Tag: , , , , ,

Narendra Modi Punjab visit

ਪ੍ਰਧਾਨ ਮੰਤਰੀ ਮੋਦੀ ਦੀ ਹੱਤਿਆ ਕਰਨ ਦੀ ਤਾਕ ਵਿੱਚ ਸਨ ਮਾਓਵਾਦੀ

PM Modi Assassination: ਮਾਓਵਾਦੀ ਦੇ ਘਰ ਵਿੱਚੋਂ ਮਿਲੇ ਖ਼ਤ ਨਾਲ ਪੂਰੇ ਦੇਸ਼ ‘ਚ ਤਰਥਲੀ ਮਚ ਗਈ। ਪੱਤਰ ਤੋਂ ਹੋਏ ਖ਼ੁਲਾਸੇ ਵਿੱਚ ਮਾਓਵਾਦੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਾਂਗ ਹੀ ਪ੍ਰਧਾਨ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਕਰ ਰਹੇ ਸਨ । ਪੁਲਿਸ ਨੇ ਅਦਾਲਤ ਵਿੱਚ ਦੱਸਿਆ ਕਿ ਮਾਓਵਾਦੀ ਸੰਗਠਨਾਂ ਵਲੋਂ ਲਿਖੇ ਗਏ ਖ਼ਤਾਂ

Chhattisgarh encounter

ਛਤੀਸਗੜ੍ਹ : ਪੁਲਿਸ ਮੁੱਠਭੇੜ ‘ਚ 6 ਔਰਤਾਂ ਸਮੇਤ 12 ਨਕਸਲੀ ਢੇਰ, 1 ਜਵਾਨ ਸ਼ਹੀਦ

Chhattisgarh encounter: ਛਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਜਿਲ੍ਹੇ ਵਿੱਚ ਛਤੀਸਗੜ੍ਹ ਅਤੇ ਤੇਲੰਗਾਨਾ ਪੁਲਿਸ ਨੇ ਸੰਯੁਕਤ ਆਪਰੇਸ਼ਨ ਵਿੱਚ ਮੁੱਠਭੇੜ ਦੇ ਦੌਰਾਨ 12 ਨਕਸਲੀਆਂ ਨੂੰ ਮਾਰ ਦਿੱਤਾ ਹੈ। ਇਹਨਾਂ ਵਿੱਚ 6 ਔਰਤਾਂ ਵੀ ਸ਼ਾਮਿਲ ਹਨ। ਉੱਥੇ ਹੀ ਤੇਲੰਗਾਨਾ ਪੁਲਿਸ ਦੇ ਇੱਕ ਜਵਾਨ ਦੀ ਵੀ ਸ਼ਹੀਦ ਹੋ ਗਈ ਹੈ। ਹੁਣ ਵੀ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ।

Maoists

ਨਕਸਲੀਆਂ ਨੇ ਕਦੋਂ ਕਦੋਂ ਖੇਡੀ ਖੂਨੀ ਖੇਡ- ਜਾਣੋ 2010 ਤੋਂ ਲੈ ਕੇ ਹੁਣ ਤੱਕ ਦੇ ਵੱਡੇ ਹਮਲੇ

24 ਅਪ੍ਰੈਲ  ਨੂੰ ਛੱਤੀਸਗੜ੍ਹ ਦੇ ਜਿਲੇ ਸੁਕਮਾ ‘ਚ ਨਕਸਲੀਆਂ ਨੇ ਘਾਤ ਲਗਾਕੇ ਸੀਆਰਪੀਐਫ ਦੇ ਜਵਾਨਾਂ ‘ਤੇ ਹਮਲਾ ਕਰਕੇ 25 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਸੀਆਰਪੀਐਫ ਦੇ 74ਵੀਂ ਬਟਾਲੀਅਨ ਦੇ ਜਵਾਨ ਮਜ਼ਦੂਰਾਂ ਦੀ ਸੁਰੱਖਿਆ ‘ਚ ਲੱਗੇ ਹੋਏ ਸਨ। 12 ਅਪ੍ਰੈਲ 2017 – ਛੱਤੀਸਗੜ੍ਹ ਦੇ ਸੁਕਮਾ ‘ਚ ਹੀ ਮਾਊਵਾਦੀਆਂ

ਛੱਤੀਸਗੜ੍ਹ ਨਾ ਹੌਂਦ ਵਿਚ ਆਉਂਦਾ, ਤਾਂ ਨਕਸਲਵਾਦੀਆਂ ਦਾ ਗੜ੍ਹ ਹੋਣਾ ਸੀ : ਮੋਦੀ

ਛੱਤੀਸਗੜ੍ਹ ਦੇ ਸਥਾਪਨਾ ਦਿਨ ਮੌਕੇ ’ਤੇ ਪੀ.ਐਮ. ਮੋਦੀ ਮੰਗਲਵਾਰ ‘ਰਾਏਪੁਰ’ ਪਹੁੰਚੇ। ਉੱਥੇ ਉਹਨਾਂ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਹਰ ਸਮੱਸਿਆ ਦਾ ਹੱਲ ਵਿਕਾਸ ਨਾਲ ਹੁੰਦਾ ਹੈ ਅਤੇ ਅਸੀ ਵਿਕਾਸ ਦੇ ਰਾਹ ’ਤੇ ਅੱਗੇ ਵੱਧ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਅੱਟਲ ਜੀ ਵਰਗੇ ਮਹਾਨ ਨੇਤਾ ਨੇ ਸਾਨੂੰ ਛੱਤੀਸਗੜ੍ਹ ਦਿੱਤਾ

ਯੂਪੀ ਦੇ ਨੋਇਡਾ ‘ਚੋਂ ਤਿੰਨ ਹੋਰ ਨਕਸਲੀ ਗਿ੍ਫਤਾਰ

ਯੂਪੀ ਦੇ ਨੋਇਡਾ ਵਿਚੋਂ ਤਿੰਨ ਹੋਰ ਨਕਸਲੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ,6 ਪਿਸਟਲ, 50 ਕਾਰਤੂਸ, 3 ਕਾਰਾਂ, 125 ਡੇਟੋਨੇਟਰ ਅਤੇ 2 ਲੈੱਪਟੋਪ ਵੀ ਬਰਾਮਦ ਕੀਤਾ ਗਏ ਹਨ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਯੂਪੀ ਏਟੀਏਸ ਵੱਲੋਂ 6 ਨਕਸੀਲਆਂ ਨੂੰ ਗਿ੍ਫਤਾਰ ਕੀਤਾ ਸੀ। ਇਹ ਨਕਸਲੀ ਰਾਸ਼ਟਰੀ ਰਾਜਧਾਨੀ ਦੇ ਖੇਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ