Tag: , ,

ਬੱਲੇਬਾਜ਼ ਮਨੀਸ਼ ਪਾਂਡੇ ਨੇ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਰਚਾਇਆ ਵਿਆਹ

Manish Pandey marriageਨਵੀਂ ਦਿੱਲੀ : ਐਤਵਾਰ ਦੀ ਰਾਤ ਤਕ ਗੁਜਰਾਤ ਦੇ ਸੂਰਤ ‘ਚ ਸੈਅਦ ਮੁਸ਼ਤਾਕ ਅਲੀ ਟ੍ਰਾਫੀ ਦਾ ਫਾਈਨਲ ਮੁਕਾਬਲਾ ਖੇਡ ਕੇ ਆਪਣੀ ਟੀਮ ਕਰਨਾਟਕ ਨੂੰ ਜਿਤਾਉਣ ਵਾਲੇ ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਸੋਮਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਮਨੀਸ਼ ਪਾਂਡੇ ਨੇ ਸਾਊਥ ਫਿਲਮਾਂ ਦੀ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਸੱਤ ਫੇਰੇ ਲਏ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ