Tag: , , , , ,

ED ਨੇ ਮੇਹੁਲ ਚੌਕਸੀ ਦੀ 24 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ED Attaches Mehul Choksi Property : ਨਵੀਂ ਦਿੱਲੀ : 11 ਜੁਲਾਈ- ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲਾ ‘ਚ ਭਗੌੜੇ ਮੇਹੁਲ ਚੌਕਸੀ ਦੀ 24 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਦੁਬਈ ਸਥਿਤ ਤਿੰਨ ਜਾਇਦਾਦਾਂ ‘ਤੇ ED ਦੀ ਨਜ਼ਰ ਸੀ, ਜਿਸਦਾ ਮੁੱਲ 24 ਕਰੋੜ ਦੇ ਕਰੀਬ ਹੈ।ਇਸ ਵਿੱਚ ਉਨ੍ਹਾਂ ਦੀ ਅਚੱਲ ਸੰਪਤੀ, ਕੀਮਤੀ ਵਸਤਾਂ, ਗੱਡੀਆਂ, ਬੈਂਕ

Detain Mehul Choksi

ਵਿਜੈ ਮਾਲਿਆ ਤੋਂ ਬਾਅਦ ਹੁਣ ਚੋਕਸੀ ਨੇ ਗਾਇਆ ਭਾਰਤੀ ਜੇਲ੍ਹਾਂ ਦੇ ਮਾੜੇ ਹਾਲ ਦਾ ਰਾਗ

Detain Mehul Choksi: ਭਾਰਤ ‘ਚ ਪੀਐਨਬੀ ਬੈਂਕ ਨਾਲ 12 ਹਜਾਰ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਨੀਰਵ ਮੋਦੀ ਦੇ ਸਾਥੀ ਨੇ ਆਪਣੀ ਹਵਾਲਗੀ ਦੇ ਡਰ ਕਾਰਨ ਲੰਡਨ ਦੀ ਅਦਾਲਤ ਵਿੱਚ ਭਾਰਤ ਦੀਆਂ ਜੇਲ੍ਹਾਂ ਦੇ ਮਾੜੇ ਹਲਾਤਾਂ ਦਾ ਹਵਾਲਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਲੰਡਨ ਦੀ ਅਦਾਲਤ ‘ਚ ਉਸ ਖਿਲਾਫ਼

ਪੀਐਨਬੀ ਘੋਟਾਲੇ ਦੇ ਮੁੱਖ‍ ਆਰੋਪੀ ਨੀਰਵ ਮੋਦੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ

PNB scam Interpol issues red notice:ਹਜਾਰਾਂ ਕਰੋੜਾਂ ਰੁਪਏ ਦੇ ਪੀਐਨਬੀ ਘੋਟਾਲੇ ਵਿੱਚ ਫਸੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।ਇੰਟਰਪੋਲ ਨੇ ਨੀਰਵ ਦੇ ਭਰੇ ਨਿਸ਼ਾਲ ਮੋਦੀ ਅਤੇ ਉਨ੍ਹਾਂ ਦੀ ਕੰਪਨੀ ਦੇ ਕਾਰਜਕਾਰੀ ਸੁਭਾਸ਼ ਪਰਾਬ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।ਪੰਜਾਬ ਨੈਸ਼ਨਲ ਬੈਂਕ ਵਿੱਚ 13

ਵੱਧਦਾ ਜਾ ਰਿਹਾ ਹੈ PNB ਦੇ ਕਰਜ਼ਦਾਰਾਂ ਦਾ ਬਕਾਇਆ,ਇਸ ਸਰਕਾਰੀ ਕੰਪਨੀ ਨੇ ਵੀ ਨਹੀਂ ਵਾਪਸ ਕੀਤਾ ਕਰਜ਼

Big wilful defaulters: ਨਵੀ ਦਿੱਲੀ : ਜਨਤਕ ਖੇਤਰ ਦੇ ਕਰਜਦਾਤਾ ਪੰਜਾਬ ਨੈਸ਼ਨਲ ਬੈਂਕ ( ਪੀਐੱਨਬੀ ) ਨੇ ਕਿਹਾ ਹੈ ਕਿ ਇਸ ਸਾਲ ਮਾਰਚ ਦੇ ਅਖੀਰ ਤੱਕ ਜਾਣਬੁੱਝ ਕੇ ਕਰਜ਼ਾ ਨਾ ਵਾਪਸ ਕਰਨ ਵਾਲੇ ਵਿਲਫੁਲ ਡਿਫਾਲਟਰਸ ‘ਤੇ ਬੈਂਕ ਦਾ ਬਕਾਇਆ ਵੱਧਕੇ 15,171.91 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਇਹ ਆਕੜਾਂ ਉਨ੍ਹਾਂ ਕਰਜਦਾਰਾ ਦਾ ਹੈ ਜਿਨ੍ਹਾਂ ਨੇ

ਨਿਊਯਾਰਕ ‘ਚ ਨੀਰਵ ਮੋਦੀ ਦੀਆਂ 2 ਕੰਪਨੀਆਂ ਦੀ ਨਿਲਾਮੀ ਟਲੀ ,ਘੋਟਾਲੇ ਦੀ ਰਕਮ ਵੀ ਵਾਧੀ

Nirav Modi company auction change:ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੋਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਸਕੈਮ ਦੇ ਆਰੋਪੀ ਨੀਰਵ ਮੋਦੀ ਦੀਆਂ ਕੰਪਨੀਆਂ ਦੀ ਨਿਲਾਮੀ ਵਿੱਚ ਇੱਕ ਵੱਡਾ ਮੋੜ ਆਇਆ ਹੈ।ਵੀਰਵਾਰ ਨੂੰ ਨਿਊਯਾਰਕ ਵਿੱਚ ਨੀਰਵ ਮੋਦੀ ਦੀਆਂ ਤਿੰਨਾਂ ਕੰਪਨੀਆਂ ਦੀ ਨਿਲਾਮੀ ਹੋਣੀ ਸੀ ,ਪਰ ਆਖਰੀ ਸਮੇਂ ਵਿੱਚ ਦੋ ਕੰਪਨੀਆਂ ਦੀ ਨਿਲਾਮੀ ਟਲ ਗਈ ਹੈ।ਜਦੋਂ ਕਿ

PNB ਘੋਟਾਲਾ : ਨੀਰਵ ਮੋਦੀ ਦੀ ਕੰਪਨੀ ਦਾ ਦੀਵਾਲਾ ਪ੍ਰਕਿਰਿਆ ਰੋਕਣ ਲਈ ਸਰਕਾਰ ਆਈ ਸਾਹਮਣੇ

PNB scam: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੇ ਅਮਰੀਕਾ ਵਿਚ ਨਿਰਵ ਮੋਦੀ ਦੀਆਂ ਕੰਪਨੀਆਂ ਦੀ ਦੀਵਾਲਾ ਪ੍ਰਕਿਰਿਆ ਵਿਚ ਦਖ਼ਲ ਦਿੱਤਾ ਹੈ।ਕੇਂਦਰੀ ਮੰਤਰੀ ਪੀ.ਪੀ. ਚੌਧਰੀ ਨੇ 13000 ਕਰੋੜ ਰੁਪਏ ਦੇ ਘੁਟਾਲੇ ਨਾਲ ਨਜਿੱਠਣ ਲਈ ਵੱਖ-ਵੱਖ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਯਤਨਾਂ ਵਿੱਚ ਇਹ ਜਾਣਕਾਰੀ ਦਿੱਤੀ ਹੈ। ਚੌਧਰੀ ਨੇ ਕਿਹਾ

PNB ਘੋਟਾਲਾ : ਨੀਰਵ ਮੋਦੀ ਖਿਲਾਫ ਹਾਂਗਕਾਂਗ ਦੀ ਅਦਾਲਤ ‘ਚ ਬੈਂਕ ਨੇ ਕੀਤੀ ਪਟੀਸ਼ਨ ਦਰਜ਼

PNB moves Hong Kong: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ( ਪੀਐੱਨਬੀ ) ਨੇ ਇੱਕ ਹਾਂਗਕਾਂਗ ਕੋਰਟ ਵਿੱਚ ਨੀਰਵ ਮੋਦੀ ਖਿਲਾਫ 50 ਲੱਖ ਡਾਲਰ ਤੋਂ ਜਿਆਦਾ ਦੀ ਵਸੂਲੀ ਲਈ ਇੱਕ ਰਿਕਵਰੀ ਰਿਟ ਦਰਜ ਕੀਤੀ ਹੈ। ਨੀਰਵ ਦੀਆਂ ਕੰਪਨੀਆਂ ਫਾਇਰਸਟਾਰ ਡਾਇਮੰਡਸ ਅਤੇ ਫਾਇਰਸਟਾਰ ਡਾਇਮੰਡਸ ਇੰਟਰਨੈਸ਼ਨਲ ਖਿਲਾਫ ਇਹ ਰਿਟ ਦਰਜ ਕੀਤੀ ਗਈ ਹੈ। PNB moves Hong Kong

PNB ਨੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਚੁੱਕਿਆ ਇਹ ਕਦਮ

PNB impounds passports: ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਘੋਟਾਲੇ ਨੇ ਦੇਸ਼ ਦੀ ਆਮ ਜਨਤਾ ਅਤੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ PNB ਬੈਂਕ ਘੋਟਾਲੇ ਦੀ ,ਬੈਂਕਾਂ ਨਾਲ ਵੱਡੇ ਵੱਡੇ ਘੋਟਾਲੇ ਕਰਨ ਤੋਂ ਬਾਅਦ ਦੇਸ਼ ਤੋਂ ਫਰਾਰ ਹੋਣ ਵਾਲੇ ਦੋਸ਼ੀਆਂ ਖਿਲਾਫ ਹੁਣ ਸਰਕਾਰ ਅਤੇ

UCO Bank

CBI ਨੇ ਯੂਕੋ ਬੈਂਕ ਦੇ ਸਾਬਕਾ CMD ਖ਼ਿਲਾਫ਼ ਮਾਮਲਾ ਕੀਤਾ ਦਰਜ਼

UCO Bank: ਨਵੀ ਦਿੱਲੀ : ਬੈਂਕਾਂ ਨਾਲ ਲਗਾਤਾਰ ਧੋਖਾਧੜੀ ਦੇ ਮਾਮਲੇ ਦਿਨੋ- ਦਿਨ ਵੱਧ ਰਹੇ ਹਨ , ਲੋਕਾਂ ਦਾ ਮੰਨਣਾ ਸੀ ਕਿ ਉਹਨਾਂ ਦਾ ਪੈਸਾ ਬੈਂਕਾਂ ਵਿਚ ਮਹਿਫੂਜ਼ ਹੈ ਪਰ ਅਜਿਹਾ ਨਹੀਂ ਹੈ ਹਾਲ ਹੀ ‘ਚ ਪੀ ਐੱਨ ਬੀ ਬੈਂਕ ਨਾਲ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ ,

PNB ਘੋਟਾਲਾ : ਭਾਰਤ ਕਰ ਰਿਹਾ ਹੈ ਹਾਂਗਕਾਂਗ ਦੇ ਜਵਾਬ ਦਾ ਇੰਤਜਾਰ

PNB fraud case: ਨਵੀਂ ਦਿੱਲੀ : ਭਾਰਤ ਨੇ ਹਾਂਗਕਾਂਗ ਤੋਂ ਹਜਾਰਾਂ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਨੂੰ ਕਿਹਾ ਹੈ । ਗਹਿਣਾ ਕਾਰੋਬਾਰੀ ਨੀਰਵ ਮੋਦੀ ਦੇਸ਼ ਤੋਂ ਫਰਾਰ ਹਨ । ਇੱਕ ਉੱਤਮ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਹਾਂਗਕਾਂਗ ਦੇ ਅਧਿਕਾਰੀਆਂ ਤੋਂ ਜਵਾਬ ਮਿਲਣ ਦਾ ਇੰਤਜਾਰ ਕੀਤਾ ਜਾ

Mehul Choksi loan

PNB ਘੋਟਾਲੇ ‘ਚ ਫ਼ਸੇ ਮੇਹੁਲ ਚੋਕਸੀ ‘ਤੇ ਇਕ ਹੋਰ ਬੈਂਕ ਘੋਟਾਲੇ ਦਾ ਦੋਸ਼

Mehul Choksi loan : ਕੇਂਦਰੀ ਜਾਂਚ ਬਿਊਰੋ(ਸੀਬੀਆਈ) ਨੇ ਬੁੱਧਵਾਰ ਨੂੰ ਕਿਹਾ ਕਿ ਆਈਸੀਆਈਸੀਆਈ ਬੈਂਕ ਦੇ ਅਗਵਾਈ ‘ਚ 31 ਬੈਂਕਾਂ ਦੇ ਇੱਕ ਕਨਸੋਰਟੀਅਮ ਨਾਲ ਮੇਹੁਲ ਚੋਕਸੀ ਅਤੇ ਉਨ੍ਹਾਂ ਦੀ ਕੰਪਨੀਆਂ ਵੱਲੋਂ 5,280 ਕਰੋੜ ਰੁਪਏ ਦੇ ਇੱਕ ਹੋਰ ਕਰਜੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਚੋਕਸੀ ਅਤੇ ਉਨ੍ਹਾਂ ਦੇ ਗੀਤਾਂਜਲੀ ਸਮੂਹ ਦੇ ਖਿਲਾਫ ਦਰਜ ਐੱਫਆਈਆਰ

PNB ਘੋਟਾਲਾ : ਇਸ ਵਜ੍ਹਾ ਕਰਕੇ ਭ੍ਰਿਸ਼ਟ ਕਰਮਚਾਰੀਆ ਨੂੰ ਕੀਤਾ ਸੀ ਨਜ਼ਰਅੰਦਾਜ਼

Scam-hit PNB: ਨਵੀ ਦਿੱਲੀ : ਹਾਲ ਹੀ ‘ਚ ਖਬਰ ਆਈ ਸੀ ਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਖਿਲਾਫ ਏਜੰਸੀਆਂ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਨਫੋਰਸਮੈਂਟ ਡਾਇਰੈਕਟਰ (ਈਡੀ) ਨੇ ਹੁਣ ਤੱਕ ਨੀਰਵ ਅਤੇ ਮੇਹੁਲ ਦੀ ਸਾਰੀ ਜਾਇਦਾਦ ਨੂੰ ਜਬਤ ਕੀਤਾ ਹੈ। Scam-hit PNB ਇਸ ਦੇ ਨਾਲ ਹੀ ਏਜੰਸੀਆਂ ਨੇ

ਚੰਦਾ ਕੋਚਰ ਛੱਡੇਗੀ ICICI ਬੈਂਕ ਦੀ CEO ਦਾ ਅਹੁਦਾ ? ,ਅਗਲੇ ਹਫਤੇ ਬੋਰਡ ਕਰੇਗਾ ਫੈਸਲਾ

ICICI: ਨਵੀਂ ਦਿੱਲੀ : ਵੀਡੀਓਕੋਨ ਲੋਨ ਮਾਮਲੇ ‘ਚ ਚਾਰਾਂ ਪਾਸਿਓਂ ਘਿਰਦੀ ਨਜ਼ਰ ਆ ਰਹੀ ਚੰਦਾ ਕੋਚਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੂਤਰਾਂ ਦੀਆਂ ਮੰਨੀਏ ਤਾਂ ਚੰਦਾ ਕੋਚਰ ਨੂੰ ਆਪਣਾ ਅਹੁਦਾ ਛੱਡਣਾ ਪੈ ਸਕਦਾ ਹੈ। ਹਾਲਾਂਕਿ, ਇਸਦਾ ਫੈਸਲਾ ਇਸ ਹਫਤੇ ਦੇ ਅੰਤ ‘ਚ ਹੋਣ ਵਾਲੀ ਬੋਰਡ ਦੀ ਬੈਠਕ ਤੋਂ ਬਾਅਦ ਹੋਵੇਗਾ। ਦਰਅਸਲ, ਚੰਦਾ ਕੋਚਰ ਖਿਲਾਫ ਸ਼ੁਰੂ

PNB scam case

PNB ਘੋਟਾਲਾ : ਨੀਰਵ ਤੇ ਚੋਕਸੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

PNB scam case: ਨਵੀਂ ਦਿੱਲੀ : ਪੀਐੱਨਬੀ ਧੋਖਾਧੜੀ ਮਾਮਲੇ ‘ਚ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਵਾਰ-ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਦੋਨਾਂ ਦੇ ਜਾਂਚ ‘ਚ ਸ਼ਾਮਿਲ ਹੋਣ ਤੋਂ ਮਨ੍ਹਾ ਕਰਨ ਤੋਂ ਬਾਅਦ ਸੀਬੀਆਈ ਨੇ ਇਸਦੇ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਅਦਾਲਤ

ICICI ਬੈਂਕ ਘੋਟਾਲਾ : ਕੀ ਬੋਰਡ ਨੇ CEO ਚੰਦਾ ਕੋਚਰ ਨੂੰ ਜਲਦਬਾਜ਼ੀ ‘ਚ ਦਿੱਤੀ ਕਲੀਨ ਚਿੱਟ?

ICICI board clean chit: ਨਵੀਂ ਦਿੱਲੀ : Videocon group ਨੂੰ 3250 ਕਰੋੜ ਰੁਪਏ ਦਾ ਲੋਨ ਦੇਣ ਦੇ ਮਾਮਲੇ ‘ਚ ICICI ਬੈਂਕ ਦੀ ਐੱਮਡੀ ਅਤੇ ਸੀਈਓ ਚੰਦਾ ਕੋਚਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਇਹਨਾਂ ਦਿਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ । ਦਰਅਸਲ, ਉਨ੍ਹਾਂ ‘ਤੇ ਵੀਡਓਕਾਨ ਨੂੰ 3250

ICICI-Videocon case

ICICI ਬੈਂਕ ਘੋਟਾਲਾ : CBI ਨੇ ਰਾਜੀਵ ਕੋਚਰ ਤੋਂ ਤੀਜੇ ਦਿਨ ਵੀ ਪੁੱਛਗਿੱਛ

ICICI-Videocon case: ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਇਹਨਾਂ ਦਿਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ । ਦਰਅਸਲ, ਉਨ੍ਹਾਂ ‘ਤੇ ਵੀਡਓਕਾਨ ਨੂੰ 3250 ਕਰੋੜ ਦਾ ਲੋਨ ਦੇਣ ਦੇ ਮਾਮਲੇ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ ।ਵੀਡਓਕਾਨ ਲੋਨ ਮਾਮਲੇ ਵਿੱਚ ਸੀਬੀਆਈ ਨੇ ਦੀਪਕ ਕੋਚਰ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡਓਕਾਨ ਸਮੂਹ

PNB scam

PNB ਘੋਟਾਲਾ ਨੂੰ ਲੈ ਕੇ CBI ਨੇ ਕੀਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਤੋਂ ਪੁੱਛਗਿੱਛ

PNB scam: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਅਤੇ ਕਈ ਖੁਲਾਸੇ ਵੀ ਹੋ ਰਹੇ ਹਨ। ਇਸ ਘੋਟਾਲੇ ਦੇ ਮੁਖ ਦੋਸ਼ੀ ਹਾਲੇ ਤੱਕ ਦੇਸ਼ ‘ਚੋ ਫਰਾਰ ਹਨ।ਦੱਸ ਦੇਈਏ ਕਿ ਹੁਣ ਹੁਣ ਖਬਰ ਆਈ ਹੈ ਕਿ CBI ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਲੋਂ ਅੰਜਾਮ ਦਿੱਤੇ ਗਏ ਬੈਂਕ ਧੋਖਾਧੜੀ

ਸੋਨੇ ਦੀ ਆਯਾਤ ਸਕੀਮ ਨੂੰ ਲੈ ਕੇ ਸੀਬੀਆਈ ਨੇ ਰਿਜ਼ਰਵ ਬੈਂਕ ਦੇ ਚਾਰ ਅਧਿਕਾਰੀਆਂ ਦੀ ਕੀਤੀ ਜਾਂਚ

CBI grills RBI officers: ਨਵੀਂ ਦਿੱਲੀ : ਸੀਬੀਆਈ ਨੇ 2014 ਵਿੱਚ ਗੋਲਡ ਇੰਪੋਰਟ ਸਕੀਮ ਵਿੱਚ ਢਿੱਲ ਦੇ ਮਾਮਲੇ ਵਿੱਚ ਰਿਜਰਵ ਬੈਂਕ ਦੇ ਚਾਰ ਉੱਚ ਅਧਿਕਾਰੀਆਂ ਤੋਂ ਅੱਜ ਪੁੱਛਗਿਛ ਕੀਤੀ ਜਾਵੇਗੀ। ਉਸ ਸਮੇਂ ਯੂਪੀਏ ਸਰਕਾਰ ਸੱਤਾ ‘ਚ ਸੀ ਅਤੇ ਪੀ ਚਿਦੰਬਰਮ ਵਿੱਤ ਮੰਤਰੀ ਸਨ। ਕਿਹਾ ਜਾ ਰਿਹਾ ਹੈ ਕਿ ਨਿਜੀ ਵਪਾਰੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਇਹਨਾਂ

PNB fraud case

PNB ਘੋਟਾਲਾ: 12000 ਤਨਖਾਹ ‘ਤੇ ਲਿਆ 2500 ਕਰੋੜ ਦਾ ਲੋਨ!

PNB fraud case : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਅਤੇ ਕਈ ਖੁਲਾਸੇ ਵੀ ਹੋ ਰਹੇ ਹਨ। ਮਾਮਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਜੇਮਸ ਨੂੰ ਲੈ ਕੇ ਪਤਾ ਚੱਲਿਆ ਹੈ ਕਿ ਉਸਦੇ ਮੁੱਖ ਲੈਣਦਾਰਾਂ ਨੇ ਕਰੀਬ 2500 ਕਰੋੜ ਰੁਪਏ ਦਾ ਲੋਨ ਲਿਆ ਸੀ। ਜਦੋਂ ਕਿ ਉਨ੍ਹਾਂ ਦੀ ਸੈਲਰੀ ਕਰੀਬ

ਇਨਕਮ ਟੈਕਸ ਵਿਭਾਗ ਵੱਲੋਂ ICICI ਬੈਂਕ ਘੋਟਾਲਾ ਮਾਮਲੇ ‘ਚ CEO ਚੰਦਾ ਕੋਚਰ ਦੇ ਪਤੀ ‘ਤੇ ਕੱਸਿਆਂ ਸ਼ਿਕੰਜਾ

Income Department ICICI: ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਇਹਨਾਂ ਦਿਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ । ਦਰਅਸਲ, ਉਨ੍ਹਾਂ ‘ਤੇ ਵੀਡਓਕਾਨ ਨੂੰ 3250 ਕਰੋੜ ਦਾ ਲੋਨ ਦੇਣ ਦੇ ਮਾਮਲੇ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ । ਹਾਲ ਹੀ ‘ ਚ ਖਬਰ ਆਈ ਸੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਈ.ਸੀ.ਆਈ.ਸੀ.ਆਈ. ਬੈਂਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ