Tag: , , , , , , , , , , , ,

Maruti Suzuki Alto-800 ਹੋਵੇਗੀ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ

Maruti Suzuki Alto-800: Suzuki Alto 800  ਦੇ ਅਪਡੇਟੈੱਡ ਵਰਜਨ ਨੂੰ ਹਾਲ ਹੀ ਵਿੱਚ ਇੱਕ ਡੀਲਰਸ਼ਿਪ ‘ਤੇ ਵੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸਨੂੰ ਛੇਤੀ ਹੀ ਕਰੇਗੀ। ਨਵੀਂ ਆਲਟੋ 800 ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਵੇਗੀ। ਦੇਸ਼ ਵਿੱਚ ਛੇਤੀ ਹੀ ਨਵੇਂ ਸੇਫਟੀ ਨਿਯਮ ਲਾਗੂ ਹੋਏ ਹਨ। ਅਜਿਹੇ ਵਿੱਚ ਕੰਪਨੀ ਨੇ ਆਲਟੋ 800  ਦੇ ਅਪਡੇਟ

Maruti Suzuki ਜਲਦ ਲਾਂਚ ਕਰੇਗੀ ਆਪਣੀ ਨਵੀਂ ਕਾਰ…

Maruti Suzuki Baleno: ਹਾਲ ਹੀ ‘ਚ ਮਾਰੂਤੀ ਸੁਜ਼ੂਕੀ ਬਲੇਨੋ ਦੇ ਨਵੇਂ ਮਾਡਲ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਬਲੇਨੋ  ਦੇ ਟੈਸਟਿੰਗ ਮਾਡਲ ਦੇ ਟੇਲ ਗੇਟ ‘ਤੇ ਸਮਾਰਟ ਹਾਇਬਰਿਡ ਬੈਜਿੰਗ ਵੀ ਵੇਖੀ ਗਈ। ਸਾਫ਼ ਹੈ ਕਿ ਕੰਪਨੀ ਹੁਣ ਬਲੇਨੋ ਨੂੰ ਵੀ S.H.V.S. ਟੈੱਕਨੋਲਾਜੀ ਭਾਵ ਸੁਜ਼ੂਕੀ ਸਮਾਰਟ ਹਾਇਬਰਿਡ ਵਹੀਕਲ ਟੈੱਕਨੋਲਾਜੀ ਨਾਲ ਲੈਸ ਕਰਣ ਦੀ ਤਿਆਰੀ ਵਿੱਚ ਹੈ।

Maruti Ciaz ‘ਚ ਜੁੜਿਆ 1.5 ਲੀਟਰ ਡੀਜ਼ਲ ਇੰਜਣ, ਕੀਮਤ 9.97 ਲੱਖ ਤੋਂ ਸ਼ੁਰੂ

Maruti Suzuki Ciaz 1.5 diesel vs rivals: ਮਾਰੂਤੀ ਸੁਜ਼ੂਕੀ ਨੇ ਸਿਆਜ਼ ਸੇਡਾਨ ਨੂੰ 1.5 ਲਿਟਰ ਡੀਜ਼ਲ ਇੰਜਨ ਨਾਲ ਲੈਸ ਕਰ ਦਿੱਤਾ ਹੈ। ਕਾਰ ਦੇ ਬੇਸ ਵੇਰੀਐਂਟ ਸਿਗਮਾ ਨੂੰ ਛੱਡਕੇ ਸਾਰੇ ਵੇਰੀਐਂਟ ‘ਚ ਇਹ ਇੰਜਨ ਮਿਲੇਗਾ । 1.5 ਲਿਟਰ ਡੀਜ਼ਲ ਵੇਰੀਐਂਟ ਦੀ ਕੀਮਤ 9.97 ਲੱਖ ਰੁਪਏ ਤੋਂ 11.37 ਲੱਖ ਰੁਪਏ ਦੇ ਵਿੱਚ ਰੱਖੀ ਗਈ ਹੈ। Variants

Maruti Ciaz ਤੇ Ertiga ‘ਚ ਮਿਲਣਗੇ ਇਹ ਫ਼ੀਚਰ

Maruti Cars Features: ਮਾਰੂਤੀ ਸੁਜ਼ੂਕੀ ਦੀ ਹਰਮਨ ਪਿਆਰੀ ਕਾਰ ਸਿਆਜ਼ ਅਤੇ ਅਰਟਿਗਾ ‘ਚ ਨਵਾਂ 1.5 ਲਿਟਰ ਡੀਜ਼ਲ ਇੰਜਨ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਹ ਇੰਜਨ 95 . 1 PS ਦੀ ਪਾਵਰ ਅਤੇ 225 NM ਦਾ ਟਾਰਕ ਦੇਵੇਗਾ। ਕੰਪਨੀ ਦੇ ਅਨੁਸਾਰ ਇਹ ਇੰਜਨ ਬੇਸ ਵੇਰੀਐਂਟ ਸਿਗਮਾ ( ਸਿਆਜ਼ ) ਅਤੇ LEDI( ਅਰਟਿਗਾ ) ਨੂੰ ਛੱਡਕੇ

New-gen Maruti Suzuki Alto 2019

ਟੈਸਟਿੰਗ ਦੌਰਾਨ ਦਿਖੀ Maruti Suzuki ALTO

New-gen Maruti Suzuki Alto 2019: ਮਾਰੂਤੀ ਸੁਜ਼ੂਕੀ ਨੇ ਨਵੀਂ ਜਨਰੇਸ਼ਨ ਦੀ ਆਲਟੋ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਇਸਨੂੰ ਭਾਰਤ ਦੀਆਂ ਸੜਕਾਂ ‘ਤੇ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਨਵੀਂ ਆਲਟੋ ਨੂੰ ਦਿਵਾਲੀ ਦੇ ਨੇੜੇ ਲਾਂਚ ਕੀਤਾ ਜਾ ਸਕਦਾ ਹੈ। ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ। ਮੌਜੂਦਾ ਆਲਟੋ 800 ਦੀ ਕੀਮਤ 2.62

Maruti Suzuki Baleno

Maruti Suzuki ਦੀ ਇਹ ਕਾਰ ਵਿਕਰੀ ਦੇ ਮਾਮਲੇ ‘ਚ ਰਹੀ ਨੰਬਰ 1

Maruti Suzuki Baleno: ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੈ ਗਾਹਕਾਂ ਦੇ ਮਨਾਂ ‘ਚ ਬੇਹੱਦ ਖ਼ਾਸ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਮਾਰੂਤੀ ਕੰਪਨੀ ਵਿਕਰੀ ‘ਚ ਸਾਰੀਆਂ ਕੰਪਨੀਆਂ ਤੋਂ ਅੱਗੇ ਜਾ ਰਹੀ ਹੈ ।ਭਵ ਗਾਹਕਾਂ ਵੱਲੋਂ ਮਾਰੂਤੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।ਇਸ ਕੰਪਨੀ ਦੇ ਸੇਲ ਦਾ ਆਕੜਾਂ 20 ਲੱਖ ਤੋਂ ਪਾਰ ਪਹੁੰਚ ਗਿਆ

ਮਾਰੂਤੀ ਸੁਜ਼ੂਕੀ S-Cross ਦੀ ਵਿਕਰੀ ਹੋਈ 100,000 ਯੂਨਿਟਾਂ ਤੋਂ ਪਾਰ ….

Maruti Suzuki S-Cross: ਮਾਰੂਤੀ ਸੁਜ਼ੂਕੀ ਐੱਸ-ਕਰਾਸ ਨੇ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ 100,000 ਵਿਕਰੀ ਦਾ ਆਕੜਾਂ ਪਾਰ ਕਰਕੇ ਨਵਾਂ ਮੀਲ ਦਾ ਪੱਥਰ ਹਾਸਲ ਕੀਤਾ ਹੈ। ਇਹ ਆਕੜਾਂ ਪ੍ਰੀ-ਫੇਸਲਿਫਟ ਅਤੇ ਫੇਸਲਿਫਟ ਦੋਨਾਂ ਹੀ ਮਾਡਲਸ ਦਾ ਹੈ। ਫੇਸਲਿਫਟ ਐੱਸ – ਕਰਾਸ ਨੂੰ ਪਿਛਲੇ ਸਾਲ ਦੇ ਅਖੀਰ ਵਿੱਚ ਲਾਂਚ ਕੀਤਾ ਗਿਆ ਸੀ। ਹੁਣ, ਮਾਰੂਤੀ ਸੁਜ਼ੂਕੀ ਦਾ ਸਭ

ਮਾਰੂਤੀ ਸੁਜ਼ੂਕੀ ZEN ਦੇ ਨਵੇਂ ਅਵਤਾਰ ‘ਚ ਕਰੇਗੀ ਵਾਪਸੀ!

Maruti Suzuki Zen: ਭਵਿੱਖ ਨੂੰ ਵੇਖਦੇ ਹੋਏ ਭਾਰਤੀ ਕਾਰ ਕੰਪਨੀਆਂ ਆਪਣੇ ਲਾਇਨਅਪ ਨੂੰ BS – VI ਏਮਿਸ਼ਨ ਨਾਰੰਸ ਦੇ ਹਿਸਾਬ ਨਾਲ ਤਿਆਰ ਕਰਨ ਅਤੇ ਇਲੈਕਟ੍ਰੋਨਿਕ ਕਾਰਾਂ ਲਿਆਉਣ ‘ਤੇ ਨਿਵੇਸ਼ ਕਰ ਰਹੀ ਹਨ। ਅਪ੍ਰੈਲ 2020 ਤੱਕ BS – VI ਮਾਨਕਾਂ ਦੇ ਸਮਾਨ ਕਾਰਾਂ ਤਿਆਰ ਕਰ ਲੈਣ ਦੀ ਡੈੱਡਲਾਇਨ ਛੂਹ ਲੈਣ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਨਵੀਂ ਕਾਰਾਂ

Maruti Suzuki Baleno

ਮਾਰੂਤੀ ਸੁਜ਼ੂਕੀ Baleno ਦਾ ਵੇਟਿੰਗ ਪੀਰੀਅਡ ਹੋਵੇਗਾ ਘੱਟ, ਕੰਪਨੀ ਨੇ ਦਿੱਤੀ ਇਹ ਸਹੂਲਤ

Maruti Suzuki Baleno: ਨਵੀਂ ਦਿੱਲੀ : ਮਾਰੂਤੀ ਬਲੈਨੋ ਦੀ ਬਾਜ਼ਾਰ ‘ਚ ਕਾਫ਼ੀ ਜ਼ਿਆਦਾ ਮੰਗ ਵੱਧ ਰਹੀ ਹੈ, ਇਸ ਲਿਹਾਜ਼ ਨਾਲ ਇਸ ਕਾਰ ਤੇ ਲੰਬਾ ਵੇਟਿੰਗ ਪੀਰੀਅਡ ਵੀ ਚੱਲ ਰਿਹਾ ਹੈ। ਅਜਿਹੇ ਵਿੱਚ ਜੋ ਗਾਹਕ ਇਸ ਕਾਰ ਨੂੰ ਖਰੀਦਣ ਦੀ ਸੋਚ ਰਹੇ ਹਨ ਉਨ੍ਹਾਂ ਨੂੰ ਇਸਦੀ ਡਿਲੀਵਰੀ ਲਈ ਲੰਬਾ ਇੰਤਜਾਰ ਕਰਨਾ ਪਵੇਗਾ।ਮਾਰੂਤੀ ਸੁਜ਼ੂਕੀ ਨੇ ਇਸਦੇ ਵੇਟਿੰਗ

Suzuki Exit Chinese Market

ਸਜੂਕੀ ਚੀਨ ‘ਚ ਆਪਣੀਆਂ ਗੱਡੀਆਂ ਨੂੰ ਲਾਵੇਗੀ ਬਰੇਕਾਂ

Suzuki Exit Chinese Market: ਜਪਾਨ ਦੀ ਮਸ਼ਹੂਰ ਤੇ ਭਾਰਤ ‘ਚ ਮਾਰੂਤੀ ਦੀ ਭਾਈਵਾਲ ਕੰਪਨੀ ‘ਸਜੂਕੀ’ ਚੀਨ ‘ਚੋਂ ਆਪਣਾ ਬੋਰੀ ਬਿਸਤਰਾ ਸਮੇਟਣ ਦੀ ਤਿਆਰੀ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਆਪਣਾ ਕਾਰੋਬਾਰ ਸਮੇਟਣ ਤੋਂ ਬਾਅਦ ਸਜੂਕੀ ਭਾਰਤ ਦੇ ਬਜਾਰ ‘ਤੇ ਧਿਆਨ ਦੇਵਗੀ। ਦੱਸਣਯੋਗ ਹੈ ਕਿ ਸਜੂਕੀ ਨੇ ਚੀਨ ‘ਚੋਂ ਨਿੱਕਲਣ ਤੋਂ ਪਹਿਲਾਂ ਅਮਰੀਕਾ

Suzuki Burgman Street

ਸੁਜ਼ੂਕੀ ਦਾ Burgman Street ਭਾਰਤ ‘ਚ ਕੱਲ੍ਹ ਹੋਵੇਗਾ ਲਾਂਚ…

Suzuki Burgman Street: ਸੁਜ਼ੂਕੀ ਮੋਟਰਸਾਈਕਲ ਇੰਡੀਆ ਆਪਣਾ ਪਹਿਲਾ ਪ੍ਰੀਮੀਅਮ 125 ਸੀਸੀ ਸਕੂਟਰ Suzuki Burgman Street ਭਾਰਤ ਵਿੱਚ 19 ਜੁਲਾਈ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਕੂਟਰ ਪੂਰੀ ਤਰ੍ਹਾਂ ਯੂਰੋਪੀ ਸਟਾਈਲ ਦਾ ਹੈ ਅਤੇ ਨੌਜਵਾਨਾਂ ਦੇ ਵਿੱਚ ਕਾਫ਼ੀ ਪ੍ਰਸਿੱਧ ਹੋ ਸਕਦਾ ਹੈ। ਇਸਨੂੰ ਪਹਿਲੀ ਵਾਰ 2018 ਆਟੋ ਐਕਸਪੋ ਵਿੱਚ ਸ਼ੋਕੇਸ ਕੀਤਾ ਗਿਆ ਸੀ। ਕੀਮਤ ਦੇ

Maruti Suzuki announces price increase

Maruti ਦੀਆਂ ਕਾਰਾਂ ਅੱਜ ਤੋਂ ਹੋਈਆਂ ਮਹਿੰਗੀਆਂ,17 ਹਜਾਰ ਰੁਪਏ ਤੱਕ ਵਧੇ ਮੁੱਲ

Maruti Suzuki announces price increase:ਨਵੀਂ ਦਿੱਲੀ:ਦੇਸ਼ ਦੀ ਦਿੱਗਜ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕਾਰਾਂ ਦੇ ਮੁੱਲ ਵਧਾਉਣ ਦਾ ਐਲਾਨ ਕੀਤਾ ਹੈ । ਕੰਪਨੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਇਹ ਜਾਣਕਾਰੀ ਦਿੱਤੀ ਗਈ । ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਸ਼ੋਅ – ਰੂਮ ਵਿੱਚ ਕਾਰਾਂ ਦੀਆਂ ਕੀਮਤਾਂ ਵਿੱਚ 1 , 700 ਰੁਪਏ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ