Tag: , , , , , , , , ,

ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਇਸ ਅਦਾਕਾਰ ਨੇ ਬਾਲੀਵੁਡ ‘ਚ ਇੰਝ ਬਣਾਈ ਖਾਸ ਪਹਿਚਾਣ

Manoj Bajpai Birthday: ਬਾਲੀਵੁਡ ਵਿੱਚ ਆਪਣੀ ਦਮਦਾਰ ਐਕਟਿੰਗ ਨਾਲ ਨਾਮ ਕਮਾ ਚੁੱਕੇ ਅਦਾਕਾਰ ਮਨੋਜ ਬਾਜਪਾਈ ਅੱਜ ਆਪਣਾ 50ਵਾਂ ਜਨਮਦਿਨ ਮਨਾਉਣ ਵਾਲੇ ਹਨ। ਉਨ੍ਹਾਂ ਨੇ ਬਾਲੀਵੁਡ ਵਿੱਚ ਕਿੰਨਾ ਨਾਮ ਕਮਾਇਆ ਇਹ ਤੁਸੀ ਵੇਖ ਹੀ ਚੁੱਕੇ ਹੋ ਪਰ ਕਿਵੇਂ ਕਮਾਇਆ ਹੈ ਇਸ ਦੇ ਬਾਰੇ ਵਿੱਚ ਅਸੀ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ। ਮਨੋਜ ਦਾ ਜਨਮ 23 ਅਪ੍ਰੈਲ

ਲੋਕ ਸਭਾ ਚੋਣਾਂ-ਮਨੋਜ ਤਿਵਾੜੀ ਦੇ ਸਾਹਮਣੇ 81 ਸਾਲਾ ਸ਼ੀਲਾ ਦਿੱਕਸ਼ਿਤ ਮੈਦਾਨ ਵਿਚ

Lok Sabha Election 2019:ਸੋਮਵਾਰ ਨੂੰ ਕਾਂਗਰਸ ਨੇ ਦਿੱਲੀ ਦੀਆਂ ਲੋਕ ਸਭਾ ਸੀਟਾਂ ਲਈ ਸੱਤ ਸੀਟਾਂ ਵਿੱਚੋਂ ਛੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਦਿੱਲੀ ਦੀ ਸੱਤਵੀਂ ਸੀਟ ‘ਤੇ ਪਾਰਟੀ ਦੇ ਉਮੀਦਵਾਰ ਦਾ ਫੈਸਲਾ ਕਰਨਾ ਅਜੇ ਬਾਕੀ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦਿੱਕਸ਼ਿਤ ਨੂੰ ਉੱਤਰ-ਪੂਰਬੀ ਦਿੱਲੀ ਦੀ ਸੀਟ ਤੋਂ ਹਟਾ ਦਿੱਤਾ ਗਿਆ ਹੈ। ਉਹਨਾਂ ਦਾ ਮੁਕਾਬਲਾ

ਕਪਿਲ ਦੇ ਸ਼ੋਅ ਦੀ ਤਸਵੀਰ ਸ਼ੇਅਰ ਕਰਦੇ ਹੀ ਟ੍ਰੋਲ ਹੋਏ ਮਨੋਜ ਤਿਵਾਰੀ, ਲੋਕਾਂ ਨੇ ਕੀਤੇ ਅਜਿਹੇ ਕਮੈਂਟ

manoj tiwari navjot sidhu: ਕਪਿਲ ਸ਼ਰਮਾ ਦਾ ਸ਼ੋਅ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਚਰਚਾ ਵਿੱਚ ਹੈ। ਪਹਿਲੇ ਸ਼ੋਅ ਦੀ ਡਿੱਗਦੀ ਟੀਆਰਪੀ, ਫਿਰ ਪੁਲਵਾਮਾ ਅਟੈਕ ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਦ ਕਪਿਲ ਸ਼ਰਮਾ ਸ਼ੋਅ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਹਿਲਾਂ ਅਜਿਹੀ ਖਬਰਾਂ ਆਈਆਂ ਸਨ ਕਿ ਸਿੱਧੂ ਦੇ ਬਿਆਨ ਤੋਂ ਬਾਅਦ ਚੈਨਲ ਨੇ

Delhi sealing case

ਸੀਲਿੰਗ ਕੇਸ :ਮਨੋਜ ਤਿਵਾਰੀ ਦੀਆਂ ਵਧੀਆਂ ਮੁਸ਼ਕਿਲਾਂ ,SC ਨੇ ਇੱਕ ਹਫਤੇ ‘ਚ ਮੰਗਿਆ ਜਵਾਬ

Delhi sealing case :ਸੁਪਰੀਮ ਕੋਰਟ ਨੇ ਬੀਜੇਪੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਲੋਕਸਭਾ ਸਾਂਸਦ ਮਨੋਜ ਤਿਵਾਰੀ ਨੂੰ ਇੱਕ ਹਫਤੇ ਦੇ ਅੰਦਰ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।ਦਿੱਲੀ ਵਿੱਚ ਸੀਲਿੰਗ ਦੇ ਮਾਮਲੇ ਵਿੱਚ ਉੱਚ ਅਦਾਲਤ ਨੇ ਤਿਵਾਰੀ ਦੇ ਖਿਲਾਫ ਮਾਨਹਾਨੀ ਨੋਟਿਸ ਜਾਰੀ ਕੀਤਾ ਸੀ ।ਕੋਰਟ ਨੇ ਭਾਜਪਾ ਸਾਂਸਦ ਮਨੋਜ ਤਿਵਾਰੀ ਨੂੰ ਨਿਰਦੇਸ਼ ਦਿੱਤਾ ਕਿ ਉਹ

ਮਨੋਜ ਤਿਵਾਰੀ ਵੱਲੋਂ ਬੰਦ ਘਰ ਦੀ ਸੀਲਿੰਗ ਤੋੜਨ ‘ਤੇ ਦਿੱਲੀ ਦੀ ਰਾਜਨੀਤੀ ਗਰਮਾਈ

Manoj Tiwari breaks sealed house:ਨਵੀਂ ਦਿੱਲੀ:ਬੀਜੇਪੀ ਸਾਂਸਦ ਅਤੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਦੁਆਰਾ ਯਮੁਨਾਪਾਰ ਵਿੱਚ ਇੱਕ ਪ੍ਰਾਪਰਟੀ ਦੀ ਸੀਲ ਤੋੜੇ ਜਾਣ ਉੱਤੇ ਸੁਪ੍ਰੀਮ ਕੋਰਟ ਦੀ ਮਾਨਿਟਰਿੰਗ ਕਮੇਟੀ ਕਾਫੀ ਨਰਾਜ਼ ਹੈ ।ਕਮੇਟੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਏਗੀ ਅਤੇ ਰਿਪੋਰਟ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕਰੇਗੀ ।ਕਮੇਟੀ ਦਾ ਕਹਿਣਾ ਹੈ ਕਿ ਸੀਲ

Sapna Choudhary dance

ਸਪਨਾ ਚੌਧਰੀ ਨੇ ਮੀਕਾ ਅਤੇ ਦਲੇਰ ਮਹਿੰਦੀ ਨਾਲ ਕੀਤਾ ਜੰਮ ਕੇ ਡਾਂਸ, ਵੀਡੀਓ ਖੂਬ ਵਾਇਰਲ

Sapna Choudhary dance: ਬਿੱਗ ਬੌਸ ਤੋਂ ਫੇਮਸ ਹੋਈ ਸਪਨਾ ਚੌਧਰੀ ਹਾਲ ਹੀ ਇੱਕ ਈਵੈਂਟ ਵਿੱਚ ਪਹੁੰਚੀ ਸੀ, ਇੱਥੇ ਕਈ ਵੱਡੇ ਸਿਤਾਰਿਆਂ ਦੀ ਮੌਜੂਦਗੀ ਵਿੱਚ ਸਪਨਾ ਨੇ ਆਪਣਾ ਡਾਂਸਿੰਗ ਸਵੈਗ ਦਿਖਾਇਆ।ਉਨ੍ਹਾਂ ਨੇ ਅਦਾਕਾਰ ਮਨੋਜ ਤਿਵਾਰੀ, ਮੀਕਾ ਸਿੰਘ, ਦਲੇਰ ਮਹਿੰਦੀ, ਅੰਕਿਤ ਤਿਵਾਰੀ ਦੇ ਨਾਲ ਸਟੇਜ ਸ਼ੇਅਰ ਕੀਤਾ।ਈਵੈਂਟ ਵਿੱਚ ਸਪਨਾ ਚੌਧਰੀ ਦਾ ਅੰਦਾਜ਼ ਦੂਜਿਆਂ ਤੋਂ ਬਿਲਕੁਲ ਅਲੱਗ ਨਜ਼ਰ

ਜਦੋਂ ਮਨੋਜ ਤਿਵਾਰੀ ਨਾਲ ਬੁਰੀ ਤਰ੍ਹਾਂ ਭਿੜ ਗਈ ਸੀ ਡੌਲੀ ਬਿੰਦਰਾ

Dolly Bindra went crazy: ਬਿੱਗ ਬੌਸ ਸੀਜਨ 12 ਅਗਲੇ ਮਹੀਨੇ ਯਾਨਿ ਸਤੰਬਰ ਨੂੰ ਦਸਤਕ ਦੇਣਾ ਜਾ ਰਿਹਾ ਹੈ। ਪਿਛਲੇ 11 ਸਾਲਾਂ ਤੋਂ ਇੱਕ ਸਫਲ ਰਿਐਲਿਟੀ ਸ਼ੋਅ ਦੇ ਰੂਪ ਵਿੱਚ ਬਿੱਗ ਬੌਸ ਨੇ ਆਪਣੀ ਪਹਿਚਾਣ ਬਣਾਈ ਹੈ। ਇਸ ਸ਼ੋਅ ਵਿੱਚ ਕਈ ਕਿਰਦਾਰ ਵੀ ਦਰਸ਼ਕਾਂ ਦੇ ਵਿੱਚ ਆਪਣੀ ਛਾਪ ਛੱਡਣ ਵਿੱਚ ਸਫਲ ਰਹੇ। ਇਸ ਵਿੱਚ ਕੁੱਝ ਕੰਟੈਸਟੈਂਟਸ

ਸੀਲਿੰਗ ਮਾਮਲੇ ‘ਤੇ ਬਹਿਸ ਲਈ ਮਨੋਜ ਤਿਵਾਰੀ ਨੇ CM ਕੇਜਰੀਵਾਲ ਨੂੰ ਦਿੱਤਾ ਓਪਨ ਚੈਲੇਂਜ

Manoj tiwari:ਨਵੀਂ ਦਿੱਲੀ: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਵਾਪਰੇ ਘਟਨਾਕਰਮ ਦੇ ਬਾਅਦ ਮੰਗਲਵਾਰ ਨੂੰ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾਰੀ ਨੇ ਸੀਐਮ ਕੇਜਰੀਵਾਲ ਨੂੰ ਨਵੀਂ ਚੁਣੌਤੀ ਦਿੱਤੀ ਹੈ। ਮਨੋਜ ਤਿਵਾਰੀ ਨੇ ਅਰਵਿੰਦ ਕੇਜਰੀਵਾਲ ਨੂੰ ਰਾਮਲੀਲਾ ਮੈਦਾਨ ਵਿੱਚ ਆਕੇ ਖੁੱਲੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਤਿਵਾਰੀ ਨੇ ਕਿਹਾ ਹੈ ਕਿ ਜੇਕਰ ਸੀਲਿੰਗ

Sidharth Malhotra apologises Bhojpuri comment

ਭੋਜਪੂਰੀ ਕਮੈਂਟ ‘ਤੇ ਬੁਰੇ ਫਸੇ ਸਿਧਾਰਥ, ਮਨੋਜ ਤਿਵਾਰੀ ਕਰਵਾਉਣਗੇ FIR ਦਰਜ

Sidharth Malhotra apologises Bhojpuri comment: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਬਿੱਗ ਬੌਸ ਵਿੱਚ ਭੋਜਪੂਰੀ ਭਾਸ਼ਾ ਦਾ ਮਜ਼ਾਕ ਉਡਾਏ ਜਾਣ ‘ਤੇ ਬੁਰੇ ਫਸ ਗਏ ਹਨ।ਆਉਣ ਵਾਲੇ ਦਿਨਾਂ ਵਿੱਚ ਅਦਾਕਾਰ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਜਿਸਦਾ ਖੁਲਾਸਾ ਕਿਸੇ ਹੋਰ ਨਹੀਂ ਬਲਕਿ ਭੋਜਪੂਰੀ ਫਿਲਮਾਂ ਦੇ ਸੁਪਰਸਟਾਰ ਅਤੇ ਬੀਜੇਪੀ ਨੇਤਾ ਮਨੋਜ ਤਿਵਾਰੀ

Manoj Tiwari file PIL

ਭੋਜਪੁਰੀ ਬੋਲਣ ‘ਤੇ ਇਸ ਅਦਾਕਾਰਾ ਨੇ ਕਿਹਾ ਟਾਈਲਟ ਵਾਲੀ ਫੀਲਿੰਗ ਆਈ,ਫਸੇ ਮੁਸ਼ਕਲ ‘ਚ

Manoj Tiwari file PIL: ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਅਤੇ ਸਾਸਦ ਮਨੋਜ ਤਿਵਾੜੀ ਨੇ ਬਾਲੀਵੁੱੱਡ ਐਕਟਰ ਸਿੱਧਾਰਥ ਮਲਹੋਤਰਾ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਪਿਛਲੇ ਦਿਨੀ ਟੀਵੀ ਰਿਅਲਿਟੀ ਸ਼ੋਅ ਬਿੱਗ ਬੌਸ ਸੀਜਨ 11 ਵਿੱਚ ਸਿੱਧਾਰਥ ਨੇ ਭੋਜਪੁਰੀ ਭਾਸ਼ਾ ਨੂੰ ਲੈ ਕੇ ਅਪੱਤੀਜਨਕ ਕਮੇਂਟ ਕੀਤਾ ਸੀ ਜਿਸਨੂੰ ਲੈ ਕੇ ਮਨੋਜ ਤਿਵਾੜੀ ਨੇ

Bawana Fire

ਬਵਾਨਾ ਅਗਨੀਕਾਂਡ ‘ਤੇ ਬਿਆਨ ਦੇ ਕੇ ਬੁਰੀ ਫਸੀ ਬੀਜੇਪੀ ਮੇਅਰ

Bawana Fire: ਦਿੱਲੀ ਦੇ ਬਾਹਰੀ ਇਲਾਕੇ ਬਵਾਨਾ ਉਦਯੋਗਿਕ ਖੇਤਰ ‘ਚ ਪਟਾਕਿਆਂ ਦੀ ਫ਼ੈਕਟਰੀ ‘ਚ ਭਿਆਨਕ ਅੱਗ ਲੱਗਣ ਕਾਰਨ 17 ਕਰਮਚਾਰੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਲਾਸਟਿਕ ਦੇ ਗੋਦਾਮ ਤੋਂ ਸ਼ੁਰੂ ਹੋਈ ਜੋ ਨੇੜੇ ਹੀ ਮੌਜੂਦ ਪਟਾਕਾ ਫੈਕਟਰੀ ਤਕ ਪਹੁੰਚ ਗਈ। ਹਾਦਸੇ ‘ਚ 13 ਲੋਕ ਪਹਿਲੀ ਮੰਜ਼ਿਲ, 3 ਗ੍ਰਾਊਂਡ ਫਲੋਰ ‘ਤੇ

CM Kejriwal did not gave time, BJP president asked, why not

ਆਖਿਰ ਕਿਉਂ ਕੇਜਰੀਵਾਲ ਭੱਜ ਰਹੇ ਨੇ ਇਸ ਭਾਜਪਾ ਪ੍ਰਧਾਨ ਨੂੰ ਮਿਲਣ ਤੋਂ

ਨਵੀਂ ਦਿੱਲੀ : ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਐਮਸੀਡੀ ਉੱਤੇ ਭਾਜਪਾ ਦਾ ਕਬਜਾ , ਅਜਿਹੇ ਵਿੱਚ ਦੋਨਾਂ ਦੇ ਵਿੱਚ ਟਕਰਾਅ ਦੀ ਅਕਸਰ ਖਬਰ ਆਉਂਦੀ ਰਹਿੰਦੀ ਹੈ । ਹਾਲਾਂਕਿ ਇਸ ਵਾਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਸਮੱਸਿਆ ਦਾ ਹੱਲ ਕੱਢਣ ਦੀ ਗੱਲ ਕਹੀ ਹੈ

ਦਿੱੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦੇ ਘਰ ‘ਤੇ ਹਮਲਾ , ਬਾਲ ਬਾਲ ਬਚੇ ਤਿਵਾਰੀ ਜੀ

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦੇ ਘਰ ‘ਤੇ ਹਮਲਾ, ਵੀਡੀਓ ਵਾਇਰਲ

000000। ਰਾਤ 1 ਵਜੇ ਦੇ ਕਰੀਬ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਮਨੋਜ ਤਿਵਾਰੀ ਘਰ ਨਹੀਂ ਸਨ। ਮਨੋਜ ਤਿਵਾਰੀ ਨੂੰ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਉਹ ਘਰ ਆਏ ਅਤੇ ਦਿੱਲੀ ਦੇ ਡੀ.ਐਸ.ਪੀ. ਨੂੰ ਫੋਨ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਹਮਲੇ ‘ਚ ਮਨੋਜ ਤਿਵਾਰੀ ਦੇ ਦੋ ਸਟਾਫ ਮੈਂਬਰ ਜ਼ਖ਼ਮੀ ਹੋਏ ਹਨ। ਮਨੋਜ

Manoj-Tiwari-Arvind-Kejriwal

ਪੰਜਾਬ ਵਿਚ ਕੇਜਰੀਵਾਲ ਦੀ ਪੋਲ ਖੋਲੇਗੀ ਬੀਜੇਪੀ …

ਚੰਡੀਗੜ੍ਹ: ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਜੁਟੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀ ਕਰ ਲਈ ਹੈ। ਖਾਸ ਤੌਰ ਤੇ ਪੰਜਾਬ ਚੋਣਾ ਵਿਚ ਭਾਜਪਾ ਦੇ 250 ਵਰਕਰਾਂ ਦਾ ਇਕ ਜੱਥਾ ਪੰਜਾਬ ਪਹੁੰਚ ਚੁੱਕਿਆ ਹੈ ਤੇ ਜਾਣਕਾਰੀ ਮੁਤਾਬਕ ਇਹ ਵਰਕਰ ਪੰਜਾਬ ਵਿਚ ਲੋਕਾਂ ਨੂੰ ਦਿੱਲੀ ਦੀ ਆਮ ਆਦਮੀ

ਦਿੱਲੀ ਭਾਜਪਾ ਦੀ ਕਮਾਨ ਮਨੋਜ ਤਿਵਾਰੀ ਦੇ ਹੱਥ

ਦਿੱਲੀ ਭਾਜਪਾ ‘ਚ ਵੱਡਾ ਬਦਲਾਅ ਹੋਇਆ ਹੈ।ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸਤੀਸ਼ ਉਪਾਧਿਆਏ ਦੀ ਥਾਂ ਉੱਤਰ-ਪੂਰਵੀ ਦਿੱਲੀ ਤੋਂ ਸਾਂਸਦ ਮਨੋਜ ਤਿਵਾਰੀ ਨੂੰ ਦਿੱਲੀ ਭਾਜਪਾ ਦੀ ਕਮਾਨ ਸੰਭਾਲ ਦਿੱਤੀ ਹੈ।ਇਸ ਤੋਂ ਇਲਾਵਾ ਦਿੱਲੀ ਦੇ ਨਾਲ-ਨਾਲ ਬਿਹਾਰ ਭਾਜਪਾ ਦਾ ਸੂਬਾ ਪ੍ਰਧਾਨ ਵੀ ਤਬਦੀਲ ਕੀਤਾ ਗਿਆ ਹੈ। ਬਿਹਾਰ ‘ਚ ਨਿਤਯਨੰਦ ਰਾਏ ਨੂੰ ਭਜਾਾ ਪਰਧਾਨ ਨਿਯੁਕਤ ਕੀਤਾ ਗਿਆ ਹੈ।50

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ