Tag: , ,

ਹੰਝੂਆਂ ਦੇ ਸੈਲਾਬ ‘ਚ 24 ਸਾਲਾਂ ਸ਼ਹੀਦ ਕਰਮਜੀਤ ਸਿੰਘ ਦਾ ਹੋਇਆ ਸੰਸਕਾਰ

ਸ੍ਰੀ ਅਨੰਦਪੁਰ ਸਾਹਿਬ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸ਼ਹੀਦ ਹੋਏ ਚਮਕੌਰ ਸਾਹਿਬ ਦੇ ਪਿੰਡ ਹਾਫਿਜਾਬਾਦ ਦੇ ਜਵਾਨ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਸਦੇ ਪਿੰਡ ਪਹੁੰਚ ਗਈ ਹੈ। ਇਸ ਦੌਰਾਨ ਉੱਥੇ ਮੌਜੂਦ ਹਰ ਕਿਸੇ ਦੀ ਅੱਖਾਂ ‘ਚ ਹੰਝੂ ਆ ਗਏ। ਪਿੰਡ ‘ਚ ਮੌਜੂਦ  ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਤੇ ਉਸਨੂੰ

ਪੁਲਵਾਮਾ ਹਮਲੇ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਹੋਈ ਲੱਖਾਂ ਦੀ ਠੱਗੀ

Martyr Kulwinder Singh Family Fraud : ਸ਼੍ਰੀ ਆਨੰਦਪੁਰ ਸਾਹਿਬ : ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਰੂਪਨਗਰ ਦੇ ਪਿੰਡ ਰੌਲੀ ਦੇ ਸੀਆਰਪੀਐੱਫ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ‘ਤੇ ਫਿਰ ਮੁਸੀਬਤਾਂ ਦਾ ਪਹਾੜ ਡਿੱਗ ਗਿਆ ਹੈ। ਜਿਸ ਵਿੱਚ ਕੁਲਵਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ

ਦੀਨਾਨਗਰ ਦੇ ਸ਼ਹੀਦ ਮਨਿੰਦਰ ਸਿੰਘ ਦੀ ਜੀਵਨੀ

Martyr Manjinder Singh: ਦੀਨਾਨਗਰ: ਪੁਲਵਾਮਾ ਵਿੱਚ ਸ਼ਹੀਦ ਹੋਏ ਕਸਬਾ ਦੀਨਾਨਗਰ ਦਾ 27 ਸਾਲ ਦਾ CRPF ਜਵਾਨ ਮਨਿੰਦਰ ਸਿੰਘ ਇੱਕ ਵੱਡਾ ਅਫ਼ਸਰ ਬਣਨਾ ਚਾਹੁੰਦਾ ਸੀ ਅਤੇ ਕਹਿੰਦਾ ਸੀ ਕਿ ਅਫ਼ਸਰ ਬਣਨ ਤੋਂ ਬਾਅਦ ਬੜੀ ਧੂਮਧਾਮ ਨਾਲ ਵਿਆਹ ਕਰੂੰਗਾ। ਮਾਨੀਦਰ ਸਿੰਘ ਨੂੰ CRPF ਵਿਚ ਭਰਤੀ ਹੋਤੇ ਹਾਲੇ ਡੇਢ ਸਾਲ ਹੀ ਹੋਇਆ ਸੀ। ਜਿਸਦੇ ਬਾਅਦ 14 ਤਾਰੀਕ ਨੂੰ

Martyr Daughter Dragged

ਸੀਐੱਮ ਰੂਪਾਨੀ ਦੇ ਭਾਸ਼ਣ ਦੌਰਾਨ ਪੁਲਿਸ ਨੇ ਸ਼ਹੀਦ ਦੀ ਬੇਟੀ ਨੂੰ ਘੜੀਸ ਕੇ ਕੱਢਿਆ ਬਾਹਰ

Martyr Daughter Dragged: ਗੁਜਰਾਤ ਦੇ ਸੀਐੱਮ ਵਿਜੇ ਰੂਪਾਨੀ ਦੀ ਸਭਾ ‘ਚ ਸ਼ੁੱਕਰਵਾਰ ਨੂੰ ਇਕ ਸ਼ਹੀਦ ਦੀ ਬੇਟੀ ਸੀਐੱਮ ਨਾਲ ਗੱਲ ਨਹੀਂ ਕਰ ਸਕੀ। ਜਦ ਰੂਪਾਨੀ ਭਾਸ਼ਣ ਦੇ ਰਹੇ ਸਨ,ਤਦ ਸ਼ਹੀਦ ਅਸ਼ੋਕ ਤੜਵੀ ਦੀ ਬੇਟੀ ਰੁਪਲ ਸਰਕਾਰ ਦੇ ਐਲਾਨ ਦੇ ਬਾਅਦ ਵੀ ਪਲਾਟ ਵਿਭਾਜਿਤ ਨਹੀਂ ਕੀਤੇ ਜਾਣ ਦੀ ਸ਼ਿਕਾਇਤ ਲੈ ਸੀਐੱਮ ਵੱਲ ਵਧਣ ਲੱਗੀ। ਪਰ ਸਿਕਓਰਟੀ

martyr-wife

ਫ਼ੌਜ ਨੇ ਸ਼ਹੀਦ ਦੀ ਪਤਨੀ ਨੂੰ ਲੈਫਟੀਨੈਂਟ ਰੈਂਕ ਦੇ ਅਹੁਦੇ ਨਾਲ ਨਿਵਾਜ਼ਿਆ

ਚੇਨੱਈ : ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਉਦਾਹਰਣ ਪੇਸ਼ ਕਰਦੇ ਹੋਏ ਸ਼ਹੀਦ ਕਰਨਲ ਸੰਤੋਸ਼ ਮਹਾਦਿਕ ਦੀ ਪਤਨੀ 11 ਮਹੀਨੀਆਂ ਦੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਅੱਜ ਫੌਜ ਵਿੱਚ ਅਧਿਕਾਰੀ ਦੇ ਤੌਰ ‘ਤੇ ਸ਼ਾਮਿਲ ਹੋ ਗਈ ਹੈ |ਦੋ ਸਾਲ ਪਹਿਲਾਂ ਜੰਮੂ – ਕਸ਼ਮੀਰ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਉਨ੍ਹਾਂ ਦੇ ਪਤੀ ਕਰਨਲ ਮਹਾਦਿਕ ਸ਼ਹੀਦ ਹੋ

ਗੁਰਦਾਸਪੁਰ : ਸ਼ਹੀਦ ਜਗਜੀਤ ਸਿੰਘ ਨੂੰ ਅੰਤਿਮ ਵਿਦਾਈ

ਰਣਬੀਰ ਕਪੂਰ ਨਿਭਾਉਣਗੇ ਸ਼ਹੀਦ ਊਧਮ ਸਿੰਘ ਦਾ ਕਿਰਦਾਰ

ਹਾਲ ਹੀ ਵਿੱਚ ਬਾਲੀਵੁੱਡ ਨਿਰਮਾਤਾ ਤੇ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਬਹੁਤ ਜਲਦ ਭਾਰਤੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਫ਼ਿਲਮ ਬਣਾਉਣ ਜਾ ਰਹੇ ਹਨ । ਸ਼ੂਜੀਤ ਜੋ ਪਿਛਲੇ ਸਾਲ ਸਭ ਤੋਂ ਪ੍ਰਭਾਵਸ਼ਾਲੀ ਫ਼ਿਲਮ (ਪਿੰਕ) ਦਾ ਨਿਰਮਾਣ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਫ਼ਿਲਮ ਸ਼ਹੀਦ ਊਧਮ ਸਿੰਘ ਤੇ ਕੰਮ ਕਰਨਾ ਸ਼ੁਰੂ

ਅੱੱਜ ਹੈ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾਸ

ਪਿਛਲੇ ਦਿਨ ਨਗਰੋਟਾ ਵਿਚ ਹੋਏ ਅੱੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨੇ ਆਪਣਾ ਪੁੱੱਤ ਗਵਾਇਆ। ਦਸਦਈਏ ਕਿ ਇਸ ਹਮਲੇ ਵਿਚ ਜਵਾਨ ਸੁਖਰਾਜ ਸਿੰਘ ਸ਼ਹੀਦ ਹੋਇਆ। ਜਿਸਦਾ ਸੋਗ ਦੇਸ਼ ਭਰ ਵਿਚ ਹੰਡਾਇਆ ਗਿਆ। ਵੀਰਵਾਰ ਨੂੰ ਸ਼ਹੀਦ ਸੁਖਰਾਜ ਸਿੰਘ ਦੀ ਆਖਰੀ ਅਰਦਾੲਸ ਬਟਾਲਾ ਵਿਖੇ ਕੀਤੀ ਜਾਏਗੀ। ਇਸ ਮੌਕੇ ਰਾਜਨੀਤਿਕ ਤੇ ਸਮਾਜਿਕ ਲੋਕ ਸ਼ਰਧਾਂਜਲੀ ਦੇਣ ਲਈ

ਤਰਨਤਾਰਨ ਵਿਖੇ ਮਨਾਇਆ ਗਿਆ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ

ਸਿੱਖਾਂ ਦੇ ਨੌਵੇਂ ਗੁਰੂ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 342ਵਾਂ ਸ਼ਹੀਦੀ ਦਿਹਾੜਾ ਪੂਰੇ ਸੰਸਾਰ ਵਿੱਚ ਬੜ੍ਹੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਾਧ-ਸੰਗਤ ਵੱਲੋਂ ਬੜ੍ਹੀ ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ /ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ

ਸ਼ਹੀਦ ਸੁਖਰਾਜ ਦੀ ਮ੍ਰਿਤਕ ਦੇਹ ਪਹੁੰਚੀ ਬਟਾਲਾ

ਅੱਜ ਹੋਵੇਗਾ ਸ਼ਹੀਦ ਸੁਖਰਾਜ ਸਿੰਘ ਦਾ ਅੰਤਿਮ ਸਸਕਾਰ

ਸ਼ਹੀਦ ਸੁਖਰਾਜ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਬਾਅਦ ਦੁਪਹਿਰ ਬਟਾਲਾ ਪੁਜੇਗੀ ਸ਼ਹੀਦ ਦੀ ਮ੍ਰਿਤਕ ਦੇਹ ਬਟਾਲਾ ਦੇ ਮਾਨ ਨਗਰ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ ਕੱਲ ਨਗਰੋਟਾ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸਨ ਸੁਖਰਾਜ

ਨਗਰੋਟਾ ‘ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ‘ਚ 1 ਜਵਾਨ ਗੁਰਦਾਸਪੁਰ ਦਾ

ਨਗਰੋਟਾ ਸ਼ਹੀਦ ਹੋਣ ਵਾਲਿਆਂ ‘ਚ ਇਕ ਜਵਾਨ ਗੁਰਦਾਸਪੁਰ ਦਾ ਵੀ ਹੈ, ਜਿਸ ਦੀ ਪਛਾਣ ਹਵਾਲਦਾਰ ਸੁਖਰਾਜ ਸਿੰਘ (32) ਵਜੋਂ ਹੋਈ ਹੈ, ਜੋ ਬਟਾਲਾ ਦੇ ਮਾਨ ਨਗਰ ਪਿੰਡ ਦਾ ਸੀ। ਹੋਰਨਾਂ ਸ਼ਹੀਦ ਹੋਣ ਵਾਲਿਆਂ ਜਵਾਨਾਂ ‘ਚ ਮੇਜਰ ਕੁਨਾਲ ਗੋਸਾਵੀ (33) ਜੋ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਵਸਨੀਕ ਸੀ। ਬੇਂਗਲੁਰੂ ਤੋਂ ਮੇਜਰ ਅਕਸ਼ੇ ਗਿਰਿਸ਼ ਕੁਮਾਰ (31),

ਜੰਮੂ ਕਸ਼ਮੀਰ : ਹਮਲੇ ‘ਚ 2 ਮੇਜਰ ਸਮੇਤ 7 ਜਵਾਨ ਸ਼ਹੀਦ

ਸ੍ਰੀਨਗਰ-ਜੰਮੂ ਹਾਈਵੇ ‘ਤੇ ਸਥਿਤ ਨਗਰੋਟਾ ਕਸਬੇ ‘ਚ ਫ਼ੌਜ ਦੇ ਇਕ ਕੈਂਪ ‘ਤੇ ਅੱਜ ਤੜਕੇ ਅੱਤਵਾਦੀਆਂ ਨੇ ਫਿਦਾਈਨ ਹਮਲਾ ਕਰ ਦਿੱਤਾ। ਜਿਸ ‘ਚ ਫ਼ੌਜ ਦੇ ਦੋ ਮੇਜਰ ਸਮੇਤ 7 ਜਵਾਨ ਸ਼ਹੀਦ ਹੋ ਗਏ ਅਤੇ ਫ਼ੌਜ ਨੇ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਸਾਂਬਾ ਦੇ ਰਾਮਗੜ੍ਹ ਇਲਾਕੇ ‘ਚ ਇਕ ਹੋਰ ਮੁਕਾਬਲੇ ‘ਚ ਬੀ. ਐਸ.

ਅਕਸ਼ੈ ਕੁਮਾਰ ਨੇ ਦਿਖਾਈ ਨੇਕ ਦਿਲੀ

ਬਾਂਦੀਪੁਰ ‘ਚ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਅਤੇ ਸੋਪੋਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਰਿਹਾਇਸ਼ੀ ਇਲਾਕੇ ‘ਚ 2 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਫੌਜ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜਾਂਚ ਮੁਹਿੰਮ ਚੱਲ

ਪਾਕਿ ਵੱਲੋਂ ਕੇਨਰ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ‘ਕੇਨਰ’ ਸੈਕਟਰ ਨਾਲ ਲੱਗਦੀ ਕੰਟਰੋਲ ਲਾਇਨ ਤੇ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਚੱਲਦੇ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਅਧਿਕਾਰੀ ਵਲੋਂ ਦਿੱਤੀ ਇਸ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਗੋਲਾਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਇਸ ਉੱਤੇ ਭਾਰਤ

ਕਾਂਗਰਸ ਵੱਲੋਂ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਨਣ ਦੀ ਕੋਸ਼ਿਸ਼ : ਬਾਦਲ

ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਦੇ ਸਬੰਧ ਵਿਚ ਕਾਂਗਰਸ ਲੀਡਰਸ਼ਿਪ ਵੱਲੋਂ ਨੌਟੰਕੀ ਕਰਨ ਲਈ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਭਾ ਚੋਣਾਂ ਤੋਂ ਕੇਵਲ ਦੋ ਮਹੀਨੇ ਪਹਿਲਾਂ ਹੀ ਅਸਤੀਫਾ ਦੇ ਕੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼

ਚੀਚੀ ਤੇ ਖੂਨ ਲੈ ਕੇ ਸ਼ਹੀਦ ਬਣਨਾ ਚਾਹੁੰਦਾ ਹੈ ਕੈਪਟਨ : ਬਾਦਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ