Tag: , , , ,

Sohan Singh thandal Dream project

ਅਗਸਤ ‘ਚ ਹੋਵੇਗੀ ਸ਼੍ਰੀ ਗੁਰੂ ਰਵੀਦਾਸ ਦੀ ਇਤਿਹਾਸਕ ਯਾਦਗਾਰ ਮੁਕੰਮਲ

ਪਿੰਡ ਖੁਰਾਲਗੜ੍ਹ ਵਿਖੇ ਬਣ ਰਹੀ ਸ਼੍ਰੀ ਗੁਰੂ ਰਵੀਦਾਸ ਜੀ ਦੀ ਇਤਿਹਾਸਕ ਯਾਦਗਾਰ ਦੇ ਕੰਮ ਦਾ ਕੈਬਨਿਟ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਨੇ ਖੁਰਾਲਗੜ੍ਹ ਪਹੁੰਚ ਕੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵੀਦਾਸ ਇਤਿਹਾਸਕ ਯਾਦਗਾਰ ਦਾ ਨਿਰਮਾਣ 125 ਕਰੋੜ ਰੁਪਏ ਤੋਂ ਵੱਧ ਨਾਲ ਕੀਤਾ ਜਾ ਰਿਹਾ ਹੈ, ਤੇ ਇਹ ਯਾਦਗਾਰ ਅਗਸਤ ਤੱਕ

prakash singh badal

2 ਕਰੋੜ 20 ਲੱਖ ਰੁਪਏ ‘ਚ ਬਨਣ ਵਾਲੀ ਯਾਦਗਾਰ ਦਾ ਰੱਖਿਆ ਨੀਂਹ ਪੱਥਰ

ਪੰਜਾਬ ਸਰਕਾਰ ਵੱਲੋਂ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾਉਣ ਦੇ ਯਤਨ ਸਦਕਾ ਅਨੇਕਾਂ ਸ਼ਹੀਦੀ ਯਾਦਗਾਰਾਂ ਦਾ ਨਿਰਮਾਣ ਕੀਤਾ ਗਿਆ। ਜਿਸਦੇ ਤਹਿਤ ਪਟਿਆਲਾ ਦੇ ਨੇੜਲੇ ਪਿੰਡ ਬਾਰਨ ਵਿੱਚ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਦੀ 2 ਕਰੋੜ 20 ਲੱਖ ਰੁਪਏ ਵਿੱਚ ਬਨਣ ਵਾਲੀ ਯਾਦਗਾਰ ਦਾ ਨੀਂਹ ਪੱਥਰ ਮੁੱਖ ਮੰਤਰੀ ਪ੍ਰਕਾਸ਼ ਸਿੰਘ

ਪ੍ਰਧਾਨਮੰਤਰੀ ਦੀ ਮੁੰਬਈ ਯਾਤਰਾ ਤੋਂ ਬਾਅਦ ਕੀ ਕਰਵਟ ਲਵੇਗੀ ਮਹਾਂਰਾਸ਼ਟਰ ਦੀ ਰਾਜਨੀਤੀ ?

ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮੁੰਬਈ ਪਹੁੰਚ ਰਹੇ ਹਨ ਇਹ ਯਾਤਰਾ ਰਾਜਨੀਤਿਕ ਹਲਕਿਆਂ ਵਿੱਚ ਬਹੁਤ ਅਹਿਮ ਮੰਨੀ ਜਾ ਰਹੀ ਹੈ।ਇਸ ਪੂਜਨ ਵਿੱਚ ਸ਼ਾਮਿਲ ਹੋ ਕੇ ਮੋਦੀ ਨਾ ਸਿਰਫ ਮਹਾਂਰਾਸ਼ਟਰ ਦੇ ਸਭ ਤੋਂ ਲੋਕ ਪ੍ਰਿਯ ਮਹਾਂਪੁਰਖ ਦੇ ਨਾਲ ਖੁਦ ਨੂੰ ਜੋੜਨਗੇ ਬਲਕਿ ਭਗਵਾ ਗਠਬੰਧਨ ਦੇ ਸਾਂਝੀਦਾਰ ਸਿਵਸੈਨਾ ਦੇ ਸਭ ਤੋਂ ਮੁੱਖ ਹਥਿਆਰ ਨੂੰ ਵੀ ਹਥਿਆਉਣ ਦੀ

ਪ੍ਰਧਾਨ ਮੰਤਰੀ ਸਮੁੰਦਰ ’ਚ ਰੱੱਖਣਗੇ ਸ਼ਿਵਾਜੀ ਦੀ ਮੂਰਤੀ ਦਾ ਨੀਂਹ ਪੱੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਂਰਾਸ਼ਟਰ ਦੇ ਦੌਰੇ ਤੇ ਹਨ ਜਿਥੇ ਉਹ ਮਰਾਠਾ ਯੋਧਾ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਸ਼ਾਲ ਮੂਰਤੀ ਅਤੇ ਮੁੰਬਾਈ ਪੂਣੇ ਮੈਟਰੋ ਰੇਲ ਪ੍ਰਰੀਯੋਜਨਾਵਾਂ ਦਾ ਨੀਂਹ ਪੱੱਥਰ ਰੱੱਖਣਗੇ।ਪ੍ਰਧਾਨਮੰਤਰੀ ਦਾ ਇਹ ਦੌਰਾ ਰਾਜਨੀਤਿਕ ਰੂਪ ਦੇ ਨਾਲ ਕਾਫੀ ਮਾਈਨੇ ਰੱਖਦਾ ਹੈ ਕਿਉਂਕਿ ਨਗਰ ਪਾਲਿਕਾ ਦਾ ਮੁਕਾਬਲਾ ਕੁਝ ਹੀ ਮਹੀਨੇ ਬਾਅਦ ਹੋਣ ਵਾਲਾ ਹੈ।ਇਸਦੇ ਨਾਲ ਹੀ

ਰਾਜਪੁਰਾ ਦੇ ‘ਪਟੇਲ ਮੈਮੋਰੀਅਲ ਨੈਸ਼ਨਲ ਕਾਲਜ’ ‘ਚ ਗੋਲਡਨ ਜੁਬਲੀ ਸਮਾਰੋਹ

24 ਨਵੰਬਰ ਤੋਂ 27 ਨਵੰਬਰ ਤੱਕ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ‘ਚ ਗੋਲਡਨ ਜੁਬਲੀ ਸਮਾਰੋਹ ਮਨਾਇਆ ਗਿਆ ਹੈ। ਕਾਲਜ ਦੇ ਆਡੀਟੋਰੀਅਮ ਵਿੱਚ 50 ਵਰ੍ਹੇ ਗੋਲਡਨ ਜੁਬਲੀ ਸਮਾਰੋਹ ਮਨਾ ਕੇ ਆਪਣੇ ਪੁਰਾਣੇ ਵਿਦਿਆਰਥੀ, ਟੀਚਰ ਅਤੇ ਮਨੇਜਮੈਂਟ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆ ਕਿਹਾ ਕਿ ਮੈਂ ਇਸ

ਸੁਰਜੀਤ ਬਿੰਦਰੱਖੀਆ ਦੀ ਯਾਦ ਵਿਚ 8 ਵਾਂ ਯਾਦਗਾਰੀ ਮੇਲਾ

ਸੁਰਜੀਤ ਬਿੰਦਰੱਖੀਆ ਦਾ 8 ਵਾਂ ਯਾਦਗਾਰੀ ਸਭਿਆਚਾਰਕ ਮੇਲਾ ਧੂਮਧਾਮ ਨਾਲ 17 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਰੋਪੜ ਦੇ ਪਿੰਡ ਬਿੰਦਰੱਖ ਵਿਖੇ ਮਨਾਇਆ ਜਾਵੇਗਾ, ਜਿਸ ਨਾਲ ਨਾਮਵਰ ਗਾਇਕ ਸੁਰਜੀਤ ਬਿੰਦਰੱਖੀਆ ਸੰਬਧ ਰੱਖਦੇ ਸੀ। ਮੇਲੇ ‘ਚ ਆਉਣ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਤੇ ਕਈ ਮਸ਼ਹੂਰ ਗਾਇਕ ਆਪਣੀ ਹਾਜ਼ਰੀ ਦੇਣਗੇ

ਜੰਗ-ਏ-ਅਜ਼ਾਦੀ ਯਾਦਗਾਰ ਦਾ ਉਦਘਾਟਨ

ਕਰਤਾਰਪੁਰ ‘ਚ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਦਘਾਟਨ ਉਪ ਮੁੱੱਖ ਮੰਤਰੀ ਸੁਖਬੀਰ ਬਾਦਲ ਸਮੇਤ ਸਮੂਹ ਲੀਡਰਸ਼ਿਪ ਰਹੀ

ਜੰਗ-ਏ-ਆਜ਼ਾਦੀ ਯਾਦਗਾਰ ਦਾ ਉਦਘਾਟਨ ਕੱਲ੍ਹ

ਡੀ.ਸੀ ਜਦੋਂ ਯਾਦਗਾਰ ਤੋਹਫਾ ਦੇਣ ਲਈ ਬਣਿਆ ਡਰਾਈਵਰ

ਅਕੋਲਾ (ਮਹਾਂਰਾਸ਼ਟਰ) :- ਪਹਿਲੀ ਨਜ਼ਰ ਵਿੱਚ ਤਾਂ ਇਹ ਕਾਰ ਦੇਖਣ ਨੂੰ ਵਿਆਹ ਵਾਲੀ ਕਾਰ ਦੀ ਤਰ੍ਹਾਂ ਲੱਗਦੀ ਹੈ ਪਰ ਜਦੋਂ ਨਜ਼ਰ ਕਾਰ ਉੱਤੇ ਲੱਗੀ ਨੀਲੀ ਬੱਤੀ ਵੱਲ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਕਾਰ ਕਿਸੇ ਵੀ.ਆਈ.ਪੀ ਦੀ ਹੈ ਫਿਰ ਜੇਕਰ ਕਾਰ ਦੇ ਅੰਦਰ ਵੇਖਿਆ ਜਾਵੇ ਤਾਂ ਇੱਕ ਆਦਮੀ ਚਿੱਟੀ ਵਰਦੀ ਵਿੱਚ ਤੁਹਾਨੂੰ

ਬ੍ਰਿਸਬੇਨ ‘ਚ ਬਣੇਗੀ ‘ਮਨਮੀਤ’ ਦੀ ਯਾਦਗਰ

ਮਨਮੀਤ ਅਲੀਸ਼ੇਰ ਦੀਆਂ ਯਾਦਾਂ ਨੂੰ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਤਾਜ਼ਾ ਰੱਖਣ ਲਈ ਬ੍ਰਿਸਬੇਨ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲਿਆ ਹੈ। ਇਸ ਸੰਬੰਧੀ ਸੋਮਵਾਰ ਨੂੰ ਬ੍ਰਿਸਬੇਨ ਦੇ ਲਾਰਡ ਮੇਅਰ ਗ੍ਰਾਹਮ ਕੁਇੱਰਕ ਨੇ ਐਲਾਨ ਕੀਤਾ ਕਿ ਪ੍ਰਸ਼ਾਸਨ ਵਲੋਂ ਮਨਮੀਤ ਦੀ ਯਾਦ ‘ਚ ਸ਼ਹਿਰ ਅੰਦਰ ਇੱਕ ਸਥਾਈ ਯਾਦਗਾਰ ਬਣਾਈ ਜਾਵੇਗੀ। ਇਸ ਯਾਦਗਾਰ ਨੂੰ ਬਣਾਉਣ ਦੇ ਸੰਬੰਧ ‘ਚ

war-musuem

ਵਾਰ ਹੀਰੋਜ਼ ਮੈਮੋਰੀਅਲ ਮਿਊਜੀਅਮ ਕੀਤਾ ਲੋਕ ਅਰਪਣ

war-memorial

130 ਕਰੋੜ ਦੀ ਲਾਗਤ ਨਾਲ ਬਣੇ ਵਾਰ ਹੀਰੋਜ਼ ਮੈਮੋਰੀਅਲ ਦਾ ਉਦਘਾਟਨ

5ਵੀਂ ਪਾਤਸ਼ਾਹੀ ਤੋਂ ’71 ਪਾਕਿ ਜੰਗ ਤੱਕ ਦੇ ਮਾਣਮੱਤੇ ਇਤਿਹਾਸ ਦਾ ਗਵਾਹ ਬਣੇਗਾ ਦੇਸ਼ ਦਾ ਪਹਿਲਾ ‘ਵਾਰ ਮੈਮੋਰੀਅਲ’

ਸ਼ਹੀਦ ਹੋਏ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਸਾਡੀ ਨੈਤਿਕ ਜਿੰਮੇਵਾਰੀ : ਭੁੱਲਰ

ਐਸ.ਏ.ਐਸ.ਨਗਰ: ਪੰਜਾਬ ਪੁਲਿਸ ਦੇ ਉਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਜਿਹਨਾਂ ਨੇ ਰਾਜ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਮਟੌਰ ਥਾਣੇ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ

ਸ਼ਹੀਦਾਂ ਦੀ ਯਾਦ ਵਿਚ ਪੁਲਿਸ ਯਾਦਗਾਰੀ ਸਮਾਗਮ ਕਰਵਾਇਆ

ਫ਼ਤਹਿਗੜ੍ਹ ਸਾਹਿਬ ਪੁਲਿਸ ਲਾਈਨ ਮਹਾਦੀਆਂ ਵਿਖੇ ਦੇਸ਼ ਦੀ ਰੱਖਿਆ ਲਈ ਸ਼ਹੀਦੀ ਦੇਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਪੁਲਿਸ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਉਥੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ