Tag: , , , , , , , ,

ਜਾਣੋ ਨਵੀਂ Maruti Wagon R ਦਾ ਵੇਟਿੰਗ ਪੀਰੀਅਡ

Maruti Wagon R: ਮਾਰੂਤੀ ਸੁਜ਼ੂਕੀ ਨੇ ਆਪਣੀ ਵੈਗਨ-ਆਰ ਹੈਚਬੈਕ ਦਾ ਥਰਡ-ਜਨਰੇਸ਼ਨ ਮਾਡਲ ਲਾਂਚ ਕਰ ਦਿੱਤਾ ਹੈ। ਇਸਨੂੰ 4 . 19 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਉਤਾਰਿਆ ਗਿਆ ਹੈ। ਇਹ ਵੀ ਪੁਰਾਣੀ ਵੈਗਨ-ਆਰ ਦੀ ਤਰ੍ਹਾਂ ਟਾਲ – ਬਾਏ ਡਿਜ਼ਾਈਨ ਲਏ ਹਨ। ਕੰਪਨੀ ਨੇ 2019 ਵੈਗਨ-ਆਰ ਦੀ ਬੁਕਿੰਗ ਲੱਗਭੱਗ ਇੱਕ ਹਫ਼ਤੇ ਪਹਿਲਾਂ ਹੀ ਸ਼ੁਰੂ ਕੀਤੀ ਸੀ,

Maruti Baleno Facelift ਲਾਂਚ, ਕੀਮਤ 5.45 ਲੱਖ ਰੁਪਏ ਤੋਂ ਸ਼ੁਰੂ

Maruti Baleno Facelift Launch: ਮਾਰੂਤੀ ਸੁਜ਼ੂਕੀ ਨੇ ਬਲੇਨੋ ਹੈਚਬੈਕ ਦੇ ਫੇਸਲਿਫਟ ਅਵਤਾਰ ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 5.45 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 8.77 ਲੱਖ ਰੁਪਏ ਤੱਕ ਜਾਂਦੀ ਹੈ। ਫੇਸਲਿਫਟ ਬਲੇਨੋ ਦੇ ਡਿਜ਼ਾਈਨ ਅਤੇ ਫੀਚਰ ਵਿੱਚ ਕਈ ਅਹਿਮ ਬਦਲਾਅ ਹੋਏ ਹਨ। ਇਸਦਾ ਮੁਕਾਬਲਾ ਹੁੰਡਈ ਏਲੀਟ ਆਈ20, ਹੋਂਡਾ ਜੈਜ਼ ਅਤੇ ਫਾਕਸਵੇਗਨ ਪੋਲੋ

Maruti Baleno facelift ਨਾਲ ਜੁੜੀਆਂ ਖਾਸ ਜਾਣਕਾਰੀਆਂ ਹੋਈਆਂ ਲੀਕ

Maruti Baleno facelift: ਮਾਰੂਤੀ ਸੁਜ਼ੂਕੀ ਜਲਦ ਹੀ Baleno facelift ਦਾ ਹੈਚਬੇਕ ਵਰਜਨ ਨੂੰ ਲਾਂਚ ਕਰੇਗੀ। ਪੂਰੇ ਦੇਸ਼ ‘ਚ ਨੇਕਸਾ ਦੀ ਡੀਲਰਸ਼ਿਪ ‘ਤੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ 11,000 ਰੁਪਏ ਨਾਲ ਇਸਨੂੰ ਬੁੱਕ ਕਰਵਾਇਆ ਜਾ ਸਕਦਾ ਹੈ। ਮਾਰੂਤੀ ਦੀ ਨਵੀਂ ਬਲੇਨੋ ਦੀ ਟੀਜ਼ਰ ਇਮੇਜ ਦੇ ਬਾਰੇ ਹਾਲੇ ਤੱਕ ਕਿਸੇ ਹੋਰ ਜਾਣਕਾਰੀ ਦਾ ਖੁਲਾਸਾ ਨਹੀਂ

ਲਾਂਚ ਤੋਂ ਪਹਿਲਾਂ ਨਜ਼ਰ ਆਈ Maruti Suzuki Baleno

Maruti Suzuki Baleno: ਮਰੂਤੀ ਸੁਜ਼ੂਕੀ ਛੇਤੀ ਹੀ ਆਪਣੀ ਪ੍ਰੀਮੀਅਮ ਹੈਚਬੈਕ ਬਲੇਨੋ ਦੇ ਫੇਸਲਿਫਟ ਵਰਜ਼ਨ ਨੂੰ ਲਾਂਚ ਕਰੇਗੀ। ਇਸਨੂੰ ਮੌਜੂਦਾ ਸਾਲ ਦੀ ਪਹਿਲੀ ਤਿਮਾਹੀ ‘ਚ ਲਾਂਚ ਕੀਤਾ ਜਾ ਸਕਦਾ ਹੈ।  ਹਾਲ ਹੀ ਵਿੱਚ ਇਸਦੇ ਟੈਸਟਿੰਗ ਮਾਡਲ ਨੂੰ ਵੇਖਿਆ ਗਿਆ ਹੈ। ਫੋਟੋ ‘ਚ ਕਾਰ ਦੇ ਫਰੰਟ ਡਿਜ਼ਾਈਨ ਨੂੰ ਸਾਫ਼ ਵੇਖਿਆ ਜਾ ਸਕਦਾ ਹੈ। ਬਲੇਨੋ ਵਿੱਚ ਬਿਲਕੁਲ ਨਵਾਂ

2020 ਤੱਕ ਬੰਦ ਹੋ ਸਕਦੀ ਹੈ Maruti ਦੀ ਇਹ ਕਾਰ…

Maruti Diesel Cars: ਭਾਰਤ ‘ਚ ਛੇਤੀ ਹੀ ਬੀਐੱਸ-6 ਨਿਯਮ ਲਾਗੂ ਹੋਣ ਵਾਲੇ ਹਨ। ਇਹੀ ਵਜ੍ਹਾ ਹੈ ਕਿ ਲਗਭਗ ਸਾਰੀਆਂ ਕਾਰ ਕੰਪਨੀਆਂ ਦਾ ਰੂਝਾਨ ਹੁਣ ਬੀਐੱਸ-6 ਇੰਜਨ ਵਾਲੀ ਕਾਰਾਂ ਤਿਆਰ ਕਰਨ ‘ਤੇ ਹੈ। ਮਾਰੂਤੀ ਸੁਜ਼ੂਕੀ ਵੀ ਇਸ ਦੋੜ ਵਿੱਚ ਸ਼ਾਮਿਲ ਹੋ ਚੁੱਕੀ ਹੈ। ਮਾਰੂਤੀ ਨੇ ਸੰਕੇਤ ਦਿੱਤੇ ਹਨ ਕਿ ਬੀਐੱਸ-6 ਡੀਜ਼ਲ ਕਾਰਾਂ ਮੌਜੂਦਾ ਕਾਰਾਂ ਤੋਂ ਕਰੀਬ

2020 ਤੱਕ Maruti ਲਿਆਵੇਗੀ ਇਹ ਦੋ ਨਵੀਆਂ ਕਾਰਾਂ …

maruti suzuki 2020 cars: ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 2019-20 ‘ਚ ਦੋ ਨਵੀਆਂ ਕਾਰਾਂ ਭਾਰਤ ‘ਚ ਉਤਾਰਣ ਦੀ ਯੋਜਨਾ ਬਣਾਈ ਹੈ। ਇਹ ਆਲ-ਨਿਊ ਕਾਰਾਂ ਹੋਣਗੀਆਂ, ਭਾਵ ਇਹ ਕਿਸੇ ਵੀ ਮਾਡਲ ਦਾ ਫੇਸਲਿਫਟ ਜਾਂ ਅਪਡੇਟ ਵਰਜਨ ਨਹੀਂ ਹੋਣਗੀਆਂ।  ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਨੂੰ ਕੰਪਨੀ ਦੀ ਮੌਜੂਦਾ ਕਾਰਾਂ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ। 

ਕੈਮਰੇ ‘ਚ ਕੈਦ ਹੋਈ ਨਵੀਂ Maruti WagonR …

New Maruti WagonR: ਮਾਰੂਤੀ ਦੀ ਨਵੀਂ ਵੈਗਨ-ਆਰ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਭਾਰਤ ਵਿੱਚ ਇਸਨੂੰ 2019 ਦੀ ਪਹਿਲੀ ਤਿਮਾਹੀ ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਹੁੰਡਈ ਸੈਂਟਰਾਂ, ਡੈਟਸਨ ਗੋ ਅਤੇ ਟਾਟਾ ਟਿਆਗੋ ਨਾਲ ਹੋਵੇਗਾ। ਇਹ ਮੌਜੂਦਾ ਮਾਡਲ ਤੋਂ ਥੋੜ੍ਹੀ ਮਹਿੰਗੀ ਹੋ ਸਕਦੀ ਹੈ। ਮੌਜੂਦਾ ਵੈਗਨ-ਆਰ ਦੀ ਕੀਮਤ 4.14 ਲੱਖ ਰੁਪਏ ਤੋਂ 5.39 ਲੱਖ

Maruti Suzuki Swift RS launch

ਇਸ ਵਜ੍ਹਾ ਕਰਕੇ Maruti Suzuki ਦੀਆਂ ਕਾਰਾਂ ਹੋਈਆਂ ਮਹਿੰਗੀਆਂ

Maruti Suzuki Swift RS launch: ਨਵੀਂ ਦਿੱਲੀ : ਨਵੇਂ ਸਾਲ ਦੇ ਸ਼ੁਰੂ ਹੋਣ ‘ਚ ਸਿਰਫ਼ 20 ਦਿਨ ਹੀ ਰਹਿ ਗਏ ਹਨ ਜੇਕਰ ਤੁਸੀਂ ਵੀ ਨਵੇਂ ਸਾਲ ‘ਚ ਨਵਾਂ ਵਾਹਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੈ। ਤੁਸੀਂ ਵੀ ਜਲਦ ਤੋਂ ਜਲਦ ਨਵੇਂ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾ

Maruti Suzuki Baleno

Maruti Suzuki ਦੀ ਇਹ ਕਾਰ ਵਿਕਰੀ ਦੇ ਮਾਮਲੇ ‘ਚ ਰਹੀ ਨੰਬਰ 1

Maruti Suzuki Baleno: ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੈ ਗਾਹਕਾਂ ਦੇ ਮਨਾਂ ‘ਚ ਬੇਹੱਦ ਖ਼ਾਸ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਮਾਰੂਤੀ ਕੰਪਨੀ ਵਿਕਰੀ ‘ਚ ਸਾਰੀਆਂ ਕੰਪਨੀਆਂ ਤੋਂ ਅੱਗੇ ਜਾ ਰਹੀ ਹੈ ।ਭਵ ਗਾਹਕਾਂ ਵੱਲੋਂ ਮਾਰੂਤੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।ਇਸ ਕੰਪਨੀ ਦੇ ਸੇਲ ਦਾ ਆਕੜਾਂ 20 ਲੱਖ ਤੋਂ ਪਾਰ ਪਹੁੰਚ ਗਿਆ

Maruti Suzuki ਦੀ ਵਿਕਰੀ ‘ਚ ਆਈ ਭਾਰੀ ਗਿਰਾਵਟ

Sales declines Maruti Suzuki : ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਤੰਬਰ ਮਹੀਨੇ ਵਿੱਚ 0.5 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 162,290 ਯੂਨਿਟਸ ਦੀ ਵਿਕਰੀ ਕੀਤੀ ਹੈ। ਕੰਪਨੀ ਮੁਤਾਬਕ ਵਿਕਰੀ ਵਿੱਚ ਗਿਰਾਵਟ ਦਾ ਕਾਰਨ ਨਿਰਯਾਤ ‘ਚ ਆਈ ਭਾਰੀ ਕਮੀ ਹੈ। ਮਾਰੂਤੀ ਸੁਜ਼ੂਕੀ ਨੇ ਇਸ ਤੋਂ ਬੀਤੇ ਸਾਲ ਇੱਕੋ

Maruti Suzuki Swift Limited Edition

Swift ਦਾ ਇਹ ਸਪੈਸ਼ਲ ਐਡੀਸ਼ਨ ਭਾਰਤ ‘ਚ ਹੋਇਆ ਲਾਂਚ, ਜਾਣੋ ਕੀਮਤ

Maruti Suzuki Swift Limited Edition: ਮਾਰੂਤੀ ਸੁਜ਼ੂਕੀ ਨੇ ਭਾਰਤ ਵਿੱਚ ਆਪਣੇ 2018 Swift ਹੈਚਬੈਕ ਦਾ ਇੱਕ ਨਵਾਂ ਸਪੈਸ਼ਲ ਐਡੀਸ਼ਨ ਮਾਡਲ ਪੇਸ਼ ਕੀਤਾ ਹੈ। ਮਾਰੂਤੀ ਸੁਜ਼ੂਕੀ ਸਵਿੱਫਟ ਸਪੈਸ਼ਲ ਐਡੀਸ਼ਨ ਦੀ ਕੀਮਤ 4. 99 ਲੱਖ ਰੁਪਏ ( ਐਕਸ – ਸ਼ੋਰੂਮ , ਦਿੱਲੀ ) ਰੱਖੀ ਗਈ ਹੈ। ਇਸਨੂੰ ਇਸ ਸਾਲ ਫਰਵਰੀ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਨਵੀਂ

ਮਾਰੂਤੀ ਸੁਜ਼ੂਕੀ ZEN ਦੇ ਨਵੇਂ ਅਵਤਾਰ ‘ਚ ਕਰੇਗੀ ਵਾਪਸੀ!

Maruti Suzuki Zen: ਭਵਿੱਖ ਨੂੰ ਵੇਖਦੇ ਹੋਏ ਭਾਰਤੀ ਕਾਰ ਕੰਪਨੀਆਂ ਆਪਣੇ ਲਾਇਨਅਪ ਨੂੰ BS – VI ਏਮਿਸ਼ਨ ਨਾਰੰਸ ਦੇ ਹਿਸਾਬ ਨਾਲ ਤਿਆਰ ਕਰਨ ਅਤੇ ਇਲੈਕਟ੍ਰੋਨਿਕ ਕਾਰਾਂ ਲਿਆਉਣ ‘ਤੇ ਨਿਵੇਸ਼ ਕਰ ਰਹੀ ਹਨ। ਅਪ੍ਰੈਲ 2020 ਤੱਕ BS – VI ਮਾਨਕਾਂ ਦੇ ਸਮਾਨ ਕਾਰਾਂ ਤਿਆਰ ਕਰ ਲੈਣ ਦੀ ਡੈੱਡਲਾਇਨ ਛੂਹ ਲੈਣ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਨਵੀਂ ਕਾਰਾਂ

Maruti Suzuki Dzire

ਮਾਰੂਤੀ ਸੁਜ਼ੂਕੀ ਦੀ ਇਹ ਕਾਰ ਬਣੀ ਨੰਬਰ 1…

Maruti Suzuki Dzire: ਮਾਰੂਤੀ ਸੁਜ਼ੂਕੀ ਇੰਡੀਆ ਦੀ ਕੰਪੈਕਟ ਸੇਡਾਨ Dzire ਭਾਰਤ ਵਿੱਚ ਜੁਲਾਈ ਵਿੱਚ ਬੈਸਟ ਸੇਲਿੰਗ ਪੈਸੇਂਜਰ ਵਹੀਕਲ ( PV ) ਬਣ ਗਈ ਹੈ। Dzire ਨੇ ਜੁਲਾਈ ਵਿੱਚ ਵਿਕਰੀ ਦੇ ਮਾਮਲੇ ਵਿੱਚ ਐਂਟਰੀ – ਲੈਵਲ ਕਾਰ Alto ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ ( SIAM ) ਦੇ ਹਾਲੀਆ ਅੰਕੜਿਆਂ ਦੇ

Suzuki Exit Chinese Market

ਸਜੂਕੀ ਚੀਨ ‘ਚ ਆਪਣੀਆਂ ਗੱਡੀਆਂ ਨੂੰ ਲਾਵੇਗੀ ਬਰੇਕਾਂ

Suzuki Exit Chinese Market: ਜਪਾਨ ਦੀ ਮਸ਼ਹੂਰ ਤੇ ਭਾਰਤ ‘ਚ ਮਾਰੂਤੀ ਦੀ ਭਾਈਵਾਲ ਕੰਪਨੀ ‘ਸਜੂਕੀ’ ਚੀਨ ‘ਚੋਂ ਆਪਣਾ ਬੋਰੀ ਬਿਸਤਰਾ ਸਮੇਟਣ ਦੀ ਤਿਆਰੀ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਆਪਣਾ ਕਾਰੋਬਾਰ ਸਮੇਟਣ ਤੋਂ ਬਾਅਦ ਸਜੂਕੀ ਭਾਰਤ ਦੇ ਬਜਾਰ ‘ਤੇ ਧਿਆਨ ਦੇਵਗੀ। ਦੱਸਣਯੋਗ ਹੈ ਕਿ ਸਜੂਕੀ ਨੇ ਚੀਨ ‘ਚੋਂ ਨਿੱਕਲਣ ਤੋਂ ਪਹਿਲਾਂ ਅਮਰੀਕਾ

Shareholder proposes luxury cars

ਇਹ ਨੇ ਭਾਰਤੀ ਲੋਕਾਂ ਦੀਆਂ ਸਭ ਤੋਂ ਜਿਆਦਾ ਪਸੰਦੀਦਾ ਲਗਜ਼ਰੀ ਗੱਡੀਆਂ

Shareholder proposes luxury cars: ਭਾਰਤੀ ਲੋਕਾਂ ‘ਚ ਇੰਮਪੋਰਟਡ ਕਾਰਾਂ ਦੇ ਵਧ ਰਹੇ ਕਰੇਜ਼ ਕਾਰਨ ਕਈ ਵਿਦੇਸ਼ੀ ਕਾਰ ਨਿਰਮਾਤਾ ਕੰਪਨੀਆਂ ਨੇ ਭਾਰਤ ਨੂੰ ਇੱਕ ਚੰਗੀ ਉੱਭਰਦੀ ਹੋਈ ਮਾਰਕਿਟ ਦੇ ਰੂਪ ‘ਚ ਦੇਖਿਆ ਹੈ। ਅੱਜ ਦੀ ਗੱਲ ਕਰੀਏ ਤਾਂ ਭਾਰਤੀ ਲੋਕਾਂ ਕੋਲ ਲਗਜ਼ਰੀ ਐਸਯੂਵੀ ਤੇ ਸੇਡਾਨ ਕਾਰਾਂ ‘ਚ ਕਾਫੀ ਆਪਸਨ ਮੌਜੂਦ ਹਨ। ਕਿਉਂਕਿ ਭਾਰਤੀਆਂ ਦੀ ਵਧਦੀ ਮੰਗ

Maruti Suzuki

ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ‘ਚ ਕੀਤਾ ਵਾਧਾ

Maruti Suzuki: ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਨੇ ਵੀਰਵਾਰ ਨੂੰ ਆਪਣੇ ਸਾਰੇ ਮਾਡਲਸ ਦੇ ਮੁੱਲ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੇ ਇੱਕ ਪ੍ਰਤੀਨਿੱਧੀ ਨੇ ਦੱਸਿਆ ਕਿ ਸਾਮਾਨ ਅਤੇ ਵੰਡ ਦੀ ਲਾਗਤ ਵੱਧਣ ਤੋਂ ਇਲਾਵਾ ਰੁਪਏ ਦੇ ਮੁਕਾਬਲੇ ਡਾਲਰ ਮਹਿੰਗਾ ਹੋਣ ਦੀ ਵਜ੍ਹਾ ਨਾਲ ਇਹ ਫੈਸਲਾ

Ciaz facelift Rs 11000

11000 ‘ਚ ਘਰ ਲੈ ਜਾਓ Maruti ਦੀ ਨਵੀਂ Ciaz ਕਾਰ

Ciaz facelift Rs 11000: ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਛੇਤੀ ਲਾਂਚ ਹੋਣ ਵਾਲੀ ਸੇਡਾਨ ਕਾਰ ਦੀ ਆਫਿਸ਼ਿਅਲ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਨੇਕਸਾ ਸ਼ੋਅ- ਰੂਮ ਜਾਕੇ ਕਾਰ ਨੂੰ ਬੁੱਕ ਕਰ ਸੱਕਦੇ ਹਨ।ਇੰਨਾ ਹੀ ਨਹੀਂ ਗਾਹਕ ਨੇਕਸਾ ਦੀ ਵੈੱਬਸਾਈਟ ‘ਤੇ ਜਾਕੇ ਨਵੀਂ ਸਿਆਜ ਦੀ ਈ

Maruti Suzuki Ciaz 2018

ਮਾਰੂਤੀ ਨੇ ਆਪਣੀ ਇਸ ਕਾਰ ਤੋਂ ਚੁੱਕਿਆ ਪਰਦਾ…

Maruti Suzuki Ciaz 2018: ਮਾਰੂਤੀ ਸੁਜ਼ੂਕੀ ਨੇ ਸਿਆਜ਼ ਦੇ ਅਪਡੇਟ ਵਰਜਨ ਤੋਂ ਪਰਦਾ ਚੁੱਕਿਆ ਹੈ। ਇਸਨੂੰ 20 ਅਗਸਤ 2018 ਨੂੰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਇਹ ਪਹਿਲਾਂ ਦੀ ਤਰ੍ਹਾਂ ਮਾਰੂਤੀ ਦੀ ਪ੍ਰੀਮੀਅਮ ਡੀਲਰਸ਼ਿਪ ਨੈਕਸਾ ‘ਤੇ ਉਪਲੱਬਧ ਹੋਵੇਗੀ। ਕੀਮਤ ਦੇ ਮੋਰਚੇ ‘ਤੇ ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ। ਮੌਜੂਦਾ ਸਿਆਜ਼ ਦੀ ਕੀਮਤ 7 .

Suzuki GSX150

ਸੁਜ਼ੂਕੀ ਦੀ ਇਸ ਮੋਟਰਸਾਈਕਲ ਨੇ ਲੁੱਟਿਆ ਸਭ ਦਾ ਦਿਲ

Suzuki GSX150: ਇੰਡੋਨੇਸ਼ੀਆ ਆਟੋ ‘ਚ ਸੁਜ਼ੂਕੀ ਨੇ ਆਪਣੀ ਨਵੀਂ ਬਾਇਕ ਤੋਂ ਪਰਦਾ ਚੁੱਕਿਆ ਹੈ। ਇਸ ਬਾਇਕ ਦਾ ਨਾਮ Suzuki GSX150 ਹੈ। ਇਸਨੂੰ 2018 ਗਾਇਕਿੰਡੋ ਇੰਟਰਨੈਸ਼ਨਲ ਆਟੋ ਸ਼ੋਅ ਭਾਵ ਜੀਆਈਆਈਐੱਸ ‘ਚ ਪੇਸ਼ ਕੀਤਾ ਗਿਆ ਹੈ। ਇਹ ਸੁਜ਼ੂਕੀ ਦੀ ਸਪੋਰਟੀ GSX – S150 ਬਾਇਕ ‘ਤੇ ਬੇਸਡ ਹੈ। ਇਸਨੂੰ ਰੇਗਿਉਲਰ 150ਸੀਸੀ ਕੰਮਿਉਟਰ ਬਾਇਕ ਵਰਗਾ ਡਿਜ਼ਾਈਨ ਕੀਤਾ ਗਿਆ ਹੈ

Suzuki Swift Hybrid

Suzuki Swift ਦਾ ਇਹ ਮਾਡਲ ਹੋ ਸਕਦਾ ਹੈ ਭਾਰਤ ‘ਚ ਲਾਂਚ

Suzuki Swift Hybrid : ਸੁਜ਼ੂਕੀ ਨੇ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਹੈਚਬੈਕ ਕਾਰਾਂ ‘ਚੋਂ ਇੱਕ , ਸਵਿਫਟ ਦਾ ਨਵਾਂ ਹਾਇਬਰਿਡ ਵਰਜਨ ਸ਼ੋਕੇਸ ਕੀਤਾ ਹੈ । ਇਸਨ੍ਹੂੰ 2018 Indonesia Auto Show ਵਿੱਚ ਪੇਸ਼ ਕੀਤਾ ਗਿਆ ਹੈ । ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਿ ਸਵਿਫਟ ਹਾਇਬਰਿਡ ਨੂੰ ਸਾਹਮਣੇ ਲਿਆਇਆ ਗਿਆ ਹੈ । ਜਾਪਾਨੀ ਬਾਜ਼ਾਰ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ