Tag: , , , ,

ਪਾਕਿਸਤਾਨੀ ਫੋਜ਼ ਦਾ ਜਹਾਜ਼ ਹੋਇਆ ਦੁਰਘਟਨਾ ਗ੍ਰਸਤ

Pakistan military plan crash : ਰਾਵਲਪਿੰਡੀ : ਪਾਕਿਸ‍ਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਪਾਕਿਸ‍ਤਾਨੀ ਫੌਜ ਦਾ ਇੱਕ ਜਹਾਜ਼ ਸਥਾਨਿਕ ਇਲਾਕੇ ਵਿੱਚ ਦੁਰਘਟਨਾ ਗ੍ਰਸਤ  ਹੋ ਗਿਆ । ਇਸ ਹਾਦਸੇ ਵਿੱਚ ਹੁਣ ਤੱਕ ਘੱਟ ਤੋਂ ਘੱਟ 17 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ 12 ਲੋਕ ਜਖ਼ਮੀ ਹੋਏ ਹਨ ।

ਜੋਰਡਨ ‘ਚ ਬਣਿਆ ਅੰਡਰਵਾਟਰ ਮਿਲਟਰੀ ਮਿਊਜ਼ਿਅ

Underwater Military Museum Located Jordan : ਓਮਾਨ :  ਦੁਨੀਆ ਦਾ ਪਹਿਲਾ ਅੰਡਰਵਾਟਰ ਮਿਲਟਰੀ ਮਿਊਜਿਅਮ ਜਾਰਡਨ ਵਿੱਚ ਬਣਾਇਆ ਗਿਆ ਹੈ । ਇਹ ਦੱਖਣ ਜਾਰਡਨ ਦੇ ਲਾਲ ਸਮੁੰਦਰ ਵਿੱਚ 28 ਮੀਟਰ ( 92ਫੀਟ ) ਦੀ ਗਹਿਰਾਈ ਵਿੱਚ ਬਣਾਇਆ ਗਿਆ ਹੈ । ਫੌਜ ਨੇ ਇੱਥੇ ਯੁੱਧ ਟੈਂਕ , ਫੌਜੀ ਐਮਬੂਲੈਂਸ  , ਹੈਲੀਕਾਪਟਰ, ਯੁੱਧ ਜਹਾਜ਼, ਕ੍ਰੇਨ ਅਤੇ ਐਂਟੀ ਏਅਰਕਰਾਫਟ

ਚੰਡੀਗੜ੍ਹ ਦੀ ਧੀ ਹਿਨਾ ਨੂੰ ਭਾਰਤੀ ਹਵਾਈ ਸੈਨਾ ‘ਚ ਮਿਲੀ ਵੱਡੀ ਗੱਦੀ

hina jaiswal chandigarh born elected indian first femal flight engineer: ਲੁਧਿਆਣਾ: ਚਾਹੇ ਸਿਆਚਿਨ ਦੇ ਬਰਫ਼ੀਲੇ ਗਲੇਸ਼ੀਅਰਾਂ ਦੀਆਂ ਉੱਚੀਆਂ ਪਹਾੜੀਆਂ ਹੋਣ ਜਾਂ ਫ਼ਿਰ ਅੰਡੋਮਾਨ ਨਿਕੋਬਾਰ ਦੇ ਵਿਸ਼ਾਲ ਸਮੁੰਦਰ ਹੋਣ, ਭੇਵ ਜਿੱਥੇ ਤੱਕ ਭਾਰਤ ਦੀ ਸੀਮਾ ਹੈ ਅਤੇ ਜਿੱਥੇ ਵੀ ਭਾਰਤੀ ਹਵਾਈ ਸੈਨਾ ਨੂੰ ਜ਼ਰੂਰਤ ਹੋਵੇਗੀ ਉਸ ਥਾਂ ਪਹੁੰਚੇਗੀ ਚੰਡੀਗੜ੍ਹ ਦੀ ਜੰਮਪਲ ਅਤੇ ਭਾਰਤ ਦੀ ਪਹਿਲੀ ਮਹਿਲਾ

Russia China Supremacy

ਰੂਸ ਅਤੇ ਚੀਨ ਦੀ ਵਧਦੀ ਹੋਈ ਤਾਕਤ ਤੋੜ ਸਕਦੀ ਹੈ ਅਮਰੀਕਾ ਦੀ ਸਰਵਉੱਚਤਾ

Russia China Supremacy:  ਚੀਨ ਅਤੇ ਰੂਸ ਜਿਸ ਤਰੀਕੇ ਨਾਲ ਲਗਾਤਾਰ ਆਪਣੀ ਫੌਜੀ ਤਾਕਤ ਵਿਚ ਵਾਧਾ ਕਰ ਰਹੇ ਹਨ ,ਉਹ ਸਿੱਧੇ ਤੌਰ ਤੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀ ਫ਼ੌਜੀ ਤਾਕਤ ਲਈ ਵੱਡੀ ਚਣੋਤੀ ਬਣਦੇ ਜਾ ਰਹੇ ਹਨ। ਇਕ ਮੁੱਖ ਥਿੰਕ ਟੈਂਕ ਦੀ ਸਾਲਾਨਾ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੱਛਮੀ

Japan Approves Record Defense

ਰੱਖਿਆ ਬਜਟ ‘ ਚ ਰਿਕਾਰਡ ਤੋੜ ਵਾਧਾ ਕਰੇਗਾ ਜਪਾਨ

Japan Approves Record Defense: ਜਾਪਾਨ ਅਗਲੇ ਵਿੱਤ ਸਾਲ ਲਈ ਆਪਣਾ ਰੱਖਿਆ ਬਜਟ ਵਧਾ ਕੇ 46 ਅਰਬ ਡਾਲਰ ਕਰ ਲਿਆ ਹੈ। ਜਾਪਾਨ ਸਰਕਾਰ ਨੇ ਇਹ ਜਾਣਕਾਰੀ ਦਿੱਤੀ । ਉੱਤਰ ਕੋਰੀਆ ਵਲੋਂ ਖਤਰੇ ਨੂੰ ਦੇਖਦੇ ਹੋਏ ਜਾਪਾਨ ਆਪਣੇ ਮਿਜ਼ਾਈਲ ਰੋਕਣ ਲਈ ਸੁਰੱਖਿਆ ਕਵਚ ਨੂੰ ਜ਼ਿਆਦਾ ਮਜਬੂਤ ਕਰਨਾ ਚਾਹੁੰਦਾ ਹੈ। ਇਹ ਰੱਖਿਆ ਖਰਚ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ

Indiashould apologize

ਡਰੋਨ ਮਾਮਲੇ ‘ਚ ਭਾਰਤ ਮੰਗੇ ਮੁਆਫ਼ੀ ਨਹੀਂ ਤਾਂ ਭੁਗਤਣਾ ਪਵੇਗਾ ਖਮਿਆਜ਼ਾ: ਚੀਨ

Indiashould apologize drone: ਭਾਰਤ ਅਤੇ ਚੀਨ ਦੇ ਵਿੱਚ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਵੀਰਵਾਰ ਨੂੰ ਚੀਨ ਵਲੋਂ ਦਾਅਵਾ ਕੀਤਾ ਗਿਆ ਕਿ ਭਾਰਤ ਦਾ ਇੱਕ ਡਰੋਨ ( UAV ) ਉਨ੍ਹਾਂ ਦੇ ਏਅਰਸਪੇਸ ਵਿੱਚ ਦਾਖਲ ਹੋ ਗਿਆ। ਇਸ ਉੱਤੇ ਚੀਨ ਨੇ ਬਹੁਤ ਨਰਾਜ਼ਗੀ ਜਤਾਈ ਹੈ। ਦੱਸ ਦੇਈਏ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ

ਫੌਜੀ ਪੁੱਤ ਦੀ ਸ਼ਹੀਦੀ ਤੇ ਫੌਜੀ ਪਿਤਾ ਨੂੰ ਫਖਰ

ਮੁਕੇਰੀਆਂ:-ਮੁਕੇਰੀਆਂ ਦੇ ਪਿੰਡ ਮੁਰਾਦਪੁਰ ਅਵਾਣਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਮਾਹੌਲ ਉਸ ਵਕਤ ਗ਼ਮਗੀਨ ਹੋ ਗਿਆ ਜਦੋ ਤਿਰੰਗੇ ਵਿੱਚ ਲਿਪਟਿਆ ਸ਼ਹੀਦ ਲਵਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਘਰ ਪਹੁੰਚਿਆ ।ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਪੁੱਜੇ ਐੱਸ ਡੀ ਐੱਮ ਮੁਕੇਰੀਆਂ ਅਤੇ ,ਸਾਬਕਾ ਫੌਜੀ ਅਧਿਕਾਰੀਆ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਡੇਢ ਸਾਲ ਪਹਿਲਾ ਭਾਰਤੀ ਫੌਜ ਦੀ 20

ਫੌਜ ‘ਚ ਭਰਤੀ ਲਈ 55 ਹਜ਼ਾਰ ਬਿਨੈ ਪੱਤਰ

ਫੌਜ ਵਿੱਚ ਭਰਤੀ ਲਈ ਇਸ ਵਰ੍ਹੇ ਲਗਪਗ 55 ਹਜ਼ਾਰ ਬਿਨੈ ਪੱਤਰ ਆਨ ਲਾਈਨ ਦਰਜ ਕੀਤੇ ਗਏ ਹਨ। ਇਹ ਖੁਲਾਸਾ ਫੌਜ ਦੇ ਭਰਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਬ੍ਰਿਗੇਡੀਅਰ ਜੈ ਦੇਵ ਸਿੰਘ ਸਮਿਆਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਫੌਜ ’ਚ ਭਰਤੀ ਲਈ ਬਿਨੈਕਾਰਾਂ ਦੀ ਗਿਣਤੀ ਵਿੱਚ 30 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ

ਨਾਈਜੀਰੀਆਈ ਹਵਾਈ ਫੌਜ ਨੇ ਕੈਂਪ ਤੇ ਗਲਤੀ ਨਾ ਸੁੱੱਟਿਆ ਬੰਬ

ਇੰਡੋਨੇਸ਼ੀਆ ’ਚ ਹਵਾਈ ਜਹਾਜ਼ ਦੁਰਘਟਨਾ ਦਾ ਸਿਕਾਰ, 13 ਲੋਕਾਂ ਦੀ ਮੌਤ

ਇੰਡੋਨੇਸ਼ੀਆ ਦੇ ਦੂਰ-ਦੁਰਾਡੇ ਖੇਤਰ ਪਾਪੂਆ ‘ਚ ਸਿਖਲਾਈ ਦੌਰਾਨ ਹਵਾਈ ਫੌਜ ਦਾ ਅਵਾਜਾਈ ਜਹਾਜ਼ ਇੱਕ ਪਹਾੜ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ‘ਚ ਸਵਾਰ ਸਾਰੇ 13 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਦੀ ਖੋਜ ਅਤੇ ਬਚਾਅ ਏਜੰਸੀ ਦੇ ਨਿਰਦੇਸ਼ਕ ਰਿਸਕੀ ਟਾਈਮਸ ਨੇ ਦੱਸਿਆ ਕਿ ਹਰਕਯੂਲਿਸ ਸੀ 130 ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ

ਫੌਜ ਨੂੰ ਮਿਲੀ ਸਫਲਤਾ,ਹੈਵਲਾਕ ਅਤੇ ਨੀਲ ਟਾਪੂਆਂ ‘ਚ ਫਸੇ 1600 ਸੈਲਾਨੀਆਂ ਨੂੰ ਕੱਢਿਆ ਬਾਹਰ

ਅੰਡੇਮਾਨ ਦੇ ਹੈਵਲਾਕ ਅਤੇ ਨੀਲ ਟਾਪੂਆਂ ਵਿੱਚ ਫਸੇ 1600 ਸੈਲਾਨੀਆਂਨੂੰ ਬਚਾ ਲਿਆ ਗਿਆ ਹੈ ਜਦੋਂ ਕਿ 175 ਹੋਰ ਸੈਲਾਨੀਆਂ ਨੂੰ ਸੁਰੱਖਿਅਤ ਕੱਢਣ ਲਈ ਸ਼ਨੀਵਾਰ ਨੂੰ ਬਚਾਵ ਕਾਰਜ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ।ਸੱਤ ਪੋਤਾਂ ਅਤੇ ਛੇ ਹੈਲੀਕਾਪਟਰਾਂ ਦੇ ਇੱਕ ਬੇੜੇ ਨੇ ਚਕਰਵਾਤੀ ਮੌਸਮ ਤੋਂ ਇਹਨਾਂ ਸੈਲਾਨੀਆਂ ਨੂੰ ਬੜੀ ਮੁਸ਼ਕਿਲਤਾ ਨਾਲ ਬਚਾਇਆ। ਪਰਯਟਨ ਲੱਗਭੱਗ ਦੋ ਦਿਨਾਂ ਤੱਕ

ਸਾਬਕਾ ਫੌਜੀਆਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲੀ ਮਦਦ

1962 ,65 ਅਤੇ 71 ਦੀ ਜੰਗ ਵਿੱਚ ਦੇਸ਼ ਦੀ ਰੱਖਿਆ ਦੇ ਕਰਦੇ ਹੋਏ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਪਰਵਾਰਿਕ ਮੈਬਰਾਂ ਦੇ ਕਾਫ਼ੀ ਸੰਘਰਸ਼ ਦੇ ਬਾਅਦ ਪੰਜਾਬ ਸਰਕਾਰ ਨੇ ਜੰਗੀ ਅਵਾਰਡ ਦੇ ਤੌਰ ਉੱਤੇ ਮਿਲਣ ਵਾਲੀ 10-10 ਏਕੜ ਜ਼ਮੀਨ ਦੀ ਜਗ੍ਹਾ , ਤਿੰਨ ਕਿਸਤਾਂ ਵਿੱਚ 50 ਲੱਖ ਦੇਣ ਦਾ ਵਾਅਦਾ ਕੀਤਾ ਸੀ। ਜਿਸ

ਟਰੰਪ ਦੀ ਕੈਬਨਿਟ ‘ਚ 2 ਫੌਜੀ ਜਨਰਲ ਹੋਣਗੇ ਸ਼ਾਮਿਲ

ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਕੈਬਨਿਟ ਵਿਚ 2 ਫੌਜੀ ਜਨਰਲਾਂ ਨੂੰ ਜਗ੍ਹਾ ਦਿਤੀ ਹੈ। ਮਰੀਨ ਕੋਰਪਸ ਦੇ ਰਿਟਾਇਰ ਜਰਨਲ ਜੇਮਸ ਮੈਟਿਸ ਰੱਖਿਆ ਮੰਤਰੀ ਹੋਣਗੇ। ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਓਪਚਾਰਿਕ ਤੌਰ ਤੇ ਉਹਨਾਂ ਦੇ ਨਾਮ ਦੀ ਘੋਸ਼ਣਾ ਕੀਤੀ ਹੈ। ਉਥੇ ਹੀ, ਮਰੀਨ ਕੋਰਪਸ ਦੇ ਹੀ ਇਕ ਹੋਰ ਰਿਟਾਇਰ ਜਨਰਲ ਜਾਨ ਕੈਲੀ ਗ੍ਰਹਿ

ਸਾਬਕਾ ਫੌਜੀ ਰਾਮ ਕਿਸ਼ਨ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ

ਸਾਬਕਾ ਫੌਜੀ ਦੀ ਆਤਮ ਹੱਤਿਆ ਨੂੰ ਕੈਪਟਨ ਨੇ ਦੱਸਿਆ ਇਜ਼ੱਤ ਦਾ ਮਾਮਲਾ

p-2

ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਮ ਸੰਸਕਾਰ

ਲੁਧਿਆਣਾ, 1ਅਕਤੂਬਰ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਨਰਿੰਦਰ ਸਿੰਘ ਜਿਨਾਂ ਦਾ ਕੱਲ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਦਾ ਅੱਜ ਸਰਕਾਰੀ ਸਨਮਾਨਾਂ ਨਾਲ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਡੀ. ਸੀ. ਪੀ. ਸ੍ਰੀ ਧਰੂਮਨ ਨਿੰਬਲੇ

ਪਿਛਲੇ 3 ਸਾਲਾਂ ਤੋਂ ਸਰਕਾਰੀ ਦਫਤਰਾਂ ਵਿਚ ਠੋਕਰਾਂ ਖਾ ਰਿਹਾ ਹੈ ਸਾਬਕਾ ਫੌਜੀ ਕੇਸਰ ਸਿੰਘ

ਪਿੰਡ ਮਾਲੋਵਾਲ ਟਿੱਬੀ ਦੇ ਕਿਸਾਨ ਦੇ ਸਾਬਕਾ ਫੌਜੀ ਕੇਸਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ 4 ਕਿੱੱਲੇ ਜ਼ਮੀਨ ਕਾਗਜ਼ਾਂ ਵਿਚ ਤਾਂ ਪੂਰੀ ਹੈ ਪਰ ਗਰਾਉਂਡ ਪੱਧਰ ‘ਤੇ ਜ਼ਮੀਨ ਪੂਰੀ ਨਹੀਂ ਹੈ। ਇਸ ਲਈ ਉਹ ਸਾਲ 2014 ਤੋਂ ਲਗਾਤਾਰ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਦਰਖਾਸਤਾਂ ਦੇ ਰਿਹਾ ਹੈ ਪਰ ਅਜੇ

ਫੌਜੀ ਕੰਟੀਨ ਚਲਾਉਣ ਲਈ ਸਾਬਕਾ ਫੌਜੀ ਕੀਤੇ ਜਾਣਗੇ ਠੇਕੇ ‘ਤੇ ਭਰਤੀ

ਸਮਰਾਲਾ ਵਿਖੇ ਚੱਲ ਰਹੀ ਫੌਜੀ ਕੰਟੀਨ ਨੂੰ ਚਲਾਉਣ ਦਾ ਕੰਮ ਹੁਣ ਸਾਬਕਾ ਫੌਜੀਆਂ ਨੂੰ ਸੌਂਪਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਕੰਟੀਨ ਦੀਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ‘ਤੇ ਭਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਆਸਾਮੀਆਂ ਵਿੱਚ ਇੱਕ ਅਸਾਮੀ ਸਹਾਇਕ ਮੈਨੇਜਰ (ਤਨਖ਼ਾਹ 12190 ਰੁਪਏ), ਦੋ ਆਸਾਮੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ