Tag: , , , , ,

ਜਨਮਦਿਨ ਵਿਸ਼ੇਸ਼:ਜਦੋਂ ਪਰਿਣੀਤੀ ਚੋਪੜਾ ਨੂੰ ਇਸ ਕਾਰਨ ਛੱਡਣਾ ਪਿਆ ਸੀ ਦੇਸ਼

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। 28 ਅਕਤੂਬਰ, 1988 ਨੂੰ ਹਰਿਆਣਾ ਦੇ ਅੰਬਾਲਾ ‘ਚ ਇਕ ਪੰਜਾਬੀ ਪਰਿਵਾਰ ‘ਚ ਜਨਮੀ ਸੀ। ਸੁਪਰਸਟਾਰ ਪ੍ਰਿਯੰਕਾ ਚੋਪੜਾ ਦੀ ਕਜ਼ਨ ਹੋਣ ਦੇ ਬਾਵਜੂਦ ਉਨ੍ਹਾਂ ਕਦੀ ਫਿਲਮਾਂ ਲਈ ਇਸ ਚੀਜ ਦਾ ਸਹਾਰਾ ਨਹੀਂ ਲਿਆ। ਪਰਿਣੀਤੀ ਨੇ ਯਸ਼ ਰਾਜ ਫਿਲਮਸ ਦੇ ਬੈਨਰ ਨਾਲ ਮੈਨੇਜ਼ਰ ਦੇ

Ayushmann Khurrana

ਆਯੂਸ਼ਮਾਨ ਪੈਸੇ ਕਮਾਉਣ ਲਈ ਰੇਲਗੱਡੀਆਂ ‘ਚ ਗਾਉਂਦੇ ਸੀ ਗਾਣੇ

ਬਾਲੀਵੁੱਡ ਐਕਟਰ ਅਤੇ ਗਾਇਕ ਆਯੂਸ਼ਮਾਨ ਖੁਰਾਨਾ ਦਾ ਕਹਿਣਾ ਹੈ ਕਿ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਦਿੱਲੀ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਰੇਲਗੱਡੀਆਂ ਵਿੱਚ ਗਾਣੇ ਗਾ ਕੇ ਪੈਸੇ ਇਕੱਠੇ ਕਰਦੇ ਸਨ। ਆਯੂਸ਼ਮਾਨ ਨੇ ਇਹ ਗੱਲ ਆਪਣੀ ਆਉਣ ਵਾਲੀ ਫਿਲਮ ‘ਮੇਰੀ ਪਿਆਰੀ ਬਿੰਦੂ’ ਦੀ ਸਾਥੀ ਕਲਾਕਾਰ ਪਰੀਣਿਤੀ ਚੋਪੜਾ ਦੇ ਨਾਲ ਫਿਲਮ ਦੇ ਗੀਤ ‘ਇਹ ਜਵਾਨੀ ਤੇਰੀ’

‘ਮੇਰੀ ਪਿਆਰ ਬਿੰਦੂ’ ਦਾ ਦੂਜਾ ਟ੍ਰੇਲਰ ਰਿਲੀਜ਼

ਲੋਕਾਂ ਨੇ ਪਰੀਨਿਤੀ ਚੋਪੜਾ ਅਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਮੇਰੀ ਪਿਆਰੀ ਬਿਦੂ’ ਦਾ ਟ੍ਰੇਲਰ ਤਾਂ ਦੇਖ ਹੀ ਲਿਆ ਹੈ। ਜਾਂ ਇਹ ਕਹਿਏ ਕਿ ਫਿਲਮ ਦਾ ਪਹਿਲਾ ਚੈਪਟਰ ਪੜ੍ਹ ਲਿਆ ਹੈ। ਹੁਣ ਫਿਲਮ ਦੀ ਟੀਮ ਨੇ ਇਸਦਾ ਦੂਜਾ ਚੈਪਟਰ ਪੇਸ਼ ਕੀਤਾ ਹੈ, ਜਿਸ ‘ਚ ਪਰੀ ਅਤੇ ਆਯੁਸ਼ਮਾਨ ਖੁਰਾਨਾ ਨੂੰ ਇੱਕ ਕਾਲੇਜ ਦਾ ਦੋਸਤ ਦਿਖਾਇਆ ਗਿਆ ਹੈ।

12 ਮਈ ਨੂੰ ਤਿੰਨ ਫਿਲਮਾਂ ‘ਚ ਬਾਕਸ ਆਫਿਸ ‘CLASH’!

ਬਾਕਸ ਆਫਿਸ ‘ਤੇ ਫਿਲਮਾਂ ਦਾ ਕਲੈਸ਼ ਹੋਣਾ ਆਮ ਗੱਲ ਹੈ। ਕਲੈਸ਼ ਹੋਣ ਤੋਂ ਫਿਲਮਾਂ ਦੇ ਕਲੈਕਸ਼ਨ ‘ਤੇ ਵੀ ਖਾਸਾ ਅਸਰ ਪੈਂਦਾ ਹੈ। ਇਸ ਸਾਲ ਵੀ ਕਈ ਵੱਡੀ ਫਿਲਮਾਂ ਦੀ ਟੱਕਰ ਬਾਕਸ ਆਫਿਸ ‘ਤੇ ਹੋਣ ਵਾਲੀ ਹੈ। ਗੱਲ ਕਰੀਏ 12 ਮਈ ਤਾਂ, ਇਸ ਦਿਨ ਇਰਫਾਨ ਖਾਨ, ਰਣਬੀਰ ਕਪੂਰ ਤੇ ਆਯੁਸ਼ਮਾਨ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ।