Tag: , , , ,

ਮੈਕਸੀਕੋ ਨੇ 311 ਭਾਰਤੀ ਕੀਤੇ deport

Mexico deports 311 Indians : ਮੈਕਸੀਕੋ ਸਿਟੀ :  ਅਮਰੀਕਾ ਤੋਂ ਵੱਧਦੇ ਦਬਾਅ ਤੋਂ ਬਾਅਦ ਆਪਣੀ ਸਰਹੱਦ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ‘ਤੇ ਲਗਾਮ ਲਗਾਉਣ ਦੀ ਕੋਸ਼ਿਸ਼  ਦੇ ਤਹਿਤ ਮੈਕਸੀਕੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਹਿਲੀ ਵਾਰ ਦੇਸ਼ ਦੇ ਵੱਖਰੇ ਹਿੱਸਿਆਂ ਤੋਂ 311 ਭਾਰਤੀਆਂ ਨੂੰ ਆਪਣੇ ਦੇਸ਼ ਭੇਜਿਆ ਹੈ।  ਇਹਨਾਂ ‘ਚ ਇੱਕ ਮਹਿਲਾ ਵੀ

ਮੈਕਸੀਕੋ ਹਾਈਵੇ ਬ੍ਰਿਜ਼ ਨਾਲ ਲਟਕਦੀਆਂ ਮਿਲੀਆਂ 19 ਲਾਸ਼ਾਂ

Mexico 19 Bodies Found Hanging Highway Bridge : ਮੈਕਸੀਕੋ : ਮੈਕਸੀਕੋ ਦੇ ਉਰੂਆਪਨ ਵਿਚ ਬੀਤੇ ਦਿਨੀਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇਕ ਹਾਈਵੇਅ ਦੇ ਪੁਲ ਨਾਲ 19 ਲਾਸ਼ਾਂ ਲਟਕਦੀਆਂ ਹੋਈਆਂ ਮਿਲੀਆਂ । ਇਨ੍ਹਾਂ ਵਿਚੋਂ ਕੁੱਝ ਲਾਸ਼ਾਂ ਦੇ ਹੱਥ ਬੰਨੇ ਹੋਏ ਸਨ । ਲਾਸ਼ਾਂ ‘ਚੋਂ ਇੱਕ ਔਰਤ ਦੀ ਲਾਸ਼ ਵੀ ਬਰਾਮਦ

ਮੈਕਸੀਕੋ ਸਰਹੱਦ ਕੋਲ ਮਿਲੀ ਭਾਰਤੀ ਬੱਚੀ ਦੀ ਲਾਸ਼

US Found Dead Body Near Mexico Border: ਵਾਸ਼ਿੰਗਟਨ: ਪੰਜਾਬ ਤੋਂ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਸਿੱਖ ਪਰਿਵਾਰ ਦੀ ਧੀ ਦੀ ਮੌਤ ਹੋਣ ਦੀ ਖ਼ਬਰ ਆਈ ਸੀ, ਹੁਣ ਉਸ ਕੁੜੀ ਦੀ ਸ਼ਨਾਖ਼ਤ ਹੋ ਚੁੱਕੀ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਹਾਲਾਂਕਿ, ਉਹ ਮੂਲ ਰੂਪ ਵਿੱਚ ਭਾਰਤ ‘ਚੋਂ ਕਿੱਥੋਂ ਦੀ ਰਹਿਣ

ਮੈਕਸੀਕੋ ‘ਚ ਨਿੱਜੀ ਜਹਾਜ਼ ਘਟਨਾਗ੍ਰਸਤ , 14 ਦੀ ਮੌਤ

mexico private jet crash: ਸੰਯੁਕਤ ਰਾਸ਼ਟਰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਤੋਂ ਮੈਕਸੀਕੋ ਦੇ ਮਾਨਟੇਰੀ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਪਾਈਲਟ ਅਤੇ ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। ਦੱਸ ਦੇਈਏ ਕਿ ਉਸ ਵਿਮਾਨ ‘ਚ 14 ਲੋਕ ਸਵਾਰ ਸਨ । ਇਸ ਹਾਦਸੇ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ

ਫ਼ੀਫਾ ਵਿਸ਼ਵ ਕੱਪ: ਨੇਮਾਰ ਦਾ ਚੱਲਿਆ ਜਾਦੂ, ਬ੍ਰਾਜ਼ੀਲ ਪਹੁੰਚਿਆ ਕੁਆਟਰ ਫਾਇਨਲ ‘ਚ

Brazil beat Mexico: ਲੀਗ ਗਰੁੱਪ ‘ਚ ਅਪਣੀ ਲੈਅ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹੇ ਨੇਮਾਰ ਨੇ ਮੈਕਸੀਕੋ ਦੇ ਵਿਰੁੱਧ ਅਪਣਾ ਅਸਲੀ ਰੰਗ ਦਿਖਾਇਆ। ਜਿਸ ਨਾਲ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ 2-0 ਨਾਲ ਜਿੱਤ ਕੇ ਸ਼ਾਨ ਨਾਲ ਵਿਸ਼ਵ ਕੱਪ 2018 ਦੇ ਕੁਆਟਰ ਫਾਇਨਲ ‘ਚ ਪ੍ਰਵੇਸ਼ ਕੀਤਾ। ਪਿਛਲੀ ਚੈਂਪੀਅਨ ਜਰਮਨੀ ਨੂੰ ਹਰਾ ਕੇ ਸੁਰਖੀਆਂ ‘ਚ ਆਉਣ

100 Mexico politicians murdered

ਮੈਕਸੀਕੋ : ਰਜਿਸਟਰੇਸ਼ਨ ਤੋਂ ਲੈ ਕੇ ਚੋਣ ਪ੍ਰਚਾਰ ਤੱਕ 133 ਨੇਤਾਵਾਂ ਦੀ ਹੱਤਿਆ

100 Mexico politicians murdered: ਮੈਕਸੀਕੋ ‘ਚ ਇਸ ਐਤਵਾਰ ਚੋਣ ਹੋਣ ਵਾਲੇ ਹਨ ,ਪਰ ਮਤਦਾਨ ਤੋਂ ਪਹਿਲਾਂ ਹੀ ਇੱਕ ਰਿਪੋਰਟ ਨਾਲ ਪੂਰੇ ਦੇਸ਼ ‘ਚ ਬਵਾਲ ਮਚਿਆ ਹੈ।ਜਾਣਕਾਰੀ ਮੁਤਾਬਿਕ ਚੋਣਾਂ ਤੋਂ ਪਹਿਲਾਂ ਹੀ ਕੁੱਲ 133 ਨੇਤਾਵਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਸੰਸਥਾ ਦੀ ਜਾਣਕਰੀ ਮੁਤਾਬਕ ਦੇਸ਼ ‘ਚ ਵੱਧ ਰਹੀ ਹਿੰਸਾ ਨੇ ਰਿਕਾਰਡ ਪੱਧਰ ‘ਤੇ ਰਾਜਨੀਤੀ ਨੂੰ

Mexico USA Border

ਮੈਕਸੀਕੋ-ਅਮਰੀਕਾ ਬਾਰਡਰ ਟੱਪ ਰਹੇ 30 ਪੰਜਾਬੀ ਗ੍ਰਿਫ਼ਤਾਰ….

Mexico USA Border: ਕਪੂਰਥਲਾ : ਡਾਲਰ ਕਮਾਉਣ ਦੀ ਚਾਹਤ ‘ਚ ਜਿਲ੍ਹਾਂ ਕਪੂਰਥਲਾ ਦੇ 30 ਨੌਜਵਾਨ ਐਰੀਜ਼ੋਨਾ ਦੀ ਜੇਲ੍ਹ ‘ਚ ਬੰਦ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਜਾਣ ਦੀ ਚਾਹਤ ‘ਚ ਸੁਲਤਾਨਪੁਰ ਲੋਧੀ ਦੀ ਤਹਿਸੀਲ ਦੇ ਮੰਡ ਏਰੀਏ ਦੇ ਪਿੰਡ ਕਬੀਰਪੁਰ, ਮਜੀਦਪੁਰ, ਮੋਹੱਬਲੀਪੁਰ ਮਹਿਜੀਤਪੁਰ, ਮੇਵਾ ਸਿੰਘ ਵਾਲਾ ਦੇ ਨੌਜਵਾਨ ਐਰੀਜ਼ੋਨਾ ਦੀ ਜੇਲ੍ਹ ‘ਚ ਫ਼ਸੇ ਹੋਏ ਹਨ। ਜੇਲ੍ਹ

South Korea Mexico

ਫੀਫਾ ਵਰਲਡ ਕੱਪ : ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1 ਦੇ ਫਰਕ ਨਾਲ ਹਰਾਇਆ

South Korea Mexico: ਰੂਸ ‘ਚ ਚੱਲ ਰਹੇ 21 ਵੇਂ ਫੀਫਾ ਵਰਲਡ ਕੱਪ ‘ਚ ਦਿਨ ਸ਼ਨੀਵਾਰ ਨੂੰ ਦੂਸਰਾ ਮੈਚ ਮੈਕਸੀਕੋ ਅਤੇ ਦੱਖਣੀ ਕੋਰੀਆ ਦੇ ਵਿਚਕਾਰ ਮੁਕਾਬਲਾ ਹੋਇਆ । ਚੈਂਪੀਅਨ ਟੀਮ ਜਰਮਨੀ ਨੂੰ 1-0 ਨਾਲ ਹਰਾਉਣ ਵਾਲੀ ਮੈਕਸੀਕੋ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਦਿਨ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ 2-0 ਦੇ ਫਰਕ ਨਾਲ ਹਰਾ ਕੇ

ਉੱਤਰੀ ਮੈਕਸੀਕੋ ਦੇ ਕੌਕਫਾਈਟ ਕਲੱਬ ‘ਚ ਗੋਲੀਬਾਰੀ ,6 ਦੀ ਮੌਤ ,14 ਜਖ਼ਮੀ

Mexico cockpit club firing :ਉੱਤਰੀ ਮੈਕਸੀਕੋ ਵਿੱਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ।ਇਸ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 14 ਹੋਰ ਲੋਕ ਜਖ਼ਮੀ ਹੋ ਗਏ।ਉੱਤਰੀ ਮੈਕਸੀਕੋ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। Mexico cockpit club firing ਮੈਕਸੀਕੋ ਦੇ ਚਿਹੁਆਹੁਆ ਸ਼ਹਿਰ ਵਿੱਚ ਗ਼ੈਰਕਾਨੂੰਨੀ ਕੌਕਫਾਈਟ ਕਲੱਬ ਵਿੱਚ ਫਾਇਰਿੰਗ ਕੀਤੀ ਗਈ। ਹਮਲਾਵਰਾਂ ਦੀ ਤਲਾਸ਼

Odd-Even 5 cities implementation

ਦਿੱਲੀ ‘ਚ ਤੀਜੀ ਵਾਰ ਔਡ-ਈਵਨ, ਦੁਨੀਆ ਦੇ ਇਨ੍ਹਾਂ ਸ਼ਹਿਰਾਂ ‘ਚ ਹੋ ਚੁੱਕਿਆ ਹੈ ਲਾਗੂ

Odd-Even 5 cities implementation ਰਾਜਧਾਨੀ ਦਿੱਲੀ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਨਾਲ ਲੜ ਰਹੀ ਹੈ। ਸਾਂਹ ਲੈਣ ਨੂੰ ਤਰਸ ਰਹੀ ਹੈ। ਐਨ ਜੀ ਟੀ ਅਤੇ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ, ਐਮ ਸੀ ਡੀ ਅਤੇ ਪੰਜਾਬ-ਹਰਿਆਣਾ ਨੂੰ ਵੀ ਫਟਕਾਰ ਲਗਾਈ ਹੈ। ਜਿਸ ਦੇ ਬਾਅਦ ਦਿੱਲੀ ਸਰਕਾਰ ਨੇ 5 ਦਿਨਾਂ ਲਈ 13 ਤੋਂ 17 ਨਵੰਬਰ ਤੱਕ ਔਡ-ਈਵਨ

ਮੈਕਸਿਕੋ ‘ਚ ਨਜ਼ਰ ਸਨੀ ਲਿਓਨੀ ਇੰਨ BLACK BIKINI

ਬਾਲੀਵੁੱਡ ਦੀ ਲੈਲਾ ਸਨੀ ਲਿਓਨੀ ਨੂੰ ਅਸੀ ਹਾਲ ਹੀ ‘ਚ ਸ਼ਾਹਰੁਖ ਸਟਾਰਰ ਫਿਲਮ ‘ਰਈਸ’ ‘ਚ ਲੈਲਾ ਗਾਣੇ ‘ਚ ਦੇਖ ਚੁੱਕੇ ਹਾਂ। ਉਸ ਤੋਂ ਬਾਅਦ ਉਹ ਹਾਲ ਹੀ ਰੇਡ-ਬੁਲ ਪੀ ਕੇ ਆਪਣੇ ਪਤੀ ਡਨਿਅਲ ਨਾਲ ਮਸਤੀ ਕਰਦੀ ਨਜ਼ਰ ਆਈ। ਪਰ ਹਾਲ ਹੀ ‘ਚ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬਿਕਨੀ ਵਾਲੀ ਤਸਵੀਰਾਂ ਸ਼ੇਅਰ ਕੀਤੀਆਂ ਜਿਸ ‘ਚ

United States

ਹੁਣ ਅਮਰੀਕੀ ਹੋਣਗੇ ਬੇਰੁਜ਼ਗਾਰ,USਦੀਆਂ 5 ਵੱਡੀਆਂ ਕੰਪਨੀਆਂ ਹੋਣਗੀਆਂ ਭਾਰਤ ਸ਼ਿਫਟ

ਵਾਸ਼ਿੰਗਟਨ : ਅਮਰੀਕਾ ਦੀਆਂ 5 ਵੱਡੀਆਂ ਕੰਪਨੀਆਂ ਆਪਣੀ ਮੈਨਿਊਫੈਕਚਰਿੰਗ ਯੂਨਿਟ ਦੂਜੇ ਦੇਸ਼ਾਂ ਵਿਚ ਸ਼ਿਫਟ ਕਰਨ ਦੀ ਤਿਆਰੀ ਵਿਚ ਹਨ। ਲੇਬਰ ਡਿਪਾਰਟਮੈਂਟ ਦੇ ਮੁਤਾਬਕ, ਕੈਟਰਪਿਲਰ ਇੰਕ, ਯੂਨਾਈਟਡ ਟੈਕਨਾਲੋਜੀ ਕਾਰਪ, ਡਾਨਾ ਇੰਕ, 3 ਐਮ ਕਾਰਪੋਰੇਸਨ ਤੇ ਜਨਰਲ ਇਲੈਕਟ੍ਰਿਕ ਹੁਣ ਆਪਣੀਆਂ ਨੌਕਰੀਆਂ ਭਾਰਤ ਮੈਕਸੀਕੋ ਤੇ ਚੀਨ ਨੂੰ ਦੇਣ ਜਾ ਰਹੇ ਹਨ। ਇਸ ਨਾਲ ਹਜ਼ਾਰਾਂ ਅਮਰੀਕੀ ਬੇਰੁਜ਼ਗਾਰ ਹੋ ਜਾਣਗੇ।

ਟਰੰਪ ਦੇ ਟਵੀਟ ਤੋਂ ਬਾਅਦ ਮੈਕਸੀਕੋ ਤੇ ਅਮਰੀਕਾ ਵਿਚਕਾਰ ਤਣਾਅ

US-President-Donald-Trump

ਟਰੰਪ ਨੇ ਸਰਹੱਦਾਂ ਸੀਲ ਕਰਨ ਦੀ ਕੀਤੀ ਸ਼ੁਰੂਆਤ,ਮੈਕਸੀਕੋ ਦੇ ਨਾਲ ਲੱਗਦੀ ਸੀਮਾ ਤੇ ਬਣੇਗੀ ਦੀਵਾਰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਪ੍ਰਚਾਰ ਅਭਿਆਨ ਦੌਰਾਨ ਆਪਣੇ ਕੀਤੇ ਵਾਅਦਿਆਂ ਤੇ ਅਮਲੀ ਜਾਮਾ ਪਹਿਨਾਉਂਦਿਆਂ ਮੈਕਸੀਕੋ ਦੇ ਨਾਲ ਲੱਗਦੀ ਸੀਮਾ ‘ਤੇ ਦੀਵਾਰ ਨਿਰਮਾਣ ਤੇ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਨਾਲ ਸਬੰਧਤ 2 ਆਦੇਸ਼ਾਂ ਤੇ ਦਸਤਖਤ ਕਰ ਦਿੱਤੇ। ਉਹਨਾਂ ਕਿਹਾ ਕਿ ਇਕ ਦੇਸ਼ ਬਿਨਾਂ ਸੀਮਾਵਾਂ ਤੋਂ ਕੋਈ ਦੇਸ਼ ਨਹੀਂ ਹੈ । ਗ੍ਰਹਿ ਸੁਰੱਖਿਆ

ਮੈਕਸੀਕੋ ‘ਚ ਪਟਾਕਾ ਬਾਜਾਰ ਵਿਚ ਹੋਇਆ ਧਮਾਕਾ

ਮੈਕਸੀਕੋ ‘ਚ ਖੁੱਲਿਆ ਸਾਲਾਂ ਪੁਰਾਣਾ ਰਾਜ਼ 

ਮੈਕਸੀਕੋ ‘ਚ ਇੱਕ ਹੈਰਾਨੀ ਜਨਕ ਘਟਨਾ ‘ਚ , ਗੁਪਤ ਤਰੀਕੇ ਦੇ ਨਾਲ ਛੁਪਾਈ ਗਈਆਂ ਕਬਰਾਂ ਤੋਂ 32 ਕੰਕਾਲ ਅਤੇ 9 ਕਟੇ ਹੋਏ ਸਿਰ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕੰਕਾਲ ਪੋਚਾਹੁਇਕਸਕੋ ਨਾਮਕ ਜਗ੍ਹਾ ਤੋਂ ਬਰਾਮਦ ਕੀਤੀਆਂ ਗਈਆਂ ਹਨ ਜਿਸਨੂੰ ਕਤਲ ਅਤੇ ਅਪਹਰਣ ਦੇ ਮਾਮਲਿਆਂ ਦੇ ਨਾਲ ਦੁਨੀਆ ਭਰ ਦੇ ਵਿਚ ਬਦਨਾਮ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ