Tag: , , ,

ਪਹਿਲੇ ਟੀ-20 ਮੈਚ ‘ਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

India VS Bangladesh t20 Match : ਨਵੀਂ ਦਿੱਲੀ : ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਦਿੱਲੀ ਦੇ ਅਰੁਣ ਜੇਤਲੀ ਮੈਦਾਨ ‘ਤੇ ਖੇਡਿਆ ਗਿਆ । ਜਿਸ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ

ਭਾਰਤ ਖਿਲਾਫ਼ T20 ਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ

De Kock Named T20 Captain : ਭਾਰਤ ਖਿਲਾਫ਼ ਖੇਡੀ ਜਾਣ ਵਾਲੀ T-20 ਇੰਟਰਨੈਸ਼ਨਲ ਅਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ. T-20 ਸੀਰੀਜ਼ ਲਈ ਕਵਿੰਟਨ ਡੀ ਕਾਕ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ । ਇਸ ਸੀਰੀਜ਼ ਵਿੱਚ ਫਾਫ ਡੂ ਪਲੇਸਿਸ T20 ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan VS Bangladesh Match : ਲੰਡਨ : ਵਿਸ਼ਵ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਫਖ਼ਰ ਜਮਾਨ, ਇਮਾਮ

ਧੋਨੀ ਨੇ ਆਪਣੇ ਨਾਂਅ ਕੀਤਾ ਇੱਕ ਹੋਰ ਰਿਕਾਰਡ

ICC World Cup 2019 : ਨਵੀਂ ਦਿੱਲੀ : ਐਤਵਾਰ ਨੂੰ ਵਿਸ਼ਵ ਕੱਪ 2019 ਦੇ ਮੁਕਾਬਲੇ ਵਿੱਚ ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਨਵਾਂ ਰਿਕਾਰਡ ਹਾਸਿਲ ਕੀਤਾ ਹੈ । ਇਸ ਮੁਕਾਬਲੇ ਵਿੱਚ ਧੋਨੀ ਨੇ  ਆਪਣੀ ਤੂਫਾਨੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ ਨਾਮ ਮਹਾਨ ਖਿਡਾਰੀਆਂ ਦੀ

World Cup 2019: ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

  World Cup 2019 : ਲੰਡਨ : ਸ਼ਨੀਵਾਰ ਨੂੰ ਵਿਸ਼ਵ ਕੱਪ 2019 ਦਾ 12ਵਾਂ ਮੁਕਾਬਲਾ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸੋਫੀਆ ਗਾਰਡਨਜ਼ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਬੰਗਲਾਦੇਸ਼ ਦੀ ਟੀਮ ਨੇ ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ ।  ਅੱਜ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ

ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੀਆਂ ਟਿਕਟਾਂ ਦੀ ਕੀਮਤ ‘ਚ ਹੋਇਆ 4 ਗੁਣਾ ਵਾਧਾ

World Cup Tickets Price : ਨਵੀਂ ਦਿੱਲੀ : ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ । ਜਿਸਦੇ ਚੱਲਦਿਆਂ ਲੋਕਾਂ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਵਿਸ਼ਵ ਕੱਪ ਦੇ 16 ਜੂਨ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ ਆਇਆ ਹੈ । ਹਮੇਸ਼ਾਂ ਤੋਂ ਹੀ

ਅੱਜ ਚੇੱਨਈ ਨਾਲ ਮੁੰਬਈ ਦੀ ਹੋਵੇਗੀ ਟੱਕਰ

IPL 2019 CSK VS MUMBAI Indians : ਚੇੱਨਈ: IPL ਸੀਜਨ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਇਸ ਵਾਰ ਦੀਆਂ ਦੋ ਮਜ਼ਬੂਤ ਟੀਮਾਂ ਚੇੱਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਐੱਮ. ਏ.ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇੱਨਈ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 11 ਮੈਚਾਂ ਵਿਚੋਂ 8 ਮੈਚ ਜਿੱਤ ਕੇ ਪਲੇਅ ਆਫ

India won last T20

ਭਾਰਤ ਨੇ ਆਖ਼ਰੀ ਟੀ-20 ਵੀ ਜਿੱਤਿਆ, ਵੈਸਟ-ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

India won last T20 ਚੇਨਈ: ਭਾਰਤ ਨੇ ਸਿ਼ਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਧਮਾਕੇਦਾਰ ਪਾਰੀਆਂ ਦੇ ਦਮ `ਤੇ ਵੈਸਟ-ਇੰਡੀਜ਼ ਨੂੰ ਤੀਜੇ ਅਤੇ ਆਖ਼ਰੀ ਟੀ-20 ਕ੍ਰਿਕੇਟ ਮੁਕਾਬਲੇ `ਚ ਛੇ ਵਿਕੇਟਾਂ ਨਾਲ ਹਰਾ ਕੇ ਸਮੁੱਚੀ ਲੜੀ ਨੂੰ 3-0 ਨਾਲ ਜਿੱਤ ਲਿਆ। ਵਿੰਡੀਜ਼ ਨੇ ਨਿਕੋਲਸ ਪੂਰਨ (ਅਜੇਤੂ 53) ਅਤੇ ਡੇਰੇਨ ਬ੍ਰਾਵੋ (ਅਜੇਤੂ 43) ਦੀਆਂ ਤੇਜ਼-ਤਰਾਰ ਪਾਰੀਆਂ ਨਾਲ 3

ਮਹਿਲਾ ਟੀ20 ਵਿਸ਼ਵ ਕੱਪ: ਭਾਰਤੀ ਮੁਟਿਆਰਾਂ ਦੀ ਟੌਹਰ ਬਰਕਰਾਰ, ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ

Women’s T20 World Cup ਗਯਾਨਾ: ਵੈਸਟ ਇੰਡੀਜ਼ ਵਿੱਚ ਚੱਲ ਰਹੇ ਆਈਸੀਸੀ ਮਹਿਲਾ ਵਰਲਡ ਟੀ-20 ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਐਤਵਾਰ ਨੂੰ ਖੇਡੇ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਖਿਲਾਫ 133 ਦੌੜਾਂ ਬਣਾਈਆਂ ਸੀ, ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ ਹੀ ਹਾਸਲ

ਫ਼ੀਫਾ ਵਰਲਡ ਕੱਪ:- ਜਰਮਨੀ ਨੇ ਸਵੀਡਨ ਨੂੰ 2-1 ਨਾਲ ਹਰਾਇਆ

FIFA World Cup Germany beat Sweden 2-1: ਫ਼ੀਫਾ ਵਰਲਡ ਕੱਪ ਦੀ ਮਜੂਦਾ ਚੈਂਪੀਅਨ ਜਰਮਨੀ ਨੇ ਸ਼ਨੀਵਾਰ ਰਾਤ ਖੇਡੇ ਗਏ ਗਰੁੱਪ-ਐਫ਼ ਦੇ ਮੈਚ ‘ਚ ਕ੍ਰਿਸ਼ਮਾਈ ਮਿਡਫੀਲਡਰ ਟੋਨੀ ਕਰੂਸ ਦੇ ਇੰਜੁਰੀ ਟਾਇਮ (95ਵੇਂ ਮਿੰਟ) ਵਿੱਚ ਕੀਤੇ ਗਏ ਦਮਦਾਰ ਗੋਲ ਦੀ ਬਦੌਲਤ ਸਵੀਡਨ ਨੂੰ 2 -1 ਨਾਲ ਹਰਾਇਆ। ਇਸ ਜਿੱਤ ਦੇ ਬਾਅਦ ਜਰਮਨੀ ਦੇ ਤਿੰਨ ਅੰਕ ਹੋ ਗਏ

Victory Colombia Japan FIFA World Cup

ਫੀਫਾ ਵਰਲਡ ਕੱਪ ‘ਚ ਕੋਲੰਬੀਆ ਅਤੇ ਜਪਾਨ ਤੋਂ ਹੈ ਜਿੱਤ ਦੀ ਸ਼ੁਰੂਆਤ ਦੀ ਉਮੀਦ

Victory Colombia Japan FIFA World Cup :ਸਾਲ 2014 ‘ਚ ਗੋਲਡਨ ਬੂਥ ਦੇ ਜੇਤੂ ਜੇਮਸ ਰੋਡਗਿਕਾ ਅਤੇ ਸ਼ਾਨਦਾਰ ਸਕੋਰਰ ਰੋਡਾਮੇਲ ਫਾਲਕਾਓ ਸਟਾਰ ਕੋਲੰਬੀਆ ਨੇ ਫੀਫਾ ਵਿਸ਼ਵ ਕੱਪ ਦੇ ਹੇਠਲੇ ਸਥਾਨਾਂ ‘ਚ ਜਗ੍ਹਾ ਬਣਾ ਲਈ ਹੈ ਅਤੇ ਜਪਾਨ ਦੇ ਖਿਲਾਫ ਆਪਣੇ ਗਰੁੱਪ ਐਚ ‘ਚ ਸ਼ੁਰੂਆਤ ਦੇ ਟੀਚੇ ਨਾਲ ਮੈਦਾਨ ‘ਚ ਉਤਰੇਗੀ । ਜਦਕਿ ਏਸ਼ੀਆਈ ਟੀਮ ਦੀ ਕੋਸ਼ਿਸ਼

india sri lanka first test match

ਕੱਲ ਹੋਵੇਗਾ ਭਾਰਤ ਬਨਾਮ ਸ੍ਰੀਲੰਕਾ ਪਹਿਲਾ ਟੈਸਟ ਮੈਚ

India sri lanka first test match : ਇਸ ਸਾਲ ਦੇ ਸ਼ੁਰੂਆਤ ਵਿਚ ਹੀ ਭਾਰਤ ਅਤੇ ਸ੍ਰੀਲੰਕਾ ਦੀ ਟੀਮਾਂ ਆਮਣੇ-ਸਾਹਮਣੇ ਹੋਈਆਂ ਸਨ। ਭਾਰਤ ਅਤੇ ਸ੍ਰੀਲੰਕਾ ਵਿਚ ਇਸ ਸਾਲ ਦੇ ਸ਼ੁਰੂਆਤ ਵਿਚ ਹਰ ਇਕ ਫੌਰਮੇਟ ਦਾ ਮੈਚ ਹੋਇਆ ਸੀ ਜਿਨ੍ਹਾਂ ਵਿਚ ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ ਸੀ ਅਤੇ ਹੁਣ ਸਾਲ ਦੇ ਅੰਤ ਵੱਲ ਨੂੰ ਜਾਂਦਿਆਂ ਵੀ ਭਾਰਤ

ਦਿੱਲੀ-ਯੂਪੀ ਰਣਜੀ ਮੈਚ ਦੌਰਾਨ ਮੈਦਾਨ ‘ਤੇ ਸੁਰੱਖਿਆ ‘ਚ ਲੱਗੀ ਇਹ ਵੱਡੀ ਸੰਨ੍ਹ…

Ranji Trophy Match Stopped :ਨਵੀਂ ਦਿੱਲੀ : ਦਿੱਲੀ ਅਤੇ ਉੱਤਰ ਪ੍ਰਦੇਸ਼ ਟੀਮ ਦੇ ਵਿਚਕਾਰ ਪਾਲਮ ਦੇ ਏਅਰ ਫੋਰਸ ਮੈਦਾਨ ‘ਤੇ ਖੇਡੇ ਜਾ ਰਹੇ ਰਣਜੀ ਟ੍ਰਾਫ਼ੀ ਮੈਚ ਦੇ ਦੌਰਾਨ ਸੁਰੱਖਿਆ ਵਿਚ ਇੱਕ ਵੱਡੀ ਭੁੱਲ ਦੇਖਣ ਨੂੰ ਮਿਲੀ, ਜਿਸ ਨਾਲ ਸਾਰੇ ਖਿਡਾਰੀ ਅਤੇ ਮੈਚ ਅਧਿਕਾਰੀ ਹੈਰਾਨ ਹੋ ਗਏ। ਮੈਚ ਦੌਰਾਨ ਇੱਕ ਬਾਹਰੀ ਵਿਅਕਤੀ ਆਪਣੀ ਕਾਰ ਮੈਦਾਨ ‘ਤੇ

ਨਾਗਪੁਰ ਵਨ ਡੇ ਮੈਚ ਵਿੱਚ ਮੁੜ ਦਿਖਾਉਣਾ ਪਵੇਗਾ ਭਾਰਤੀ ਟੀਮ ਨੂੰ ਆਪਣਾ ਦਮ

ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਮੈਚਾਂ ਦੀ ਵਨਡੇ ਸੀਰੀਜ਼ ਚੱਲ ਰਹੀ ਹੈ। ਜਿਸ ‘ਚ ਭਾਰਤ ਨੇ 3-1 ਨਾਲ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ। ਤੀਜਾ ਵਨਡੇ ਭਾਰਤੀ ਟੀਮ ਆਈਸੀਸੀ ਰੈੰਕਿੰਗ ‘ਚ ਨੰਬਰ 1 ‘ਤੇ ਆ ਗਈ ਸੀ ਤੇ ਉਸ ਤੋਂ ਬਾਅਦ ਚੋਥਾ ਵਨਡੇ ਹਾਰ ਕੇ ਭਾਰਤੀ ਟੀਮ ਨੇ ਇਹ ਤਾਜ ਆਪਣੇ ਹੱਥੋਂ ਗਵਾ ਲਿਆ।

ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿਤਿਆ ਦੂਸਰਾ ਇਕ ਦਿਨਾਂ ਮੈਚ

ਭਾਰਤ ਨੇ ਆਸਟ੍ਰੇਲੀਆ ਖਿਲਾਫ ਚਲ ਰਹੀ 5 ਮੈਚਾਂ ਦੀ ਸੀਰੀਜ਼ ਦਾ ਦੂਸਰਾ ਇਕ ਦਿਨਾ ਮੈਚ ਵੀ ਜਿੱਤ ਲਿਆ। ਭਾਰਤ ਨੇ ਇਹ ਮੈਚ 50 ਦੌੜਾਂ ਤੋਂ ਜਿਤਿਆ। ਭਾਰਤ, ਆਸਟ੍ਰੇਲੀਆ ਖਿਲਾਫ 5 ਇਕ ਦਿਨਾਂ ਮੈਚਾਂ ਦੀ ਸੀਰੀਜ਼ ‘ਚ ਹੁਣ 2-0 ਨਾਲ ਅਗੇ ਹੈ।ਭਾਰਤ ਦੀ ਜਿੱਤ ਲਈ ਮੈਨ ਆਫ ਦਾ ਮੈਚ ਦਾ ਖਿਤਾਬ ਭਾਰਤ ਟੀਮ ਦੇ ਕਪਤਾਨ ਵਿਰਾਟ

Spain thrash Italy

ਸਪੇਨ ਨੇ ਇਟਲੀ ਨੂੰ 3-0 ਨਾਲ ਹਰਾਇਆ, ਇਸਕੋ ਨੇ ਜੜੇ 2 ਗੋਲ

ਮੈਡ੍ਰਿਡ: ਸਪੇਨ ਨੇ ਗਰੁੱਪ-ਜੀ ਵਿਚ ਇਸਕੋ ਦੇ ਜ਼ਬਰਦਸਤ ਦੋਹਰੇ ਗੋਲ ਦੀ ਬਦੌਲਤ ਇਟਲੀ ‘ਤੇ 3-0 ਨਾਲ ਸ਼ਾਨਦਾਰ ਜਿੱਤ ਆਪਣੇ ਨਾਂ ਕਰ ਲਈ ਹੈ, ਜਿਸ ਨਾਲ ਉਹ 2018 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਨੇੜੇ ਪਹੁੰਚ ਗਿਆ। ਰੀਅਲ ਮੈਡ੍ਰਿਡ ਦੇ ਹਮਲਾਵਰ ਮਿਡਫੀਲਡਰ ਇਸਕੋ ਨੇ ਫਰੀ ਕਿੱਕ ‘ਤੇ ਇਟਲੀ ਦੇ ਗੋਲਕੀਪਰ ਗਿਆਨਲੂਈਗੀ ਬਫਨ ਨੂੰ ਝਕਾਨੀ ਦਿੰਦਿਆਂ 13ਵੇਂ

ਡੀ.ਸੀ.ਏ. ਬਰਨਾਲਾ ਬੀ ਦੀ ਟੀਮ ਨੇ ਜਿੱਤਿਆ ਮੈਚ

ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਜਾ ਰਹੀ ਜਿਲ੍ਹਾ ਕ੍ਰਿਕੇਟ ਚੈਪੀਅਨਸਿ਼ਪ (ਸਮਰਲੀਗ) ਦੇ ਚੌਥੇ ਦਿਨ ਦੇ ਮੈਚਾਂ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸਕੱਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ ਕਿ ਡੀ.ਸੀ.ਏ ਬਰਨਾਲਾ ਦੀ ਬੀ ਲੜਕਿਆਂ ਨੇ ਡੀ.ਸੀ.ਏ ਲੜਕੀਆਂ ਦੀ ਟੀਮ ਨੂੰ 234 ਦੋੜਾਂ ਨਾਲ ਹਰਾਇਆ। ਲੜਕਿਆਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ

ਦੀਪ ਇੰਦਰ ਦੇ ਸੈਂਕੜੇ ਨਾਲ ਵਾਈ ਐਸ ਨੇ ਜਿੱਤਿਆ ਮੈਚ

ਖੰਨਾ : ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਵੱਲੋਂ ਚਲ ਰਹੀ ਜਿਲ੍ਹਾ ਕ੍ਰਿਕੇਟ ਚੈਪੀਅਨਸਿ਼ਪ (ਸਮਰਲੀਗ) ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸੱਕਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ। ਅੰਡਰ 16 ਸਾਲਾਂ ਦਾ ਮੈਚ ਟਰਾਈਡੈਂਟ ਗਰਾਊਂਡ ਵਿੱਚ ਵਾਈ.ਐਸ ਸਕੂਲ ਹੰਡਿਆਇਆ ਅਤੇ ਮਦਰ ਟੀਚਰ ਸਕੂਲ ਬਰਨਾਲਾ ਦੇ ਵਿਚਕਾਰ ਖੇਡਿਆ ਗਿਆ। ਮੈਚ ਸੁਰੂ ਹੋਣ ਤੋਂ ਪਹਿਲਾਂ ਕਰਨਲ ਕੇ.ਬੀ.

105 ‘ਤੇ ਢੇਰ ਹੋਏ ਸ਼ੇਰ, ਕੰਗਾਰੂਆਂ ਦੇ ਹੌਂਸਲੇ ਬੁਲੰਦ

ਪੂਣੇ :ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਜਾ ਰਹੇ ਲੜੀ ਦੇ ਪਹਿਲੇ ਟੈਸਟ ‘ਚ ਭਾਰਤੀ ਟੀਮ ਕੰਗਾਰੂਆਂ ਦੇ ਗੇਂਦਬਾਜ਼ਾ ਅੱਗੇ ਮਹਿਜ਼ 105 ਦੌੜਾਂ ਬਣਾ ਕੇ ਢੇਰ ਹੋ ਗਏ। ਪਹਿਲੀ ਪਾਰੀ ‘ਚ ਆਸਟ੍ਰੇਲੀਆ ਨੇ 260 ਦੌੜਾਂ ਬਣਾਈਆਂ ਸਨ ਅਤੇ ਭਾਰਤੀ ਟੀਮ ਨੂੰ 105 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ 155 ਦੌੜਾਂ ਦੀ ਲੀਡ ਲਈ। ਭਾਰਤ ਵੱਲੋਂ ਸੱਭ

ਲੜਖੜਾਈ ਭਾਰਤੀ ਟੀਮ, 95/7 ਢੇਰ

ਪੂਣੇ:ਆਸਟ੍ਰੇਲੀਆ ਖਿਲਾਫ ਚੱਲ ਰਹੇ ਟੈਸਟ ਲੜੀ ਦੇ ਪਹਿਲੇ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਬੁਰੀ ਤਰਾਂ ਲੜਖੜਾ ਗਈ।ਅੱਜ ਸਵੇਰ ਆਸਟ੍ਰੇਲੀਆ ਨੂੰ ਜਲਦ ਸਮੇਟਣ ਤੋਂ ਬਾਅਦ ਭਾਰਤੀ ਬੱਲੇਬਾਜ਼ ਮੈਦਾਨ ‘ਚ ਉੱਤਰੇ ਤਾਂ ਤੂੰ ਚੱਲ ਮੈਂ ਆਇਆ ਦੀ ਨੀਤੀ ਹੀ ਅਪਣਾਈ। ਪਹਿਲਾਂ ਮੁਰਲੀ ਵਿਜੈ ਹੇਜ਼ਲਵੁੱਡ ਦਾ ਸ਼ਿਕਾਰ ਹੋਏ, ਫਿਰ ਇੱਕ ਹੀ ਓਵਰ ‘ਚ ਸਟਾਰਕ ਨੇ ਕਪਤਾਨ ਕੋਹਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ