Tag: , , , , ,

ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਹੋਇਆ ਦੇਹਾਂਤ

Karnataka Minister Vajianath Passes Away : ਬੈਂਗਲੁਰੂ : ਸ਼ਨੀਵਾਰ ਨੂੰ ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਦੇਹਾਂਤ ਹੋ ਗਿਆ । ਉਹ 82 ਸਾਲ ਦੇ ਸਨ । ਦੱਸਿਆ ਜਾ ਰਿਹਾ ਹੈ ਕਿ ਲੰਬੀ ਬੀਮਾਰੀ ਕਾਰਨ ਉਨ੍ਹਾਂ ਨੂੰ ਬੈਂਗਲੁਰੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ  ਹੋ ਗਿਆ । ਦਰਅਸਲ,

ਪੜ੍ਹੋ ਚੋਣਾਂ ‘ਚ ਜਿੱਤਣ ਲਈ ਕੈਪਟਨ ਨੇ ਵਿਧਾਇਕਾਂ ਤੇ ਮੰਤਰੀਆਂ ਦੇ ਲਈ ਕੀ ਰੱਖੀਆਂ ਸ਼ਰਤਾਂ ?

Captain Amrinder singh Statement ਫਰੀਦਕੋਟ : ਫਰੀਦਕੋਟ ‘ਚ ਰੈਲੀ ਕਰ ਰਹੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਕਿਸੇ ਵੀ ਹਲਕੇ ‘ਚ ਹਾਰ ਲਈ ਵਿਧਾਇਕ ਤੇ ਮੰਤਰੀ ਜਿੰਮੇਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਵਿਧਾਇਕ ਦੇ ਹਲਕੇ ‘ਚ ਘੱਟ ਵੋਟਾਂ ਪੈਣਗੀਆਂ ਉਸਨੂੰ 2022 ‘ਚ ਟਿਕਟ ਨਹੀਂ

Punjab industrial cabinet minister

ਸਰਹੱਦੀ ਤੇ ਕੰਢੀ ਏਰੀਆ ‘ਤੇ ਇੰਡਸਟਰੀ ਲਈ ਪਹਾੜੀ ਰਾਜਾਂ ਦੀ ਤਰਜ ‘ਤੇ ਮਿਲੇ ਛੂਟ :ਸੁੰਦਰ ਸ਼ਾਮ ਅਰੋੜਾ

Punjab industrial cabinet minister :ਜਲੰਧਰ: ਪੰਜਾਬ ਵਿੱਚ ਰੋਜਗਾਰ ਵਧਾਉਣ ਅਤੇ ਉਦਯੋਗਿਕ ਵਿਕਾਸ ਲਈ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਡੀ ਏਰੀਆ ਵਿੱਚ ਖੁੱਲਣ ਵਾਲੀ ਇੰਡਸਟਰੀ ਲਈ ਪਹਾੜੀ ਰਾਜਾਂ ਦੀ ਤਰਜ ਉੱਤੇ ਟੈਕਸ ਛੂਟ ਦਿੱਤੇ ਜਾਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਤੱਟਵਰਤੀ

Capt Amarinder Singh

ਕੈਪਟਨ ਨੇ ਪੂਰਾ ਕਰਜ਼ਾ ਮੁਆਫ ਨਾ ਕੀਤੇ ਜਾਣ ਦੀ ਦੱਸੀ ਇਹ ਮਜਬੂਰੀ…

Capt Amarinder Singh:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗਣ ਦੀ ਅਪੀਲ ਕਰਦਿਆਂ ਆਖਿਆ ਕਿ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਉਨਾਂ ਦੀ ਸਰਕਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਫੇਰ ਦੇਣ ਦਾ ਬੋਝ ਨਹੀਂ ਸਹਾਰ ਸਕਦੀ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਸਰਕਾਰ ਪੂਰੀ

tamilnadu 6

ਪਾਣੀ ਨੂੰ ਉੱਡਣ ਤੋਂ ਬਚਾਉਣ ਲਈ ਮੰਤਰੀ ਜੀ ਨੇ ਡੈਮ ਨੂੰ ਥਰਮਾਕੋਲ ਨਾਲ ਢੱਕ ਦਿੱਤਾ

ਤਾਮਿਲਨਾਡੂ ਵਿੱਚ ਪਾਣੀ ਦੀ ਕਿੱਲਤ ਰਹਿੰਦੀ ਹੈ |  ਇਸ ਸਾਲ ਉੱਥੇ ਸੁੱਕਾ ਵੀ ਪਿਆ ਹੈ |  ਰਾਜ  ਦੇ ਕਿਸਾਨ ਪਿਛਲੇ 40 ਦਿਨਾਂ ਤੋਂ ਜੰਤਰ ਮੰਤਰ ਉੱਤੇ ਪ੍ਰੋਟੇਸਟ ਕਰ ਰਹੇ ਹਨ |  ਕਦੇ ਸਾਰੇ ਕੱਪੜੇ ਉਤਾਰ ਕੇ ਤਪਦੀ ਸੜਕ ਉੱਤੇ ਲੋਟ ਲਗਾਉਂਦੇ ਹਨ ਕਦੇ ਪੇਸ਼ਾਬ ਪੀਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਦੇ ਰਾਜ ਦੇ ਮੰਤਰੀਆਂ

ਪੰਜਾਬ ਦੇ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਹੋਇਆ ਦੇਹਾਂਤ

ਪੰਜਾਬ ਦੇ ਸਾਬਕਾ ਮੰਤਰੀ ਸ. ਗੁਰਦੇਵ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਖੇਤੀਬਾੜੀ ਮੰਤਰੀ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਜਿਸ ਕਾਰਨ ਉਨ੍ਹਾਂ ਅੱਜ ਸਵੇਰੇ ਡੀ.ਐਮ.ਸੀ. ਲੁਧਿਆਣਾ ਵਿਖੇ ਅੰਤਿਮ ਸਾਹ ਲਿਆ। ਉਹ 85 ਸਾਲ ਦੇ ਸਨ ਤੇ ਕਾਫ਼ੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ

Militants Attack J&k

ਨਹੀਂ ਬਾਜ਼ ਆ ਰਹੇ ਅੱਤਵਾਦੀ,ਫਾਰੂਕ ਦੇ ਘਰ ਹਮਲਾ

Parminder-Singh-dhindsa-on-SYL

ਸ਼੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਦੇਣ ਲਈ ਤਿਆਰ – ਪਰਮਿੰਦਰ ਢੀਂਡਸਾ

ਦਿੱਲੀ ‘ਚ ‘ਆਪ’ ਦੇ 2 ਸਾਲ ਪੂਰੇ, ਮੰਤਰੀ ਪੇਸ਼ ਕਰਨਗੇ ਰਿਪੋਰਟ ਕਾਰਡ !

Arvind kejriwal

ਦਿੱਲੀ ‘ਚ ਆਪ ਦੇ 2 ਸਾਲ ਪੂਰੇ, ਮੰਤਰੀ ਜਾਰੀ ਕਰਨਗੇ ਰਿਪੋਰਟ ਕਾਰਡ!

ਨਵੀਂ ਦਿੱਲੀ: ਦਿੱਲੀ ‘ਚ ਕੇਜਰੀਵਾਲ ਸਰਕਾਰ 14 ਫਰਵਰੀ ਨੂੰ ਆਪਣੇ 2 ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਇਸੇ ਦੇ ਮੱਦੇਨਜ਼ਰ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਰਾਜ ਸਰਕਾਰ ਦੇ ਸਾਰੇ ਮੰਤਰੀਆਂ ਤੋਂ ਅਹੁਦਾ ਸੰਭਾਲਣ ਦੇ ਬਾਅਦ ਤੋਂ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਜੁੜੀ ਰਿਪੋਰਟ ਮੰਗੀ ਹੈ। ਪਰ ਜਾਣਕਾਰੀ ਮੁਤਾਬਕ, ਸਰਕਾਰ ਨੇ 2 ਸਾਲਾਂ ‘ਚ ਵਾਅਦੇ

ਵੋਟਾਂ ਲਈ ਉਮੀਦਵਾਰਾਂ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ

ਸਿਕੰਦਰ ਸਿੰਘ ਮਲੂਕਾ ਦੇ ਹਕ ‘ਚ ਹਰਸਿਮਰਤ ਬਾਦਲ  ਦਾ ਚੋਣ ਪ੍ਰਚਾਰ

ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਵਿਚ ਸ਼੍ਰੋਮਣੀ ਅਕਾਲੀਦਲ ਤੋਂ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਉਹਨਾਂ ਲਈ ਲੋਕਾਂ  ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ . ਆਪਣੇ ਸੰਬੋਧਨ ਦੌਰਾਨ ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਆਪ ਗਰਮ  ਖਿਆਲੀਆਂ ਦੀ ਪਾਰਟੀ ਹੈ

Income Tax raids on Karnataka minister, Mahila Congress chief unearth Rs162 cr: officials

ਕਰਨਾਟਕ ਦੇ ਮੰਤਰੀ ਅਤੇ ਮਹਿਲਾ ਕਾਂਗਰਸੀ ਨੇਤਾ ਦੇ ਘਰ ਆਈ.ਟੀ ਦਾ ਛਾਪਾ

ਕਾਂਗਰਸ ਸ਼ਾਸਿਤ ਕਰਨਾਟਕ ਦੇ ਲਘੂ ਉਦਯੋਗ ਮੰਤਰੀ ਰਮੇਸ਼ ਜਰਕੀਹੋਲੀ ਅਤੇ ਪ੍ਰਦੇਸ਼ ਮਹਿਲਾਂ ਕਾਂਗਰਸ ਪ੍ਰਧਾਨ ਲਕਛਮੀ ਹੈਬਲਕਰ ਦੇ ਖਿਲਾਫ ਇਨਕਮ ਟੈਕਸ ਵਿਭਾਗ ਦਾ ਸ਼ਿਕੰਜ਼ਾ ਕੱੱਸ ਗਿਆ ਹੈ।ਪਿਛਲੇ ਹਫਤੇ ਮਾਰੇ ਗਏ ਛਾਪੇ ਵਿੱਚ ਇਨਕਮ ਟੈਕਸ ਵਿਭਾਗ ਨੇ ਇਹਨਾਂ ਦੋਨਾਂ ਕੰਪਨੀਆ ਵਿੱਚੋ 162 ਕਰੌੜ ਦੇ ਕਾਲੇ ਧੰਨ ਦਾ ਖੁਲਾਸਾ ਕੀਤਾ ਹੈ।ਇਸਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ 41

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ, ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ

ਕੈਨੇਡਾ ਦੇ ਪਹਿਲੇ ਦਸਤਾਰਧਾਰੀ ਰੱਖਿਆ ਮੰਤਰੀ ਬਣ ਕੇ ਸਿੱਖ ਕੌਮ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਹਰਜੀਤ ਸਿੰਘ ਸੱਜਣ ਐਤਵਾਰ ਨੂੰ ਕੈਲਗਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਕੈਲਗਰੀ ਤੋਂ ਐੱਮ. ਪੀ. ਦਰਸ਼ਨ ਸਿੰਘ ਕੰਗ ਅਤੇ ਸਟਾਫ ਦੇ ਮੈਂਬਰ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ

ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼

ਵਿਧਾਨ ਸਭਾ ਹਲਕਾ ਫਿਲੌਰ ਤੋਂ ਸ੍ਰੋਮਣੀ ਅਕਾਲੀਦਲ ਅਤੇ ਬੀ ਜੇ ਪੀ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਤੇਹਿੰਗ ਵਿੱਚ ਉਹਨਾਂ ਦੀ ਧਰਮਪਤਨੀ ਭਾਵਨਾ ਖਹਿਰਾ ਅਤੇ ਸ਼ੈਕੜੇ ਅਕਾਲੀ ਵਰਕਰਾਂ ਨੇ ਘਰ ਘਰ ਜਾ ਕੇ ਪਿੰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹੋਏ ਵਿਕਾਸ ਨੂੰ ਦੇਖਦੇ ਹੋਏ

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਹਰਚਰਨ ਬੈਂਸ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਨ ,ਅਤੇ ਜਗਵੀਰ ਸਿੰਘ ਬਰਾੜ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਕਾਂਗਰਸ ਹੈ ਸਭ ਤੋਂ ਭ੍ਰਸ਼ਟ ਸਿਆਸੀ ਪਾਰਟੀ : ਰਵਿਸ਼ੰਕਰ

ਰਾਹੁਲ ਗਾਂਧੀ ਦੇ ਬਿਆਨਾ ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵਿਸ਼ੰਕਰ ਦਾ ਪਲਟਵਾਰ ਕਾਂਗਰਸ ਹੈ ਸਭਤੋਂ ਭ੍ਰਸ਼ਟ ਸਿਆਸੀ ਪਾਰਟੀ ਪੂਰਾ ਦੇਸ਼ ਨੋਟਬੰਦੀ ਦੇ ਫੈਸਲੇ ਤੇ ਸਰਕਾਰ ਦੇ ਨਾਲ ਖੜਾ ਹੈ ਬੇਬੁਨਿਆਦੀ ਟਿੱਪਣੀਆਂ ਕਰਨਾ ਰਾਹੁਲ ਗਾਂਧੀ ਦੀ ਫਿਤਰਤ ਵਿਚ ਹੈ    

ਨੋਟਬੰਦੀ ਤੋਂ ਬਾਅਦ ਪਰੇਸ਼ਾਨ ਬੈਂਕ ਕਰਮੀਆਂ ਦੀ ਅੰਦੋਲਨ ਦੀ ਚੇਤਾਵਨੀ

ਅਖਿਲ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ ਆਈ ਬੀ ਈ ਏ) ਅਤੇ ਅਖਿਲ ਭਾਰਤੀ ਬੈਂਕ ਅਫਸਰ ਸੰਗਠਨ (ਏ ਆਈ ਬੀ ਓ ਏ) ਨੇ ਨੋਟਬੰਦੀ ਦੇ ਬਾਅਦ ਵੱਖ-ਵੱਖ ਬੈਂਕਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਸਾਹਮਣੇ ਆਈਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਦੋਹਾਂ ਬੈਂਕ ਸੰਗਠਨਾਂ ਨੇ ਕਿਹਾ ਕਿ ਇਸ ਅੰਦੋਲਨ ਤਹਿਤ 28 ਦਸੰਬਰ

ਤਾਮਿਲਨਾਡੂ ਦੇ ਮੁੱੱਖ ਮੰਤਰੀ ਕਰਨਗੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਕੇਂਦਰ ਤੋਂ ਰਾਜ ‘ਚ ਚੱਕਰਵਾਤ ਰਾਹਤ ਅਭਿਆਨ ਲਈ 1000 ਕਰੋੜ ਰੁਪਏ ਦੀ ਆਪਣੀ ਮੰਗ ‘ਤੇ ਦਬਾਅ ਬਣਾਉਣ ਲਈ ਤਮਿਲਨਾਡੂ ਦੇ ਮੁੱਖ ਮੰਤਰੀ ਓ. ਪਨੀਰਸੇਲਵਮ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਕ ਪ੍ਰੈਸ ਕਾਨਫਰੰਸ ‘ਚ ਐਤਵਾਰ ਨੂੰ ਕਿਹਾ ਗਿਆ ਕਿ ਉਹ ਸਾਬਕਾ ਮੁੱਖ ਮੰਤਰੀ ਸਵਰਗੀ ਜੈਲਲਿਤਾ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਦੇਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ