Tag: , ,

manish tiwari says

ਨਾਗਰਿਕਾਂ ਦੇ ਕਾਲ ਰਿਕਾਰਡ ਮੰਗਣਾ ਮੋਦੀ ਸਰਕਾਰ ਦਾ ਨਿੱਜਤਾ ਦੇ ਅਧਿਕਾਰ ਉੱਤੇ ਹਮਲਾ : ਕਾਂਗਰਸ

manish tiwari says: ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ ਤੋਂ ਦੇਸ਼ ਦੇ ਨਾਗਰਿਕਾਂ ਦੇ ਕਾਲ ਰਿਕਾਰਡ ਮੰਗੇ ਹਨ ਜੋ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਅਤੇ ਨਿੱਜਤਾ ਦੇ ਅਧਿਕਾਰ ‘ਤੇ ਹਮਲਾ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਸਵਾਲ ਕੀਤਾ ਕਿ ਸਰਕਾਰ ਨੇ ਕਿਹੜੇ

ਮਨੀਸ਼ ਤਿਵਾੜੀ 15 ਅਪ੍ਰੈਲ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਨਗੇ ਚੋਣ ਮੁਹਿੰਮ

Manish tiwari Anandpur sahib:ਰੋਪੜ: ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਲੋਕਾਂ ਨੂੰ ਇਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਵੱਲੋਂ ਕੰਮ ਕਰਨ ਅਤੇ ਇਸ

ਸੰਗਰੂਰ ਤੋਂ ਕੇਵਲ ਢਿੱਲੋਂ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ ਹੋਣਗੇ ਕਾਂਗਰਸ ਦੇ ਉਮੀਦਵਾਰ

Punjab Congress Candidate : ਚੰਡੀਗੜ੍ਹ : ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿੱਚ ਭਾਰੀ ਮਾਤਰਾ ਵਿੱਚ ਉਤਸ਼ਾਹ ਪਾਇਆ ਜਾਂਦਾ ਹੈ। ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ

Ludhiana Manish Tiwari

ਕਾਂਗਰਸੀਆਂ ਨੇ ਮਨੀਸ਼ ਤਿਵਾੜੀ ਨੂੰ ਉਹਨਾਂ ਦੇ ਹੀ ਫੇਸਬੁੱਕ ਲਾਈਵ ਦੌਰਾਨ ਸੁਣਾਈਆਂ ਖ਼ਰੀਆਂ ਖੋਟੀਆਂ

Ludhiana Manish Tiwari: ਭਾਰਤੀ ਯੂਥ ਕਾਂਗਰਸ ਦੀ ਫੇਸਬੁਕ ‘ਤੇ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਵਕਤਾ ਮਨੀਸ਼ ਤਿਵਾੜੀ ਜਿਵੇਂ ਹੀ ਲਾਇਵ ਹੋਏ ਤਾਂ ਲੋਕਾਂ ਦੇ ਕਮੇਂਟਸ ਦੀ ਲੜੀ ਹੀ ਲੱਗ ਗਈ । ਇਸ ਦੌਰਾਨ ਲੁਧਿਆਣਾ ਦੇ ਲੋਕਾਂ ਨੇ ਵੀ ਫੇਸਬੁਕ ਲਾਇਵ ਉੱਤੇ ਕਾਫ਼ੀ ਕਮੇਂਟਸ ਕੀਤੇ , ਜਿਸ ਵਿੱਚ ਲੁਧਿਆਣਾ ਕਾਂਗਰਸ ‘ਚ ਚੱਲ ਰਹੀ ਬਗਾਵਤ

ਤਿਵਾੜੀ ਦੀ ਟਿਕਟ ਲੁਧਿਆਣਾ ਕਾਂਗਰਸ ‘ਚ ਲਿਆਵੇਗੀ ਭੂਚਾਲ,ਬਿੱਟੂ ਧੜੇ ਨੇ ਕੀਤਾ ਵੱਡਾ ਫੈਸਲਾ

ਅਮਰਪ੍ਰੀਤ ਸਿੰਘ ਮੱਕੜ (ਲੁਧਿਆਣਾ)  – ਸਾਬਕਾ ਕੇਂਦਰੀ ਮੰਤਰੀ ਤੇ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਲਈ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਗਾਵਤ ਦਾ ਮਨ ਬਣਾ ਲਿਆ ਹੈ। ਬਿੱਟੂ ਧੜੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ