Tag: ,

rti reveals no papers

CM ਮਨੋਹਰ ਲਾਲ ਖੱਟਰ ਨੂੰ ਲੈ ਕੇ RTI ‘ਚ ਹੋਇਆ ਵੱਡਾ ਖੁਲਾਸਾ

rti reveals no papers:ਸੂਚਨਾ ਦੇ ਅਧਿਕਾਰ ਆਰ.ਟੀ.ਆਈ ਦੇ ਅਧੀਨ ਮੰਗੀ ਗਈ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਜ ਸਰਕਾਰ ਦੇ ਕਈ ਕੈਬਨਿਟ ਮੰਤਰੀ ਅਤੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਦੀ ਨਾਗਰਿਕਤਾ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਹਨ। 20 ਜਨਵਰੀ ਨੂੰ ਪਾਣੀਪਤ ਦੇ ਰਹਿਣ ਵਾਲੇ ਕਾਰਕੁਨ ਪੀ.ਪੀ ਕਪੂਰ

ਦਿੱਲੀ ‘ਚ ਚੋਣ ਪ੍ਰਚਾਰ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਦੇ ਵਿਗੜੇ ਬੋਲ

Manohar Lal Khattar To Kejriwal: ਚੋਣ ਪ੍ਰਚਾਰ ‘ਚ ਬਿਆਨਬਾਜ਼ੀ ਕਰਨਾ ਤਾਂ ਆਮ ਗੱਲ ਹੈ ਪਰ ਹੁਣ ਇਸਦੇ ਨਾਲ ਵਿਵਾਦਿਤ ਸ਼ਬਦ ਵੀ ਜੁੜਦਾ ਜਾ ਰਿਹਾ ਹੈ । ਦਿੱਲੀ ਚੋਣਾਂ ‘ਚ ਭਾਜਪਾ ਦੇ ਪ੍ਰਚਾਰਕਾਂ ਵੱਲੋਂ ਆਪਣੀ ਬਿਆਨਬਾਜ਼ੀ ਤੇ ਕਾਬੂ ਰੱਖਣਾ ਔਖਾ ਹੋ ਰਿਹਾ ਹੈ । ਪਹਿਲਾਂ ਪ੍ਰਵੇਸ਼ ਵਰਮਾ ਤੇ ਅਨੁਰਾਗ ਠਾਕੁਰ ਅਤੇ ਹੁਣ ਹਰਿਆਣਾ ਦੇ ਮੁਖਮੰਤਰੀ ਮਨੋਹਰ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਐਲਾਨੇ ਉਮੀਦਵਾਰ

BJP Releases Final List : ਨਵੀਂ ਦਿੱਲੀ : ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ 78 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਸੀ.ਐਮ.ਮਨੋਹਰ ਲਾਲ ਖੱਟਰ ਇੱਕ ਵਾਰ ਫ਼ਿਰ ਕਰਨਾਲ ਸੀਟ ਤੋਂ ਚੋਣ ਲੜਨਗੇ। ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਟੋਹਾਣਾ ਤੋਂ, ਯੋਗੇਸ਼ਵਰ ਦੱਤ ਬਰੋਦਾ ਤੋਂ, ਸੰਦੀਪ ਸਿੰਘ ਸਾਬਕਾ

ਖੱਟਰ ਦੀ ਆਸ਼ੀਰਵਾਦ ਯਾਤਰਾ ‘ਚ ਇੱਕ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ

CM Khattar jan aashirwad yatra : ਸੋਨੀਪਤ : ਹਰਿਆਣਾ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਨ੍ਹਾਂ ਦਿਨਾਂ ਵਿੱਚ ਜਨ ਆਸ਼ੀਰਵਾਦ ਯਾਤਰਾ ਕਰ ਰਹੇ ਹਨ। ਜਨ ਅਸ਼ੀਰਵਾਦ ਯਾਤਰਾ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਸੋਨੀਪਤ ਕੋਲ ਪਹੁੰਚੀ ਤਾਂ ਉੱਥੇ ਰਾਜੇਸ਼ ਨਾਮ ਦੇ ਇੱਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਲਈ। ਰਾਜੇਸ਼

ਰੈਲੀ ‘ਚ ਸੰਬੋਧਨ ਦਾ ਮੌਕਾ ਨਾ ਮਿਲਣ ‘ਤੇ ਧਾਹਾਂ ਮਾਰ ਰੋਣ ਲੱਗਾ ਬੀਜੇਪੀ ਲੀਡਰ

Manohar Lal Khattar: ਔਰੰਗਾਬਾਦ: ਲੋਕਸਭਾ ਚੋਣਾਂ ਨੂੰ ਲੈਕੇ ਦੇਸ਼ ਭਰ ‘ਚ ਮਹੌਲ ਭਖਦਾ ਜਾ ਰਿਹਾ ਹੈ ਜਿਥੇ ਸਿਆਸੀ ਪਾਰਟੀਆਂ ਦੀ ਹਲਚਲ ਤੇਜ਼ ਹੋ ਗਈ ਹੈ ਉੱਥੇ ਹੀ ਰੈਲੀਆਂ ਦਾ ਸਿਲਸਿਲਾ ਵੀ ਜਾਰੀ ਹੈ। ਇਸੀ ਦੇ ਤਹਿਤ ਹਰਿਆਣਾ  ਦੇ ਜ਼ਿਲ੍ਹਾ ਪਲਵਲ ਦੇ ਔਰੰਗਾਬਾਦ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੀ ਵੀ ਰੈਲੀ ਹੋਈ ਪਰ ਰੈਲੀ ‘ਚ ਕੁਝ

ਹਰਿਆਣਾ ਦੀਆਂ ਆਂਗਣਵਾੜੀ ਵਰਕਰਾਂ ਦਾ ਚੰਡੀਗੜ੍ਹ ਸੈਕਟਰ 25 ਚ ਉਮੜਿਆ ਸੈਲਾਬ

SYL issue

ਫਿਰ ਭਖਿਆ ਐਸਵਾਈਐਲ ਦਾ ਮੁੱਦਾ, ਹੁਣ ਚੰਦੂਮਾਜਰਾ ਨੇ ਦਿੱਤਾ ਇਹ ਬਿਆਨ…

SYL issue: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਚੋਣਾਂ ਸਥਾਨਕ ਮੁੱਦਿਆਂ ਦੇ ਆਧਾਰ ‘ਤੇ ਲੜੀਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੰਬਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਅੰਬਾਲਾ ਵਿਖੇ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ

Amit Shah Rally

ਬਾਈਕ ‘ਤੇ ਸਰਕਾਰ, ਅਮਿਤ ਸ਼ਾਹ ਵਜਾਉਣਗੇ ਮਿਸ਼ਨ 2019 ਦਾ ਬਿਗਲ

Amit Shah Rally: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀਰਵਾਰ (ਅੱਜ) ਨੂੰ ਰੈਲੀ ਕਰ ਕੇ ਮਿਸ਼ਨ 2019 ਦਾ ਵਿਗਲ ਵਜਾਉਂਣਗੇ। ਉੱਥੇ ਹੀ ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰਲਾਲ ਖੱਟਰ ਬਿਨਾਂ ਨੰਬਰ ਦੀ ਮੋਟਰਸਾਈਕਲ ਉੱਪਰ ਅਮਿਤ ਸ਼ਾਹ ਦੀ ਬਾਈਕ ਰੈਲੀ ਦਾ ਜਾਇਜ਼ਾ ਲੈਣ ਪੁਹੰਚੇ। ਉਨ੍ਹਾਂ ਨੇ ਕਿਹਾ ਵਿਰੋਧੀ ਧਿਰ ਦੇ ਨੇਤਾਵਾਂ ਦੁਆਰਾ ਜਿਸ ਤਰਾਂ ਰੈਲੀ

Surjpal Ammu resignation accepted

ਹਰਿਆਣਾ ਭਾਜਪਾ ਵੱਲੋਂ ਸੂਰਜਪਾਲ ਅਮੂ ਦਾ ਅਸਤੀਫ਼ਾ ਸਵੀਕਾਰ

Surjpal Ammu resignation accepted: ਸੰਜੈ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਨੂੰ ਲੈ ਕੇ ਵਿਵਾਦਾਂ ਦੇ ਚਲਦਿਆਂ ਭਾਜਪਾ ਨੇਤਾ ਸੂਰਜਪਾਲ ਅਮੂ ਨੇ ਆਪਣੇ ਪਦ ਤੋਂ ਅਸਤੀਫ਼ਾ ਪਿਛਲੇ ਸਾਲ ਹੀ ਦੇ ਦਿੱਤਾ ਸੀ। ਸੂਰਜਪਾਲ ਅਮੂ ਹਰਿਆਣਾ ਭਾਜਪਾ ਦੇ ਮੀਡਿਆ ਕੋਰਡਿਨੇਟਰ ਸਨ ਅਤੇ ਪਦਮਾਵਤ ਫਿਲਮ ਦੀ ਰਿਲੀਜਿੰਗ ਦਾ ਵਿਰੋਧ ਕਰ ਰਹੇ ਹਨ। ਉਸ ਵੇਲੇ ਸੂਰਜਪਾਲ ਅਮੂ ਨੇ ਪ੍ਰਦੇਸ਼

Manohar Lal Khattar

ਆਉਟਸੋਰਸਿੰਗ ਤੇ ਡੀਸੀ ਰੇਟ ਦੀਆਂ ਨੌਕਰੀਆਂ ‘ਚ SC ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ :ਖੱਟਰ

Manohar Lal Khattar :ਕੈਥਲ:- ਮੁੱਖਮੰਤਰੀ ਮਨੋਹਰਲਾਲ ਖੱਟਰ ਨੇ ਅਣਸੂਚਿਤ ਜਾਤੀ ਵਰਗ ਲਈ ਆਉਟਸੋਰਸਿੰਗ ਅਤੇ ਡੀਸੀ ਰੇਟ ਦੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਸਮੇਤ ਚਾਰ ਵੱਡੇ ਐਲਾਨ ਕੀਤੇ ਹਨ। ਸੀਐਮ ਨੇ ਕਿਹਾ ਹੈ ਕਿ ਇਸ ਸਾਲ ਤੋਂ ਆਉਟਸੋਰਸਿੰਗ ( ਭਾਗ – 1 ਅਤੇ 2 ) ਵਿੱਚ ਐਸਸੀ ਵਰਗ ਨੂੰ 10 ਫੀਸਦੀ ਰਾਖਵਾਂਕਰਨ ਮਿਲੇਗਾ , ਜਿਸਨੂੰ ਬਾਅਦ ਵਿੱਚ ਵਧਾਇਆ

ਪ੍ਰਦਿਊਮਨ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ, ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਗੁਰੂਗ੍ਰਾਮ : ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾਂ ਦੇ ਬੱਚੇ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਯਾਨੀ ਕਿ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਰਿਆਨ ਸਕੂਲ ਨੂੰ ਤਿੰਨ ਮਹੀਨੇ ਲਈ ਟੇਕ ਓਵਰ

Manohar Lal Khattar

ਖੱਟੜ ਦਾ ਵੱਡਾ ਬਿਆਨ , ਪੰਜਾਬ ਪੁਲਿਸ ਰਚ ਰਹੀ ਸੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼

ਪੰਚਕੂਲਾ ‘ਚ ਜੁਟੀ ਭੀੜ ਤੇ ਭਾਰੀ ਹਿੰਸਾ ਦਾ ਠੀਕਰਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ‘ਤੇ ਭੰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਪ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਰਾਮ ਰਹੀਮ ਨੂੰ ਪੰਚਕੂਲਾ ਕੋਰਟ ਤੋਂ ਭਜਾਉਣ ਪਿੱਛੇ ਪੰਜਾਬ ਪੁਲਿਸ ਦੇ ਪੁਲਿਸ ਕਰਮੀਆਂ ਦੀ ਸਾਜਿਸ਼ ਸੀ। ਦਿੱਲੀ ‘ਚ ਇਕ ਟੀ.

Khattar meets Sajjan, debunks Capt’s ‘Khalistani sympathiser’ remark

ਖੱਟੜ ਸੱਜਣ ਸਿੰਘ ਨੂੰ ਮਿਲੇ, ਕੈਪਟਨ ਦੀ ਖਾਲਿਸਤਾਨੀ ਸਮਰਥਕ ਤੇ ਦਿੱਤੀ ਟਿੱਪਣੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਕੇ ਪੰਜਾਬ ਅਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨ ਦਾ ਮੌਕਾ ਖੁੰਝਾ ਦਿੱਤਾ ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਮੌਕਾ ਹੱਥੋਂ ਨਾ ਜਾਣ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਸੱਜਣ ਨੂੰ ਮਿਲਣ ਲਈ ਚੰਡੀਗੜ੍ਹ

Evening-Bulletin

ਡੇਲੀ ਪੋਸਟ ਐਕਸਪੈ੍ਸ 10PM – 27-2-2017

Road-Show-on-SYL

ਇਨੈਲੋ ਦਾ ਸ਼ੋਅ ਬਣ ਗਿਆ ਫਲਾਪ ਸ਼ੋਅ ….

ਅੰਬਾਲਾ ਰਾਜਪੁਰਾ ਕੌਮੀ ਰਾਜਮਾਰਗ ਬੰਦ ,ਸੁਨਸਾਨ ਪਿਆ ਸ਼ੰਭੂ ਟੋਲ ਬੈਰੀਅਰ

ਚੰਡੀਗੜ੍ਹ :ਹਰਿਆਣਾ ਦੀ ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਲੋਕਦਲ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਨੂੰ ਲੈ ਕੇ ਕੀਤੇ ਗਏ ਐਲਾਨ ਦੇ ਚੱਲਦਿਆਂ ਅੱਜ ਸ਼ੇਰ ਸ਼ਾਹ ਸੂਰੀ ਕੌਮੀ ਰਾਜ ਮਾਰਗ ਦਾ ਅੰਬਾਲਾ ਤੋਂ ਰਾਜਪੁਰਾ ਤੱਕ ਦਾ ਭਾਗ 8 ਘੰਟੇ ਲਈ ਸੀਲ ਕਰ ਦਿੱਤਾ ਗਿਆ ਹੈ। ਜਿਸ ਲਈ ਆਵਾਜਾਈ ਨੂੰ ਬਦਲਵੇਂ ਰੂਟ ਅਪਣਾਉਣੇ ਪੈਣਗੇ। ਇਸ ਸਮੇਂ

SYL-safety-Measures

SYL ਮੁੱਦੇ ਦੇ ਚੱਲਦੇ ਪੰਜਾਬ ਹਰਿਆਣਾ ਬਾਰਡਰ ‘ਤੇ ਭਾਰੀ ਪੁਲਿਸ ਦੀ ਤਾਇਨਾਤੀ

ਇੰਨੈਲੋ ਦੇ ਬਿਆਨ ਦੀ ਪੰਜਾਬ ਭਰ ‘ਚ ਨਿਖੇਦੀ

DGP-Suresh-Arora

SYL ਨੂੰ ਲੈ ਕੇ ਪੰਜਾਬ ਪੁਲਿਸ ਹੋਈ ਸਖਤ

ਚੰਡੀਗੜ੍ਹ- ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਹਰਿਆਣਾ ਸਰਹੱਦ ਤੇ ਸਤਲੁਜ ਯਮੁਨਾ ਲਿੰਕ ਨਹਿਰ ‘ਤੇ ਅਰਧ ਸੈਨਿਕ ਬਲਾਂ ਦੀਆਂ 10 ਟੁਕੜੀਆਂ ਤਾਇਨਾਤ ਹੋਣਗੀਆਂ ਤੇ ਕਿਸੇ ਕਿਸਮ ਦੀ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਨੈਲੋ ਨੇ 23 ਫਰਵਰੀ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੀ ਖ਼ੁਦਾਈ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ

ਜਾਟ ਅੰਦੋਲਨ ਦੇ ਜ਼ਖ਼ਮੀਆਂ ਨੂੰ ਮਿਲਿਆ ਮੁਆਵਜ਼ਾ

ਰੋਹਤਕ/ਪਾਣੀਪਤ : ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲ ਜਾਟ ਰਾਖਵਾਂਕਰਨ ਹਾਸਲ ਕਰਨ ਲਈ ਕੀਤੇ ਪ੍ਰਦਰਸ਼ਨਾਂ ਦੌਰਾਨ ਜ਼ਖ਼ਮੀ ਹੋਏ 22 ‘ਬੇਗੁਨਾਹ ਲੋਕਾਂ’ ਨੂੰ 15 ਲੱਖ ਰੁਪਏ ਦੇ ਚੈੱਕ ਵੰਡੇ ਗਏ ।  ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਠ ਵਿਅਕਤੀਆਂ ਨੂੰ ਇੱਕ-ਇੱਕ ਲੱਖ ਰੁਪਏ ਜਦਕਿ 14 ਜਣਿਆਂ ਨੂੰ 50-50 ਹਜ਼ਾਰ ਦੇ ਚੈੱਕ ਦਿੱਤੇ ਗਏ। ਦੱਸਣਾ ਬਣਦਾ ਹੈ ਕਿ ਪਿਛਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ