Tag: , , , , , , , , , , , ,

Punjab-Congress-PPCC

ਕਾਂਗਰਸ ਵੱਲੋਂ ਮਾਨਸਾ, ਲੁਧਿਆਣਾ ਪੂਰਬੀ ਤੇ ਅੰਮ੍ਰਿਤਸਰ ਦੱਖਣੀ ਲਈ ਉਮੀਦਵਾਰਾਂ ਦਾ ਐਲਾਨ ਅੱਜ

ਚੰਡੀਗੜ੍ਹ : ਕਾਂਗਰਸ ਹਾਈ ਕਮਾਂਡ ਵੱਲੋਂ  ਪੰਜਾਬ ਤੋਂ ਪਾਰਟੀ ਦੇ 10 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਇਸ 10 ਉਮੀਦਵਾਰਾਂ ਦੀ ਸੂਚੀ ਵਿਚ 4 ਮੌਜੂਦਾ ਐਲਾਨੇ ਗਏ ਉਮੀਦਵਾਰਾਂ ਨੂੰ ਤਬਦੀਲ ਕੀਤਾ ਗਿਆ ਹੈ। ਜਦੋਂਕਿ 3 ਬਾਕੀ ਸੀਟਾਂ ਮਾਨਸਾ, ਲੁਧਿਆਣਾ ਪੂਰਬੀ ਅਤੇ ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਵੱਲੋਂ ਉਮੀਦਵਾਰ ਅੱਜ ਐਲਾਨੇ ਜਾਣ ਦੀ ਸੰਭਾਵਨਾ ਹੈ। ਮੰਨਿਆ

ਮਾਨਸਾ ‘ਚ ਚੋਣ ਕਮੀਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਕਰਵਾਇਆ ਗਿਆ ਜਾਣੂ

ਵਿਧਾਨ ਸਭਾ ਚੋਣਾਂ 2017 ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਲਈ ਜ਼ਿਲ੍ਹੇ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਨ-ਲਾਈਨ ਨਾਮਜ਼ਦਗੀ ਪੱਤਰ ਭਰਨ ਤੇ

Congress meeting Mansa

ਕਾਂਗਰਸ ਪਾਰਟੀ ਵੱਲੋਂ ਮਾਨਸਾ ‘ਚ ਮੀਟਿੰਗ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਦੀ ਰਿਹਾਇਸ਼ ਤੇ ਮਾਨਸਾ ਦੇ ਸੀਨੀਅਰ ਆਗੂਆਂ ਅਤੇ ਪਿੰਡ ਦੀਆਂ ਪੰਚਾਇਤਾਂ ਦੀ ਵੱਡੀ ਇਕੱਤਰਤਾ ਹੋਈ। ਉਹਨਾਂ ਕਿਹਾ ਕਿ ਮਾਨਸਾ ਦੀ ਟਿਕਟ ਲੇਟ ਹੋਣ ਕਾਰਨ

Protest against demonetisation in mansa

ਕੈਸ਼ ਨਾ ਮਿਲਣ ਤੇ ਲੋਕਾਂ ਬੈਂਕ ਅੱਗੇ ਦਿੱਤਾ ਧਰਨਾ

ਕੇਂਦਰ ਸਰਕਾਰ ਦੇ 50 ਦਿਨ ਪੂਰੇ ਹੋਣ ਤੇ ਵੀ ਅਜੇ ਤਕ ਨੋਟਬੰਦੀ ਦੀ ਅੱਗ ਠੰਡੀ ਨਹੀਂ ਹੋਈ ਹੈ।ਹਰ ਵਰਗ ਦੇ ਲੋਕਾਂ ਨੂੰ ਕੜਕਦੀ ਠੰਡ ਵਿੱਚ ਬੈਂਕਾਂ ਤੋਂ ਪੈਸੇ ਕਢਵਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਹੀ ਹਾਲ ਹੈ ਸਟੇਟ ਬੈਂਕ ਇੰਡੀਆ ਦਾ ਹੈ ਜਿਥੇ ਕਈ ਕਈ ਦਿਨਾਂ ਤੋਂ ਕੈਂਸ ਨਹੀਂ ਮਿਲ ਰਿਹਾ ਹੈ ਤੇ

ਨੋਟਬੰਦੀ ਦੇ ਚਲਦੇ ਲੋਕਾਂ ਦੀਆਂ ਮੁਸ਼ਕਿਲਾਂ ਜਿਓਂ ਦੀਆਂ ਤਿਓਂ

ਨੋਟਬੰਦੀ ਦੇ 38 ਦਿਨ ਬਾਅਦ ਵੀ ਬੈਕਾਂ ਚ ਨਗਦੀ ਕਢਾਉਣ ਵਾਲੇ ਲੋਕਾਂ ਨੂੰ ਰਾਹਤ ਨਹੀ ਮਿਲ ਰਹੀ।ਬੁਢਲਾਡਾ ਵਿਧਾਨ ਸਭਾ ਹਲਕਾ ਦੇ ਕਸਬਾ ਬੋਹਾ ‘ਚ ਅੱਜ ਵੀ ਬੈਕਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਖੜ੍ਹੇ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ।ਜੋ ਤੜਕਸਾਰ ਨਿੱਤ ਦੀਆਂ ਜਰੂਰਤਾਂ ਲਈ ਬੈਕਾਂ ਚੋ ਨਗਦੀ ਕਢਾਉਣ ਲਈ ਲਾਇਨਾਂ ਚ ਖੜ੍ਹਦੇ ਹਨ,ਜਿੰਨਾਂ ਚੋ

ਚੱਕ ਅਲੀਸ਼ੇਰ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ‘ਚ ਸਮਾਰੋਹ ਦਾ ਆਯੋਜਨ

ਪੰਜਾਬ ਸਰਕਾਰ ਦੁਆਰਾ ਪੇਡੂ ਖੇਡ ਕਲੱਬਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਣਾਈ ਯੋਜਨਾ ਅਧੀਨ ਬੋਹਾ ਖੇਤਰ ਦੇ ਪਿੰਡ ਚੱਕ ਅਲੀਸ਼ੇਰ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੇ ਅਧੀਨ  ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਨੌਜਵਾਨਾਂ ਨੂੰ ਜਿੰਮ ਅਤੇ ਬਾਲੀਵਾਲ ਅਤੇ ਕ੍ਰਿਕਟ ਦੀਆਂ ਖੇਡ ਕਿੱਟਾਂ ਵੰਡੀਆਂ ਗਈਆ। ਨੌਜਵਾਨਾਂ ਨੂੰ

ਬੈਂਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਕੀਤਾ ਫਾਇਰ

ਮਾਨਸਾ ਦੇ ਬੁੱੱਢਲਾਡਾ ਬੈਂਕ ਦੇ ਵਿਚ ਇਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਫਾਇਰ ਕਰ ਦਿੱੱਤਾ ਜਿਸਤੋਂ ਬਾਅਦ ਲੋਕਾਂ ਵਿਚ ਭੱੱਗਦੜ ਮੱੱਚ ਗਈ।ਜ਼ਿਕਰੇਖਾਸ ਹੈ ਕਿ ਭੀੜ ਇੰਨੀ ਬੇਕਾਬੂ ਹੋ ਗਈ ਕਿ ਉਸਨੂੰ ਰੋਕਣਾ ਕਾਫੀ ਮੁਸ਼ਕਿਲ ਹੋ

ਮਾਨਸਾ ਵਿਖੇ ਵਾਪਰਿਆ ਟਰੱਕ ਹਾਦਸਾ

ਇੱਕ ਹੋਰ ਧੀ ਚੜ੍ਹੀ ਦਾਜ ਦੀ ਬਲੀ

ਪੁਲਿਸ ਦੀ ਕਾਰਗੁਜ਼ਾਰੀ ਤੋਂ ਦੁਖੀ ਪਿਤਾ ਨੇ ਕੀਤੀ ਖੁਦਖੁਸ਼ੀ

ਬਰੇਟਾ ਨੇੜੇ ਪਿੰਡ ਧਰਮਪੁਰਾ ਵਿਖੇ 26 ਅਗਸਤ 16 ਨੂੰ 16 ਸਾਲਾ ਦਲਜੀਤ ਸਿੰਘ ਪੁਤਰ ਤਰਸੇਮ ਸਿੰਘ ਦਾ ਕੁਝ ਲੋਕਾਂ ਨੇ ਕਤਲ ਕਰ ਦਿੱਤਾ ਸੀ ਜਿਸ ਦੇ ਸੰਬਧ ਵਿੱਚ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਤਿੰਨ ਅਜੇ ਵੀ ਪੁਲਿਸ ਦੀ ਗ੍ਰਿਫਤਾਰੀ

ਔਰਤਾਂ ਦੇ ਸਮਾਜਿਕ ਸ਼ਕਤੀਕਰਨ ਵਿਸ਼ੇ ਤੇ ਕਰਵਾਇਆ ਗਿਆ ਸੈਮੀਨਾਰ

ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਔਰਤਾਂ ਦਾ ਸਮਾਜਿਕ ਸ਼ਕਤੀਕਰਨ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਰ ਵਿੱਚ ਪਰਮਜੀਤ ਕੌਰ ਲਾਂਡਰਾਂ ਦੇ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਆ ਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਔਰਤ ਹਰ ਖੇਤਰ ਚ ਮਰਦਾਂ ਦੇ ਬਰਾਬਰ ਮੋਢਾ ਜੋੜ ਕੇ ਉਹਨਾਂ ਦੇ ਬਰਾਬਰ

ਮਾਨਸਾ ਕਤਲ ਮਾਮਲਾ-ਪੁਲਿਸ ਨੇ 4 ਦੋਸ਼ੀ ਕੀਤੇ ਗ੍ਰਿਫਤਾਰ, 2 ਦੀ ਭਾਲ ਜਾਰੀ

ਮਾਨਸਾ ਕਤਲ ਮਾਮਲਾ ਮ੍ਰਿਤਕ ਦਾ ਅੱਜ ਕੀਤਾ ਜਾਵੇਗਾ ਸਸਕਾਰ ਪੁਲਿਸ ਨੇ 4 ਦੋਸ਼ੀ ਕੀਤੇ ਗ੍ਰਿਫਤਾਰ, 2 ਦੀ ਭਾਲ

ਮਾਨਸਾ ਤੇ ਮੁਕਤਸਰ ਮਾਮਲੇ ’ਚ ਵੇਰਕਾ ਨੇ ਦਿੱੱਤੇ ਨਿਰਦੇਸ਼

ਮਾਨਸਾ ਵਿੱਚ ਹੋਏ ਨੌਜਵਾਨ ਦੇ ਕਤਲ ਕੇਸ ਨੇ ਸਿਆਸੀ ਰੂਪ ਲੈ ਲਿਆ ਹੈ ਵੱਖ ਵੱਖ ਪਾਰਟੀਆਂ ਦੇ ਆਗੂਆ ਵੱਲੋਂ ਇਸ ਮਾਮਲੇ ਤੇ ਸਿਆਸੀ ਰੋਟੀਆ ਸੇਕੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਐਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਪੁਲਿਸ ਅਧਿਕਾਰੀਆ ਨੂੰ ਇਸ ਮਾਮਲੇ ਦੇ ਦੋਸ਼ੀਆਂ ਦੀ 3 ਦਿਨਾਂ ਵਿੱਚ ਗ੍ਰਿਫਤਾਰੀ ਕਰਨ ਦੇ ਹੁਕਮ

ਮਾਨਸਾ ਮਾਮਲਾ :ਕਾਂਗਰਸ ਦਿਵਾਏਗੀ ਮ੍ਰਿਤਕ ਨੂੰ ਇੰਨਸਾਫ:ਜਾਖੜ

ਮਾਨਸਾ ਵਿਚ ਸ਼ਰਾਬ ਮਾਫੀਆ ਵੱਲੋਂ 22 ਸਾਲ ਦੇ ਨੌਜਵਾਨ ਦੇ ਕਤਲ ਮਾਮਲੇ ਵਿਚ ਜਿੱਥੇ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹਨ।ਉਥੇ ਹੀ ਇਸ ਮਾਮਲੇ ਨੇ ਸਿਆਸੀ ਰੂਪ ਲੈਣਾ ਸੁਰੂ ਕਰ ਦਿੱਤਾ ਹੈ।ਨੇਤਾਵਾ ਵੱਲੋਂ ਇਸ ਪਾਰਿਵਾਰ ਦਾ ਹਾਲਚਾਲ ਜਾਣਨ ਲਈ ਪਰਿਵਾਰ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ ਇਸੇ ਵਿੱਚ ਹੀ ਕਾਂਗਰਸੀ ਨੇਤਾ ਸੁਨੀਲ ਜਾਖੜ ਵੀ ਮ੍ਰਿਤਕ

ਮਾਨਸਾ: ਦਲਿਤ ਅੱਤਿਆਚਾਰ ਮੁੱਦਾ ਗਰਮਾਇਆ

ਮਾਨਸਾ: ਦਲਿਤ ਅੱਤਿਆਚਾਰ ਮੁੱਦਾ ਗਰਮਾਇਆ ਰਾਜ ਕੁਮਾਰ ਵੇਰਕਾ ਨੇ ਮੁਕਤਸਰ ਸਰਕਟ ਹਾਊਸ ਵਿਚ 3:30 ਤੇ ਸੱਦੀ ਬੈਠਕ ਐਸ.ਐਸ.ਪੀ. ਸਮੇਤ ਕਈ ਹੋਰਾਂ ਨੂੰ ਕੀਤਾ ਤਲਬ ਪੰਜਾਬ ਭਾਜਪਾ ਪ੍ਰਧਾਨ ਮਾਨਸਾ ਐੱਸ ਐੱਸ ਪੀ ਨਾਲ ਕੀਤੀ ਗੱਲ ਦੋਸ਼ੀ ਨੂੰ ਜਲਦ ਕਾਬੂ ਕਰਨ ਦੇ ਦਿੱਤੇ ਆਦੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ