Tag: , , , , , , , , , , , , , ,

ਮੈਕਸੀਕੋ ਸਰਹੱਦ ਕੋਲ ਮਿਲੀ ਭਾਰਤੀ ਬੱਚੀ ਦੀ ਲਾਸ਼

US Found Dead Body Near Mexico Border: ਵਾਸ਼ਿੰਗਟਨ: ਪੰਜਾਬ ਤੋਂ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਸਿੱਖ ਪਰਿਵਾਰ ਦੀ ਧੀ ਦੀ ਮੌਤ ਹੋਣ ਦੀ ਖ਼ਬਰ ਆਈ ਸੀ, ਹੁਣ ਉਸ ਕੁੜੀ ਦੀ ਸ਼ਨਾਖ਼ਤ ਹੋ ਚੁੱਕੀ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਹਾਲਾਂਕਿ, ਉਹ ਮੂਲ ਰੂਪ ਵਿੱਚ ਭਾਰਤ ‘ਚੋਂ ਕਿੱਥੋਂ ਦੀ ਰਹਿਣ

ਮੈਕਸੀਕੋ ‘ਚ ਨਿੱਜੀ ਜਹਾਜ਼ ਘਟਨਾਗ੍ਰਸਤ , 14 ਦੀ ਮੌਤ

mexico private jet crash: ਸੰਯੁਕਤ ਰਾਸ਼ਟਰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਤੋਂ ਮੈਕਸੀਕੋ ਦੇ ਮਾਨਟੇਰੀ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਪਾਈਲਟ ਅਤੇ ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। ਦੱਸ ਦੇਈਏ ਕਿ ਉਸ ਵਿਮਾਨ ‘ਚ 14 ਲੋਕ ਸਵਾਰ ਸਨ । ਇਸ ਹਾਦਸੇ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ

Mexico Earthquake

ਭੂਚਾਲ ਨਾਲ ਫਿਰ ਕੰਬਿਆ ਮੈਕਸੀਕੋ ,7.2 ਰਹੀ ਤੀਵਰਤਾ

Mexico Earthquake:ਮੈਕਸੀਕੋ ਇੱਕ ਵਾਰ ਫਿਰ ਭੂਚਾਲ ਦੇ ਤੇਜ ਝਟਕਿਆਂ ਨਾਲ ਕੰਬ ਉੱਠਿਆ ਹੈ ।ਇੱਥੇ ਸ਼ੁੱਕਰਵਾਰ ਨੂੰ 7 . 2 ਤੀਵਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਆਉਂਦੇ ਹੀ ਲੋਕਾਂ ਦੇ ਜਹਿਨ ਵਿੱਚ ਪਿਛਲੇ ਸਾਲ ਸਿਤੰਬਰ ਵਿੱਚ ਆਏ ਵਿਨਾਸ਼ਕਾਰੀ ਜਲਜਲੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ। Mexico Earthquake ਦੱਸਿਆ ਜਾ ਰਿਹਾ ਕਿ ਮੈਕਸੀਕੋ ਦੇ ਦੱਖਣ ਅਤੇ

ਮੈਕਸੀਕੋ ‘ਚ ਸਾਰੇ ਭਾਰਤੀ ਸੁਰੱਖਿਅਤ : ਸੁਸ਼ਮਾ ਸਵਰਾਜ

ਨਵੀਂ ਦਿੱਲੀ/ ਵਾਸ਼ਿੰਗਟਨ:-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੈਕਸੀਕੋ ‘ਚ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ ਪਰ ਉੱਥੇ ਰਹਿ ਰਹੇ ਸਾਰੇ ਭਾਰਤੀ ਸੁਰੱਖਿਅਤ ਹਨ। ਸਾਰੇ ਭਾਰਤੀ ਸੁਰੱਖਿਅਤ ਰਹੇ। ਮੈਕਸੀਕੋ ‘ਚ ਮੰਗਲਵਾਰ ਨੂੰ ਆਏ 7.1 ਤੀਬਰਤਾ ਵਾਲੇ ਭੂਚਾਲ ‘ਚ ਘੱਟੋ-ਘੱਟ 225 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚ 21 ਸਕੂਲੀ ਬੱਚੇ ਵੀ ਸ਼ਾਮਲ ਹਨ।

Earthquake strikes Maxico

Mexico ‘ਚ 7.1 ਦੀ ਤੀਬਰਤਾ ਦਾ ਭੂਚਾਲ, 150 ਦੇ ਕਰੀਬ ਮੌਤਾਂ

ਮੈਕਸਿਕੋ: ਮੈਕਸੀਕੋ ‘ਚ ਬੁਧਵਾਰ ਨੂੰ ਆਏ ਭਿਆਨਕ ਭੂਚਾਲ ਨੇ ਫਿਰ ਤੋਂ ਤਬਾਹੀ ਮਚਾਈ ਹੈ| 7.1 ਦੀ ਤੀਬਰਤਾ ਨਾਲ ਆਏ ਭਿਆਨਕ ਭੂਚਾਲ ਵਿਚ 150 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਣਗਿਣਤ ਲੋਕ ਜਖ਼ਮੀ ਹੋਏ ਹਨ ਉਥੇ ਹੀ ਕਈ ਮੰਜਿਲਾ ਇਮਾਰਤਾਂ ਵੀ ਗਿਰ ਗਈਆਂ ਹਨ। ਭੂਚਾਲ ਦੇ ਬਾਅਦ ਰਾਹਤ ਅਤੇ ਬਚਾਅ ਦਾ ਕਾਰਜ ਜਾਰੀ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ