Tag: , , , , , , , , ,

ਬਿੱਗ ਬੌਸ- ਸਿਧਾਰਥ ਸ਼ੁਕਲਾ ਨੇ ਇਨ੍ਹਾਂ 5 ਘਰਵਾਲਿਆਂ ਨੂੰ ਕੀਤਾ ਨੋਮੀਨੇਟ, ਕੌਣ ਹੋਵੇਗਾ ਬੇਘਰ?

 Siddharth nominated family members: ਬਿੱਗ ਬੌਸ ਸੀਜਨ 13 ਵਿੱਚ ਇਨ੍ਹਾਂ ਦਿਨੀਂ ਧਮਾਕੇਦਾਰ ਐਂਟਰਟੇਨਮੈਂਟ, ਦੋਸਤੀ , ਲੜਾਈ ਝਗੜੇ ਅਤੇ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਸ਼ੋਅ ਦੇ 3 ਵਾਈਲਡ ਕਾਰਡ ਕੰਟੈਸਟੈਂਟ ਨੇ ਐਂਟਰੀ ਕੀਤੀ। ਵਾਈਲਡ ਕਾਰਡ ਕੰਟੈਸਟੈਂਟ ਨੇ ਐਂਟਰੀ ਕੀਤੀ। ਵਾਈਲਡ ਕਾਰਡ ਕੰਟੈਸਟੈਂਟ ਦੇ ਘਰ ਵਿੱਚ ਆਉਣ ਤੋਂ ਬਾਅਦ ਘਰਵਾਲਿਆਂ ਦੇ ਗੇਮ ਪਲਾਨਜ਼

ਮਾਣਕਪੁਰਾ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ

ਮਾਣਕਪੁਰਾ ‘ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ

ਮਾਣਕਪੁਰਾ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਜੋ ਪਿੰਡ ਦੇ ਵਿਚਕਾਰ ਸਥਿਤ ਹੈ, ‘ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਜੋ ਕਿ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ‘ਚ ਹੀ ਰਹਿੰਦਾ ਹੈ, ਨੇ ਵਿਸਾਖੀ ਦੇ ਦਿਹਾੜੇ ਸਬੰਧੀ

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 500 ਮੁੱਢਲੇ ਮੈਂਬਰਾਂ ਨੇ ਦਿੱਤਾ ਅਸਤੀਫਾ

ਪੰਜਾਬ ਭਾਜਪਾ ਅਪਣੇ ਮੌਜੂਦਾ ਵਿਧਾਇਕਾਂ ‘ਤੇ ਖੇਡੇਗੀ ਦਾਅ ?

ਪੰਜਾਬ ਭਾਜਪਾ ਦੇ ਮੌਜੂਦਾ ਵਿਧਾਇਕਾਂ ਨੂੰ ਹਾਈਕਮਾਨ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ਉਤਾਰਨ ਦਾ ਫ਼ੈਸਲਾ ਕਰ ਸਕਦੀ ਹੈ, ਕਿਉਂਕਿ ਬੀਤੀ ਰਾਤ ਦਿੱਲੀ ‘ਚ ਹੋਈ ਭਾਜਪਾ ਚੋਣ ਕਮੇਟੀ ਦੀ ਮੀਟਿੰਗ ਵਿਚ ਸੀਨੀਅਰ ਆਗੂਆਂ ਨੇ 12 ਮੌਜੂਦਾ ਵਿਧਾਇਕਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਾ ਕਰਕੇ ਸੰਕੇਤ ਦੇ ਦਿੱਤਾ ਹੈ ਕਿ ਹੁਣ ਤੱਕ

ਕਾਂਗਰਸ ਲਈ ਚੁਣੌਤੀ ਬਣੀ ਦੂਜੀ ਲਿਸਟ, ਸਕ੍ਰੀਨਿੰਗ ਕਮੇਟੀ ਦੇ ਮੈਂਬਰ ਉਲਝੇ

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ 61 ਉਮੀਦਵਾਰਾਂ ਦੀ ਲਿਸਟ ਨੂੰ ਬਿਨਾਂ ਕਿਸੇ ਹੰਗਾਮੇ ਤੋਂ ਜਾਰੀ ਹੋਣ ਮਗਰੋਂ ਹੁਣ ਪਾਰਟੀ ਲਈ ਦੂਜੀ ਲਿਸਟ ਸਿਰਦਰਦੀ ਬਣਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਉਮੀਦਵਾਰ ਐਲਾਨਣ ‘ਚ ਪੱਛੜੀ ਕਾਂਗਰਸ ਦੀ ਦੂਜੀ ਲਿਸਟ ਵਿਚ ਕਈ ਨਵੇਂ ਚਿਹਰਿਆਂ ਦੀ ਐਂਟਰੀ ਤੇ ਟਕਸਾਲੀ ਕਾਂਗਰਸੀਆਂ ਦੇ ਪੇਚ ਫਸ ਗਏ

ਗੈਸ ਲੀਕੇਜ਼ ਨਾਲ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਮੋਬਾਇਲ ਚਾਰਜਰ ਨਾਲ ਲੱਗੀ ਅੱਗ,ਪਰਿਵਾਰ ਦੇ 5 ਜੀਅ ਝੁਲਸੇ

ਮੋਹਾਲੀ ਜਿਲ੍ਹੇ ਦੇ ਪਿੰਡ ਦਿਆਲਪੁਰਾ ਵਿਚ ਮੋਬਾਈਲ ਚਾਰਜ ਨਾਲ ਅੱੱਗ ਲਗਣ ਨਾਲ ਹੋਇਆ ਵੱੱਡਾ ਹਾਦਸਾ।ਇਸ ਦੁਖਦਾਈ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਝੁਲਸੇ।ਡਾਕਟਰ ਮੁਤਾਬਕ ਹਾਦਸਾਗ੍ਰਸਤ ਹੋਏ ਲੋਕ 90 ਫੀਸਦੀ ਤੋਂ ਵੀ ਵੱੱਧ ਝੁਲਸ ਗਏ।ਜ਼ਿਕਰੇਖਾਸ ਹੈ ਕਿ ਮੋਬਾਇਲ ਨੂੰ ਦੇਰ ਰਾਤ ਚਾਰਜਿੰਗ ‘ਤੇ ਲਗਾ ਕੇ ਰੱੱਖਿਆ ਗਿਆ ਸੀ ਜਿਸਤੋਂ ਬਾਅਦ ਇਹ ਅੱੱਗ ਲਗੀ ਜਿਸ

ਕਈਂ ਪਰਿਵਾਰਾਂ ਦੇ ਕੁੱਝ ਮੈਂਬਰ ਬੈਠੇ ਹਨ ਵਿਦੇਸ਼ਾਂ ਵਿੱਚ

ਐਨ.ਆਈ.ਏ. ਨੇ ਕਾਬੂ ਕੀਤੇ ਅਲਕਾਇਦਾ ਦੇ 3 ਮੈਂਬਰ

ਰਾਸ਼ਟਰੀ ਜਾਂਚ ਏਜੰਸੀ ਵਲੋਂ ਤਮਿਲਨਾਡੁ ਦੇ ਮਦੂਰੈ ਸ਼ਹਿਰ ਵਿਚ ਅਲੱਗ ਅਲੱਗ ਥਾਵਾਂ ਤੇ ਮਾਰੀ ਛਾਪੇਮਾਰੀ ਦੌਰਾਨ ਅਲਕਾਇਦਾ ਦੇ ਤਿੰਨ ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਨ. ਆਈ. ਏ. ਨੇ ਦੱਸਿਆ ਕਿ ਤਿੰਨੋ ਸ਼ੱਕੀ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ 22 ਹੋਰ ਨੇਤਾਵਾਂ ਤੇ ਕਥਿਤ ਤੌਰ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ

ਜ਼ਾਕਿਰ ਨਾਇਕ ਵੱਲ NIA ਦਾ ਸਖ਼ਤ ਰੁਖ, NGO ਦੇ ਮੈਂਬਰਾਂ ਨੇ ਦਿੱਤਾ ਅਸਤੀਫ਼ਾ

ਹਮੇਸ਼ਾ ਵਿਵਾਦਾਂ ਨਾਲ ਘਿਰੇ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਇਕ ਵਾਰੀ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦਿੱਖ ਰਹੇ ਹਨ। ਦਰਅਸਲ NIA ਤੇ ਮੁੰਬਈ ਪੁਲਿਸ ਟੀਮ ਨੇ ਕੁਝ ਦਿਨ ਪਹਿਲਾਂ ਹੀ ਜ਼ਾਕਿਰ ਨਾਇਕ ਦੀ ਗੈਰ-ਸਰਕਾਰੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਛਾਪੇਮਾਰੀ ਕੀਤੀ ਤੇ ਇਸਤੋਂ ਬਾਅਦ 5 ਸਾਲਾਂ ਦਾ ਬੈਨ ਲਗਾ ਦਿੱਤਾ ਹੈ। ਦਸਦਈਏ ਕਿ ਇਸਤੋਂ

20 ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ

ਸਮਾਣਾ ‘ਚ  ਕਰੀਬ 20 ਪਰਿਵਾਰ ਬੁੱਧਵਾਰ ਨੂੰ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ ਹੋਏ ਹਨ।ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ  ਰੱਖੜਾ ਨੇ ਕਿਹਾ 2017 ਦੇ ਚੋਣ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਮਾਣਾ ਵਿਚ ਵਿਕਾਸ ਕਾਰਜ ਪੂਰੇ ਕਰ ਦਿਤੇ ਗਏ ਹਨ ਅਤੇ ਜੇਕਰ ਕੋਈ ਕੰਮ ਰਹਿੰਦਾ ਹੈ ਤਾਂ

ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ , ਲੁੱਟ ਗਿਰੋਹ ਦੇ 6 ਮੈਂਬਰ ਕਾਬੂ

ਆਏ ਦਿਨ ਵਧ ਰਹੀਆਂ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਉੱਤੇ ਠੱਲ ਪਾਉਂਦੇ ਹੋਏ ਬੀਤੀ ਰਾਤ ਤਰਨਤਾਰਨ ਦੀ ਸੀ.ਆਈ.ਏ.ਸਟਾਫ਼ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿੰਨ੍ਹਾਂ ਕੋਲੋ ਚੋਰੀ ਦੇ 3 ਐਕਟਿਵਾ,1 ਪਿਸਟਲ 3 ਕਾਰਤੂਸ 2 ਤਲਵਾਰ ਅਤੇ ਕਈ ਤੇਜ਼ਧਾਰ ਹਥਿਆਰ ਬਰਾਮਦ ਹੋਏ |ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਰਨਤਾਰਨ ਨੇੜੇ ਪਿੰਡ

ਸਿਹਤ ਮੰਤਰੀ ਨੇ ਸੁਣੀਆਂ ਕੈਮਿਸਟ ਐਸੋਸੀਏਸ਼ਨ ਮੈਬਰਾਂ ਦੀਆਂ ਮੁਸ਼ਕਿਲਾਂ

surjit-jiani-fazilka

ਸਿਹਤ ਮੰਤਰੀ ਨੇ ਸੁਣੀਆਂ ਕੈਮਿਸਟ ਐਸੋਸੀਏਸ਼ਨ ਮੈਂਬਰਾਂ ਦੀਆਂ ਮੁਸ਼ਕਿਲਾਂ

ਫਾਜਿਲਕਾ ਵਿੱਚ ਪੰਜਾਬ ਕੈਮਿਸਟ ਐਸੋਸ਼ੀਏਸਨ ਵੱਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕੈਮਿਸਟਾਂ ਨੂੰ ਆ ਰਹੀਆਂ ਸਮੱੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਦੇਸ਼ ਭਰ ਤੋਂ ਵੱਖ ਵੱਖ ਐਸੋਸੀਏਸ਼ਨ ਦੇ ਮੁਖੀਆਂ ਤੋਂ ਇਲਾਵਾ ਰਾਜਸੀ ਆਗੂਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਜਿੱਥੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾ ਵੱਲੋਂ

100 ਤੋਂ ਵੱਧ ਸਮਰਥਕ ਹੋਏ ਅਕਾਲੀ ਦਲ ‘ਚ ਸ਼ਾਮਿਲ

ਚੋਣਾਂ ਨਜਦੀਕ ਆਉਂਦਿਆ ਹੀ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਹਰ ਪਾਰਟੀ ਦੂਸਰੀ ਪਾਰਟੀ ਦੇ ਸਮਰਥਕਾ ਨੂੰ ਅਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਬਚਨਬੰਦ ਕਰਦਿਆ ਹਨ , ਇਸੇ ਲੜੀ ਦੇ ਤਹਿਤ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚਬੇਵਾਲ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਤੇ ਪੰਜਾਬ

ਮੁੜ ਜੁਰਮ ਦੀ ਦੁਨੀਆ ਵੱਲ ਜਾਣ ਵਾਲੇ ਪੁਲਿਸ ਨੇ ਕੀਤੇ ਕਾਬੂ

 ਬਰਨਾਲਾ: ਪੁਲਿਸ ਨੇ ਇਕ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਨੋਂ ਕੋਲੋਂ 1 ਪਿਸਤੌਲ ਅਤੇ 2 ਜਿੰਦਾ ਕਾਰਤੂਸ ਸਮੇਤ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦੋਨੋਂ ਦੋਸ਼ੀ ਪਹਿਲਾਂ ਵੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ ਅਤੇ ਕਈ ਥਾਣਿਆਂ ਵਿਚ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਐਸ.ਐਚ.ਓ.

ਉਮੀਦਵਾਰ ਨੂੰ ਦੇਣੀ ਹੋਵੇਗੀ ਵਿਦਿਅਕ ਯੋਗਤਾ ਦੀ ਸਹੀ ਜਾਣਕਾਰੀ

ਚੋਣਾਂ ਵਿੱਚ ਜਿਥੇ ਉਮੀਦਵਾਰ ਵੋਟਰਾ ਨੂੰ ਲੁਭਾਉਣ ਲਈ ਵੱਡੇ ਵੱਡੇ ਵਾਅਦੇ ਕਰਦੇ ਹਨ ਉਥੇ ਹੀ ਹੁਣ ਵੋਟਰ ਉਮੀਦਵਾਰ ਦੀ ਵਿਦਿਅਕ ਯੋਗਤਾ ਨੂੰ ਜਾਣ ਸਕਦਾ ਹੈ ਸੁਪਰੀਮ ਕੋਰਟ ਨੇ ਇਹ ਵਿਵਸਥਾ ਦਿੱਤੀ ਹੈ।ਜਸਟਿਸ ਏ.ਆਰ.ਦਵੇ ਅਤੇ ਐੱਲ.ਨਾਗੇਸ਼ਵਰ ਰਾਓ ਦੇ ਇੱਕ ਸਾਂਝੇ ਬੈਂਚ ਨੇ ਕਿਹਾ ਹੈ ਕਿ ਉਮੀਦਵਾਰ ਦੀ ਵਿੱੱਦਿਅਕ ਯੋਗਤਾ ਪਤਾ ਕਰਨਾ ਵੋਟਰਾਂ ਦਾ ਇਕ ਬੁਨਿਆਦੀ ਹੱਕ

ਉਮੀਦਵਾਰਾਂ ਦੇ ਐਲਾਨ ‘ਚ ‘ਆਪ’ ਸਭ ਤੋਂ ਅੱੱਗੇ

police-mem

ਕੋਟਕਪੂਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ,ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

ਕੋਟਕਪੂਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ 6ਮੋਟਰਸਾਈਕਲ ਸਮੇਤ ਕਈ ਹਥਿਆਰ

ਨਹਿਰ ਵਿੱੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ