀ ਸ਼ਰਾਪ ਸਿਰਫ ਕਿੱੱਸੇ ਕਹਾਣੀਆਂ ਵਿਚ ਹੀ ਹੁੰਦੇ ਹਨ? ਕੀ ਉਨ੍ਹਾਂ ਦਾ ਅਸਲ ਵਿਚ ਕੋਈ ਅਸਤਿਤਵ ਨਹੀਂ ਹੁੰਦਾ?ਅੱੱਜ ਕਲ੍ਹ ਦੀ ਪੜ੍ਹੀ-ਲਿਖੀ ਪੀੜ੍ਹੀ ਨੂੰ ਸ਼ਾਇਦ ਇਹ ਸੁਣਨ ਵਿਚ ਅਜੀਬ ਲੱੱਗ ਸਕਦਾ ਹੈ ਪਰ ਮੈਸੂਰ ਰਾਜਵੰਸ਼ ਦਾ ਇਕ ਘਰਾਣਾ ਅਜਿਹਾ ਵੀ ਹੈ ਜੋ ਪਿਛਲੇ 550 ਸਾਲਾਂ ਤੋਂ ਸ਼ਰਾਪ ਭੁੱਗਤ ਰਿਹਾ ਹੈ।1612 ਵਿਚ ਵਾਡੇਆਰ ਰਾਜ ਪਰਿਵਾਰ ਨੇ ਵਿਜੈ ਨਗਰ

ਫੇਸਬੁੁੱੱਕ ਦੇ ਜ਼ੁਕਰਬਰਗ ਸਮੇਤ 20 ਲੱੱਖ ਯੂਜ਼ਰਸ ਦੀ ਮੌਤ ਦੀ ਅਫਵਾਹ

ਫੇਸਬੁੱੱਕ ਵਿਚ ਆਏ ਦਿਨ ਨਵੇਂ ਤੋਂ ਨਵੇਂ ਅਪਡੇਟ ਦੇਖਣ ਨੂੰ ਮਿਲਦੇ ਹਨ ਪਰ ਇਸ ਵਾਰ ਤਾਂ ਫੇਸਬੁੱੱਕ ਦੇ ਅਪਡੇਟ ਨੇ ਲੋਕਾਂ ਨੂੰ ਮਾਰ ਕੇ ਹੀ ਰੱੱਖ ਦਿੱੱਤਾ।ਦਰਅਸਲ ਇਸ ਵਾਰ ਫੇਸਬੁੱੱਕ ਤੋਂ ਇਕ ਵੱੱਡੀ ਗਲਤੀ ਹੋ ਗਈ ਜਿਸਦੇ ਨਾਲ ਫੇਸਬੁੱੱਕ ‘ਤੇ ਫਾਊਡਰ ਮਾਰਕ ਜ਼ੁਕਰਬਰਗ ਦੀ ਮੌਤ ਦੇ ਨਾਲ-ਨਾਲ 20 ਲੱੱਖ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ

ਤਿਆਰ ਹੋ ਜਾਓ ਦੰਦਾਂ ਨਾਲ ਬਣੇ ਮੋਤੀ ਦੇ ਗਹਿਣੇ ਪਹਿਨਣ ਲਈ

ਪਾਰਟੀ ਤੇ ਸ਼ਾਦੀਆਂ ਦੇ ਇਸ ਮੌਸਮ ਵਿਚ ਜਿਥੇ ਹਰ ਔਰਤ ਸਭ ਤੋਂ ਅਲੱੱਗ ਦਿੱੱਖਣ ਦੀ ਚਾਹ ਵਿਚ ਮਹਿੰਗੀ ਤੇ ਆਕਰਸ਼ਕ ਲਿਬਾਸ ਖਰੀਦ ਰਹੀਆਂ ਹਨ ਉਥੇ ਹੀ ਬਾਜਾਰਾਂ ਵਿਚ ਆਈ ਲੇਟਸਟ ‘ਟੀਥ ਜਿਊਲਰੀ’ ਤੋਂ ਬਿਨ੍ਹਾਂ ਹਰ ਤਿਆਰੀ ਅਧੂਰੀ ਹੈ।ਜੀ ਹਾਂ, ਇਹ ਲੇਟਸਟ ਜਿਊਲਰੀ ਹਰ ਔਰਤ ਨੂੰ ਬੇ-ਸ਼ਰਤਾ ਬੇਹੱੱਦ ਪਸੰਦ ਆਏਗੀ ਕਿਉਂਕਿ ਇਸਦੀ ਲੁੁੱੱਕ ਹੋਰਾਂ ਜਿਊਲਰੀਆਂ ਤੋਂ

ਦੇਖੋ ਦੁਨੀਆ ਦੇ 7 ਖੂਬਸੂਰਤ ਨੋਟ,ਜਿਸਨੂੰ ਤੁਸੀਂ ਜਰੂਰ ਦੇਖਣਾ ਚਾਹੋਗੇ

8 ਨਵੰਬਰ ਨੂੰ ਕਾਲੇ ਧਨ ‘ਤੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਵੇਂ ਸਾਰੇ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਪਰ ਇਸਤੋਂ ਤੁਰੰਤ ਬਾਅਦ ਹੀ 500 ਤੇ 2000 ਦੇ ਨੋਟ ਜਾਰੀ ਕੀਤੇ ਗਏ ।ਇਹ ਡਿਜਾਈਨ ਹੁਣ ਤੱੱਕ ਦੇ ਸਭ ਤੋਂ ਅਲੱੱਗ ਤੇ ਖੂਬਸੂਰਤ ਨੋਟ ਕਹੇ ਜਾ ਸਕਦੇ ।ਜ਼ਿਕਰੇਖਾਸ ਹੈ ਕਿ

ਸਾਊਦੀ ਅਰਬ ‘ਚ ਗੁਲਾਮ ਦੀ ਤਰ੍ਹਾਂ ਵੇਚਿਆ ਗਿਆ ਇੰਜੀਨੀਅਰ

  ਭਾਰਤ ਵਿਚ ਬੇਰੁਜ਼ਗਾਰੀ ਦੇ ਚਲਦਿਆਂ ਇਕ ਆਟੋਮੋਬਾਇਲ ਇੰਜੀਨੀਅਰ ਨੂੰ ਸਾਊਦੀ ਨਾਗਰਿਕ ਦੀ ਊਂਠ ਫਰਮ ਦੇ ਵਿਚ ਗੁਲਾਮ ਵਜੋਂ ਬੇਚਿਆ ਗਿਆ।ਕਲਕੱੱਤਾ ਨਿਵਾਸੀ ਜੈਅੰਤ ਬਿਸਵਾਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਇੰਜੀਨੀਅਰ ਬੇਟੇ ਨੂੰ ਵਾਪਿਸ ਲੈਣ ਲਈ ਵਿਦੇਸ਼ ਮੰਤਰਾਲੇ ਤੋਂ ਸਹਾਇਤਾ ਦੀ ਗੁਹਾਰ ਲਗਾਈ ਹੈ ।ਹਾਲਾਂਕਿ ਅਜੇ ਤੱੱਕ ਵਿਦੇਸ਼ ਮੰਤਰਾਲੇ ਨੇ ਕੋਈ ਜਵਾਾਬ ਨਹੀਂ ਦਿੱੱਤਾ ਹੈ। ਇਸ

ਇਹ ਮਹੂਰਤ ਰਹਿਣਗੇ ਤੁਹਾਡੇ ਵਿਆਹ ਦੇ ਲਈ ਬੇਹੱਦ ਸ਼ੁਭ

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ ਅਤੇ ਨਾਲ ਹੀ ਸ਼ੁਰੂ ਹੋ ਗਈਆਂ ਨੇ ਵਿਆਹ ਦੀਆਂ ਤਿਆਰੀਆਂ | ਇਸਦੇ ਨਾਲ ਹੀ ਉਹਨਾਂ ਲੋਕਾਂ ਲਈ ਖੁਸ਼ਖਬਰੀ ਹੈ ਜਿੰਨ੍ਹਾ ਦਾ ਆਉਣ ਵਾਲੇ ਨਵੰਬਰ ਤੋਂ ਮਾਰਚ ਤੱਕ ਵਿਆਹ ਹੋਣਾ ਤੈਅ ਹੋਇਆ ਹੈ ਦੱੱਸ ਦੇਈਏ ਕਿ ਆਉਣ ਵਾਲੇ ਦਿੰਨਾਂ ਵਿਚ 39 ਅਜਿਹੇ ਮਹੂਰਤ ਨਿਕਲ ਰਹੇ ਹਨ ਜਿੰਨ੍ਹਾਂ ਵਿਚ ਤੁਸੀਂ

ਇੰਗਲੈਂਡ ਦੀ ਪ੍ਰੋ-ਕੁਸ਼ਤੀ ਦੀ ਪਹਿਲਵਾਨ ਹੈ ਪੇਸ਼ੇਵਰ ਸ਼ੈਫ ਵੀ ,ਬਣਾਇਆ ਕੜਾਹੀ ਪਨੀਰ

ਆਮ ਤੌਰ ‘ਤੇ ਜੇਕਰ ਅਸੀਂ ਕਿਸੀ ਰੈਸਲਰ ਦੀ ਗੱੱਲ ਕਰੇ ਤਾਂ ਸਾਡੇ ਸਾਹਮਣੇ ਕਿਸੀ ਰੈਸਲਰ ਦੀ ਲੰਬੀ ਚੌੜੀ ਡਾਈਟ ਆ ਜਾਂਦੀ ਹੈ ਪਰ ਜੇਕਰ ਗੱੱਲ ਕੀਤੀ ਜਾਵੇ ਇਸ ਰੈਸਲਰ ਦੀ ਤਾਂ ਇੰਗਲੈਂਡ ਦੀ ਇਹ ਪਹਿਲਵਾਨ ਸਿਰਫ ਖਾਣਾ ਖਾਣ ਦਾ ਹੀ ਨਹੀਂ ਬਲਕਿ ਖਾਣਾ ਬਨਾਉਂਣ ਦਾ ਵੀ ਸੌਂਕ ਰੱੱਖਦੀ ਹੈ ਇਨ੍ਹਾਂ ਹੀ ਨਹੀਂ ਇਹ ਪਹਿਲਵਾਨ ਇਕ

ISIS ਲਈ ਯਮਰਾਜ ਹੈ ਇਹ ਔਰਤ,ਥਰ-ਥਰ ਕੰਬਦੇ ਹਨ ਅੱੱਤਵਾਦੀ

ਆਈ ਐਸ ਆਈ ਐਸ ਵਿਸ਼ਵਭਰ ਦੇ ਲੋਕ ਜਿਥੇ ਅੱੱਤਵਾਦੀ ਸੰਗਠਨ ਆਈ ਐਸ ਆਈ ਐਸ ਤੋਂ ਡਰਦੇ ਹਨ ਉਥੇ ਹੀ ਇਸਲਾਮਿਕ ਸਟੇਟ ਦੇ ਅੱੱਤਵਾਦੀਆਂ ਦੇ ਸਿਰ ‘ਤੇ ਡਰ ਦੇ ਬੱੱਦਲ ਛਾਏ ਹੋਏ ਹਨ।ਦਰਅਸਲ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਇਹ ਖੂੰਖਾਰ ਅੱੱਤਵਾਦੀ ਸੰਗਠਨ ਦੇ ਡਰ ਦਾ ਕਾਰਨ ਕੁਝ ਹੋਰ ਨਹੀਂ ਬਲਕਿ 39 ਸਾਲਾ ਵਹੀਦਾ ਨਾਮਕ ਔਰਤ

ਤੁਹਾਡੀ ਕਾਰ ਹੈ ਬੈਕਟੀਰੀਆ ਦਾ ਘਰ

ਅਸੀਂ ਇਹ ਤਾਂ ਸੁਣਿਆ ਹੀ ਹੈ ਕਿ ਮੋਬਾਇਲ ਫੋਨ ਤੋਂ ਹੋਣ ਵਾਲੇ ਬੈਕਟੀਰੀਆ ਕਿੰਨੀਆਂ ਹੀ ਬਿਮਾਰੀਆਂ ਨੂੰ ਪੈਦਾ ਕਰਦੇ ਹਨ ਤੇ ਨਾਲ ਹੀ ਟੁਆਇਲਟ ਤੇ ਟਿਛੂ ਪੇਪਰ ਰੱਖਣ ਨਾਲ ਬੈਕਟੀਰੀਆ ਤੋਂ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਸੱਦਾ ਦੇਣ ਵਾਂਗ ਹੈ। ਇਸ ਤਰ੍ਹਾਂ ਇਕ ਨਵੀਂ ਰਿਸਰਚ ਦੇ ਰਾਂਹੀ ਇਹ ਪਤਾ ਲੱਗਾ ਹੈ ਕਿ ਕਾਰ ਵੀ ਕਈ

ਜੇਕਰ ਬੁਲੇਟ ਤੇਜ਼ ਚਲਾਵੋਗੇ ਤਾਂ ਜਾਣਾ ਪੈ ਸਕਦਾ ਹੈ ਜੇਲ

ਬੁਲੇਟ ਨੂੰ ਸ਼ਾਨ ਦੀ ਸਵਾਰੀ ਕਿਹਾ ਜਾਂਦਾ ਹੈ ਪਰ ਇਸ ਨਾਲ ਤੁਹਾਨੂੰ ਕੋਈ ਜੇਲ ਭੇਜ ਦਵੇ ਤਾਂ…ਫਿਰ ਕੀ ਹੋਵੇਗਾ।ਇੰਦੌਰ ਪੁਲਿਸ ਅੱਜ ਕੱਲ ਬੁਲਟੇ ਚਲਾਉਣ ਵਾਲੇ ਲੜਕਿਆਂ ਤੇ ਖਾਸ ਨਜ਼ਰ ਰੱਖ ਰਹੀ ਹੈ।ਖਾਸ ਕਰ ਕੇ ਉਹ ਲੋਕ ਜੋ ਬੁਲੇਟ ਦੇ ਐਕਜ਼ੀਲੇਟਰ ਨੂੰ ਪੂਰਾ ਫੁਲ ਐਂਡ ਤੇ ਲੈ ਕੇ ਜਾਂਦੇ ਹਨ।ਇੰਦੋਰ ਪੁਲਿਸ ਨੇ ਹੁੱਣ ਤੱਕ 12 ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ