Tag: , , , , , ,

1984 ਸਿੱਖ ਕਤਲੇਆਮ: 30 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਆਏ ਸੀ ਪੰਜਾਬ

Sikh Genocide: ਜਲੰਧਰ: ਸਨ 1984 ਇਹ ਉਹ ਸਾਲ ਹੈ ਜਿਸਦਾ ਜ਼ਿਕਰ ਆਉਂਦੇ ਹੀ ਹਰ ਕਿਸੇ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਸਿੱਖ ਅੰਗ ਰੱਖਿਅਕਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਭੜਕੇ ਸਿੱਖ ਵਿਰੋਧੀ ਦੰਗੇ ਹੋਏ ਸਨ। ਹਨ ਦੰਗਿਆਂ ਤੋਂ ਬਚਣ ਲਈ 30 ਹਜ਼ਾਰ ਸਿੱਖ ਪਰਿਵਾਰ ਉੱਜੜ

ਸਾਊਦੀ ‘ਚ ਫਸੇ 1500 ਪੰਜਾਬੀ, ਪਰਿਵਾਰ ਵਾਲਿਆਂ ਨੇ ਲਾਈ ਭਾਰਤ ਵਾਪਸ ਲਾਉਣ ਦੀ ਗੁਹਾਰ

Saudi Arabia: ਨਵੀਂ ਦਿੱਲੀ:  ਸਾਊਦੀ ਅਰਬ ਦੀ ਜੇ.ਐੱਡ.ਪੀ. ਕੰਪਨੀ ‘ਚ ਬੀਤੇ 8 ਮਹੀਨਿਆਂ ਤੋਂ ਪੰਜਾਬ ਦੇ ਕਰੀਬ 1500 ਨੌਜਵਾਨ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਦੇ ਪਾਸਪੋਰਟ ਕੰਪਨੀ ਕੋਲ ਹਨ ਤੇ ਕੰਪਨੀ ਬੰਦ ਹੋ ਚੁੱਕੀ ਹੈ। ਉਕਤ ਲੋਕ ਇਕ ਕਮਰੇ ‘ਚ ਭੁੱਖੇ-ਭਿਆਸੇ ਬੰਦ ਹਨ। ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਅੱਜ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ

ਸ਼ਰਾਬ ਦੇ ਨਸ਼ੇ ‘ਚ ਦੋਸਤ ਦਾ ਕੀਤਾ ਕਤਲ

ਖੰਨਾ : ਪੁਲਿਸ ਜਿਲ੍ਹਾ ਖੰਨਾ ਅਧੀਨ ਆਉਦੇ ਥਾਣਾ ਪਾਇਲ ਨੇੜਲੇ ਪਿੰਡ ਧਮੋਟ ਵਿਖੇ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਸਿਰ ਵਿੱਚ ਕੋਈ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਪਾਇਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਐਸ ਐਚ ਓ ਪਾਇਲ ਨੇ

ਲੀਬੀਆ ਜਹਾਜ਼ ‘ਚੋਂ 27 ਸ਼ਰਣਾਰਥੀਆਂ ਦੀਆਂ ਲਾਸ਼ਾਂ ਬਰਾਮਦ

ਪੱਛਮੀ ਲੀਬੀਆ ਵਿੱਚ ਮੈਰੀਟਾਈਮ ਕੋਸਟ ਗਾਰਡਸ ਨੇ ਇਕ ਜਹਾਜ਼ ਦੇ ਕੰਟੇਨਰ ‘ਚੋਂ 27 ਸ਼ਰਣਾਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਕੋਸਟ ਗਾਰਡ ਬਲਾਂ ਨੇ ਇਕ ਬਿਆਨ ‘ਚ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸ਼ਰਣਾਰਥੀਆਂ ਨੂੰ ਕੁਝ ਦਿਨਾਂ ਤੱਕ ਕੰਟੇਨਰ ‘ਚ ਬੰਦ ਕਰਕੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਖੋਮਸ ਸਮੁੰਦਰੀ ਤੱਟ ਤੋਂ ਉਸ ਵੇਲੇ ਲਿਆਂਦਾ ਗਿਆ ਜਦੋਂ

ਮੋਦੀ ਸਰਕਾਰ ਦਾ ਪੌਣੇ ਤਿੰਨ ਕਰੋੜ ਪਰਵਾਸੀਆਂ ਨੂੰ ਝਟਕਾ

ਵਿਦੇਸ਼ਾ ਵਿੱਚ ਰਹਿੰਦੇ ਪ੍ਰਵਾਸੀ  ਭਾਰਤੀ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਵੈਸਟਨ ਯੂਨੀਅਨ ਜਾਂ ਕਿਸੇ ਹੋਰ ਏਜੰਸੀ ਰਾਹੀਂ ਪੈਸੇ ਭੇਜਦੇ ਹਨ।ਮੋਦੀ ਸਰਕਾਰ ਵੱਲੋਂ ਚੁੱਕੇ ਗਏ ਇੱਕ ਕਦਮ ਨੇ ਪੌਣੇ ਤਿੰਨ ਕਰੋੜ ਪਰਵਾਸੀ ਭਾਰਤੀਆਂ ਲਈ ਇੱਕ ਵੱਡੀ ਮੁਸ਼ਕਿਲ ਪੈਦਾ ਕਰ ਦਿੱਤੀ ਹੈ ਕਿਉਂ ਕਿ ਹੁਣ ਇੱਕ-ਇੱਕ ਪੈਸੇ ਦਾ ਹਿਸਾਬ ਸਰਕਾਰ ਕੋਲ ਜਾਵੇਗਾ। ਅਸਲ ਵਿੱਚ ਹੁਣ ਇਹ ਪੈਸਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ