Tag: , , , , ,

Meeting patiala

ਪਟਿਆਲਾ ਦੇ ਜਿਲ੍ਹਾ ਚੋਣ ਅਫਸਰ ਵੱਲੋਂ ਚੋਣ ਅਮਲੇ ਦੀ ਅਹਿਮ ਮੀਟਿੰਗ

ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਜ਼ਿਲ੍ਹਾ ਪਟਿਆਲਾ ਵਿੱਚ ਆਦਰਸ਼ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। 9 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਰਿਟਰਨਿੰਗ ਅਧਿਕਾਰੀਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਮਲੇ ਦੀ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ

ਬੀਜੇਪੀ ਦੀ ਰਾਸ਼ਟਰੀ ਕਾਰਜ਼ਕਾਰਣੀ ਦੀ 2 ਦਿਨਾਂ ਬੈਠਕ ਅੱਜ ਸ਼ੁਰੂ

ਚੋਣਾਂ ਤੋਂ ਠੀਕ ਪਹਿਲਾ ਸੁੱਕਰਵਾਰ ਨੂੰ ਬੀਜੇਪੀ ਦੀ 2 ਦਿਨਾਂ ਰਾਸ਼ਟਰੀ ਕਾਰਜ਼ਕਾਰਨੀ ਬੈਠਕ ਦਿੱਲੀ ਵਿੱਚ ਸ਼ੁਰੂ ਹੋਣ ਜਾ ਰਹੀ ਹੈ। 2 ਦਿਨ ਦੀ ਇਸ ਬੈਠਕ ਵਿੱਚ ਪਾਰਟੀ ਦਾ ਮੁੱਦਾ ਏਜੰਡੇ ਤੇ ਪਾਰਟੀ ਦਾ ਪੂਰਾ ਫੋਕਸ ਰਹਿਣ ਵਾਲਾ ਹੈ।ਬੀਜੇਪੀ ਦੇ ਲਈ ਵੈਸੇ ਤਾਂ ਪੰਜਾਂ ਰਾਜਾਂ ਵਿੱਚ ਚੋਣਾਂ ਜਿੱਤਣਾ ਮਹੱਤਵਪੂਰਨ ਹੈ ਪਰ ਉੱਤਰ ਪ੍ਰਦੇਸ਼ ਦੀਆਂ ਚੋਣਾਂ 2019

ਫਾਜ਼ਿਲਕਾ ਜੇਲ੍ਹ ‘ਚ ਸ਼ਰਾਬ ਕਾਰੋਬਾਰੀ ਡੋਡਾ ਨੂੰ ਮਿਲਣ ਪਹੁੰਚੇ 24 ਲੋਕ ਗ੍ਰਿਫਤਾਰ

ਸੰਜੇ ਸਿੰਘ ਨੇ ਕੈਪਟਨ ਨੂੰ ਦਿੱਤੀ ਚੁਣੌਤੀ

ਮੋਰਿੰਡਾ(ਗਗਨ ਸੁਕਲਾ ) : ਆਮ ਆਦਮੀ ਪਾਰਟੀ ਦੇ ਸੂਬਾਈ ਇੰਚਾਰਜ਼ ਸੰਜੇ ਸਿੰਘ ਨੇ ਹਿੰਦੂ ਧਰਮਸਾਲਾ ਮੋਰਿੰਡਾ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ.ਚਰਨਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਵਪਾਰੀਆਂ ਤੇ ਦੁਕਾਨਦਾਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੋਕੇ ਸੰਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪਟਿਆਲਾ ਤੋਂ ਚੋਣ

Congress meeting Mansa

ਕਾਂਗਰਸ ਪਾਰਟੀ ਵੱਲੋਂ ਮਾਨਸਾ ‘ਚ ਮੀਟਿੰਗ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਦੀ ਰਿਹਾਇਸ਼ ਤੇ ਮਾਨਸਾ ਦੇ ਸੀਨੀਅਰ ਆਗੂਆਂ ਅਤੇ ਪਿੰਡ ਦੀਆਂ ਪੰਚਾਇਤਾਂ ਦੀ ਵੱਡੀ ਇਕੱਤਰਤਾ ਹੋਈ। ਉਹਨਾਂ ਕਿਹਾ ਕਿ ਮਾਨਸਾ ਦੀ ਟਿਕਟ ਲੇਟ ਹੋਣ ਕਾਰਨ

‘ਅਕਾਲੀ ਭਾਜਪਾ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਲੋਕ ਖੁਸ਼’

ਹਲਕਾ ਮੋਗਾ ਯੂਥ ਵਿੰਗ ਦੀ ਇਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਦੇ ਹੱਕ ਵਿਚ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵੀਰਪਾਲ ਸਿੰਘ ਸਮਾਲਸਰ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਯੂਥ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਮਾਲਵਾ ਜੋਨ ਯੂਥ ਵਿੰਗ

BJP-logo

ਪੰਜਾਬ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਜਲਦ

ਚੰਡੀਗੜ੍ਹ  : ਵਿਧਾਨ ਸਭਾ ਚੋਣਾਂ ਲਈ ਪੰਜਾਬ ਭਾਜਪਾ ਉਮੀਦਵਾਰਾਂ ਦੀ ਸੂਚੀ ਅਗਲੇ ਹਫਤੇ ਜਾਰੀ ਕਰ ਸਕਦੀ ਹੈ ਤੇ ਇਸ ਸੰਬੰਧ ‘ਚ ਪਾਰਟੀ ਦੇ ਸੈਂਟਰਲ ਪਾਰਲੀਮੈਂਟਰੀ ਬੋਰਡ ਦੀ ਬੈਠਕ 8 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ।  ਇਸੇ ‘ਚ ਉਮੀਦਵਾਰਾਂ ਦੀ ਸੂਚੀ ਫਾਈਨਲ ਹੋਵੇਗੀ। ਪੰਜਾਬ ਇਕਾਈ ਉਮੀਦਵਾਰਾਂ ਨਾਲ ਸੰਬੰਧਤ ਪੈਨਲ ਤੈਅ ਕਰਕੇ ਕੌਮੀ ਲੀਡਰਸ਼ਿਪ ਨੂੰ ਭੇਜ ਚੁੱਕੀ

ਬਾਪ ਬੇਟੇ ਦੇ ਕਲੇਸ਼ ਵਿੱਚ ਕੀ ਨਿਕਲੇਗਾ ਕੋਈ ਹੱਲ ?

ਸਮਾਜਵਾਦੀਪਾਰਟੀ ਦੀ ਤਕਰਾਰ ਦਾ ਕੋਈ ਹੱਲ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਅਖਿਲੇਸ਼ ਨੇ ਇਕੱਲੇ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਦੋਵਾਂ ਧੜਿਆਂ ਵਿਚ ਸੁਲ੍ਹਾ ਦੀ ਕੋਸ਼ਿਸ਼ ਨਾਕਾਮ ਹੋ ਗਈ। ਮੁਲਾਇਮ ਸਿੰਘ ਯਾਦਵ ਅਤੇ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਦਰਮਿਆਨ ਚੱਲੀ ਲਗਭਗ 3 ਘੰਟੇ

Election Commission

5 ਸੂਬਿਆਂ ‘ਚ ਚੋਣਾਂ ਲਈ EC ਦੀ ਅਹਿਮ ਬੈਠਕ ਅੱਜ, ਤਰੀਖਾਂ ਦਾ ਐਲਾਨ ਸੰਭਵ

ਨਵੀਂ ਦਿੱਲੀ : ਕੇਂਦਰੀ ਚੋਣ ਕਮਿਸ਼ਨ 5 ਸੂਬਿਆਂ ਉੱਤਰ ਪ੍ਰਦੇਸ਼,  ਉੱਤਰਾਖੰਡ, ਪੰਜਾਬ,  ਮਣੀਪੁਰ ਤੇ ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਅਹਿਮ ਬੈਠਕ ਹੋਣ ਜਾ ਰਹੀ ਹੈ ਤੇ ਇਸ ਬੈਠਕ ਵਿਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਸਮੇਤ ਗ੍ਰਹਿ ਮੰਤਰਾਲੇ ਦੇ ਅਫਸਰ ਵੀ ਸ਼ਾਮਲ ਹੋਣਗੇ। ਦਰਅਸਲ, ੫ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦੀ

GST-Meeting

ਅੱਜ ਹੋਵੇਗੀ ਜੀ.ਐੱਸ.ਟੀ.ਕੌਂਸਲ ਦੀ ਅਹਿਮ ਮੀਟਿੰਗ

ਵਿੱਤ ਮੰਤਰੀ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਮੰਗਲਵਾਰ ਨੂੰ ਇਥੇ ਛੇ ਅਹਿਮ ਸੈਕਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰੇਗੀ, ਜਿਨ੍ਹਾਂ ਵਿੱਚ ਆਈਟੀ, ਦੂਰਸੰਚਾਰ, ਬੈਂਕਿੰਗ ਤੇ ਬੀਮਾ ਆਦਿ ਸ਼ਾਮਲ ਹਨ। ਦੋ-ਰੋਜ਼ਾ ਮੀਟਿੰਗ ਦੌਰਾਨ ਸ਼ਹਿਰੀ ਹਵਾਬਾਜ਼ੀ ਅਤੇ ਰੇਲਵੇ ਦੇ ਨੁਮਾਇੰਦੇ ਵੀ ਆਪਣਾ ਪੱਖ ਪੇਸ਼ ਕਰਨਗੇ।

Rama Mandi campaing

ਕਾਂਗਰਸ ਵੱਲੋਂ ਰਾਮਾਂ ਮੰਡੀ ‘ਚ ਮਹਿਲਾ ਵਿੰਗ ਨਾਲ ਅਹਿਮ ਮੀਟਿੰਗ

ਰਾਮਾਂ ਮੰਡੀ, 2 ਜਨਵਰੀ (ਲਹਿਰੀ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਹੱਕ ਵਿਚ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਜਟਾਣਾ ਵਲੋਂ ਸ਼ੁਰੂ ਕੀਤੀ ਗਈ ਵੋਟਰਾਂ ਨਾਲ ਸੰਪਰਕ ਮੁਹਿੰਮ ਨੂੰ ਰਾਮਾਂ ਮੰਡੀ ਵਿਚ ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਨਵਪ੍ਰੀਤ ਕੌਰ ਜਟਾਣਾ ਨੇ ਸੈਕੜੇ ਔਰਤਾਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ

ਕੱਲ ਹੋ ਸਕਦਾ ਹੈ ਚੋਣਾਂ ਦਾ ਐਲਾਨ

ਚੋਣ ਕਮੀਸ਼ਨ ਵਲੋਂ ਮੰਗਲਵਾਰ ਨੂੰ ਅਹਿਮ ਬੈਠਕ ਬੁਲਾਈ ਗਈ ਹੈ ਜਿਸ ਵਿਚ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮੀਸ਼ਨ ਵਲੋਂ ਕਈ ਅਹਿਮ ਫੈਸਲੇ ਲਏ ਜਾ ਸਕਦੇ

Aap meeting in hoshiarpur

ਆਮ ਆਦਮੀ ਪਾਰਟੀ ਦੀ ਟਾਂਡਾ ‘ਚ ਵਿਸ਼ਾਲ ਮੀਟਿੰਗ

ਆਮ ਆਦਮੀ ਪਾਰਟੀ ਦੀ 1 ਵਿਸ਼ਾਲ ਮੀਟਿੰਗ ਟਾਂਡਾ ਉੜਮੁੜ ਦੇ ਉਮੀਦਵਾਰ ਜਸਬੀਰ ਸਿੰਘ ਰਾਜਾ ਦੇ ਹੱਕ ਵਿੱਚ ਹੋਈ। ਲੋਕਾਂ ਨੇ ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਹਿੱਸਾ ਲਿਆ।ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਹੋਣ ਦੇ ਬਾਵਜੂਦ ਵਿਕਾਸ ਨਹੀਂ ਹੋਇਆ। ਅਕਾਲੀ ਭਾਜਪਾ ਦਾ ਹਲਕਾ ਇੰਚਾਰਜ  ਹੋਣ ਤੇ ਵੀ ਟਾਂਡਾ ਸ਼ਹਿਰ

ਸਪਾ ’ਚ ਸੰਗਰਾਮ ਜਾਰੀ,ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਯੂ.ਪੀ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਾਰਿਵਾਰ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਲੜਾਈ ਫਿਰ ਤੋਂ ਲੜਾਈ ਛਿੜ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਦੇ ਲਈ ਸਪਾ ਦੇ 325 ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਤਾਂ ਅਖਿਲੇਸ਼ ਦੇ ਸਮਰਥਕਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ।ਚਾਚਾ ਸ਼ਿਵਪਾਲ ਦੀ ਪਸੰਦ

ਖਾਲੀ ਕੁਰਸੀਆਂ ਨੂੰ ਕੀਤਾ ਸਿਮਰਜੀਤ ਬੈਂਸ ਨੇ ਸੰਬੋਧਨ

ਫਿਰੋਜ਼ਪੁਰ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣ ਲੜ ਰਹੇ ਸਿਮਰਜੀਤ ਸਿੰਘ ਬੈਂਸ਼ ਦੋ ਪਾਰਟੀਆਂ ਨਾਲ ਜੁੜ ਕੇ ਵੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਨਜ਼ਰ ਆਏ।ਦਰਅਸਲ ਬੁੱਧਵਾਰ ਨੂੰ ਬੈਂਸ ਫਿਰੋਜ਼ਪੁਰ ‘ਚ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਤਾਂ ਉਹਨਾਂ ਦੀ ਮੀਟਿੰਗ ‘ਚ ਮਹਿਜ਼ ਕੁੱਝ ਹੀ ਬੰਦੇ ਪਹੁੰਚੇ

ਕਾਦੀਆਂ ਤੋਂ ਕਾਂਗਰਸ ਪਾਰਟੀ ਦੀ ਮੀਟਿੰਗ ਦਾ ਆਗਾਜ਼

ਕਾਦੀਆਂ(ਕੁਲਵਿੰਦਰ ਸਿੰਘ ਭਾਟੀਆ):-ਕਾਦੀਆਂ ਦੇ ਖਾਲਸਾ ਸਕੂਲ ਦੀ ਗ੍ਰਾਊਂਡ ਵਿੱਚ ਕਾਂਗਰਸੀ ਵਰਕਰਾਂ ਦੀ ਹੰਗਾਮੀਂ ਮੀਟਿੰਗ ਹੋਈ। ਇਸ ਮੀਟਿੰਗ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਫਤਹਿਜੰਗ ਸਿੰਘ ਬਾਜਵਾ ਨੇ ਸੰਬੋਧਿਤ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਚੋਣਾਂ ਸਬੰਧੀ ਪਹਿਲੀ ਮੀਟਿੰਗ ਦਾ ਆਗਾਜ਼ ਕਾਦੀਆਂ ਤੋਂ ਕੀਤਾ ਗਿਆ ਹੈ। ਉਥੇ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ

ਯੂਥ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਦੀ ਯੂਥ ਨਾਲ ਬੈਠਕ

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਦੁਆਰਾ ਆਪਣੇ ਯੂਥ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਜਿਸਨੂੰ ਲੈ ਕੇ ਬੁੱਧਵਾਰ ਨੂੰ ਯੂਥ ਅਕਾਲੀਦਲ ਮਾਲਵਾ ਜ਼ੋਨ 3 ਦੇ ਇੰਚਾਰਜ  ਤਰਸੇਮ ਸਿੰਘ ਭਿੰਡਰ ਮੋਗਾ ਪਹੁੰਚੇ।ਜਿਸ ਦੌਰਾਨ ਉਹਨਾਂ ਨੇ ਯੂਥ ਅਕਾਲੀਦਲ ਅਤੇ ਐਸ ਓ ਆਈ ਦੇ ਹਲਕਾ ਵਾਈਸ ਪ੍ਰਧਾਨ ਨਾਲ ਬੈਠਕ ਕੀਤੀ। ਇਸ

ਅੱਜ ਕੇਂਦਰੀ ਕੈਬਨਿਟ ਦੀ ਅਹਿਮ ਬੈਠਕ, ਪੁਰਾਣੇ ਨੋਟ ਰੱਖਣ ‘ਤੇ ਲੱਗੇਗਾ ਜ਼ੁਰਮਾਨਾ !

ਚੰਡੀਗੜ੍ਹ : ਬੈਂਕਾਂ ‘ਚ ਪੁਰਾਣੇ ਨੋਟ ਜਮਾਂ ਕਰਨ ਦੇ ਲਈ ਦੋ ਦਿਨ ਦਾ ਸਮਾਂ ਬਾਕੀ ਹੈ। ਜੇਕਰ ਤੁਸੀ ਹੁਣ ਤੱਕ 500 ਅਤੇ ਹਜਾਰ ਦੇ ਪੁਰਾਣੇ ਨੋਟ ਬੈਂਕ ‘ਚ ਜਮ੍ਹਾਂ ਨਹੀਂ ਕੀਤੇ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਮੋਦੀ ਕੈਬਨਿਟ ਦੀ ਅਹਿਮ ਬੈਠਕ ਹੈ ਅਤੇ ਪੁਰਾਣੇ ਨੋਟਾਂ ‘ਤੇ ਅੱਜ ਕੋਈ ਵੱਡਾ ਫੈਸਲਾ ਲਿਆ ਜਾ

‘ਆਪ’ ਨੇਤਾਵਾਂ ਨਾਲ ਕੇਜਰੀਵਾਲ ਦੀ ਮੀਟਿੰਗ ਅੱਜ

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚ ਚੁੱਕੇ ਹਨ, ਮੰਗਲਵਾਰ ਨੂੰ ਸਾਰਾ ਦਿਨ ਕੇਜਰੀਵਾਲ ਚੰਡੀਗੜ੍ਹ  ‘ਚ ਯੂਟੀ ਗੈਸਟ ਹਾਊਸ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਨੇਤਾਵਾਂ ਨਾਲ ਮੀਟਿੰਗ ਕਰ ਰਹੇ ਹਨ । ਕੇਜਰੀਵਾਲ 28 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਖੇਤਰ ਵਿਚ ਰੈਲੀ ਕਰਨਗੇ

ਪੰਜਾਬ ਭਾਜਪਾ ਦੀ ਅੱਜ ਦਿੱਲੀ ‘ਚ ਅਹਿਮ ਮੀਟਿੰਗ

ਦੂਸਰੀਆਂ ਸਿਆਸੀ ਪਾਰਟੀਆਂ ਵੱਲੋਂ ਟਿਕਟਾਂ ਐਲਾਨ ਕਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਵੀ ਹੁਣ ਟਿਕਟ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਲਈ ਚੋਣ ਕਮੇਟੀ ਦੀ 26 ਦਸੰਬਰ ਨੂੰ ਦਿੱਲੀ ਵਿਖੇ ਮੀਟਿੰਗ ਸੱਦ ਲਈ ਹੈ। ਭਾਜਪਾ ਹਾਈਕਮਾਨ ਨੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਤਾਰੇ ਜਾਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ