Tag: , , ,

Fire department Mansa struggle

ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹੈ ਮਾਨਸਾ ਦਾ ਫਾਇਰ ਵਿਭਾਗ

Fire department Mansa struggle :ਅੱਗ ਲੱਗਣ ਦੀ ਘਟਨਾ ਨਾਲ ਨਿਬੜਨ ਲਈ ਕਹਿਣ ਨੂੰ ਤਾਂ ਮਾਨਸਾ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਹੈ ਪਰ ਫਾਇਰ ਬ੍ਰਿਗੇਡ ਖੁਦ ਰੱਬ ਆਸਰੇ ਚੱਲ ਰਿਹਾ ਹੈ। ਜ਼ਿਲ੍ਹਾ ਬਨਣ ਤੋਂ ਪਹਿਲਾਂ ਜਿੱਥੇ ਫਾਇਰ ਬ੍ਰਿਗੇਡ ਵਿੱਚ ਦਰਜਨਾਂ ਕਰਮਚਾਰੀ ਤੈਨਾਤ ਸਨ,ਉੱਥੇ ਜ਼ਿਲ੍ਹਾ ਬਨਣ ਤੋਂ ਬਾਅਦ ਫਾਇਰ ਬ੍ਰਿਗੇਡ ਵਿੱਚ ਕਰਮਚਾਰੀਆਂ ਦੀ ਗਿਣਤੀ ਉਂਗਲਾਂ ਤੇ ਗਿਣਨ ਤੱਕ

‘ਦ ਗ੍ਰੇਟ ਥਿੰਕਰਜ਼ ਗਰੁੱਪ’ ਨੇ ਪਿੰਡ ਦੀ ਨੁਹਾਰ ਬਦਲਣ ਲਈ ਚੁਣਿਆ ਨਵਾਂ ਰਾਹ

Great thinkers group: ਆਮ ਕਹਾਵਤ ਹੈ ਕਿ ਕੰਧਾਂ ਦੇ ਵੀ ਕੰਨ ਹੁੰਦੇ ਹਨ ਪਰ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੀਆਂ ਕੰਧਾਂ ਅਜਿਹੀਆਂ ਨਹੀਂ, ਕਿਉਂਕਿ ਇਸ ਪਿੰਡ ਦੀਆਂ ਕੰਧਾਂ ਗੱਲਾਂ ਨਹੀਂ ਸੁਣਦੀਆਂ ਸਗੋਂ ਗਿਆਨ ਵੰਡਦੀਆਂ ਹਨ। ਇਹ ਕਰ ਦਿਖਾਇਆ ਹੈ ਪਿੰਡ ਦੇ ਹੀ ਹਿੰਮਤੀ ਨੌਜਵਾਨਾਂ ਵੱਲੋਂ ਗਠਿਤ “ਦ ਗ੍ਰੇਟ ਥਿੰਕਰਜ਼ ਗਰੁੱਪ” ਨੇ। ਜਿੰਨਾਂ ਨੇ ਪਿੰਡ ਦੀ

Mansa three daughter

ਇਸ ਵਜ੍ਹਾ ਕਰਕੇ ਧੀਆਂ ਨੇ ਆਪਣੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ…

Mansa three daughter: ਮਾਨਸਾ : ਆਏ ਦਿਨ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜਿਹਾ ਹੀ ਇਕ ਮਾਮਲਾ ਮਾਨਸਾ ‘ਚ ਰਹਿ ਰਹੇ ਇੱਕ ਪਰਿਵਾਰ ਦਾ ਹੈ ਜੋ ਕਿ ਪੂਰਾ ਪਰਿਵਾਰ ਨਾਜਾਇਜ਼ ਸਬੰਧਾਂ ਦਾ ਆਦੀ ਸੀ।ਹਵਸ ‘ਚ ਅੰਨ੍ਹੇ ਇਸ ਪਰਿਵਾਰ ਨੂੰ ਘਰ ਦਾ ਮੁਖੀ ਇਹਨਾਂ ਕੰਮਾਂ ਤੋਂ ਰੋਕਦਾ ਸੀ ਜਿਸ ਕਰਕੇ ਉਹਨਾਂ

Mansa SGGS adarsh school

ਸਕੂਲ ਦੀ ਪ੍ਰਿੰਸੀਪਲ ‘ਤੇ ਬੱਚਿਆਂ ਨਾਲ ਬਦਸਲੂਕੀ ਦੇ ਇਲਜ਼ਾਮ,ਪਰਿਵਾਰ ਨੇ ਲਾਇਆ ਧਰਨਾ

Mansa ggs adarsh school:ਇਹਨੀਂ ਦਿਨੀਂ ਪੰਜਾਬ ਦੇ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ‘ਤੇ ਮਨਾਹੀ ਕੀਤੀ ਜਾਂਦੀ ਹੈ। ਬੱਚਿਆਂ ਨੂੰ ਸਕੂਲਾਂ ਵਿੱਚ  ਹੀ ਉਹਨਾਂ ਦੀ ਮਾਂ-ਬੋਲੀ ਬੋਲਣ ‘ਤੇ ਉਹਨਾਂ ਨੂੰ ਫਾਇਨ ਕੀਤਾ ਜਾਂਦਾ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਜੀ ਜੀ ਐੱਸ ਆਦਰਸ਼ ਸਕੂਲ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਕਿ ਵਿਦਿਆਰਥੀਆਂ

ਘਰੇਲੂ ਕਲੇਸ਼ ਦੇ ਚੱਲਦਿਆਂ ਪਤਨੀ ਅਤੇ ਬੱਚਿਆਂ ਨੂੰ ਮਾਰੀ ਗੋਲੀ, ਫਿਰ ਕੀਤਾ ਇਹ ਕੰਮ…

Mansa man murdered: ਕਹਿੰਦੇ ਹਨ ਕਿ ਕਲੇਸ਼ ਘਰ ਦੀ ਸ਼ਾਂਤੀ ਨੂੰ ਖ਼ਰਾਬ ਕਰ ਦਿੰਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਈ ਹੈ ਜਿੱਥੇ ਕਿ ਘਰੇਲੂ ਕਲੇਸ਼ ਨੇ ਇੱਕ ਹੱਸਦਾ ਵਸਦਾ ਖੇਡਦਾ ਪਰਿਵਾਰ ਉਜਾੜ ਦਿੱਤਾ। ਸਨਕੀ ਪਤੀ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਕਿ ਪੂਰਾ ਪਰਿਵਾਰ ਹੀ ਖਤਮ ਹੋ ਗਿਆ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸਨਸਨੀ

Mansa murder case

ਨਾਜਾਇਜ਼ ਸਬੰਧ ਬਣਾਉਣ ਦਾ ਵਿਰੋਧ ਕਰਨ ‘ਤੇ ਵਿਆਹੁਤਾ ਨੂੰ ਗਵਾਉਣੀ ਪਈ ਆਪਣੀ ਜਾਨ

Mansa murder case: ਮਹਿਲਾ ਵੱਲੋਂ ਨਾਜਾਇਜ਼ ਸਬੰਧ ਬਣਾਉਣ ਦਾ ਵਿਰੋਧ ਕਰਨ ਤੇ ਨਣਦੋਈਆ ਦੇ ਵੱਲੋਂ ਜ਼ਹਿਰੀਲੀ ਚੀਜ਼ ਦੇ ਕੇ ਵਿਆਹੀ ਹੋਈ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ ਵਿੱਚ ਮ੍ਰਿਤਕ ਕੁਸੂਮ ਰਾਣੀ ( 35 ) ਪਤਨੀ ਰਾਮ ਗੋਪਾਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਦੇ ਸਮੇਂ ਉਸਦੀ ਮਾਤਾ ਸੰਤੋਸ਼ ਰਾਣੀ ਪਤਨੀ ਪਵਨ ਜੈਨ ਬੁਢਲਾਡਾ

Manpreet Kaur wins silver medal

ਛੋਟੇ ਕੱਦ ਕਾਰਨ ਪੰਜਾਬ ਪੁਲਿਸ ‘ਚ ਨਹੀਂ ਮਿਲੀ ਸੀ ਨੌਕਰੀ, ਹੁਣ ਦੇਸ਼ ਨੂੰ ਦਵਾਇਆ ਸਿਲਵਰ ਮੈਡਲ

Manpreet Kaur wins silver medal: ਏਸ਼ੀਅਨ ਖੇਡਾਂ ‘ਚ ਸਿਲਵਰ ਮੈਡਲ ਜਿੱਤਣ ਵਾਲੀ ਛੋਟੇ ਕੱਦ ਦੀ ਮਨਪ੍ਰੀਤ ਕੌਰ ਦਾ ਕਬੱਡੀ ਵਿੱਚ ਅੱਜ ਆਪਣਾ ਨਾਮ ਕਮਾ ਰਹੀ ਹੈ। ਕੱਦ ਛੋਟਾ ਹੋਣ ਨਾਲ ਕਦੇ ਉਨ੍ਹਾਂ ਨੂੰ ਪੰਜਾਬ ਪੁਲਿਸ ‘ਚ ਨੌਕਰੀ ਹੀ ਨਹੀਂ ਮਿਲੀ ਸੀ। ਅੱਜ ਉਨ੍ਹਾਂ ਦੀ ਚਾਂਦੀ ਹੀ ਚਾਂਦੀ ਹੈ। ਉਹ ਰਾਜਸਥਾਨ ਪੁਲਿਸ ਵਿੱਚ ਸਬ ਇੰਸਪੈਕਟਰ ਹੈ

Mansa minor girl raped

ਨਾਬਾਲਿਗ ਵਿਦਿਆਰਥਣ ਦੇ ਨਾਲ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ

Mansa minor girl raped: ਦੇਸ਼ ਵਿੱਚ ਬੱਚਿਆਂ ਅਤੇ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਇਹਨਾਂ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਉੱਥੇ ਹੀ ਇਹਨੀਂ ਦਿਨੀਂ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਮਾਨਸਾ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ

ਮੋਦੀ ਖਿਲਾਫ ਹੋਏ ਕਿਸਾਨ !

Mansa farmers protest: 1942 ਵਿੱਚ ਭਾਰਤ ਨੂੰ ਅੰਗਰੇਜਾਂ ਤੋਂ ਮੁਕਤ ਕਰਾਉਣ ਲਈ ਚਲਾਏ ਗਏ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਰੋਸ ਮੁਜਾਹਰਾ ਕੀਤਾ ਗਿਆ । ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅਤੇ ਕਰੱਪਟ ਲੀਡਰਾਂ ਤੋਂ ਮੁਕਤ ਕਰਾਉਣ ਲਈ ਸੀ.ਪੀ.ਆਈ. (ਐਮ ਐਲ) ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਮਾਨਸਾ ਦੇ ਮਾਲ ਗੋਦਾਮ ਚੌਕ ‘ਚ

Father rape daughter mansa

ਕਲਯੁਗੀ ਪਿਓ ਨੇ ਧੀ ਨੂੰ ਹਾਸਟਲ ਤੋਂ ਬੁਲਾ ਕੇ ਕੀਤਾ ਬਲਾਤਕਾਰ

Father rape daughter mansa: ਇਸ ਕਲਯੁਗ ਦੇ ਸਮੇਂ ਵਿੱਚ ਪਿਤਾ ਹੀ ਆਪਣੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ। ਪਿੰਡ ਮਾਨਸਾ ਵਿੱਚ ਇੱਕ ਪਿਓ ਨੇ ਆਪਣੀ ਹੀ ਧੀ ਨੂੰ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਿਕ ਆਰੋਪੀ ਦੀ 4 ਬੇਟੀਆਂ ਅਤੇ 2 ਬੇਟੇ ਹਨ। ਘਟਨਾ ਵਾਲੇ ਦਿਨ ਆਰੋਪੀ ਨੇ ਪਤਨੀ ਨਾਲ

Death injection Mansa

ਬੇਟਾ ਪੈਦਾ ਹੋਣ ਦੀ ਖੁਸ਼ੀ ‘ਚ ਇਸ ਸ਼ਖ਼ਸ ਨੇ ਲਗਾਇਆ ‘ਮੌਤ’ ਦਾ ਟੀਕਾ

Death injection Mansa: ਕਿਸੇ ਵੀ ਪਰਿਵਾਰ ਵਿੱਚ ਜਦੋਂ ਬੇਟਾ ਪੈਦਾ ਹੁਂੰਦਾ ਹੈ ਤਾਂ ਉਸ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਫੰਕਸ਼ਨ ਵੀ ਬੇਟੇ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ ਰੱਖੇ ਜਾਂਦੇ ਹਨ ਪਰ ਕੋਈ ਵਿਅਕਤੀ ਬੇਟੇ ਦੀ ਖੁਸ਼ੀ ਵਿੱਚ ਆਪਣੀ ਜਾਨ ਵੀ ਗਵਾ ਸਕਦਾ ਹੈ। ਇਹ ਸ਼ਾਇਦ ਤੁਸੀਂ ਪਹਿਲੀ ਵਾਰ ਸੁਣ

Mansa jail superintendent

ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਮਿਲੇ ਟੈਬਲੇਟ ਤੇ ਮੋਬਾਇਲ

Mansa jail superintendent: ਜਦੋਂ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੀ ਅਲਮਾਰੀ ਦੀ ਸੀਲ ਤੋੜੀ ਗਈ ਤਾਂ ਉਸ ‘ਚੋਂ 29 ਬੰਡਲ ਬੀੜੀਆਂ, 97 ਟੈਬਲੇਟ, 22 ਮੋਬਾਇਲ, 17 ਵੱਖ—ਵੱਖ ਕੰਪਨੀਆਂ ਦੇ ਸਿੰਮ ਅਤੇ ਕੁੱਝ ਹੋਰ ਅਹਿਮ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਤੋਂ ਵਿਭਾਗ ਦੇ ਹੱਥ ਅਨੇਕਾਂ ਹੋਰ ਪ੍ਰਾਪਤੀਆਂ ਲੱਗ ਸਕਦੀਆਂ ਹਨ। ਡੀਐੱਸਪੀ ਵਿਜੀਲੈਂਸ ਮਨਜੀਤ ਸਿੰਘ ਨੇ

Farmer protest mansa

ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਕਿਸਾਨਾਂ ਦੇ ਹੱਕ ‘ਚ ਡਟਿਆ…

Farmer protest mansa: ਸੂਬੇ ਦੇ ਕਿਸਾਨਾਂ ਨੂੰ ਹੁਣ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਤਾਂ ਸਰਕਾਰ ਦੀ ਨਰਾਜ਼ਗੀ ਤੇ ਦੂਜੀ ਮੌਸਮ ਦੀ। ਪਹਿਲਾਂ ਤਾਂ ਫਸਲਾਂ ਦਾ ਹੀ ਪੂਰਾ ਮੁੱਲ ਨਹੀਂ ਮਿਲ ਰਿਹਾ ਤੇ ਹੁਣ ਦੂਜਾ ਮੌਸਮ ਕਾਰਨ ਹੋ ਰਹੀ ਫਸਲ ਦੀ ਬਰਬਾਦੀ, ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਸਰਕਾਰ ਦਾ ਵੀ

Mansa MLA daughter rape

ਸਾਬਕਾ ਵਿਧਾਇਕ ਦੀ ਬੇਟੀ ਨਾਲ ਰੇਪ ਦੇ ਮਾਮਲੇ ‘ਚ ਪਿਓ-ਪੁੱਤ ਗ੍ਰਿਫਤਾਰ, ਕੀਤੇ ਇਹ ਖੁਲਾਸੇ…

Mansa MLA daughter rape: ਮਾਨਸਾ (ਗੁਰਸੇਵਕ ਸਿੰਘ) – ਸਾਬਕਾ ਵਿਧਾਇਕ ਦੀ ਬੇਟੀ ਨਾਲ ਰੇਪ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਜਿੱਥੇ ਇੱਕ ਪਾਸੇ ਪੁਲਿਸ ਵੱਲੋਂ ਪਿਓ-ਪੁੱਤਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਥੇ ਹੀ ਮੁਲਜ਼ਮਾਂ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਆਪਣੇ ‘ਤੇ ਲੱਗੇ ਇਲਜਾਮਾਂ ਨੂੰ ਬਿਲਕੁੱਲ ਬੇਬੁਨਿਆਦ ਦੱਸਿਆ ਹੈ। ਪੁਲਿਸ ਵੱਲੋਂ

ਸਾਬਕਾ ਵਿਧਾਇਕ ਦੀ ਬੇਟੀ ਨਾਲ ਵਪਾਰੀ ਤੇ ਉਸ ਦੇ ਪੁੱਤਰ ਨੇ ਕੀਤਾ ਬਲਾਤਕਾਰ

Mansa MLA daughter rape: ਮਾਨਸਾ: ਕੱਪੜਾ ਕਾਰੋਬਾਰੀ ਦੇ ਬੇਟੇ ਨੇ ਦਲਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਵਿਧਾਇਕ ਸੁਰਜਨ ਸਿੰਘ ਦੀ ਨਾਬਾਲਿਗ ਬੇਟੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਇਸਦੇ ਬਾਅਦ ਉਹ ਅਕਸਰ ਉਸਨੂੰ ਧਮਕਾ ਕੇ ਉਸ ਨਾਲ ਸੰਬੰਧ ਬਣਾਉਂਦਾ ਰਿਹਾ। ਕੱਪੜਾ ਵਪਾਰੀ ਪਿਤਾ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ

Road accident Mansa

ਰੈਲੀ ਵਿੱਚ ਸ਼ਮੂਲੀਅਤ ਕਰ ਕੇ ਆ ਰਹੇ ਦੋ ਕਿਸਾਨਾਂ ਦੀ ਸੜਕ ਹਾਦਸੇ ‘ਚ ਮੌਤ

Road accident Mansa: ਚੰਡੀਗੜ੍ਹ ਤੋਂ ਰੈਲੀ ਵਿਚ ਸ਼ਮੂਲੀਅਤ ਕਰਨ ਮਗਰੋਂ ਮਾਨਸਾ ਵਾਪਿਸ ਜਾ ਰਹੇ ਕਿਸਾਨਾਂ ਨਾਲ ਬਨੂੜ ਨੇੜੇ ਹਾਦਸਾ ਹੋ ਗਿਆ ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਜਦੋਂ ਕਿ ਚਾਰ ਹੋਰ ਕਿਸਾਨ ਇਸ ਹਾਦਸੇ ‘ਚ ਜ਼ਖਮੀ ਹੋ ਗਏ ਹਨ। ਜਿਸ ਸਮੇਂ ਇਹ ਕਿਸਾਨ ਚੰਡੀਗੜ੍ਹ ਤੋਂ ਰੈਲੀ ਵਿਚ ਸ਼ਮੂਲੀਅਤ ਕਰਨ ਮਗਰੋਂ ਮਾਨਸਾ

9 Acres Land Auction Mansa

ਜਦੋਂ 2 ਲੱਖ 30 ਹਜਾਰ ਰੁਪਏ ਦੇ ਕਰਜੇ ਲਈ ਹੋਣ ਲੱਗੀ ਸੀ 9 ਏਕੜ ਜ਼ਮੀਨ ਦੀ ਕੁਰਕੀ…

9 Acres Land Auction Mansa: ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਨਾਲ ਕਰਜਾ-ਕੁਰਕੀ ਖਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਇਹ ਵਾਅਦਾ ਉਸ ਸਮੇਂ ਧੁੰਦਲਾ ਹੁੰਦਾ ਨਜ਼ਰ ਆਇਆ, ਜਿਸ ਵੇਲੇ ਮਾਨਸਾ ਦੇ ਇੱਕ ਕਿਸਾਨ ਦੀ 9 ਏਕੜ ਜ਼ਮੀਨ ਦੀ ਸਿਰਫ 2 ਲੱਖ 30 ਹਜਾਰ ਰੁਪਏ ਕਾਰਨ ਕੁਰਕੀ ਕਰਨੀ ਸੀ। ਇਸ ਦੌਰਾਨ

ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕੱਲ੍ਹ ਤੋਂ

ਕਿਸਾਨ ਕਰਜ਼ਾ ਮੁਆਫੀ ਸਕੀਮ ਦੀ ਕੱਲ੍ਹ ਤੋਂ ਹੋਵੇਗੀ ਸੁਰੂਆਤ

Mansa state level function

ਮਾਨਸੇ ਦੇ ਸੂਬਾਈ ਪੱਧਰ ਸਮਾਗਮ ‘ਚ ਰਾਹੁਲ ਗਾਂਧੀ ਹੋ ਸਕਦੇ ਹਨ ਸ਼ਾਮਿਲ

Mansa state level function ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ 7 ਜਨਵਰੀ ਨੂੰ ਮਾਨਸਾ ਵਿਖੇ ਰਾਜ ਪੱਧਰੀ ਸਮਾਗਮ ਕਰ ਕੇ ਕੀਤੀ ਜਾ ਰਹੀ ਹੈ, ਜਿਸ ਵਿਚ ਮਾਲਵਾ ਖੇਤਰ ਦੇ 5 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਭਾਵੇਂ ਪ੍ਰਸ਼ਾਸਨਿਕ ਪੱਧਰ ‘ਤੇ ਇਹ ਸਕੀਮ ਨੂੰ ਸਿਰੇ ਚਾੜ੍ਹਨ ਲਈ ਤਿਆਰੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ