Tag: , , ,

ਅੱਜ PM ਮੋਦੀ ਦੇਸ਼ ਵਾਸੀਆਂ ਨਾਲ 62ਵੀਂ ਵਾਰ ਕਰਨਗੇ ‘ਮਨ ਕੀ ਬਾਤ’

Mann Ki Baat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਸਵੇਰੇ 11 ਵਜੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ । ਇਹ ਮਨ ਕੀ ਬਾਤ ਦਾ 62 ਵਾਂ ਐਡੀਸ਼ਨ ਹੋਵੇਗਾ । ਇਸ ਤੋਂ ਪਹਿਲਾਂ ਪਿਛਲੇ ਮਹੀਨੇ, ‘ਮਨ ਕੀ ਬਾਤ‘ ਦਾ ਪ੍ਰਸਾਰਣ 26 ਜਨਵਰੀ ਨੂੰ ਹੋਇਆ ਸੀ ।

‘ਮਨ ਕੀ ਬਾਤ’ ‘ਚ ਰਾਮ ਮੰਦਿਰ ‘ਤੇ ਬੋਲੇ ਮੋਦੀ, ਕਿਹਾ ਪੂਰੇ ਦੇਸ਼ ਨੇ ਸਵੀਕਾਰਿਆ ਫੈਸਲਾ

Mann ki baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜੇ ਤੁਸੀਂ ਸਾਰੇ ਕੁਦਰਤ ਤੇ ਜੰਗਲਾਂ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਉੱਤਰ-ਪੂਰਬੀ ਸੂਬਿਆਂ ਵਿੱਚ

‘ਮਨ ਕੀ ਬਾਤ’ ‘ਚ ਪਲਾਸਟਿਕ ਦੇ ਖਿਲਾਫ਼ ਬੋਲੇ ਮੋਦੀ

Mann ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਆਲ ਇੰਡੀਆ ਰੇਡੀਓ’ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਕਿਹਾ ਕਿ ਇਸ ਵਾਰ 2 ਅਕਤੂਬਰ ਨੂੰ, ਜਦੋਂ ਅਸੀਂ ਬਾਪੂ ਦੀ 150ਵੀਂ ਜਯੰਤੀ ਮਨਾਵਾਂਗੇ, ਇਸ ਮੌਕੇ ਅਸੀਂ ਉਨ੍ਹਾਂ ਨੂੰ ਨਾ ਸਿਰਫ਼ ਖੁੱਲ੍ਹੇਆਮ ਭਾਰਤ ਨੂੰ ਸਮਰਪਿਤ ਕਰਾਂਗੇ, ਬਲਕਿ ਉਸ ਦਿਨ ਪੂਰੇ ਦੇਸ਼ ਵਿੱਚ ਪਲਾਸਟਿਕ ਦੇ ਖਿਲਾਫ ਇੱਕ

‘ਮਨ ਕੀ ਬਾਤ’ ਚ’ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿੱਤਾ ਇਹ ਬਿਆਨ

Modi mann ki baat guru gobind singh: ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰੇਡਿਓ ਤੇ ‘ਮਨ ਕੀ ਬਾਤ’ ਕਰਦੇ ਹਨ। ਜਿਸ ਵਿੱਚ ਉਹ ਦੇਸ਼ਵਾਸੀਆਂ ਨਾਲ ਹਰ ਵਾਰ ਕਿਸੇ ਨਾ ਕਿਸੇ ਮੁੱਦੇ ਤੇ ਗੱਲ ਕਰਦੇ ਹਨ। ਇਸ ਵਾਰ ਪ੍ਰਦਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਵਿੱਚ ਕਿਹਾ ਕਿ 13 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ

ਮਨ ਕੀ ਬਾਤ ‘ਚ ਮੋਦੀ ਨੇ ਕਿਹਾ, ਵਿਸ਼ਵ ਪੱਧਰ ‘ਤੇ ਮਨਾਇਆ ਜਾਵੇਗਾ 550ਵਾਂ ਪ੍ਰਕਾਸ਼ ਪੁਰਬ

PM Modi 50th Mann Ki Baat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਦੇ ਫੈਸਲੇ ਨੂੰ ਇਤਿਹਾਸਿਕ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਫੈਸਲਾ ਬਹੁਤ ਅਹਿਮ ਹੈ ਤੇ ਸਰਕਾਰ ਨੇ ਲਾਂਘੇ ਦੀ ਉਸਾਰੀ ਦਾ ਫੈਸਲਾ ਇਸਲਈ ਕੀਤਾ ਹੈ, ਤਾਂ

'Mann ki Baat

ਪ੍ਰਧਾਨ ਮੰਤਰੀ ਮੋਦੀ ਅੱਜ 49ਵੀਂ ਵਾਰ ਕਰਨਗੇ ‘ਮਨ ਕੀ ਬਾਤ’ ਪ੍ਰੋਗਰਾਮ

‘Mann ki Baat ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 49ਵੀਂ ਵਾਰ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਨੂੰ ਸੰਬੋਧਿਤ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੀਵਾਲੀ ਨੂੰ ਲੈ ਕੇ ਆਪਣੇ ਵਿਚਾਰ ਰੱਖਣਗੇ। ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਹੋਰ ਰੇਡੀਓ ਚੈਨਲਾਂ ‘ਤੇ ਕੀਤਾ ਜਾਵੇਗਾ।ਪੀਐੱਮ ਰੇਡੀਓ ਪ੍ਰੋਗਰਾਮ ਦੇ ਜਰੀਏ ਦੇਸ਼ ਦੀ ਜਨਤਾ ਦੇ ਸਾਹਮਣੇ ਕਈ

healthy sign democracy

ਮੋਦੀ ਨੇ ‘ਮਨ ਕੀ ਬਾਤ’ ‘ਚ ਇਨ੍ਹਾਂ ਅਹਿਮ ਮੁੱਦਿਆਂ ‘ਤੇ ਕੀਤੀ ਆਪਣੇ ਮਨ ਕੀ ਬਾਤ

healthy sign democracy: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ‘ਚ ਕੀਤੀ ਮਨ ਕੀ ਬਾਤ ਪ੍ਰੋਗਰਾਮ ‘ਚ ਦੇਸ਼ ਦੇ ਕਈ ਅਹਿਮ ਤੇ ਚਰਚਿਤ ਮੁੱਦਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਮੋਦੀ ਨੇ ਇਸ ਪ੍ਰੋਗਰਾਮ ਦਾ ਆਗਾਜ਼ ਦੇਸ਼ ਵਾਸੀਆਂ ਨੂੰ ਰੱਖਿਆ ਬੰਧਨ ਦੀਆਂ ਵਧਾਈਆ ਦੇ ਕੇ ਕੀਤਾ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦਾ ਇਹ 47 ਵਾਂ ਪ੍ਰੋਗਰਾਮ

‘ਮਨ ਕੀ ਬਾਤ’ ‘ਚ ਮੋਦੀ ਨੇ ਜਲ੍ਹਿਆਂ ਵਾਲਾ ਬਾਗ਼ ਦੀ ਘਟਨਾ ਦਾ ਕੀਤਾ ਜ਼ਿਕਰ

Mann Ki Baat: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਰੇਡੀਓ ਉੱਤੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਭਾਰਤ – ਅਫਗਾਨਿਸਤਾਨ ਦੇ ਟੈਸਟ ਮੈਚ ਦਾ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਅਸੀ ਸਾਰੇ ਲਈ ਇੱਕ ਯਾਦਗਾਰ ਰਹੇਗਾ। ਚੌਥੇ ਅੰਤਰਰਾਸ਼ਟਰੀ ਯੋਗ ਦਿਨ ਉੱਤੇ ਸੁਰੱਖਿਆ ਬਲਾਂ ਦੁਆਰਾ ਜਲ-ਥਲ ਅਤੇ ਨਭ ਤਿੰਨਾਂ

ਮਨ ਕੀ ਬਾਤ: ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਖਿਡਾਰੀਆਂ ਦੀ ਤਾਰੀਫ਼

Mann Ki Baat: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਪ੍ਰੋਗਰਾਮ ‘ਚ ‘ਮਨ ਕੀ ਬਾਤ‘ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਾਮਨਵੈਲਥ ਗੇਮਜ਼ ‘ਚ ਭਾਰਤੀ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਤਰੀਫ਼ ਕੀਤੀ। ਉਹਨਾਂ ਨੇ ਕਿਹਾ,”ਸਾਡੇ ਖਿਡਾਰੀਆਂ ਨੇ ਦੇਸ਼ ਵਾਸੀਆਂ ਦੀ ਉਮੀਦਾਂ ‘ਤੇ ਖਰਾ ਉੱਤਰਦੇ ਹੋਏ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਇੱਕ ਤੋਂ

Mann ki Baat

ਅੱਜ ਦੇਸ਼ ਦੇ ਸਾਹਮਣੇ ਪ੍ਰਧਾਨਮੰਤਰੀ ਮੋਦੀ ਕਰਨਗੇ ” ਮਨ ਕੀ ਬਾਤ “

Mann ki Baat: ਪ੍ਰਧਾਨਮੰਤਰੀ ਨਰਿੰਦਰ ਮੋਦੀ ਮੋਦੀ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਦੀ ਬਾਤ ‘ ਦੇ ਜ਼ਰੀਏ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਮਨ ਕੀ ਬਾਤ ਦਾ 42 ਵਾਂ ਐਪੀਸੋਡ ਹੋਵੇਗਾ। ਗੋਰਤਲਬ ਹੈ ਕੇ ਪੀ ਐਮ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ‘ਮਨ ਕੀ ਬਾਤ ‘ ਕਰਦੇ ਹਨ। ਇਸ ਤੋਂ ਇਲਾਵਾ ਇਸਦਾ ਪ੍ਰਸਾਰਣ ਰੇਡੀਓ

ਗੋਹੇ ਤੇ ਕੂੜੇ ਨੂੰ ਬਣਾਓ ਆਮਦਨ ਦਾ ਜ਼ਰੀਆ- ਮੋਦੀ

Narendra Modi lure Muslims

ਜਾਣੋਂ ਮੋਦੀ ਨੇ ਅੱਜ “ਮਨ ਕੀ ਬਾਤ” ‘ਚ ਕੀ ਕਿਹਾ!

Narendra Modi Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ਮਨ ਦੀ ਬਾਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਦਾ ਜਿਕਰ ਕੀਤਾ। ਪੀ. ਐੱਮ. ਮੋਦੀ ਨੇ ਆਪਣੀ ਮਨ ਦੀ ਬਾਤ ਇਸ ਵਾਰ ਇੱਕ ਫੋਨ ਕਾਲ ਨਾਲ ਸ਼ੁਰੂ ਕੀਤੀ। ਮੇਰਠ ਤੋਂ ਆਈ ਇਸ ਫੋਨ ਕਾਲ ਵਿੱਚ ਇੱਕ ਬੱਚੀ ਨੇ ਵਿਗਿਆਨੀ ਨਜ਼ਰਿਆ ਅਪਨਾਉਣ ਦੀ

Mann ki Baat

ਪ੍ਰਧਾਨ ਮੰਤਰੀ ਨੇ 41ਵੇਂ “ਮਨ ਕੀ ਬਾਤ” ‘ਚ ਔਰਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਕਹੀਆਂ ਇਹ ਗੱਲਾਂ…

PM Modi mann ki baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਕੀਤੀ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਇਹ 41ਵਾਂ ਸੰਸਕਰਨ ਸੀ। ਮੋਦੀ ਨੇ ਇਸ ਵਾਰ ਭਾਰਤੀ ਵਿਗਿਆਨੀਆਂ ਨੂੰ ਯਾਦ ਕੀਤਾ ਤੇ ਰੁਜ਼ਗਾਰ ‘ਤੇ ਗੱਲਬਾਤ ਕੀਤੀ। ਗੋਬਰ ਧਨ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ

‘ਮਨ ਕੀ ਬਾਤ’ ‘ਚ ਮੋਦੀ ਬੋਲੇ, ਬਦਲਾਅ ਲਿਆਉਣ ਵਾਲਿਆਂ ਨੂੰ ਦਿੱਤਾ ਜਾਵੇਗਾ ਇਹ ਸਨਮਾਨ

Mann ki Baat :  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਇੱਕ ਵਾਰ ਰੇਡੀਓ ਪ੍ਰੋਗਰਾਮ ‘ਮਨ ਦੀ ਬਾਤ’ ਦੇ ਰਾਹੀ ਦੇਸ਼ ਨੂੰ ਸੰਬੋਧਿਤ ਕੀਤਾ। ਮਨ ਦੀ ਬਾਤ ਪ੍ਰੋਗਰਾਮ ਦਾ ਇਹ 40ਵਾਂ ਐਡੀਸਨ ਹੈ। ਜਦੋਂ ਕਿ ਸਾਲ 2018 ਦਾ ਪਹਿਲਾ ਸੰਸਕਰਣ ਹੈ। ਪੀ. ਐੱਮ ਨੇ ਸਭ ਤੋਂ ਪਹਿਲਾਂ ਨਾਰੀ ਸ਼ਕਤੀ ‘ਤੇ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ

Mann Ki Baat

ਮੋਦੀ ਨੇ ‘ਮਨ ਕੀ ਬਾਤ’ ‘ਚ ਚੁੱਕੀ ਮੁਸਲਮਾਨ ਔਰਤਾਂ ਦੇ ਹੱਕ ਦੀ ਆਵਾਜ਼

Mann Ki Baat ਤਿੰਨ ਤਲਾਕ ਦੇ ਖ਼ਿਲਾਫ਼ ਲੋਕ ਸਭਾ ‘ਚ ਬਿੱਲ ਪਾਸ ਹੋਣ ਦੇ ਦੋ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਜ ਦੀ ਯਾਤਰਾ ‘ਚ ਮੁਸਲਮਾਨ ਔਰਤਾਂ ਦੇ ਹੱਕ ‘ਚ ਆਵਾਜ਼ ਚੁੱਕ ਦਿਆਂ ਕਿਹਾ ਹੈ ਕਿ ਮੁਸਲਮਾਨ ਔਰਤਾਂ ਹੁਣ ਬਿਨਾਂ ਮਰਦਾਂ ਦੇ ਵੀ ਹੱਜ ਦੀ ਯਾਤਰਾ ‘ਤੇ ਜਾ ਸਕਦੀਆਂ ਹਨ। ਉਨ੍ਹਾਂ ਸਾਲ ਦੇ

PM modi praise Veer Savarkar

ਗੁਜਰਾਤ ਦੇ 50 ਹਜਾਰ ਬੂਥਾਂ ‘ਤੇ ਬੀਜੇਪੀ ਨੇਤਾ ਚਾਹ ਪੀਂਦੇ ਹੋਏ ਸੁਣਨਗੇ ‘ਮਨ ਕੀ ਬਾਤ’

Mann ki Baat Gujarat ਅਹਿਮਦਾਬਾਦ: ਕਾਂਗਰਸ ਦੇ ਟਵੀਟ ਵਿੱਚ ‘ਚਾਹਵਾਲਾ’ ਕਹਿਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜਾਕ ਉਡਾਏ ਜਾਣ ਦਾ ਮੁਨਾਫ਼ਾ ਚੁੱਕਣ ਦੇ ਕ੍ਰਮ ਵਿੱਚ ਅਰੁਣ ਜੇਟਲੀ ਅਤੇ ਅਮਿਤ ਸ਼ਾਹ ਸਹਿਤ ਭਾਜਪਾ ਨੇਤਾ ਐਤਵਾਰ ਨੂੰ ਪੂਰੇ ਗੁਜਰਾਤ ਵਿੱਚ ਲੋਕਾਂ ਦੇ ਨਾਲ ਚਾਹ ਪੀਂਦੇ ਹੋਏ ਰੇਡੀਓ ਉੱਤੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਸੁਣਨਗੇ।ਇਸ ਪਰੋਗਰਾਮ ਦਾ

Editorial

ਉਹ ‘ਮਨ ਕੀ ਬਾਤ’ ਕਦੋਂ ਹੋਏਗੀ ਮੋਦੀ ਜੀ… !

Man ki baat (ਪ੍ਰਵੀਨ ਵਿਕਰਾਂਤ)ਇੱਕ ਵਾਰ ਫਿਰ ਮੋਦੀ ਜੀ ਨੇ ‘ਮਨ ਕੀ ਬਾਤ’ ਦੇ ਤਹਿਤ ਆਪਣੇ ਮਨ ਦੀ ਗੱਲ ਸਮੁੱਚੇ ਭਾਰਤ ਨਾਲ ਸਾਂਝੀ ਕੀਤੀ ਅਜੇਕਿ ਇਸ ਐਤਵਾਰ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਚਾਰ ਨਵੰਬਰ ‘ਤੇ ਜ਼ਿਆਦਾ ਫੋਕਸ ਰੱਖਿਆ। 4 ਨਵੰਬਰ ਯਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਜੀ

BAN ON RED BEACONS START ACROSS THE COUNTRY TODAY

ਅੱਜ ਤੋਂ ਕੋਈ ਨਹੀਂ ਲਗਾ ਸਕੇਗਾ ਗੱਡੀ ‘ਤੇ ਲਾਲ ਬੱਤੀ

ਕੇਂਦਰ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਮੰਤਰੀਆਂ ਅਤੇ ਵੱਡੇ ਅਧਿਕਾਰੀਆਂ ਦੀਆਂ ਗੱਡੀਆਂ ਉੱਤੇ ਲਾਲ ਬੱਤੀ ਲਗਾਉਣ ਦੀ ਵਿਵਸਥਾ ਨੂੰ ਇੱਕ ਮਈ ਤੋਂ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਮੋਦੀ ਸਰਕਾਰ ਦੁਆਰਾ ਦੇਸ਼ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਣ ਲਈ ਲਾਲ ਬੱਤੀ ਬੈਨ ਕਰਨ ਦਾ ਫੈਸਲਾ ਅੱਜ ਤੋਂ ਪੂਰੇ ਦੇਸ਼ ਵਿੱਚ

ਮਨ ਕੀ ਬਾਤ ‘ਚ ਬੋਲੇ ਪੀਐਮ ,ਕੀਤੀ ਕਈ ਵੱਡੇ ਮੁੱਦਿਆਂ ਤੇ ਚਰਚਾ

ਨਵੀਂ ਦਿੱਲੀ:- ਪ੍ਰਧਾਨਮੰਤਰੀ ਨਰੇਂਦਰ ਮੋਦੀ ਇੱਕ ਵਾਰ ਫਿਰ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਮਨ ਕੀ ਬਾਤ ਦਾ ਇਹ 31ਵਾਂ ਸੰਸਕਰਣ ਹੈ ।ਮਨ ਕੀ ਬਾਤ ਪ੍ਰੋਗਰਾਮ ਵਿੱਚ ਪੀਐਮ ਮੋਦੀ ਆਮ ਲੋਕਾਂ ਨਾਲ ਜੁੜੇ ਮੁੱਦੇ ਚੁੱਕਦੇ ਹਨ। 30ਵੀਂ ਮਨ ਕੀ ਬਾਤ ਪ੍ਰੋਗਰਾਮ ਦੇ ਜ਼ਰੀਏ ਪੀਐਮ ਨੇ ਦੇਸ਼ ਦੇ ਵਿਕਾਸ ਵਿੱਚ ਸਾਰੇ

PM Narendra Modi's 'Mann Ki Baat': 31st episode of monthly radio programme

ਪੀ.ਐਮ. ਮੋਦੀ ਅੱਜ ਕਰਨਗੇ 31ਵੀਂ ਬਾਰ ‘ਮਨ ਕੀ ਬਾਤ’

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਲਈ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਕਰਨਗੇ । ਇਹ ‘ਮਨ ਕੀ ਬਾਤ’ ਦਾ 31ਵਾਂ ਭਾਗ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ 30 ਅਪ੍ਰੈਲ, ਐਤਵਾਰ ਨੂੰ 31ਵੀਂ ਬਾਰ ਮਨ ਕੀ ਬਾਤ ਦੇ ਤਹਿਤ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਣਗੇ। ਇਸਦਾ ਸਿੱਧਾ ਪ੍ਰਸਾਰਣ ਆਲ ਇੰਡਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ