Tag: , , , ,

Mansa state level function

ਮਾਨਸੇ ਦੇ ਸੂਬਾਈ ਪੱਧਰ ਸਮਾਗਮ ‘ਚ ਰਾਹੁਲ ਗਾਂਧੀ ਹੋ ਸਕਦੇ ਹਨ ਸ਼ਾਮਿਲ

Mansa state level function ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ 7 ਜਨਵਰੀ ਨੂੰ ਮਾਨਸਾ ਵਿਖੇ ਰਾਜ ਪੱਧਰੀ ਸਮਾਗਮ ਕਰ ਕੇ ਕੀਤੀ ਜਾ ਰਹੀ ਹੈ, ਜਿਸ ਵਿਚ ਮਾਲਵਾ ਖੇਤਰ ਦੇ 5 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਭਾਵੇਂ ਪ੍ਰਸ਼ਾਸਨਿਕ ਪੱਧਰ ‘ਤੇ ਇਹ ਸਕੀਮ ਨੂੰ ਸਿਰੇ ਚਾੜ੍ਹਨ ਲਈ ਤਿਆਰੀਆਂ

ਮਾਨਸਾ ਤੋਂ ਜਾਰੀ ਕੀਤੀ ਜਾਵੇਗੀ ਕਰਜ਼ ਮੁਆਫ਼ੀ ਦੀ ਪਹਿਲੀ ਕਿਸ਼ਤ

ਨਜਾਇਜ਼ ਸਬੰਧਾਂ ਦੇ ਚੱਲਦੇ ਲੜਕੀ ਦਾ ਕਤਲ

ਨਸ਼ੇ ਲਈ ਕੈਦੀਆਂ ਤੋਂ ਵਸੂਲੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ

ਪੁੱਤਰ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ

ਕਿਸਾਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ

ਰਜਵਾਹੇ ‘ਚ ਪਿਆ ਵੱਡਾ ਪਾੜ,300 ਏਕੜ ਫਸਲ ਖਰਾਬ

Three people dead

ਪਰਾਲੀ ਦੇ ਧੂੰਏਂ ਨੇ ਲਈ ਤਿੰਨ ਲੋਕਾਂ ਦੀ ਜਾਨ, ਖੇਤਾਂ ‘ਚ ਅੱਗ ਲਗਾਉਣ ਦਾ ਸਿਲਸਿਲਾ ਹਾਲੇ ਵੀ ਜਾਰੀ

Three people dead: ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਪਰਾਲੀ ਨੂੰ ਸਾੜਨ ‘ਤੇ ਰੌਲਾ ਰੱਪਾ ਪੈ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਪਰਾਲੀ ਨੂੰ ਅੱਗ ਲਗਾਉਣ ‘ਤੇ ਰੋਕ ਲਗਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਪਰਾਲੀ ਦਾ ਬਦਲ ਸੁਝਾਏ, ਫਿਰ ਹੀ ਉਹ ਅਜਿਹਾ ਕਰ ਸਕਣਗੇ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਵੱਲੋਂ

two farmers committed suicied jeera mansa

ਮਾਨਸਾ ਅਤੇ ਜ਼ੀਰਾ ‘ਚ ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਹੋਰ ਕਿਸਾਨ

arrietes-plundering-farmers

ਮੰਡੀਆਂ ‘ਚ ਕਿਸਾਨਾਂ ਨੂੰ ਇਸ ਤਰਾਂ ਲੁੱਟ ਰਹੇ ਹਨ ਆੜ੍ਹਤੀਏ…

ਮਾਮਲਾ ਸਰਕਾਰੀ ਕਣਕ ਦੀ ਹੇਰ-ਫੇਰ ਤੇ ਵੇਚਣ ਦਾ, 2 ਇੰਸਪੈਕਟਰਾਂ ਸਣੇ 4 ‘ਤੇ ਮੁਕੱਦਮਾ ਦਰਜ

ਮਾਨਸਾ : ਇਹ ਮਾਮਲਾ ਸਰਕਾਰੀ ਕਣਕ ਦੀ ਹੇਰ-ਫੇਰ ਦਾ ਹੈ ਜੋ ਕਿ ਸਥਾਨਕ ਫਰਮਾਹੀ ਰੋਡ ‘ਤੇ ਸਥਿਤ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਓਪਨ ਪਲਿੰਥਾਂ ‘ਚੋਂ ਵਿਭਾਗ ਦੀ ਮਿਲੀਭੁਗਤ ਨਾਲ ਵੇਚੀ ਜਾ ਰਹੀ ਸਰਕਾਰੀ ਕਣਕ ਦਾ ਭਰਿਆ ਟਰੱਕ ਭੀਖੀ ਪੁਲਿਸ ਨੇ ਕਾਬੂ ਕਰ ਲਿਆ। \ਜਾਣਕਾਰੀ ਦਿੰਦਿਆਂ ਥਾਣਾ ਦੇ ਅਧਿਕਾਰੀ ਮੁਖੀ ਭੀਖੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ

ਬਠਿੰਡਾ ਤੇ ਮਾਨਸਾ ਦੇ ਕਿਸਾਨਾਂ ਵੱਲੋਂ ਖ਼ੁਦਕੁਸ਼ੀ

ਕੰਬਾਈਨ ਤੋਂ ਨਿਕਲੀ ਚੰਗਿਆੜੀ, 26 ਕਿੱਲੇ ਕਣਕ ਸੜਕੇ ਸੁਆਹ

ਚੰਡੀਗੜ੍ਹ : ਮਾਨਸਾ ਦੇ ਨੇੜਲੇ ਪਿੰਡ ਮਧੇਕੇ ਤੇ ਖਾਈ ਦੇ ਵਿਚਕਾਰ ਖੇਤਾਂ ਵਿੱਚ ਕਣਕ ਦੀ ਕਟਾਈ ਕਰ ਰਹੀ ਕੰਬਾਈਨ ਤੋਂ ਅਚਾਨਕ ਨਿਕਲੀ ਚੰਗਿਆੜੀ ਨਾਲ 26 ਏਕੜ ਕਣਕ ਅਤੇ 10 ਏਕੜ ਕਣਕ ਦਾ ਨਾੜ ਅੱਗ ਲੱਗ ਕੇ ਰਾਖ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਮਧੇਕੇ ਦੇ ਕਿਸਾਨ ਸਵਰਨ ਸਿੰਘ, ਜਗਮੋਹਨ ਸਿੰਘ, ਅਮਰਜੀਤ ਸਿੰਘ ਦੀ 26 ਏਕੜ ਕਣਕ

ਟ੍ਰਾਂਸਫਾਰਮਰ ‘ ਚੋਂ ਤੇਲ ਅਤੇ ਤਾਂਬੇ ਦੀਆਂ ਤਾਰਾਂ ਚੋਰੀ

ਮਾਨਸਾ:-ਮਾਨਸਾ ਜਿਲ੍ਹੇ ਦੇ ਥਾਣਾ ਜੋਗੇ ਦੇ ਅਧੀਨ ਪੈਂਦੇ ਪਿੰਡ ਵਿੱਚ ਕਈ ਕਿਸਾਨਾਂ ਦੇ ਖੇਤ ਵਿੱਚੋ ਬਿਜਲੀ ਦੇ ਟ੍ਰਾਂਸਫਾਰਮਰ  ਰਾਤੋ ਰਾਤ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਿਆਤ ਚੋਰਾਂ ਨੇ ਬਿਜਲੀ ਦੇ ਖੰਭਿਆਂ ਤੋਂ ਟ੍ਰਾਂਸਫਾਰਮਰ ਚੋਰੀ ਕਰ ਉਨ੍ਹਾਂ ਵਿਚੋਂ ਤਾਂਬਾ ਕੱਢ ਲਿਆ ਅਤੇ ਕਈ ਟ੍ਰਾਂਸਫਾਰਮਰ  ਦਾ ਤੇਲ ਕੱਢ ਕੇ ਲੈ ਗਏ। ਕਿਸਾਨਾਂ ਦੇ ਹੋਏ ਲੱਖਾਂ ਦੇ ਨੁਕਸਾਨ ਦੇ ਮਾਮਲੇ

ਪੁਰਾਣੀਆਂ ਕਿਤਾਬਾਂ ਨਾਲ ਹੀ ਕਰਨੀ ਪਈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਵਿਦਿਅਕ ਸੈਸ਼ਨ ਦੇ ਪਹਿਲੇ ਦਿਨ ਫਟੀਆਂ-ਪੁਰਾਣੀਆਂ ਕਿਤਾਬਾਂ ਨਾਲ ਆਪਣੀਆਂ ਨਵੀਂਆਂ ਕਲਾਸਾਂ ਦੀ ਸ਼ੁਰੂਆਤ ਕੀਤੀ। ਖੇਤਰੀ ਸਿੱਖਿਆ ਬੋਰਡ ਦੇ ਦਫ਼ਤਰ ਵੱਲੋਂ ਪੁਰਾਣੇ ਸਟਾਕ ਕਾਰਨ ਬਲਾਕ ਸਿੱਖਿਆ ਦਫ਼ਤਰਾਂ ਵਿਚ ਪਹੁੰਚੀਆਂ ਕਿਤਾਬਾਂ ਨੂੰ ਟਾਂਵੇ-ਟਾਂਵੇ ਸਕੂਲਾਂ ਦੇ ਅਧਿਆਪਕ ਆਪ ਮੁਹਾਰੇ ਕਿਤਾਬਾਂ ਲੈ ਗਏ ਪਰ ਬਹੁਤੇ ਸਕੂਲਾਂ ਵਿਚ ਕਿਤਾਬਾਂ ਮਿਲਣ

ਦੇਖੋ….ਦੁਨੀਆਂ ਦਾ ਸਭ ਤੋਂ ਛੋਟੇ ਕੱੱਦ ਦਾ ਨੌਜਵਾਨ

ਜਾਅਲੀ ਨੋਟ ਤਿਆਰ ਕਰਨ ਵਾਲੇ ਆਏ ਪੁਲਿਸ ਅੜੀਕੇ

ਮਾਨਸਾ ਜ਼ਿਲ੍ਹਾ ਪੁਲਿਸ ਨੂੰ ਜਾਅਲੀ ਨੋਟ ਤਿਆਰ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਵਿਵੇਕਸ਼ੀਲ ਸੋਨੀ (ਆਈ.ਪੀ.ਐਸ.) ਨੇ ਦੱਸਿਆ ਕਿ ਡੀ.ਐਸ.ਪੀ. (ਸਬ ਡਵੀਜ਼ਨ) ਬੁਢਲਾਡਾ ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਮੁੱਖ ਅਫ਼ਸਰ ਥਾਣਾ ਸਦਰ ਬੁਢਲਾਡਾ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਿਸ ਪਾਰਟੀ

ਮਾਨਸਾ ‘ਚ ਚੱਲੀ ਗੋਲੀ, ਦੋ ਦੀ ਮੌਤ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਕ ਹਿੱਸੇ ਵਿਚ ਹਿੰਸਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿਚ ਐਤਵਾਰ ਦੀ ਸੇਵਰ ਕੁਝ ਨਕਾਬਪੋਸ਼ ਲੋਕਾਂ ਨੇ ਤਿੰਨ ਕਾਂਗਰਸੀ ਸਮਰਥਕਾਂ ਨੂੰ ਗੋਲੀ ਮਾਰ ਦਿੱਤੀ। ਦੋ ਸਮਰਥਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਅਤੇ ਇਕ ਗੰਭੀਰ ਜ਼ਖਮੀ ਦੱਸਿਆ ਜਾ

ਮਾਨਸਾ ਦੇ ਬਰੇਟਾ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ

ਮਾਨਸਾ ਦੇ ਬਰੇਟਾ ‘ਚ ਟਰੱਕ ਯੂਨੀਅਨ ਵਿਵਾਦ ਨੂੰ ਲੈ ਕੇ ਗੋਲੀਬਾਰੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ

10 ਮਰਲੇ ਜਗ੍ਹਾਂ ਬਣੀ ਰੌਲੇ ਦਾ ਕਾਰਣ

ਮਾਨਸਾ ਦੇ ਪਿੰਡ ਅਕਾਲੀਆਂ ਵਿੱਚ ਇਕ 10 ਮਰਲਿਆ ਦੀ ਜਗ੍ਹਾ ਰੌਲੇ ਦਾ ਕਾਰਨ ਬਣੀ ਹੋਈ ਹੈ। ਇਸ ਜਗ੍ਹਾ ਤੇ ਕੁੱਝ ਦਿਨਾਂ ਬਾਅਦ ਲੜਾਈ ਹੁੰਦੀ ਰਹਿਦੀ ਹੈ ਤੇ ਇਸ ਜਗ੍ਹਾ ਤੇ ਕੋਈ ਵੀ ਨੁਕਸ਼ਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਹ ਜਗ੍ਹਾ ਉਹਨਾਂ ਲੋਕਾ ਕੋਲ ਹੈ ਜਿਨ੍ਹਾ ਕੋਲ ਹੋਰ ਕੋਈ ਵੀ ਜਗ੍ਹਾ ਰੂੜੀਆ ਲਈ ਨਹੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ