Tag: , , , ,

Haryana liquor prices increase

ਹਰਿਆਣਾ ‘ਚ ਸ਼ਰਾਬ ਹੋਈ ਮਹਿੰਗੀ ਤੇ ਹੁਣ ਸ਼ਰਾਬ ਦੀ ਵਿਕਰੀ ਲਈ ਵੀ ਆਧਾਰ ਕਾਰਡ ਹੋਇਆ ਲਾਜ਼ਮੀ…

Haryana liquor prices increase: ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਚਲ ਰਿਹਾ ਹੈ ਜਿਸਦਾ ਅੱਜ ਦੂਜਾ ਦਿਨ ਹੈ ਜੋ ਕਿ ਹੰਗਾਮੇ ਦੇ ਨਾਲ ਸ਼ੁਰੂ ਹੋਇਆ। ਹਰਿਆਣਾ ਵਿਧਾਨ ਸਭਾ ‘ਚ ਇਸ ਬਜਟ ਇਜਲਾਸ ਦੌਰਾਨ ਹਰਿਆਣਾ ਰਾਜ ‘ਚ ਸ਼ਰਾਬ ਦੀ ਵਿਕਰੀ ਸਬੰਧੀ ਇਕ ਅਹਿਮ ਅਤੇ ਨਵਾਂ ਹੀ ਫੈਸਲਾ ਲਿਆ ਗਿਆ ਹੈ। ਹੁਣ ਹਰਿਆਣਾ ਵਿੱਚ ਸ਼ਰਾਬ ਵਿਕਰੇਤਾਵਾਂ ਲਈ

Jind gangrape

ਜੀਂਦ ਗੈਗਰੇਪ-ਕਤਲ ਕੇਸ: ਇੱਕ ਲਾਸ਼ ਦੇ ਮਿਲਣ ਨਾਲ ਆਇਆ ਮਾਮਲੇ ‘ਚ ਨਵਾਂ ਮੋੜ

Jind gangrape: ਹਰਿਆਣਾ ਨੂੰ ਝਿੰਜੋੜ ਵਾਲੇ ਜੀਂਦ ਗੈਂਗਰੇਪ ਤੇ ਮਰਡਰ ਕੇਸ ‘ਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਜਿਸ ਸਖ਼ਸ਼ ਨੂੰ ਪੁਲਿਸ ਇਸ ਕੇਸ ‘ਚ ਦੋਸ਼ੀ ਮੰਨ ਰਹੀ ਸੀ। ਉਸਦੀ ਲਾਸ਼ ਮੰਗਲਵਾਰ ਨੂੰ ਕੁਰੁਕਸ਼ੇਤਰ ‘ਚ ਬਰਾਮਦ ਹੋਈ ਹੈ। ਪੁਲਿਸ ਨੂੰ ਉਸ ਦੀ ਲਾਸ਼ ਕਾਫੀ ਸੜੀ-ਗਲੀ ਹਾਲਤ ‘ਚ ਮਿਲੀ। ਉਸ ਦੀ ਲਾਸ਼ ਕਰਨਾਲ ਸਰਹੱਦ ਦੇ ਕੋਲ

SIT questions Dera chief

ਰਾਮ ਰਹੀਮ ਤੋਂ ਐਸ.ਆਈ.ਟੀ ਵੱਲੋਂ ਢਾਈ ਘੰਟੇ ਪੁੱਛਗਿਛ

SIT questions Dera chief: ਹਰਿਆਣਾ ਪੁਲਿਸ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ‘ਚ 25 ਅਗਸਤ ਨੂੰ ਹੋਈ ਹਿੰਸਾ, ਤੋੜ-ਫ਼ੋੜ ਤੇ ਅਗਜ਼ਨੀ ਲਈ ਮੁੱਖ ਦੋਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਜਾਪਦੀ ਹੈ। ਇਸ ਸਬੰਧੀ ਪੰਚਕੂਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਰੋਹਤਕ ਦੀ ਸੁਨਾਰੀਆ

Jat protests Haryana

ਹਰਿਆਣਾ ‘ਚ ਜਾਟਾਂ ਦਾ ਹਿੰਸਕ ਪ੍ਰਦਰਸ਼ਨ, 11 ਜ਼ਿਲ੍ਹਿਆਂ ‘ਚ ਕੱਲ ਤੱਕ ਇੰਟਰਨੈੱਟ ‘ਤੇ ਰੋਕ

Jat protests Haryana: ਜੀਂਦ . ਹਰਿਆਣਾ ਵਿੱਚ ਜਾਟ ਰਾਖਵਾਕਰਣ ਦੇ ਸਪੋਰਟ ਅਤੇ ਵਿਰੋਧ ਵਿੱਚ ਐਤਵਾਰ ਨੂੰ ਦੋ ਰੈਲੀਆਂ ਹੋਣੀਆਂ ਹਨ। ਇਸ ਨੂੰ ਵੇਖਦੇ ਹੋਏ ਰਾਜ ਦੇ 11 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸਰਵਿਸ 26 ਨਵੰਬਰ ਤੱਕ ਬੰਦ ਕਰ ਦਿੱਤੀ ਗਈ ਹੈ। ਇੱਕ ਰੈਲੀ ਜੀਂਦ ਵਿੱਚ ਸੰਸਦ ਰਾਜਕੁਮਾਰ ਸੈਨੀ ਕਰਨ ਵਾਲੇ ਹਨ। ਉਹ ਓ ਬੀ ਸੀ ਦੀ

Pradyuman murder case bus conductor

ਪ੍ਰਦਿਉਮਨ ਕਤਲ ਕੇਸ – ਹੁਣ ਵੀ ਪੁਲਿਸ ਦੇ ਤਸ਼ੱਦਦ ਨੂੰ ਯਾਦ ਕਰਕੇ ਕੰਬ ਉਠਦ ਹੈ ਅਸ਼ੋਕ, ਨਹੀਂ ਉਤਰ ਰਿਹਾ ਬੁਖਾਰ

Pradyuman murder case bus conductor : ਬਹੁਚਰਚਿਤ ਪ੍ਰਦਿਉਮਨ ਕਤਲ ਕੇਸ ਵਿੱਚ ਹਰਿਆਣਾ ਪੁਲਿਸ ਵੱਲੋਂ ਆਰੋਪੀ ਬਣਾਏ ਗਏ ਬੱਸ ਕੰਡਕਟਰ ਅਸ਼ੋਕ ਨੂੰ ਬੁੱਧਵਾਰ ਸ਼ਾਮ ਨੂੰ ਜ਼ਮਾਨਤ ਮਿਲ ਗਈ। ਉਹ ਰਾਤ 8 ਵਜੇ ਆਪਣੇ ਘਰ ਘਾਮਡੌਜ ਪਹੁੰਚਿਆ। ਰਾਤ ਵਿੱਚ ਅਸ਼ੋਕ ਦੀ ਤਬੀਅਤ ਖ਼ਰਾਬ ਸੀ, ਉਸਨੂੰ ਬੁਖਾਰ ਸੀ। ਵੀਰਵਾਰ ਨੂੰ ਵੀ ਉਸਨੂੰ 104 ਡਿਗਰੀ ਬੁਖਾਰ ਹੈ। ਪਰਿਵਾਰ ਵਾਲਿਆਂ

CBI files charge sheet ram rahim

ਜੇਲ੍ਹ ‘ਚ ਰਾਮ ਰਹੀਮ ਦੀ ਹੋ ਰਹੀ ਹੈ ਖ਼ੂਬ ਪ੍ਰਾਹੁਣਚਾਰੀ, ਜੇਲ੍ਹੋਂ ਬਾਹਰ ਆਏ ਕੈਦੀ ਦਾ ਦਾਅਵਾ

Ram Rahim rohtak jail: ਸਾਧਵੀਆਂ ਨਾਲ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਜੇਲ੍ਹ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਜੇਲ੍ਹ ਵਿੱਚ ਕੋਈ ਕੰਮ ਨਹੀਂ ਕਰ ਰਿਹਾ ਹੈ। ਇਸ ਦਾ ਖੁਲਾਸਾ ਇੱਥੇ ਦੀ ਸੁਨਾਰਿਆ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਇੱਕ ਨੌਜਵਾਨ ਰਾਹੁਲ ਜੈਨ ਨੇ ਕੀਤਾ। ਉਸ ਨੇ ਮੀਡੀਆ ਨਾਲ ਗੱਲ ਬਾਤ ਕਰ ਕੇ ਦੱਸਿਆ

Pradyuman murder case cbi

ਪ੍ਰਦਿਊਮਨ ਕਤਲਕਾਂਡ : ਪੁਲਿਸ ਵਲੋਂ ਬਣਾਏ ਮੁੱਖ ਗਵਾਹ ਨੂੰ CBI ਨੇ ਦੱਸਿਆ ਕਾਤਲ

Pradyuman murder case cbi : ਇਥੋਂ ਦੇ ਪ੍ਰਦਿਊਮਨ ਕਤਲ ਕੇਸ ਦੀ ਜਾਂਚ ਕਰ ਰਹੀ ਸੀ ਬੀ ਆਈ ਸ਼ੁਰੂ ਤੋਂ ਇੱਕ ਵੱਖ ਥਿਊਰੀ ‘ਤੇ ਕੰਮ ਕਰ ਰਹੀ ਸੀ। ਪਹਿਲਾਂ ਸੀ ਬੀ ਆਈ ਨੇ ਕਤਲ ਨਾਲ ਜੁੜੇ ਮਾਮਲੇ ਵਿੱਚ ਬਾਰੀਕੀ ਨਾਲ ਪੜ੍ਹਾਈ ਕੀਤੀ ਅਤੇ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ। ਫਿਰ ਸੀ ਬੀ ਆਈ ਨੇ ਸਕੂਲ ਵਿੱਚ ਲੱਗੇ

Gujarat formula election

ਸੰਘ ਦੇ ‘ਗੁਜਰਾਤ ਫਾਰਮੂਲੇ’ ਨੇ ਉਡਾਈ ਹਰਿਆਣਾ ਦੇ ਭਾਜਪਾ ਵਿਧਾਇਕਾਂ ਦੀ ਨੀਂਦ

Gujarat formula election : ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਵੱਲੋਂ ਉਨ੍ਹਾਂ ਫ਼ੈਸਲਿਆਂ ਨੂੰ ਹੀ ਲਾਗੂ ਕੀਤਾ ਜਾਂਦਾ ਹੈ ਜੋ ਸੰਘ ਵੱਲੋਂ ਪ੍ਰਮਾਣਿਤ ਜਾਂ ਸੁਝਾਏ ਹੁੰਦੇ ਹਨ। ਹਾਲ ਹੀ ਵਿਚ ਸੰਘ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਇੱਕ ਨਵਾਂ ਫਾਰਮੂਲਾ ਲਾਗੂ ਕੀਤਾ ਹੈ, ਜਿਸ ਤਹਿਤ ਉੱਥੋਂ ਦੇ 50 ਤੋਂ ਵੀ ਜ਼ਿਆਦਾ ਵਿਧਾਇਕਾਂ ਦੀਆਂ

diwali celeberation ram rahim

ਜੇਲ੍ਹ ‘ਚ ਪਟਾਖਿਆਂ ਦੀ ਗੂੰਜ ਨਾਲ ਪਰੇਸ਼ਾਨ ਨਜ਼ਰ ਆਇਆ ਰਾਮ ਰਹੀਮ, ਨਹੀਂ ਖਾਧੀ ਮਠਿਆਈ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਦੀ ਇਸ ਵਾਰ ਦਿਵਾਲੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹਨ੍ਹੇਰੇ ਵਿੱਚ ਗੁਜਰੀ। ਜੇਲ੍ਹ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਦਿਵਾਲੀ ਦੇ ਦਿਨ ਪਰੇਸ਼ਾਨ ਨਜ਼ਰ ਆਇਆ। ਉਸਨੇ ਨਾ ਤਾਂ ਦਿਵਾਲੀ ਦੇ ਮੌਕੇ ਉੱਤੇ ਕੋਈ ਦੀਵਾ ਜਲਾਇਆ ਅਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਮਠਿਆਈ ਖਾਧੀ। ਸੂਤਰਾਂ

50 days jail

ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ। 25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ

panchkula violence

ਹਨੀਪ੍ਰੀਤ ਨੇ ਕਬੂਲੀ ਪੰਚਕੂਲਾ ਹਿੰਸਾ ਦੀ ਸਾਜਿਸ਼ ‘ਚ ਸ਼ਾਮਿਲ ਹੋਣ ਦੀ ਗੱਲ : ਪੁਲਿਸ ਸੂਤਰ

ਪੰਚਕੁਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਮੂੰਹ ਬੋਲੀ ਬੇਟੀ ਹਨੀਪ੍ਰੀਤ 6 ਦਿਨ ਪੁਲਿਸ ਰਿਮਾਂਡ ‘ਤੇ ਸੀ। ਰਿਮਾਂਡ ਖਤਮ ਹੋਣ ‘ਤੇ ਮੰਗਲਵਾਰ ਨੂੰ ਐਸ ਆਈ ਟੀ ਨੇ ਉਸ ਨੂੰ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਸੂਤਰਾਂ

honeypreet police remand

ਅਦਾਲਤ ਨੇ ਹਨੀਪ੍ਰੀਤ ਨੂੰ ਫਿਰ ਭੇਜਿਆ 3 ਦਿਨ ਦੇ ਰਿਮਾਂਡ ‘ਤੇ

ਪੰਚਕੂਲਾ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹਨੀਪ੍ਰੀਤ ਇੰਸਾਂ ਨੂੰ ਮੰਗਲਵਾਰ ਨੂੰ 3 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ। ਪੁਲਿਸ ਨੇ ਹਨੀਪ੍ਰੀਤ ਦਾ 5 ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਸੀ। ਪੁਲਿਸ ਨੇ ਦਲੀਲ ਦਿੱਤੀ ਕਿ ਉਹ ਪੁੱਛਗਿਛ ਵਿੱਚ ਸਹਿਯੋਗ ਨਹੀਂ ਕਰ

honeypreet police remand

ਹਨੀਪ੍ਰੀਤ ਦਾ ਕੋਰਟ ‘ਚ ਪੇਸ਼ੀ ਤੋਂ ਪਹਿਲਾ ਹੀ ਵਧਿਆ BP

ਪੰਚਕੂਲਾ :ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹਨੀਪ੍ਰੀਤ ਦੀ ਰਿਮਾਂਡ ਮੰਗਲਵਾਰ ਨੂੰ ਖਤਮ ਹੋ ਰਹੀ ਹੈ। ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪੁਲਿਸ 7 ਦਿਨ ਦੀ ਰਿਮਾਂਡ ਮੰਗ ਸਕਦੀ ਹੈ। ਪੁਲਿਸ ਇਹ ਦਲੀਲ ਦੇਵੇਗੀ ਕਿ ਹਨੀਪ੍ਰੀਤ ਪੁੱਛਗਿਛ ਵਿੱਚ ਸਪੋਰਟ ਨਹੀਂ ਕਰ ਰਹੀ ਹੈ। ਉਸ ਨੂੰ ਹੁਣ

ram rahim aides

ਹੁਣ ਡੇਰਾ ਸਿਰਸਾ ਦੇ ਸਮਰਥਕਾਂ ਨੇ ਵੀਡੀਓ ਜ਼ਰੀਏ ਦਿੱਤੀ ਇਹ ਧਮਕੀ…

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਕ ਹੁਣ ਕਾਨੂੰਨ ਦੇ ਖਿ਼ਲਾਫ਼ ਹਿੰਦੂ ਕਾਰਡ ਖੇਡਣ ਦੀ ਤਿਆਰੀ ਵਿਚ ਜੁੱਟ ਗਏ ਹਨ। ਡੇਰਾ ਸਮਰਥਕਾ ਨੇ ਇੱਕ ਵੀਡੀਓ ਦੇ ਜ਼ਰੀਏ ਧਮਕੀ ਦਿੱਤੀ ਹੈ ਕਿ ਉਹ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਨਗੇ। ਡੇਰਾ ਸਮਰਥਕਾਂ ਦਾ ਦੋਸ਼ ਹੈ ਕਿ ਡੇਰਾ ਮੁਖੀ ਨੂੰ ਇਸ ਲਈ ਜੇਲ੍ਹ ਦੀਆਂ

SIT questions Dera chief

ਜੇਲ੍ਹ ਦੀਆਂ ਰੋਟੀਆਂ ਖਾ ਕੇ ਰਾਮ ਰਹੀਮ ਦਾ ਘਟਿਆ 6 ਕਿੱਲੋ ਵਜ਼ਨ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀ ਅਰਾਮ ਦੀ ਜ਼ਿੰਦਗੀ ਦਾ ਤਿਆਗ ਹੋ ਗਿਆ। ਇਹੀ ਕਾਰਨ ਹੈ ਕਿ ਜੇਲ੍ਹ ਦੀ ਦਾਲ ਰੋਟੀ ਖਾਣ ਦੇ ਬਾਅਦ ਉਸ ਦਾ 6 ਕਿੱਲੋ

honeypreet insan discloses

ਹਨੀਪ੍ਰੀਤ ਨੇ ਪੁਲਿਸ ਅੱਗੇ ਕੀਤਾ ਇਹ ਵੱਡਾ ਖੁਲਾਸਾ…

ਬਲਾਤਕਾਰ ਦੇ ਦੋਸ਼ ਤਹਿਤ ਜੇਲ੍ਹ ਵਿੱਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੇ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਨੇ ਅਦਿੱਤਿਆ ਇੰਸਾ ਅਤੇ ਪਵਨ ਇੰਸਾ ਦੇ ਠਿਕਾਣਿਆਂ ਬਾਰੇ ਪੁਲਿਸ ਨੂੰ ਸਭ ਕੁੱਝ ਦੱਸ ਦਿੱਤਾ ਹੈ। ਹੁਣ ਪੁਲਿਸ ਨੂੰ ਇਹ ਰਾਜ ਪਤਾ ਲੱਗਣ ਉਤੇ ਮੋਸਟ

haryana cm

ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਪੰਜਾਬ ਪੁਲਿਸ ‘ਤੇ ਦਿੱਤਾ ਇਹ ਬਿਆਨ

ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਬਾਰੇ ਖ਼ੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਬਠਿੰਡਾ ਖੇਤਰ ਵਿਚ ਛੁਪੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਕਥਿਤ ਤੌਰ ‘ਤੇ ਕਿਸੇ ਸਿਆਸੀ ਸ਼ਹਿ ‘ਤੇ ਹਨੀਪ੍ਰੀਤ ਦੀ ਹਮਾਇਤ ਕੀਤੀ। ਹਰਿਆਣਾ

dera qurbani teams

ਬਲਿਊ ਵੇਲ੍ਹ ਗੇਮ ਤੋਂ ਘੱਟ ਨਹੀਂ ਹੈ ਰਾਮ ਰਹੀਮ ਦਾ ਇਹ ਖ਼ਤਰਨਾਕ ਗੈਂਗ

ਸਿਰਸਾ : ਬਲਾਤਕਾਰੀ ਸਾਧ ਰਾਮ ਰਹੀਮ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਸ ਤੋਂ ਇੱਕ-ਇੱਕ ਕਰਕੇ ਹੋਰ ਵੀ ਕਾਰੇ ਸਾਹਮਣੇ ਆ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ। ਰਾਮ ਰਹੀਮ ਇਸ ਸਮੇਂ ਇਸ ਸਾਧਵੀਆਂ ਨਾਲ ਰੇਪ ਕਰਨ ਦੇ ਦੋਸ਼ ਵਿਚ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ। ਹੁਣ ਰਾਮ ਰਹੀਮ ਬਾਰੇ ਇੱਕ ਹੋਰ

suicide note

ਹਰਿਆਣਾ ‘ਚ ਅਣਗਿਣਤ ਲੋਕਾਂ ਨੇ ਲਿਖਿਆ ਸੁਸਾਇਡ ਨੋਟ

ਸੋਨੀਪਤ: ਜੇਲ੍ਹ ਕੁਆਟਰ ਵਿੱਚ ਰਹਿਣ ਵਾਲੀ ਕਿਸੇ ਮਹਿਲਾ ਕਰਮੀ ਜਾਂ ਕਿਸੇ ਕਰਮਚਾਰੀ ਦੀ ਪਤਨੀ ਨੇ ਸਟੇਟ ਮਹਿਲਾ ਕਮਿਸ਼ਨ ਨੂੰ ਅਗਿਆਤ ਪੱਤਰ ਲਿਖਿਆ ਹੈ| ਇਸ ਅਗਿਆਤ ਪੱਤਰ ‘ਚ ਜੇਲ੍ਹ ਦੇ ਅਧਿਕਾਰੀ ਉੱਤੇ ਛੇੜਖਾਨੀ ਅਤੇ ਅਸ਼ਲੀਲ ਹਰਕਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਤੰਗ ਹੋ ਕੇ ਕਈ ਪਰਿਵਾਰਾਂ ਨੇ ਸੁਸਾਇਡ

ram rahim daughter

ਵੱਡਾ ਖੁਲਾਸਾ… ਹਨੀਪ੍ਰੀਤ, ਡਰੱਗ ਮਾਫੀਆ ਤੇ ਮਾਲਵਾ ਕੁਨੈਕਸ਼ਨ…

ਜੇਲ੍ਹ ‘ਚ ਬੰਦ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੱਲੋਂ ਉਸਦੇ ਵਕੀਲ ਪ੍ਰਦੀਪ ਆਰੀਆ ਨੇ ਦਿੱਲੀ ਹਾਈਕੋਰਟ ਵਿੱਚ 25 ਸਤੰਬਰ ਨੂੰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ‘ਚ ਹਨੀਪ੍ਰੀਤ ਨੇ ਕਿਹਾ ਕਿ ਉਸਦੀ ਜਾਨ ਨੂੰ ਹਰਿਆਣਾ ਅਤੇ ਪੰਜਾਬ ਦੇ ਡਰੱਗ ਮਾਫੀਆ ਤੋਂ ਖ਼ਤਰਾ ਹੈ। ਹੁਣ ਇਸ ਗੱਲ ਪਿੱਛੇ ਦਾ ਸੱਚ ਜੋ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ