Tag: , , , , , , , , , , , , ,

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਬਰਾਮਦ

Mansa Police: ਮਾਨਸਾ: ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ ਵੱਡੀ ਕਾਮਯਾਬੀ ਦਰਜ ਕਰਦਿਆਂ ਗੁਆਂਢੀ ਸੂਬਿਆਂ ਵਿੱਚੋਂ ਲਿਆ ਕੇ ਪੰਜਾਬ ਅੰਦਰ ਨਸ਼ੇ ਦੀ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਬੋਹਾ ਪੁਲਿਸ ਨੇ ਕਾਬੂ ਕਰਕੇ ਉਨਾਂ ਕੋਲੋਂ 1 ਲੱਖ 37 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ

ਤੰਦਰੁਸਤ ਪੰਜਾਬ ਮਿਸ਼ਨ ਦੀ ਖੁੱਲ੍ਹੀ ਪੋਲ

Mansa Environment : ਮਾਨਸਾ: ਇਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਮੰਨੀਏ ਜਾਂ ਕੁੱਝ ਹੋਰ ਕਿ ਲੋਕਾਂ ਵੱਲੋਂ ਬੁਨਿਆਦੀ ਸਹੂਲਤਾਂ ਦੀ ਪ੍ਰਾਪਤੀ ਲਈ ਅਦਾਲਤਾਂ ਵਿੱਚ ਚਾਰਾਜੋਈ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਅਦਾਲਤਾਂ ਨੂੰ ਟਿੱਚ ਜਾਣਦਿਆਂ ਅਦਾਲਤਾਂ ਵਿੱਚ ਪੇਸ਼ ਹੋਣਾ ਜਰੂਰੀ ਨਹੀਂ ਸਮਝਿਆ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਮਾਨਸਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਮਾਨਸਾ

ਕੰਮ ਤੋਂ ਵਾਪਸ ਆ ਰਿਹਾ ਬੱਸ ਕੰਡਕਟਰ ਭੇਦਭਰੇ ਹਲਾਤਾਂ ‘ਚ ਹੋਇਆ ਜ਼ਖਮੀ, ਇਲਾਜ ਦੌਰਾਨ ਹੋਈ ਮੌਤ

Mansa Bus Conductor Injured: ਮਾਨਸਾ (ਜੀਵਨ ਕ੍ਰਾਂਤੀ): 16 ਜਨਵਰੀ ਨੂੰ ਭੇਦਭਰੇ ਹਲਾਤਾਂ ਵਿੱਚ ਗੰਭੀਰ ਜ਼ਖਮੀ ਹੋਏ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਦੇ ਰਹਿਣ ਵਾਲੇ ਨੌਜਵਾਨ ਗਾਜਾ ਸਿੰਘ ਦੀ ਹਸਪਤਾਲ ਵਿੱਚ ਜੇਰੇ ਇਲਾਜ ਬੀਤੇ ਦਿਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗਾਜਾ ਸਿੰਘ ਪੇਸ਼ੇ ਵਜੋਂ ਬੱਸ ਕੰਡਕਟਰ ਸੀ ਅਤੇ ਵਿਆਹਿਆ ਹੋਇਆ ਸੀ। ਮ੍ਰਿਤਕ ਗਾਜਾ ਸਿੰਘ ਦੇ ਪਰਿਵਾਰਕ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜ਼ਿੰਦਗੀ….

Farmer Committed Suicide: ਮਾਨਸਾ ਵਿੱਚ ਇੱਕ ਕਿਸਾਨ ਨੇ ਕਰਜ ਦੇ ਚਲਦਿਆਂ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮਾਨਸਾ ਦੇ ਇੱਕ ਪਿੰਡ ਮਾਨ ਬੀਬੜਿਆ ਦੇ 60 ਸਾਲ ਦੇ ਕਿਸਾਨ ਅਵਤਾਰ ਸਿੰਘ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਉੱਤੇ ਪੰਜ ਲੱਖ ਰੁਪਏ ਦਾ ਕਰਜ ਸੀ ਅਤੇ ਉਸਦੇ ਕੋਲ ਸਿਰਫ 2

ਸ਼ਹਿਰੀ ਪ੍ਰਧਾਨ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

mansa people protest: ਮਾਨਸਾ: ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਕੋਈ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸੇ ਕਮਾਉਣਾ ਚਾਹੁੰਦਾ ਹੈ। ਇਸ ਪੈਸੇ ਕਮਾਉਣ ਦੇ ਚੱਕਰ ਵਿੱਚ ਲੋਕਾਂ ਤੋਂ ਕੰਮ ਦੇ ਬਦਲੇ ਜ਼ਿਆਦਾ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਵਿੱਚ ਦੇਖਣ ਨੂੰ

ਮਾਨਸਾ ਐੱਸ.ਟੀ.ਐੱਫ. ਨੇ 4 ਕਰੋੜ ਦੇ ਨਸ਼ੇ ਸਣੇ ਨਸ਼ਾ ਤਸਕਰ ਕੀਤਾ ਕਾਬੂ

Mansa STF 4 crore drug smugglers: ਮਾਨਸਾ ਦੀ ਐੱਸ ਟੀ ਐੱਫ ਨੇ ਇੱਕ ਹਰਿਆਣਾ ਦੇ ਨਸ਼ਾ ਤਸਕਰ ਨੂੰ ਕਾਬੂ ਕਰ ਉਸਤੋਂ 800 ਗਰਾਮ ਹੀਰੋਈਨ ਬਰਾਮਦ ਕੀਤੀ ਹੈ ਜਿਸਦੀ ਅੰਤਰਰਾਸ਼ਟਰੀ ਕੀਮਤ 4 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਆਰੋਪੀ ਵਲੋਂ ਇਕ ਜ਼ੈਨ ਕਾਰ ਅਤੇ ਦੋ ਲੱਖ 18 ਹਜਾਰ ਰੁਪਏ ਨਕਦ ਬਰਾਮਦ ਕੀਤੇ ਹਨ। ਆਰੋਪੀ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

Mansa framer suicide : ਮਾਨਸਾ (ਜੀਵਨ ਸਿੰਘ ਕ੍ਰਾਂਤੀ) : ਮਾਨਸਾ ਜਿਲ੍ਹੇ ਦੇ ਪਿੰਡ ਮਾਖਾ ਚਹਿਲਾ ਦੇ 37 ਸਾਲ ਦੇ ਕਿਸਾਨ ਸੁਖਬੀਰ ਸਿੰਘ ਨੇ ਕਰਜ਼ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਕਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਕਿਸਾਨ ਸੁਖਬੀਰ ਸਿੰਘ ‘ਤੇ ਚਾਰ ਲੱਖ ਦਾ ਕਰਜ ਸੀ ਅਤੇ ਉਹ 4 ਏਕੜ ਜ਼ਮੀਨ ਦਾ ਮਾਲਿਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ