Tag: , , , , , , ,

ਦਾਜ ਨਾ ਲਿਆਉਣ ਲਈ ਕੁੱਟ ਮਾਰ ਕਰਨ ਵਾਲੇ ਪਤੀ ਤੇ ਸਹੁਰਾ ਨਾਮਜ਼ਦ

Tarn Taran Dowry Case: ਤਰਨਤਾਰਨ: ਦਾਜ ਦਹੇਜ ਦੇ ਮਾਮਲੇ ਰੁਕਣ ਦਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਹੁਤਾ ਨੇ ਆਪਣੇ ਸਹੁਰਿਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਉਂਦਿਆਂ ਥਾਣਾ ਸਰਹਾਲੀ ਪੁਲਿਸ ਨੂੰ ਕੇਸ ਦਰਜ ਕਰਵਇਆ । ਜਿਸ ਤੋਂ ਬਾਅਦ ਕਥਿੱਤ ਆਰੋਪੀ ਹਜੇ ਫਰਾਰ ਹੈ। ਇਸ ਸਬੰਧੀ ਗੁਰਮੀਤ

ਪਤੀ ਤੋਂ ਤੰਗ ਆ ਕੇ ਪਤਨੀ ਨੇ ਬੱਚਿਆਂ ਸਮੇਤ ਕੀਤੀ ਆਤਮਹੱਤਿਆ

Woman Suicide With Children: ਇੱਕ ਤੀਵੀਂ ਨੇ ਪਤੀ ਦੀ ਕਰਤੂਤ ਤੋਂ ਤੰਗ ਆ ਕੇ ਆਪਣੀਆਂ ਦੋ ਕੁੜੀਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਜ਼ਹਿਰ ਖਾਕੇ ਆਤਮਹੱਤਿਆ ਕਰ ਲਈ ।  ਪੁਲਿਸ  ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ  ਅਧਿਕਾਰੀ ਨੇ ਦੱਸਿਆ ਕਿ ਤੀਵੀਂ ਇੱਕ ਸਕੂਲ ਵਿੱਚ ਅਧਿਆਪਿਕਾ ਸੀ । ਜਹਿਰ ਨਾਲ  ਉਸਦੇ ਅੱਠ ਸਾਲ ਦੇ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ,ਫਾਹਾ ਲਾ ਕੀਤੀ ਖੁਦਕੁਸ਼ੀ

Moga Dowry suicide: ਦਾਜ ਦੀ ਬਲੀ ਚੜਦੀਆਂ ਕੁੜੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ।ਆਏ ਦਿਨ ਹੀ ਕੁੜੀਆਂ ਨੂੰ ਦਾਜ ਦੇ ਲਾਲਚੀਆਂ ਦੀ ਬਲੀ ਚੜਨਾ ਪੈਂਦਾ ਹੈ। ਹੁਣ ਤਾਜ਼ਾ ਮਾਮਲਾ ਅਨੁਸਾਰ ਮੋਗਾ ਦੇ ਕਸਬਾ ਧਰਮਕੋਟ ਵਿੱਚ 30 ਸਾਲਾ ਮਹਿਲਾ ਨੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਉਸਦਾ ਪਤੀ ਤੇ ਸਹੁਰੇ ਪਰਿਵਾਰ

ਦਾਜ ਦੀ ਬਲੀ ਚੜ੍ਹੀ ਧੀ ਦੇ ਇਨਸਾਫ ਲਈ ਦਰ-ਦਰ ਭਟਕ ਰਹੀ ਹੈ ਮਾਂ, ਪੁਲਿਸ ਦੀ ਜਾਂਚ ਸ਼ੱਕ ਦੇ ਘੇਰੇ ‘ਚ

Mukatsar Dowry Case: ਦਾਜ-ਦਹੇਜ ਦੀ ਕੁਰੀਤੀ ਚਾਹੇ ਕਹਿਣ ਲਈ ਤਾਂ ਮੁਕ ਚੁੱਕੀ ਹੈ ਪਰ ਅੱਜ ਵੀ ਕਿੰਨੀਆਂ ਹੀ ਧੀਆਂ ਇਸ ਕੁਰੀਤੀ ਦਾ ਸ਼ਿਕਾਰ ਹੋ ਰਹੀਆਂ ਹਨ । ਅਜਿਹਾ ਹੀ ਕੁੱਝ ਸਾਹਮਣੇ ਆਇਆ ਸੀ ਮੁਕਤਸਰ ਤੋਂ ਜਿਥੇ ਪਰਿਵਾਰ ਦੀ ਇਕਲੌਤੀ ਧੀ ਦੀ ਜਾਨ ਦਾਜ ਨੇ ਲੈ ਲਈ ।ਮਾਮਲਾ ਸੀ ਮੁਕਤਸਰ ਦੀ ਰਹਿਣ ਵਾਲੀ ਵਿਧਵਾ ਛਿੰਦਰਪਾਲ ਕੌਰ

ਪਤੀ ਦੀ ਮਾਰ-ਕੁੱਟ ਤੋਂ ਤੰਗ ਆ ਕੇ ਪਤਨੀ ਨੇ ਟ੍ਰੇਨ ਅੱਗੇ ਆ ਕੇ ਕੀਤੀ ਖੁਦਕੁਸ਼ੀ…

Moga Woman Suicide: ਸ਼ਰਾਬ ਦਾ ਨਸ਼ਾ ਕਿਸੇ ਇਨਸਾਨ ਦੇ ਘਰ ਨੂੰ ਇਸ ਕਦਰ ਬਰਬਾਦ ਕਰ ਸਕਦਾ ਹੈ। ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਇੰਨ੍ਹਾ ਕੁੱਟਿਆ ਕਿ ਉਸ ਨੇ ਤੰਗ ਆ ਕੇ ਆਪਣੀ ਜ਼ਿੰਦਗੀ ਨੂੰ ਹੀ

ਲਾੜੀ ਲੈ ਰਹੀ ਸੀ ਫ਼ਾਹਾ, ਸਹੁਰਾ ਪਰਿਵਾਰ ਬਣਾਉਂਦਾ ਰਿਹਾ ਵੀਡੀਓ…

Mathura woman suicide dowry harassment:ਦਹੇਜ ਸਾਡੇ ਸਮਾਜ ਦੀ ਅਜਿਹੀ ਕੁਰੀਤੀ ਹੈ ਜੋ ਕਿ ਵਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੀ ਹੈ।ਅੱਜ ਦਾ ਸਮਾਜ ਪੜ੍ਹਿਆ- ਲਿਖਿਆ ਹੋਣ ਦੇ ਬਾਵਜੂਦ ਵੀ ਦਹੇਜ ਸਾਡੇ ਸਮਾਜ ਦਾ ਅਨਿਖੜਾਂ ਅੰਗ ਬਣਿਆ ਹੋਇਆ ਹੈ।ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਮਥੁਰਾ ਵਿੱਚ।ਜਿਥੇ ਦਹੇਜ ਲਈ ਸਹੁਰਾ ਪਰਿਵਾਰ ਵੱਲੋਂ ਦੁਖੀ ਕਰਨ ‘ਤੇ ਇੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ