Tag: , , , , , , , , , ,

ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਅਕਾਲੀ ਦਲ ਦੇ ਉਮੀਦਵਾਰ ਨੇ ਕੀਤੀ ਰੇਡ

Faridkot illegal Mining: ਫਰੀਦਕੋਟ: ਕਸਬੇ ਸਾਦਿਕ ਦੇ ਨੇੜਲੇ ਪਿੰਡ ਡੋਡ ਦੇ ਖੇਤਾਂ ਵਿਚ ਚੱਲ ਰਹੀ ਕਥਿਤ ਨਜਾਇਜ ਮਾਇਨਿਗ ਤੇ ਫਰੀਦਕੋਟ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਅਤੇ ਹਲਕਾ ਇੰਚਾਰਜ ਪਰਮਬੰਸ਼ ਸਿੰਘ ਰੋਮਾਣਾ ਨੇ ਰੇਡ ਕੀਤੀ। ਮੌਕੇ ਤੋਂ ਇਕ ਪਰੋਕਲੇਮ ਮਸ਼ੀਨ, ਪਾਣੀ ਵਿਚੋਂ ਡੂੰਘਾਈ ਵਿਚੋਂ ਰੇਤ ਕੱਢਣ ਲਈ ਵਰਤੀ ਜਾਂਦੀ ਕਿਸ਼ਤੀ ਮੋਟਰ ਅਤੇ ਵੱਡੀ ਗਿਣਤੀ

ਵਣ ਵਿਭਾਗ ਦੇ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ

Mining gangsters arrested : ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਦੇ ਮੀਟਿੰਗ ਹਾਲ ‘ਚ ਸੱਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਪੁਲਿਸ ਨੇ ਸੂੰਕ ਨੇੜੇ ਵਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਗੰਭੀਰ ਕੁੱਟ ਮਾਰ ਕਰਨ ਵਾਲੇ ਚਾਰ ਦੋਸ਼ੀਆਂ ਨੂੰ 10 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ