Tag: , , ,

ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ‘ਤੇ ਵਿਦੇਸ਼ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ

India MEA Press Confrence: ਨਵੀਂ ਦਿੱਲੀ: ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਵੱਡਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅੱਤਵਾਦ ਦੇ ਮੁੱਦੇ ਤੇ ਦੇਸ਼ ਦੀ ਸੁਰੱਖਿਆ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮਸੂਦ

ਮਸੂਦ ਅਜਹਰ ’ਤੇ ਲੱਗੀ ਪਾਬੰਦੀ ਨੂੰ ਤੁਰੰਤ ਲਾਗੂ ਕਰੇਗਾ ਪਾਕਿਸਤਾਨ

Masood Azhar International Terrorist : ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇਸਨੂੰ ਲੈ ਕੇ ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਉਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਲਾਗੂ ਕਰੇਗਾ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਉਹ ਅਜਹਰ ਉਤੇ ਪਾਬੰਦੀ

ਵਿਸ਼ਵ ਅੱਤਵਾਦੀ ਐਲਾਨਿਆ ਜਾ ਸਕਦਾ ਹੈ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ

International Terrorist Masood Azhar : ਇਸਲਾਮਾਬਾਦ : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦਾ ਨਾਂ ਇਸ ਹਫਤੇ ਸੰਯੁਕਤ ਰਾਸ਼ਟਰ ਦੀ ਗਲੋਬਲ ਅੱਤਵਾਦੀ ਲਿਸਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਇਕ ਮਈ ਨੂੰ ਸੰਯੁਕਤ ਰਾਸ਼ਟਰ ਵਿਚ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਨੂੰ ਲੈ ਕੇ ਆਪਣਾ ਰਵੱਈਆ ਬਦਲ ਸਕਦਾ ਹੈ। ਜੇਕਰ

ਮਸੂਦ ਦੇ ਟੈਕਨੀਕਲ ਹੋਲਡ ਨੂੰ ਹਟਾਉਣ ਲਈ ਚੀਨ ਨੂੰ ਮਿਲੀ ਚੇਤਾਵਨੀ

Masood Azhar Technical Hold: ਬੀਜਿੰਗ: ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ  ਦੇ ਵਲੋਂ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਲਈ ਚਲਾਈ ਗਈ ਮੁਹਿੰਮ ਨੂੰ ਇੱਕ ਵਾਰ ਫਿਰ ਤੋਂ ਚੁੱਕਿਆ ਜਾ ਰਿਹਾ ਹੈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਵੱਲੋਂ ਹੀ ਅਜ਼ਹਰ ਤੇ ਪਾਬੰਦੀ ਦਾ ਪ੍ਰਸਤਾਵ ਲਿਆਉਣ ਵਾਲੇ ਦੇਸ਼ਾਂ ਦੇ ਵੱਲੋਂ ਹੁਣ

ਪੁਲਵਾਮਾ ਹਮਲੇ ਤੋਂ ਬਾਅਦ ਆਈਐੱਸਆਈ ਨੇ ਮਸੂਦ ਅਜ਼ਹਰ ਨੂੰ ਰਾਵਲਪਿੰਡੀ ਤੋਂ ਬਹਾਵਲਪੁਰ ਭੇਜਿਆ

Jaish chief Masood Azhar: ਦਿੱਲੀ: ਪਾਕਿਸਤਾਨ ਦੀ ਖੂਫ਼ੀਆ ਏਜੇਂਸੀ ਆਈਐੱਸਆਈ ਨੇ ਪੁਲਵਾਮਾ ਹਮਲੇ ਤੋਂ ਬਾਅਦ ਮਸੂਦ ਅਜ਼ਹਰ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਲੁਕੋ ਦਿੱਤਾ ਹੈ। ਮਿਲੀ ਤਾਜ਼ਾ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਅਜ਼ਹਰ ਨੂੰ ਰਾਵਲਪਿੰਡੀ ਤੋਂ ਬਹਾਵਲਪੁਰ ਦੇ ਨੇੜੇ ਦੇ ਪਿੰਡ ਕੋਟਘਾਣੀ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪਤਾ

Masood Azhar women jihadi

ਅੱਤਵਾਦ ਲਈ ਹੁਣ ਔਰਤਾਂ ਨੂੰ ਹਥਿਆਰ ਬਣਾਏਗਾ ਜੈਸ਼ , ਮਸੂਦ ਅਜ਼ਹਰ ਦੇ ਆਡੀਓ ਤੋਂ ਖੁਲਾਸਾ

Masood Azhar women jihadi:ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਔਰਤਾਂ ਦਾ ਆਪਣਾ ਹਥਿਆਰ ਬਣਾਉਣ ਦੀ ਸਾਜਿਸ਼ ਰਚ ਰਿਹਾ ਹੈ। ਮੌਲਾਨਾ ਮਸੂਦ ਅਜਹਰ ਜਿਹਾਦ ਫੈਲਾਉਣ ਲਈ ਔਰਤਾਂ ਦੀ ਇੱਕ ਅੱਤਵਾਦੀ ਫੌਜ ਬਣਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਔਰਤਾਂ ਨੂੰ ਭੜਕਾ ਰਿਹਾ ਹੈ। Masood Azhar women Jihadi ਮਸੂਦ ਅਜ਼ਹਰ ਨੇ ਆਪਣੀ

ਅੱਤਵਾਦ ਲਈ ਹੁਣ ਔਰਤਾਂ ਨੂੰ ਆਪਣਾ ਹਥਿਆਰ ਬਣਾਏਗਾ ‘ਜੈਸ਼’ , ਆਡੀਓ ‘ਚ ਕੀਤਾ ਖ਼ੁਲਾਸਾ

Masood Azhar audio online magazine: ਨਵੀਂ ਦਿੱਲੀ : ਅੱਤਵਾਦੀਆਂ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜਹਰ ਔਰਤਾਂ ਦਾ ਆਪਣਾ ਹਥਿਆਰ ਬਣਾਉਣ ਦੀ ਸਾਜਿਸ਼ ਰਚ ਰਿਹਾ ਹੈ । ਮੌਲਾਨਾ ਮਸੂਦ ਅਜ਼ਹਰ ਜਹਾਦ ਨੂੰ ਫੈਲਾਉਣ ਲਈ ਔਰਤਾਂ ਦੀ ਇਕ ਅੱਤਵਾਦੀ ਫੌਜੀ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਔਰਤਾਂ ਨੂੰ ਭੜਕਾ ਰਿਹਾ ਹੈ। ਮਸੂਦ ਅਜਹਰ ਨੇ ਆਪਣੀ ਆਨਲਾਈਨ

ਮਾਰੇ ਗਏ ਤਿੰਨਾਂ ਅੱਤਵਾਦੀਆਂ ਕੋਲੋਂ US ‘ਚ ਬਣੇ ਹਥਿਆਰ ਬਰਾਮਦ, ਮਸੂਦ ਦਾ ਭਤੀਜਾ ਵੀ ਢੇਰ

Masood Azhar nephew ਸ੍ਰੀਨਗਰ : ਕਸ਼ਮੀਰ ਦੇ ਪੁਲਵਾਮਾ ਵਿੱਚ ਸੋਮਵਾਰ ਨੂੰ ਮਾਰੇ ਗਏ ਤਿੰਨਾਂ ਅੱਤਵਾਦੀਆਂ ਦੇ ਕੋਲੋਂ ਅਮਰੀਕਾ ‘ਚ ਬਣੀ ਐੱਮ-16 ਕਾਰਬਾਇਨ ਬਰਾਮਦ ਕੀਤੀ ਗਈ ਹੈ। ਆਰਮੀ ਅਤੇ ਪੁਲਿਸ ਦੀ ਜੁਆਇੰਟ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਗਈ। Masood Azhar nephew ਇਸ ਇਨਕਾਉਂਟਰ ਵਿੱਚ ਤਲਹਾ ਰਾਸ਼ਿਦ ਨਾਮ ਦਾ ਅੱਤਵਾਦੀ ਵੀ ਢੇਰ ਹੋਇਆ ਹੈ, ਜੋ ਜੈਸ਼-ਏ-ਮੁਹੰਮਦ

India china to discuss friction points like Masood Azhar & NSG bid in first strategic dialogue

ਭਾਰਤ ਅਤੇ ਚੀਨ ਕਰੇਗਾ ਮਸੂਦ ਅਜ਼ਹਰ ਤੇ ਐਨ.ਐਸ.ਜੀ ਟਕਰਾਅ ਵਰਗੇ ਮੁੱੱਦਿਆਂ ਤੇ ਗੱੱਲਬਾਤ

ਭਾਰਤ ਅਤੇ ਚੀਨ ਵਿਚਾਲੇ 22 ਫਰਵਰੀ ਨੂੰ ਪੇਈਚਿੰਗ ‘ਚ ਪਹਿਲੀ ਰਣਨੀਤਕ ਵਾਰਤਾ ਤਹਿਤ ਦੋਵੇਂ ਦੇਸ਼ ‘ਦੁਵੱਲੇ ਮਹੱਤਵ ਅਤੇ ਹਿੱਤਾਂ’ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਮਸੁਦ ਅਜ਼ਹਰ ਅਤੇ ਐੱਨ.ਐੱਸ.ਜੀ ਵਰਗੇ ਟਕਰਾਅ ਦੇ ਮੁੱਦਿਆਂ ‘ਤੇ ਵੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਵੀਰਵਾਰ ਨੂੰ ਕਿਹਾ,’ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਅਤੇ ਚੀਨ ਦੇ ਐਗਜ਼ੀਕਿਊਟਿਵ ਵਾਇਸ ਚੇਅਰਮੈਨ

ਮਸੂਦ ਅਜ਼ਹਰ ਦਾ ਸਮਰਥਨ ਅਤੇ ਭਾਰਤ ਦਾ ਵਿਰੋਧ ਕਿਓ ਕਰ ਰਿਹਾ ਚੀਨ ?

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਬੈਨ ਕਰਨ ਦੇ ਸਬੰਧ ‘ਚ ਭਾਰਤ ਨੂੰ ਇਕ ਅਹਿਮ ਕੂਟਨੀਤੀਕ ਸਫਲਤਾ ਮਿਲੀ ਹੈ। ਅਮਰੀਕਾ ‘ਚ ਟਰੰਪ ਦੀ ਅਗਵਾਈ ‘ਚ ਨਵੇਂ ਪ੍ਰਸ਼ਾਸਨ ਨੇ ਮਸੂਦ ਅਜ਼ਹਰ ਨੂੰ ਬੈਨ ਕਰਨ ਲਈ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਰੁਖ ਕੀਤਾ ਹੈ। ਹਾਲਾਂਕਿ ਚੀਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।ਭਾਰਤ ਲੰਮੇ ਸਮੇਂ

ਚੀਨ ਦੀ ਦੋਗਲੀ ਨੀਤੀ ਨਹੀਂ ਮਨਜ਼ੂਰ : ਭਾਰਤ

ਐਨ.ਆਈ.ਏ. ਪੇਸ਼ ਕਰੇਗੀ ਪਠਾਨਕੋਟ ਅੱਤਵਾਦੀ ਹਮਲੇ ਦੀ ਚਾਰਜਸ਼ੀਟ

ਪਠਾਨਕੋਟ ਫ਼ੌਜੀ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਕੌਮੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(ਐਨ.ਆਈ.ਏ.) ਅੱਜ ਚਾਰਜਸ਼ੀਟ ਦਾਇਰ ਕਰਨ ਜਾ ਰਹੀ ਹੈ । ਇਸ ਹਵਾਈ ਅੱਡੇ ਤੇ ਹੋਏ ਹਮਲੇ ਦੀ ਜਿੰਮੇਵਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਲਈ ਸੀ। ਜਿਸ ਦੇ ਤਹਿਤ ਐਨ.ਆਈ.ਏ ਜੈਸ਼-ਏ-ਮੁਹੰਮਦ ਦੇ ਮੁੱਖੀ ਅਤੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਮਸੂਦ ਅਜ਼ਹਰ ਅਤੇ ਉਸ ਦੇ ਭਰਾ ਰਉਫ ਅਸ਼ਗਰ ਨੂੰ

ਕੀ ਮਸੂਦ ਅਜਹਰ ਅੰਤਰਾਸ਼ਟਰੀ ਅੱਤਵਾਦੀ ਘੋਸ਼ਿਤ ਹੋਵੇਗਾ?

ਅੱਤਵਾਦੀ ਸੰਗਠਨਾਂ ਨੂੰ ਚਲਾਉਣ ਵਾਲੇ ‘ਮਸੂਦ ਅਜਹਰ’ ਨੂੰ ਅੰਤਰਾਸ਼ਟਰੀ ਪੱਧਰ ਤੇ ਅੱਤਵਾਦੀ ਘੋਸ਼ਿਤ ਕਰਨ ਦੇ ਇੱਕ ਹੋਰ ਕਦਮ ਨੂੰ ਚੀਨ ਝਟਕਾ ਦੇ ਸਕਦਾ ਹੈ। ਪਿਛਲੇ ਇੱਕ ਸਾਲ ਤੋਂ ਚੀਨ ਨੇ ਵੀਟੋ ਦਾ ਪ੍ਰਯੋਗ ਕਰਕੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮਸੂਦ ਅਜਹਰ ਤੇ ਪਾਬੰਦੀ ਲਗਾਉਣ ਤੋਂ ਬਚਾ ਰਿਹਾ ਹੈ। ਇਸੇ ਤਰ੍ਹਾਂ ਉਮੀਦ ਜਤਾਈ ਜਾ ਰਹੀ ਹੈ ਕਿ ਚੀਨ

ਮਸੂਦ ਅਜਹਰ ਹੈ ਅੱਤਵਾਦੀ : ਪਰਵੇਜ ਮੁਸ਼ੱਰਫ 

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ੱਰਫ ਨੇ ਜੈਸ਼ – ਏ – ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਦੇਸ਼ ਵਿੱਚ ਵੀ ਬੰਬ ਵਿਸਫੋਟਾਂ ਵਿੱਚ ਸ਼ਾਮਿਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਇੰਨਕਾਰ ਨਹੀਂ ਕੀਤਾ ਕਿ ਪਾਕਿਸਤਾਨ ਕਿਉਂ ਚੀਨ ਦੇ ਅਜਹਰ ਨੂੰ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਅੱਤਵਾਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ