Tag: , , , , ,

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ

Tata Trust Medical Health Care Scholarship : ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਮੈਰਿਟ ਪੱਧਰ ‘ਤੇ ਸਕਾਲਰਸ਼ਿਪ ਟਾਟਾ ਟਰੱਸਟ ਮੈਡੀਕਲ ਐਂਡ ਹੈਲਥਕੇਅਰ ਸਕਾਲਰਿਸ਼ਪ 2019-20 ਸ਼ੁਰੂ ਹੋਈ ਹੈ।ਇਹ ਟਾਟਾ ਟਰੱਸਟ ਵੱਲੋਂ ਹੋਣਹਾਰ ਭਾਰਤੀ ਵਿਦਿਆਰਥੀਆਂ ਨੂੰ ਮੈਡੀਕਲ ਸਾਇੰਸ ਅਤੇ ਹੈਲਥਕੇਅਰ ਸਟ੍ਰੀਮ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਹੜੇ ਵਿਦਿਆਰਥੀ ਮੌਜੂਦਾ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ, ਮੈਡੀਕਲ ਕਾਲਜਾਂ ‘ਚ ਮੁੜ ਦਾਖਲੇ ਹੋਏ ਸ਼ੁਰੂ …

SC Upholds Admission Micro Quota Punjab : ਕੋਟਕਪੂਰਾ : ਪੰਜਾਬ ਦੇ ਨਿੱਜੀ ਮੈਡੀਕਲ ਕਾਲਜਾਂ ‘ਚ ਪ੍ਰਵੇਸ਼ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਨਿਰਸਥ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਈਕਰੋ ਰਿਜ਼ਰਵੇਸ਼ਨ ਦੇ ਸੰਬੰਧ ‘ਚ ਨਵਾਂ ਅਧਿਆਦੇਸ਼ ਜਾਰੀ ਕਰ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ 7 ਸਿਤੰਬਰ ਤੱਕ ਪ੍ਰਵੇਸ਼

Floating kidney nephroptosis

ਕੀ ਹੈ ਫਲੋਟਿੰਗ ਕਿਡਨੀ ?ਜਾਣੋ ਸਰੀਰ ‘ਚ ਕਿਉਂ ਸਰਕ ਜਾਂਦਾ ਹੈ ਗੁਰਦਾ ?

Floating kidney Nephroptosis:ਆਮਤੌਰ ਉੱਤੇ ਸਾਡੇ ਸਰੀਰ ਦਾ ਕੋਈ ਵੀ ਅੰਗ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ।ਪਰ ਇੱਕ ਮੁਟਿਆਰ ਦੁਆਰਾ ਵਾਰ – ਵਾਰ ਸਰੀਰ ਦੀ ਹਾਲਤ ਬਦਲਣ ਉੱਤੇ ਇੱਕ ਅਜੀਬ ਚੀਜ ਅਨੁਭਵ ਕੀਤੀ ਜਾਂਦੀ ਸੀ।ਉਸਦੀ ਸੱਜੀ ਕਿਡਨੀ ਆਪਣੀ ਜਗ੍ਹਾ ਤੋਂ ਡਿੱਗ ਜਾਂਦੀ ਸੀ। Floating kidney nephroptosis ਬੀਐਮਜੇ ਕੇਸ ਰਿਪੋਰਟ ਵਿੱਚ ਪ੍ਰਕਾਸ਼ਿਤ ਮਾਮਲੇ ਦੇ ਅਨੁਸਾਰ , 28 ਸਾਲ

Canadian MPs reviewing immigration medical

ਮੈਡੀਕਲ ਕਾਰਨਾਂ ਕਰਕੇ ਪਰਵਾਸੀਆਂ ਨੂੰ ਰੱਦ ਕਰਨ ਵਾਲੇ ਨਿਯਮਾਂ ਦੀ ਸਮੀਖਿਆ ‘ਚ ਜੁਟੇ ਕੈਨੇਡੀਅਨ ਸੰਸਦ ਮੈਂਬਰ

ਟੋਰਾਂਟੋ : ਇਮੀਗ੍ਰੇਸ਼ਨ ਕਮੇਟੀ ਦੇ ਸੰਸਦ ਮੈਂਬਰ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ‘ਤੇ ਇੱਕ ਅਧਿਐਨ ਸ਼ੁਰੂ ਕਰ ਰਹੇ ਹਨ ਜੋ ਮੈਡੀਕਲ ਅਧਾਰ ‘ਤੇ ਕੁੱਝ ਸੰਭਾਵਿਤ ਪਰਵਾਸੀਆਂ ਨੂੰ ਬਾਹਰ ਨਹੀਂ ਕੱਢਦੇ। ਗਲੋਬਲ ਮਾਈਗ੍ਰੇਸ਼ਨ ਸੰਕਟ ਵਿਚਕਾਰ ਲਿਬਰਲਾਂ ਨੇ ਨਵੇਂ 2018 ਇਮੀਗ੍ਰੇਸ਼ਨ ਯੋਜਨਾ ਨੂੰ ਪੇਸ਼ ਕੀਤਾ ਹੈ। ਇਹ ‘ਅਣਉਚਿਤ’ ਆਰਸੀਐਮਪੀ ਸ਼ਰਣ ਮੰਗਣ ਵਾਲਿਆਂ ਦੀ ਪ੍ਰਾਰਥਨਾ ਤੋਂ ਬਾਅਦ ਉਨ੍ਹਾਂ ਦੀਆਂ ਆਦਤਾਂ

UK scientists create world's smallest surgical robot

Technology ਦਾ ਇਹ ਬਿਹਤਰੀਨ ਨਮੂਨਾ ਕਰੇਗਾ ਹਜਾਰਾਂ ਸਰਜਰੀਆਂ

ਮਾਹਿਰਾਂ ਦੀ ਇੱਕ ਨਵੀਂ ਖੋਜ ਮੁਤਾਬਕ ਦੁਨੀਆ ਦੇ ਸਭ ਤੋਂ ਛੋਟੇ ਰੋਬੋਟ ਨੂੰ ਵਿਕਸਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬ੍ਰਿਟਿਸ਼ ਵਿਗਿਆਨੀਆਂ ਦੁਆਰਾ ਵਿਕਸਿਤ ਇਹ ਸਰਜੀਕਲ ਰੋਬੋਟ ਰੋਜਾਨਾ ਦਸ ਹਜਾਰ ਮਰੀਜਾਂ ਦਾ ਆਪਰੇਸ਼ਨ ਕਰ ਸਕਦਾ ਹੈ। ਕਰੀਬ 100 ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਇੱਕ ਟੀਮ ਨੇ ਮੋਬਾਇਲ ਫੋਨ ਅਤੇ ਆਕਾਸ਼ ਲਈ ਵਿਕਸਿਤ ਕੀਤੀ ਗਈ ਤਕਨੀਕੀ ਦਾ

MB international public school

ਐੱਮ. ਬੀ. ਇੰਟਰਨੈਸ਼ਨਲ ਸਕੂਲ ਨੂੰ ਮੈਡੀਕਲ, ਨਾਨ-ਮੈਡੀਕਲ, ਕਾਮਰਸ ਲਈ ਮਿਲੀ ਪ੍ਰਵਾਨਗੀ

ਤਰਨਤਾਰਨ : ਐੱਮ. ਬੀ. ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਨੂੰ 10+1 ਅਤੇ 10+2 ਜਮਾਤ ਮੈਡੀਕਲ, ਨਾਨ-ਮੈਡੀਕਲ, ਕਾਮਰਸ ਲਈ ਆਈ. ਸੀ. ਐੱਸ. ਈ., ਆਈ. ਐੱਸ. ਸੀ. ਬੋਰਡ ਵੱਲੋਂ ਮਾਨਤਾ ਮਿਲ ਚੁੱਕੀ ਹੈ। ਜੋ ਕਿ ਸਕੂਲ ਦੀ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਸਕੂਲ ਨੂੰ ਸ਼ੁਰੂ ਹੋਇਆਂ ਸਿਰਫ 4 ਸਾਲ ਹੋਏ ਹਨ। ਇਨ੍ਹਾਂ 4 ਸਾਲਾਂ ਵਿਚ ਇਸ ਸਕੂਲ

ਗਿਆਨ ਸਾਗਰ ਮੈਡੀਕਲ ਕਾਲਜ ਦੇ ਵਿਦਿਆਰਥੀ ਉਤਰੇ ਸੜਕਾਂ ’ਤੇ..

ਚੰਡੀਗੜ੍ਹ: ਰਾਜਪੁਰਾ ਦੇ ਨਾਲ ਲਗਦੇ ਬਨੂੰਡ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਵਿਚ ਕਾਲਜ਼ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ।ਸੈਂਕੜੇ ਦੀ ਗਿਣਤੀ ਵਿਚ ਪ੍ਰਦਰਸ਼ਨ ਕਰ ਰਹੇ ਇਹਨਾਂ ਵਿਦਿਆਥੀਆਂ ਨਾਲ ਉਹਨਾਂ ਦੇ ਮਾਪਿਆਂ ਅਤੇ ਸਟਾਫ ਮੈਂਬਰਾ ਵੱਲੋਂ ਵੀ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਗਿਆ। ਇਹਨਾਂ ਵਿਦਿਆਰਥੀਆਂ ਦਾ ਅਰੋਪ

Free medical check-up

ਚੈਕਅੱਪ ਦੌਰਾਨ ਵੰਡੀਆਂ ਮੁਫਤ ਦਵਾਈਆਂ

ਮੋਗਾ:-ਸਥਾਨਕ ਸ਼ਹੀਦੀ ਪਾਰਕ ਸਥਿਤ ਆਈ. ਐੱਮ. ਏ. ‘ਚ ਪੂਜਨਿਕ ਭਗਤ ਹੰਸ ਰਾਜ ਜੀ ਦੇ ਆਸ਼ੀਰਵਾਦ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਐਂਡ ਨਿਸ਼ਕਾਮ ਸੇਵਾ ਚੈਰੀਟੇਬਲ ਹਸਪਤਾਲ ਅਤੇ ਲੈਬਾਰਟਰੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ‘ਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਦਿਮਾਗ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਅਲੋਕ ਜੈਨ ਵੱਲੋਂ 75

Free medical checkup camp

350 ਮਰੀਜ਼ਾਂ ਦਾ ਚੈੱਕਅਪ,ਵੰਡੀਆਂ ਮੁਫਤ ਦਵਾਈਆਂ

ਅੰਮ੍ਰਿਤਸਰ:-ਕੇਅਰ ਐਂਡ ਕਿਊਰ ਹਸਪਤਾਲ ਮਾਲ ਰੋਡ ਤੋਂ ਮੁਹੱਲਾ ਸੁਧਾਰ ਵੈੱਲਫੇਅਰ ਸੁਸਾਇਟੀ ਸੁੰਦਰ ਨਗਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਟ੍ਰੈਫਿਕ ਪੁਲਸ ਦਫਤਰ ਰਾਣੀ ਦਾ ਬਾਗ ਵਿਖੇ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮਨ ਮਲਹੋਤਰਾ ਅਤੇ ਚੇਅਰਮੈਨ ਵਿਕਰਮ ਸਿੰਗਲਾ ਦੀ ਪ੍ਰਧਾਨਗੀ ਵਿਚ ਲਗਾਏ ਗਏ, ਇਸ ਕੈਂਪ ਵਿਚ ਕੇਅਰ ਐਂਡ ਕਿਊਰ ਹਸਪਤਾਲ ਦੇ ਮਾਹਿਰ ਡਾਕਟਰਾਂ

ਧੂਰੀ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

ਨੋਟਬੰਦੀ ਨੂੰ ਲੈ ਕੇ ਪੂਰੇ ਭਾਰਤ ਵਿੱਚ ਲੋਕ ਪਰੇਸ਼ਾਨ ਹਨ। ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਕੈਂਪ ਲਗਾ ਕੇ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਧੂਰੀ ਵਿਖੇ ਡਾ ਐਨ.ਐਸ  ਬਾਲੀਆ ਵੱਲੋਂ  ਦਿਲ ਦੇ  ਮਰੀਜ਼ਾਂ ਅਤੇ ਹੋਰ ਬਿਮਾਰੀਆਂ

Jayalalithaa food menu notes

 ਜੈਲਲਿਤਾ ਦੇ ਹਸਪਤਾਲ ‘ਚ 74 ਦਿਨਾਂ ਦਾ ਹਾਲ …ਪੜ੍ਹੋ ਪੂਰੀ ਖ਼ਬਰ

ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਬੀਤੀ ਰਾਤ ਕਾਰਡਿੱਕ ਅਟੈਕ ਪਿਆ, ਜਿਸ ਤੋ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੋਮਵਾਰ ਦੁਪਹਿਰ ਉਨ੍ਹਾਂ ਨੂੰ ਅਪੋਲੋ ਹਸਪਤਾਲ ਦੇ ਡਾਕਟਰਾਂ ਵੱਲੋਂ ਜੈਲਲਿਤਾ ਦਾ ਮੈਡੀਕਲ ਬੁਲਿਟੀਨ ਵੀ ਜਾਰੀ ਕੀਤਾ ਗਿਆ, ਜਿਸ ‘ਚ ਉਨ੍ਹਾਂ ਦੀ ਹਾਲਤ ਨੂੰ ਸਥਿਰ ਦੱਸਿਆ ਗਿਆ ਹੈ। ਦਸਦਈਏ ਕਿ ਜੈਲਲਿਤਾ ਪਿਛਲੇ 74 ਦਿਨਾਂ

ਕੋਟੜਾਂ ਕਲਾਂ ਵਿਖੇ ਫਰੀ ਮੈਡੀਕਲ਼ ਕੈਪ ਲਗਾਇਆ ਗਿਆ

ਜਿਲ੍ਹਾ ਮਾਨਸਾ ਦੇ ਪਿੰਡ ਕੋਟੜਾ ਕਲਾਂ ਵਿਖੇ ਡਾ ਕੁਲਦੀਪ ਸਿੰਘ ਚਹਿਲ ਵੱਲੋ ਆਪਣੇ ਸ਼ਵ ਪਿਤਾ ਸਾਧੂ ਸਿੰਘ ਦੀ ਯਾਦ ਨੂੰ ਸਮਰਪਿਤ ਫਰੀ ਮੈਡੀਕਲ ਕੈਪ ਗੁਰੁ ਘਰ ਪਿੰਡ ਕੋਟੜਾ ਕਲਾਂ ਵਿਖੇ ਲਗਾਇਆ ਗਿਆ। ਜਿਸ ਵਿੱਚ ਵਲੱਡ ਕੈਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਮਰੀਜਾਂ ਦੀ ਕੈਸਰ ਸਬੰਧੀ ਸਰੀਰਕ ਜਾਂਚ ਕੀਤੀ ਗਈ । ਜਿਸ ਵਿੱਚ ਅੋਰਤਾਂ ਦੇ ਛਾਤੀ ਅਤੇ

ਲਾਇਨਜ਼ ਕਲੱਬ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਸੁਖਵਿੰਦਰ ਸੋਹਲ ਲਾਇਨਜ਼ ਕਲੱਬ ਗਰੇਟਰ ਵਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਬੱਚਿਆਂ ਅਤੇ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ । ਇਸ ਕੈਂਪ ਵਿਚ ਗਲੇ,ਅੱਖਾਂ ਅਤੇ ਦਿਲ ਦੀਆਂ ਬਿਮਾਰੀਆਂ ਦਾ ਚੈੱਕ-ਅਪ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ।  ਕਲੱਬ ਸਵਤੰਤਰ ਸਭਰਵਾਲ ਜਿਲ੍ਹੇ ਦੇ ਸਾਬਕਾ ਗਵਰਨਰ ਨੇ ਕਿਹਾ ਕਿ ਆਉਣ ਵਾਲੇ ਸਮੇ

ਫਿ਼ਰੋਜ਼ਪੁਰ ਮੈਗਾ ਮੈਡੀਕਲ ਕੈਂਪ ‘ਚ ,ਵੰਡੀਆਂ ਮੁਫਤ ਦਵਾਈਆਂ

ਫਿ਼ਰੋਜ਼ਪੁਰ ਵਿਖੇ ਲੱਗੇ ਮੈਗਾ ਮੈਡੀਕਲ ਚੈਕਅਪ ਕੈਂਪ ਵਿਚ ਪਹੁੰਚੇ ਸਿਹਤ ਮੰਤਰੀ ਪੰਜਾਬ ਨੇ ਸੂਬੇ ਵਿਚੋਂ ਕੈਂਸਰ ਨੂੰ ਜੜ੍ਹੋਂ ਪੁੱਟਣ ਦਾ ਦਾਅਵਾ ਕੀਤਾ।ਸ਼ਨੀਵਾਰ ਨੂੰ ਫਿ਼ਰੋਜ਼ਪੁਰ ਪੁੱਜੇ ਸਿਹਤ ਮੰਤਰੀ ਨੇ ਮੈਗਾ ਮੈਡੀਕਲ ਕੈਂਪ ਦਾ ਸ਼ਮਾਂ ਰੌਸ਼ਨ ਕਰਕੇ ਆਗਾਜ਼ ਕਰਦਿਆਂ ਸੂੁਬੇ ਵਿਚੋਂ ਕੈਂਸਰ ਦੇ ਖਾਤਮੇ ਦਾ ਸੱਦਾ ਦਿੱਤਾ। ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਡੇਢ ਲੱਖ ਦੀ ਸਿਹਤ ਸਹੂਲਤ

ਜੈਤੋ ‘ਚ ‘ਮੁਫ਼ਤ ਦਵਾਈ ਮੈਡੀਕਲ ਸੈਂਟਰ’ ਦਾ ਉਦਘਾਟਨ

ਜੈਤੋ ‘ਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਤਹਿਤ ਸਿਵਲ ਹਸਪਤਾਲ ਜੈਤੋ ਵਿੱਚ ਦਵਾਈਆਂ ਦੇ ਮੁਫ਼ਤ ਮੈਡੀਕਲ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਜਿਸਦਾ ਉਦਘਾਟਨ ਸ਼ੁਕਰਵਾਰ ਨੂੰ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਅਤੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ

ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ 

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵੱਲੋ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਦਾਦੂਮਾਜਰਾ ਵਿਖੇ ਮੁਫ਼ਤ ਫਿਜ਼ਿਓਥੇਰੇਪੀ ਅਤੇ ਹੋਮਿਓਪੈਥੀ ਕੈਂਪ ਦਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਟ੍ਰੱਸਟ ਦੇ ਸਕੱਤਰ ਅਮਰਿੰਦਰ ਸਿੰਘ ਲਿਬੜਾ ਦੇ ਵੱਲੋ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋ ਲੋਕ ਸੇਵਾ ਲਈ ਕੀਤਾ ਗਿਆ ਇਹ ਇੱਕ ਸ਼ਲਾਘਾਯੋਗ ਕਦਮ ਹੈ ਜਿਸਦੇ ਨਾਲ ਪਿੰਡ ਦੇ ਲੋਕਾਂ ਦਾ ਮੁਫ਼ਤ

ਪੰਜਾਬ ਸਰਕਾਰ ਨੇ ਸੀਨੀਅਰ ਮੈਡੀਕਲ ਅਫਸਰਾਂ ਦੀ ਕੀਤੀ ਤੈਨਾਤੀ

ਪੰਜਾਬ ਸਰਕਾਰ ਨੇ ਸੀਨੀਅਰ ਮੈਡੀਕਲ ਅਫਸਰਾਂ ਦੀ

medical

ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਹੋਈ ਮੌਤ

ਜੈਤੋ: ਜੈਤੋ’ਚ ਬੀਤੀ ਰਾਤ ਇੱਕ ਨੋਜਵਾਨ ਦੀ 11 ਹਜਾਰ ਵੋਲਟ ਦਾ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ । ਚਸ਼ਮਦੀਦ ਰਾਧੇ ਸ਼ਾਮ ਅਤੇ ਸਹਾਰਾ ਕਲੱਬ ਦੇ ਵਾਇਸ ਪ੍ਰਧਾਨ ਵਿਨੋਦ ਸਿੰਗਲਾ ਨੇ ਕਿਹਾ ਕਿ ਹਸਪਤਾਲ ਵਿੱਚ ਮੌਕੇ ਤੇ ਕੋਈ ਵੀ ਡਾਕਟਰ ਨਹੀ ਸੀ ਅਤੇ ਸਟਾਫ ਨਰਸ ਵੱਲੋਂ ਸਾਡੇ ਨਾਲ

ਮੈਡੀਕਲ ਅਫ਼ਸਰ ਰਿਸ਼ਵਤ ਮਾਮਲੇ ’ਚ ਐਸ.ਐਮ.ਓ. ਚਨਾਰਥਲ ਕਲਾਂ ਦੀ ਸਮੂਲੀਅਤ ਆਈ ਸਾਹਮਣੇ

ਸਿਵਲ ਹਸਪਤਾਲ ਭਮਾਰਸੀ ਦੇ ਮੈਡੀਕਲ ਅਫ਼ਸਰ ਡਾ.ਰਾਕੇਸ਼ ਕੁਮਾਰ ਨੂੰ ਬੀਤੇ ਦਿਨੀਂ ਵਿਜੀਲੈਂਸ ਬਿਉਰੋ ਪਟਿਆਲਾ ਦੀ ਟੀਮ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਸੀ, ਇਸ ਮਾਮਲੇ ਵਿਚ ਹੁਣ ਐਸ.ਐਮ.ਓ. ਚਨਾਰਥਲ ਕਲਾਂ ਡਾ. ਗੁਰਚਰਨ ਸਿੰਘ ਸਿੱਧੂ ਦੀ ਸਮੂਲੀਅਤ ਵੀ ਸਾਹਮਣੇ ਆਉਣ ’ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਟੀਮ ਨੇ ਡਾ.

dengu-pateints

ਡੇਂਗੂ ਦੇ ਇਲਾਜ ਲਈ ਨਹੀਂ ਪੁਖਤਾ ਪ੍ਰਬੰਧ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ