Tag: , , , , ,

BREAKING: ਜੈਤੋਂ ਦੇ ਪਿੰਡ ਦਬੜੀ ਖਾਨਾ ‘ਚ ਪਿਓ ਨੇ ਕੀਤਾ ਪੁੱਤ ਦਾ ਕਤਲ

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਬਰਾਮਦ

Mansa Police: ਮਾਨਸਾ: ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ ਵੱਡੀ ਕਾਮਯਾਬੀ ਦਰਜ ਕਰਦਿਆਂ ਗੁਆਂਢੀ ਸੂਬਿਆਂ ਵਿੱਚੋਂ ਲਿਆ ਕੇ ਪੰਜਾਬ ਅੰਦਰ ਨਸ਼ੇ ਦੀ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਬੋਹਾ ਪੁਲਿਸ ਨੇ ਕਾਬੂ ਕਰਕੇ ਉਨਾਂ ਕੋਲੋਂ 1 ਲੱਖ 37 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ

ਤੰਦਰੁਸਤ ਪੰਜਾਬ ਮਿਸ਼ਨ ਦੀ ਖੁੱਲ੍ਹੀ ਪੋਲ

Mansa Environment : ਮਾਨਸਾ: ਇਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਮੰਨੀਏ ਜਾਂ ਕੁੱਝ ਹੋਰ ਕਿ ਲੋਕਾਂ ਵੱਲੋਂ ਬੁਨਿਆਦੀ ਸਹੂਲਤਾਂ ਦੀ ਪ੍ਰਾਪਤੀ ਲਈ ਅਦਾਲਤਾਂ ਵਿੱਚ ਚਾਰਾਜੋਈ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਅਦਾਲਤਾਂ ਨੂੰ ਟਿੱਚ ਜਾਣਦਿਆਂ ਅਦਾਲਤਾਂ ਵਿੱਚ ਪੇਸ਼ ਹੋਣਾ ਜਰੂਰੀ ਨਹੀਂ ਸਮਝਿਆ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਮਾਨਸਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਮਾਨਸਾ

ਕੰਮ ਤੋਂ ਵਾਪਸ ਆ ਰਿਹਾ ਬੱਸ ਕੰਡਕਟਰ ਭੇਦਭਰੇ ਹਲਾਤਾਂ ‘ਚ ਹੋਇਆ ਜ਼ਖਮੀ, ਇਲਾਜ ਦੌਰਾਨ ਹੋਈ ਮੌਤ

Mansa Bus Conductor Injured: ਮਾਨਸਾ (ਜੀਵਨ ਕ੍ਰਾਂਤੀ): 16 ਜਨਵਰੀ ਨੂੰ ਭੇਦਭਰੇ ਹਲਾਤਾਂ ਵਿੱਚ ਗੰਭੀਰ ਜ਼ਖਮੀ ਹੋਏ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਦੇ ਰਹਿਣ ਵਾਲੇ ਨੌਜਵਾਨ ਗਾਜਾ ਸਿੰਘ ਦੀ ਹਸਪਤਾਲ ਵਿੱਚ ਜੇਰੇ ਇਲਾਜ ਬੀਤੇ ਦਿਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗਾਜਾ ਸਿੰਘ ਪੇਸ਼ੇ ਵਜੋਂ ਬੱਸ ਕੰਡਕਟਰ ਸੀ ਅਤੇ ਵਿਆਹਿਆ ਹੋਇਆ ਸੀ। ਮ੍ਰਿਤਕ ਗਾਜਾ ਸਿੰਘ ਦੇ ਪਰਿਵਾਰਕ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜ਼ਿੰਦਗੀ….

Farmer Committed Suicide: ਮਾਨਸਾ ਵਿੱਚ ਇੱਕ ਕਿਸਾਨ ਨੇ ਕਰਜ ਦੇ ਚਲਦਿਆਂ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮਾਨਸਾ ਦੇ ਇੱਕ ਪਿੰਡ ਮਾਨ ਬੀਬੜਿਆ ਦੇ 60 ਸਾਲ ਦੇ ਕਿਸਾਨ ਅਵਤਾਰ ਸਿੰਘ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਉੱਤੇ ਪੰਜ ਲੱਖ ਰੁਪਏ ਦਾ ਕਰਜ ਸੀ ਅਤੇ ਉਸਦੇ ਕੋਲ ਸਿਰਫ 2

ਬਾਥਰੂਮ ਜਾਣ ਦੇ ਬਹਾਨੇ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ

Prison Escape: ਮਾਨਸਾ ਦੀ ਜਿਲ੍ਹਾ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਗਤਾਰ ਸਿੰਘ ਨਾਮ ਦਾ ਵਿਅਕਤੀ ਬਲਾਤਕਾਰ ਦੇ ਜੁਰਮ ਵਿੱਚ ਜੇਲ੍ਹ ਵਿੱਚ ਬੰਦ ਹੈ ਜਿਸਨੂੰ ਪੇਸ਼ੀ ਲਈ ਮਾਨਸਾ ਲਿਆਇਆ ਗਿਆ ਸੀ। ਉਸ ਸਮੇਂ ਉਹ ਬਾਥਰੂਮ ਜਾਣ ਦੇ ਬਹਾਨੇ ਫਰਾਰ ਹੋ ਗਿਆ ਅਤੇ ਪੁਲਿਸ

ਸ਼ਹਿਰੀ ਪ੍ਰਧਾਨ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

mansa people protest: ਮਾਨਸਾ: ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਕੋਈ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸੇ ਕਮਾਉਣਾ ਚਾਹੁੰਦਾ ਹੈ। ਇਸ ਪੈਸੇ ਕਮਾਉਣ ਦੇ ਚੱਕਰ ਵਿੱਚ ਲੋਕਾਂ ਤੋਂ ਕੰਮ ਦੇ ਬਦਲੇ ਜ਼ਿਆਦਾ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਵਿੱਚ ਦੇਖਣ ਨੂੰ

ਜ਼ਿਲ੍ਹਾ ਮਾਨਸਾ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਪੁਰਸਕਾਰ

Two Teachers Awarded: ਮਾਨਸਾ: ਅਧਿਆਪਕਾਂ ਦੇ ਖੇਤਰ ਵਿੱਚ ਵਿਲੱਖਣ ਕਾਰਗੁਜਾਰੀ ਰੱਖਣ ਵਾਲੇ ਅਧਿਆਪਕਾਂ ਨੂੰ ਹਰ ਸਾਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਸਾਲ 2018 ਲਈ 8 ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ 22 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ 2 ਲੈਕਚਰਾਰ ਅਧਿਆਪਕ ਡਾ. ਬੂਟਾ

ਇੰਨ੍ਹਾਂ NRI’s ਦਾ ਵਾਅਦਾ, ਅਸੀਂ ਸੁਧਾਰਾਂਗੇ ਆਪਣੇ ਪਿੰਡਾਂ ਦੀ ਜੂਨ

ਹੁਸ਼ਿਆਰ ਤੇ ਹੋਣਹਾਰ ਵਿਦਿਆਰਥਣ ਦੇ ਖੌਫਨਾਕ ਕਦਮ ਨੇ ਪਰਿਵਾਰ ਨੂੰ ਦਿੱਤਾ ਡੂੰਘਾ ਜ਼ਖਮ

Mansa man murdered son

ਨਸ਼ੇ ਦਾ ਸੌਦਾ ਪਿਓ-ਪੁੱਤ ਨੂੰ ਇੰਝ ਪਿਆ ਮਹਿੰਗਾ…

Mansa man murdered son:ਮਾਨਸਾ:ਸਾਡਾ ਸਮਾਜ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਅਤੇ ਲਾਹਣਤਾਂ ਦਾ ਸ਼ਿਕਾਰ ਹੋ ਰਿਹਾ ਹੈ। ਜਿੰਨ੍ਹਾ ਵਿੱਚੋਂ ਸਭ ਤੋਂ ਵੱਡਾ ਕੋਹੜ ਹੈ ਨਸ਼ਾ।ਨਸ਼ਾ ਸਾਡੇ ਦੇਸ਼ ਦੀ ਨੌਜਵਾਨਾਂ ਨੂੰ ਘੁਣ ਵਾਂਗ ਖਾਂਦਾ ਜਾ ਰਿਹਾ ਹੈ।ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦਾ।ਜਿਥੇ ਇੱਕ ਵਿਅਕਤੀ ਨੇ ਰੇਲਗੱਡੀ ਅੱਗੇ ਕੁੱਦਕੇ ਖੁਦਕੁਸ਼ੀ ਕਰ ਲਈ ਹੈ । ਦੱਸਿਆ

Mansa Gurudwara donation box theft

ਗੁਰੂ ਘਰ ਦੇ ਗੁਨਾਹਗਾਰਾਂ’ ਵੱਲੋਂ ਚੋਰੀ ਕੀਤੀ ਗਈ ਗੋਲਕ ਹੋਈ ਬਰਾਮਦ

Mansa Gurudwara donation box theft:ਮਾਨਸਾ:ਪੰਜਾਬ ਵਿੱਚ ਬੇਅਦਬੀ ਅਤੇ ਗੁਰੂ ਘਰਾਂ ਤੋਂ ਗੋਲਕ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਜਾ ਰਹੀਆਂ ਹਨ। ਜਿਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦੇ ਪਿੰਡ ਕੁਸਲਾ ਦਾ ।ਜਿਥੇ ਚੋਰ ਗੁਰੂਘਰ ਦੀ ਗੋਲਕ ਲੈ ਕੇ ਫਰਾਰ ਹੋ ਗਏ।ਜਦੋਂ ਇਹ ਚੋਰ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਉਸ ਉਨ੍ਹਾਂ ਦੀ

ਟ੍ਰਾਂਸਫਾਰਮਰ ‘ ਚੋਂ ਤੇਲ ਅਤੇ ਤਾਂਬੇ ਦੀਆਂ ਤਾਰਾਂ ਚੋਰੀ

ਮਾਨਸਾ:-ਮਾਨਸਾ ਜਿਲ੍ਹੇ ਦੇ ਥਾਣਾ ਜੋਗੇ ਦੇ ਅਧੀਨ ਪੈਂਦੇ ਪਿੰਡ ਵਿੱਚ ਕਈ ਕਿਸਾਨਾਂ ਦੇ ਖੇਤ ਵਿੱਚੋ ਬਿਜਲੀ ਦੇ ਟ੍ਰਾਂਸਫਾਰਮਰ  ਰਾਤੋ ਰਾਤ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਿਆਤ ਚੋਰਾਂ ਨੇ ਬਿਜਲੀ ਦੇ ਖੰਭਿਆਂ ਤੋਂ ਟ੍ਰਾਂਸਫਾਰਮਰ ਚੋਰੀ ਕਰ ਉਨ੍ਹਾਂ ਵਿਚੋਂ ਤਾਂਬਾ ਕੱਢ ਲਿਆ ਅਤੇ ਕਈ ਟ੍ਰਾਂਸਫਾਰਮਰ  ਦਾ ਤੇਲ ਕੱਢ ਕੇ ਲੈ ਗਏ। ਕਿਸਾਨਾਂ ਦੇ ਹੋਏ ਲੱਖਾਂ ਦੇ ਨੁਕਸਾਨ ਦੇ ਮਾਮਲੇ

Wheat farm

ਪੀਲੀ ਕੁੰਗੀ ਖਿਲਾਫ ਖੇਤੀਬਾੜੀ ਵਿਭਾਗ ਹੋਇਆ ਪੱਬਾਂ ਭਾਰ

ਮਾਨਸਾ:-ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਕੁਦਰਤੀ ਕਰੋਪੀਆਂ ਨੇ ਕਿਸਾਨੀ ਨੂੰ ਹਮੇਸ਼ਾਂ ਢਾਹ ਲਗਾਈ ਹੈ।ਜਿਸ ਕਾਰਨ ਖੇਤੀਬਾੜੀ ਕਿਸਾਨਾਂ ਲਈ ‘ਘਾਟੇ ਵਾਲਾ ਸੌਦਾ’ ਸਾਬਤ ਹੋ ਰਹੀ ਹੈ।ਸਾਲ 2015-16 ਦੌਰਾਨ ਚਿੱਟੀ ਮੱਖੀ ਦੇ ਕਹਿਰ ਨਾਲ ਸੰਤਾਪੇ ਅਜੇ ਪੂਰੀ ਤਰਾਂ ਹਾਲਤਾਂ ਚੋ ੳੁੱਭਰੇ ਵੀ ਨਹੀ ਸਨ ਕਿ ਹੁਣ ਉਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਪੀਲੀ

Clothe sale......

ਨੋਟਬੰਦੀ ਦਾ ਅਸਰ, ਦੁਕਾਨਦਾਰ ਕੌਡੀਆਂ ਦੇ ਭਾਅ ਮਾਲ ਵੇਚਣ ਲਈ ਮਜਬੂਰ

ਬਰੇਟਾ:-ਨੋਟਬੰਦੀ ਦੇ ਅਸਰ ਨੂੰ ਲਗਭਗ 110 ਦਿਨ ਗੁਜਰਨ ਤੋਂ ਬਆਦ ਵੀ ਵਪਾਰਕ ਸਥਿਤੀ ਜਿਉਂ ਦੀ ਤਿਉਂ ਹੈ। ਲੋਕਾਂ ਨੂੰ ਦੋ-ਦੋ ਹਜਾਰ ਰੁਪਏ ਲੈਣ ਲਈ ਬੈਂਕਾ ਦੀਆ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ ਜਦ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨੋਟਬੰਦੀ ਸੰਕਟ ਨੂੰ ਦੂਰ ਕਰਨ ਲਈ 50 ਦਿਨਾਂ ਦੀ ਮੰਗ ਕੀਤੀ ਸੀ। ਜਿਸ ਦੇ ਮੱਦੇਨਜਰ ਦੁਕਾਨਦਾਰ

advocate lakhwinder singh lakhanpal...........

ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ ਲੀਗਲ ਸੈਲ ਪੰਜਾਬ ਕਾਂਗਰਸ ਕਮੇਟੀ ਦੇ ਉਪ ਚੈਅਰਮੇਨ ਨਿਯੁਕਤ

ਮਾਨਸਾ :-ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ ਮਾਨਸਾ ਵਾਸੀ ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ ਨੂੰ ਲੀਗਲ ਸੈਲ ਪੰਜਾਬ ਕਾਂਗਰਸ ਕਮੇਟੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ । ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆ ਮਾਨਸਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਉਹਨਾਂ ਦੇ ਦਫਤਰ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ