Tag: , , , ,

brahm mohindra

ਬ੍ਰਹਮ ਮੋਹਿੰਦਰਾ ਪ੍ਰਸਤਾਵਿਤ ਮੈਡੀਕਲ ਕਾਲਜ ਮੁਹਾਲੀ ਨੂੰ ਸੰਗਰੂਰ ਤਬਦੀਲ ਕਰਵਾਉਣ ਲਈ ਕੇਂਦਰ ਨੂੰ ਮਿਲਣਗੇ

brahm mohindra:ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਨੂੰ ਮੁਹਾਲੀ ਵਿੱਚ ਪ੍ਰਸਤਾਵਿਤ ਮੈਡੀਕਲ ਕਾਲਜ ਨੂੰ ਸਰਹੱਦੀ ਖੇਤਰ, ਸੰਭਾਵੀ ਤੌਰ ’ਤੇ ਸੰਗਰੂਰ, ਵਿੱਚ ਤਬਦੀਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਸਾਰੇ ਭਵਿੱਖੀ ਸਿਹਤ ਪ੍ਰਾਜੈਕਟ ਮੈਡੀਕਲ ਸਹੂਲਤਾਂ ਦੀ ਘਾਟ ਵਾਲੇ ਇਲਾਕਿਆਂ ਵਿੱਚ ਲਾਉਣ

Newborn baby died

ਜਣੇਪੇ ਦੌਰਾਨ ਹਸਪਤਾਲ ਦੀ ਲਾਪਰਵਾਹੀ ਕਾਰਨ ਥੱਲੇ ਡਿੱਗੇ ਬੱਚੇ ਦੀ ਮੌਤ…

Newborn baby died:ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਕਾਰਨ ਨਵਜਾਤ ਬੱਚੇ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਲੇਬਰ ਰੂਮ ਵਿੱਚ ਮੌਜੂਦ ਨਰਸ ਨੇ ਦਰਦ ਨਾਲ ਤੜਪ ਰਹੀ ਗਰਭਵਤੀ ਔਰਤ ਨੂੰ ਥੱਪੜ ਵੀ ਜੜ ਦਿੱਤਾ ਗਿਆ ਸੀ। Newborn baby died ਬਸਤਰ ਦੇ ਮਹਾਰਾਣੀ ਮੈਡੀਕਲ ਕਾਲਜ ਵਿੱਚ ਇੱਕ ਗਰਭਵਤੀ ਔਰਤ ਦੇ ਨਾਲ ਪੈਰਾ ਮੈਡੀਕਲ

ਮੈਡੀਕਲ ਕਾਲਜ ‘ਚ ਐਂਬੂਲੈਂਸ ‘ਚ ਸ਼ਰਾਬ, ਰਸ਼ੀਅਨ ਡਾਂਸਰਜ਼

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਵੱਲੋਂ ਮੈਡੀਕਲ ਕਾਲਜ ਦੀਆਂ ਲੜਕੀਆਂ ਦੇ ਹੋਸਟਲ ਦਾ ਅਚਨਚੇਤ ਦੌਰਾ

Minister Brahm Mohindra visit medical college : ਪਟਿਆਲਾ : ਪੰਜਾਬ ਦੇ ਮੈਡੀਕਲ ਸਿਖਿਆ ਤੇ ਖੋਜ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੀਤੀ ਰਾਤ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਲੜਕੀਆਂ ਦੇ ਹੋਸਟਲ ਦਾ ਅਚਨਚੇਤ ਦੌਰਾ ਕਰਕੇ ਉਥੇ ਰਹਿ ਰਹੀਆਂ ਵਿਦਿਆਰਥਣਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਿਆ। ਇਸ ਮੌਕੇ ਮਹਿੰਦਰਾ ਦੇ ਨਾਲ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਹਰਪ੍ਰੀਤ

Captain Amarinder Singh

ਕੈਪਟਨ ਦਾ ਪੰਜਾਬ ਵਾਸੀਆਂ ਲਈ 190 ਕਰੋੜ ਦਾ ਤੋਹਫਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿਖੇ ਮੈਡੀਕਲ ਕਾਲਜ ਸਥਾਪਿਤ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਤਿਆਰ ਕਰਨ ਵਿੱਚ 190 ਕਰੋੜ ਦਾ ਖਰਚਾ ਆਵੇਗਾ ਤੇ ਇਸ ਵਿੱਚ ਕੁਲ 100 ਸੀਟਾਂ ਡਾਕਟਰੀ ਦੇ ਵਿਦਿਆਰਥੀਆਂ ਲਈ ਹੋਣਗੀਆਂ । ਇਹ ਪ੍ਰਵਾਨਗੀ ਸੂਬੇ ਵਿੱਚ ਮੈਡੀਕਲ ਸਹੂਲਤਾਂ ਤੇ ਵਧੀਆ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਦਿੱਤੀ

Sports and cultural competition started in Baba Farid University

ਬਾਬਾ ਫ਼ਰੀਦ ਯੂਨੀਵਰਸਿਟੀ ਚ ਖੇਡਾਂ ਅਤੇ ਸਭਿਆਚਾਰਕ ਮੁਕਾਬਲੇ ਸ਼ੁਰੂ

ਬਾਬਾ ਫ਼ਰੀਦ ਯੂਨੀਵਰਸਿਟੀ ਓਫ ਹੈਲਥ ਸਾਇੰਸਜ਼ ਵਿਖੇ ਤਿੰਨ ਰੋਜ਼ਾ 5ਵਾਂ ਅੰਤਰ ਕਾਲਜ ਨਰਸਿੰਗ ਫਿਜੀਓਥੈਰਪੀ ਅਤੇ ਫਾਰਮੇਸੀ ਖੇਡਾਂ ਅਤੇ ਸਭਿਆਚਾਰਕ ਮੁਕਾਬਲੇ ਬੀਟ 2017 ਗੁਰੂ  ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਡੀਟੋਰੀਅਮ ਵਿਖੇ ਅੱਜ ਸ਼ੁਰੂ ਹੋਏ | ਇਸ ਦਾ ਉਦਘਾਟਨ ਉਪ ਕੁਲਪਤੀ ਬਾਬਾ ਫ਼ਰੀਦ ਸਿੰਘ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਡਾ. ਰਾਜ ਬਹਾਦਰ ਅਤੇ ਕਮਿਸ਼ਨਰ ਫਰੀਦਕੋਟ ਡਵੀਜਨ

CARD

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਮਨਾਇਆ ਗਿਆ ਕਾਲਜ ਸਥਾਪਨਾ ਦਿਵਸ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਕਾਲਜ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਅਖੰਡ ਪਾਠ ਆਰੰਭ ਕਰਵਾਇਆ ਗਿਆ। ਅਖੰਡ ਪਾਠ ਦੀ ਆਰੰਭਤਾ ਸਵੇਰੇ  10 ਵਜੇ ਹੋਈ  ।ਜੋ ਕਿ 15 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਚੱਲੇਗਾ।17 ਫਰਵਰੀ ਨੂੰ ਅਖੰਡ ਪਾਠ ਦੀ ਸਮਾਪਤੀ ਕੀਤੀ ਜਾਵੇਗੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ