Tag: , , ,

Manish Sisodia

ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ

Manish Sisodia: ਅਰਵਿੰਦ ਕੇਜਰੀਵਾਲ ਦੇ ਨਾਲ ਭੱਖ-ਹੜਤਾਲ ‘ਤੇ ਬੈਠੇ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਦੀ ਸਿਹਤ ਖਰਾਬ ਹੋਣ ਦੇ ਕਾਰਨ ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਵਾਇਆ ਗਿਆ ਸੀ । ਮੰਗਲਵਾਰ ਨੂੰ ਦੋਵਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ । ਛੁੱਟੀ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ ਹਨ ਪਰ ਅਰਵਿੰਦ ਕੇਜਰੀਵਾਲ ਅਤੇ

shillong sikh violence

ਸਿਹਤ ਖਰਾਬ ਹੋਣ ਕਾਰਨ ਹਸਪਤਾਲ ‘ਚ ਪਹੁੰਚੇ ਮਨੀਸ਼ ਸਿਸੋਦੀਆ

CM Manish Sisodia hospitalised: ਉਪ-ਰਾਜਪਾਲ ਦੇ ਦਫਤਰ ਦੇ ਅੱਗੇ ਪਿਛਲੇ 8 ਦਿਨ ਤੋਂ ਧਰਨੇ ‘ਤੇ ਬੈਠੇ ਅਤੇ 6 ਦਿਨ ਤੋਂ ਭੁੱਖ ਹੜਤਾਲ ਕਰ ਰਹੇ ਦਿੱਲੀ ਦੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਦੀ ਤਬੀਅਤ ਵਿਗੜ ਗਈ ਹੈ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ । ਮਨੀਸ਼ ਸਿਸੋਦੀਆ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਦਾ ਕਹਿਣਾ

Kejriwal target Modi

ਕੇਜਰੀਵਾਲ ਦਾ ਮੋਦੀ ‘ਤੇ ਨਿਸ਼ਾਨਾ ਕਿਹਾ ਹੜਤਾਲ ਖ਼ਤਮ ਕਰਾਓ

Kejriwal target Modi: ਦਿੱਲੀ ਪ੍ਰਸ਼ਾਸਨ ਵਿੱਚ ਕੰਮ ਕਰ ਰਹੇ ਆਈ.ਏ.ਐਸ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਲੈਫਟੀਨੈਂਟ ਗਵਰਨਰ ਦੇ ਘਰ ‘ਤੇ ਧਰਨੇ ਉੱਤੇ ਬੈਠੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਉੱਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਲਈ ਕੰਮ ਕਰਨ ਵਾਲੇ ਆਈ.ਏ.ਐਸ ਅਫਸਰਾਂ ਦੇ ਹੜਤਾਲ ‘ਤੇ ਜਾਣ ਲਈ ਪੀਐਮ ਮੋਦੀ ਨੂੰ ਜ਼ਿੰਮੇਦਾਰ

ਕੇਜਰੀਵਾਲ ਮੁਆਫ਼ੀ ਮਾਮਲਾ : ਖਹਿਰਾ ਨੇ ਸਿਸੋਦੀਆ ਨਾਲ ਸਾਂਝੀ ਨਹੀਂ ਕੀਤੀ ਸਟੇਜ

Kejriwal apology issue: ਚੰਡੀਗੜ੍ਹ (ਨਰਿੰਦਰ ਜੱਗਾ) : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਵਿਧਾਨ ਸਭਾ ਵਿਚ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਅੱਜ ਚੰਡੀਗੜ੍ਹ ‘ਚ ਮਨੀਸ ਸਿਸੋਦੀਆ ਨਾਲ ਪ੍ਰੈਸ ਕਾਨਫਰੰਸ ਦੀ ਸਟੇਜ ਸਾਂਝੀ ਨਹੀਂ ਕੀਤੀ। ਜਿਕਰਯੋਗ ਹੈ ਕਿ ਕੇਜਰੀਵਾਲ ਦੇ ਮੁਆਫ਼ੀ ਵਿਵਾਦ ਤੋਂ ਬਾਅਦ, ਇਹ ਸਿਸੋਦੀਆ ਦੀ

AAP Community Center meeting

‘ਆਪ’ ਨੇ ਕਮਿਊਨਿਟੀ ਸੈਂਟਰ ਦੇ ਨਿਯਮ ਕੀਤੇ ਭੰਗ, ਜਾਰੀ ਹੋਇਆ ਨੋਟਿਸ

AAP Community Center meeting: ‘ਆਪ’ ਨੂੰ ਅੱਜ ਚੰਡੀਗੜ੍ਹ ਦੇ ਸੈਕਟਰ-37 ‘ਚ ਸਥਿਤ ਕਮਿਊਨਿਟੀ ਸੈਂਟਰ ‘ਚ ਮੀਟਿੰਗ ਕਰਨੀ ਮਹਿੰਗੀ ਪੈ ਗਈ। ਇਹ ਗੱਲ ਦੱਸਣਯੋਗ ਹੈ ਕਿ ਕਾਨੂੰਨ ਅਨੁਸਾਰ ਕਮਿਊਨਿਟੀ ਸੈਂਟਰ ‘ਚ ਕੋਈ ਵੀ ਸਿਆਸੀ ਮੀਟਿੰਗ ਨਹੀਂ ਕੀਤੀ ਜਾ ਸਕਦੀ। ਪਰ ਇਸ ਤੋਂ ਉਲਟ ਮਨੀਸ ਸਿਸੋਦੀਆ ਦੀ ਪ੍ਰਧਾਨਗੀ ‘ਚ ਆਪ ਨੇ ਚੰਡੀਗੜ੍ਹ ਦੇ ਸੈਕਟਰ-37 ‘ਚ ਸਥਿਤ ਕਮਿਊਨਿਟੀ

Tughlaq era tomb

650 ਸਾਲ ਪੁਰਾਣਾ ਮਕਬਰਾ ਬਣਿਆ ਮੰਦਿਰ

Tughlaq era tomb : ਹੁਣ ਇੱਕ ਮਕਬਰੇ ਨੂੰ ਮੰਦਿਰ ਵਿੱਚ ਤਬਦੀਲ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ।ਦੱਖਣ ਦਿੱਲੀ ਦੇ ਹੁਮਾਯੂਪੁਰ ਪਿੰਡ ਵਿੱਚ 650 ਸਾਲ ਪੁਰਾਣਾ ਤੁਗਲਕਕਾਲੀਨ ਮਕਬਰੇ ਨੂੰ ਪਿੰਡ ਵਾਲਿਆਂ ਨੇ ਦੋ ਮਹੀਨੇ ਪਹਿਲਾਂ ਮੰਦਿਰ ਵਿੱਚ ਬਦਲ ਦਿੱਤਾ ਸੀ । ਮਮਟੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਇੱਕ ਛੋਟਾ ਗੁੰਬਦ ਨੁਮਾ

ਸਿਸੋਦੀਆ ਦਾ ਪੀਐਮ ਨੂੰ ਖਤ ,ਅੱਖ ਬੰਦ ਕਰ ਕੁੱਝ ਪਲ ਵੇਖੋ ਦਿੱਲੀ ਦੇ ਬੱਚਿਆਂ ਦੇ ਚਿਹਰੇ

Education issue Sisodia letter Modi :ਦਿੱਲੀ ਸਰਕਾਰ ਦੇ 9 ਸਲਾਹਕਾਰਾਂ ਵਿੱਚੋਂ ਇੱਕ ਆਤੀਸ਼ੀ ਮਾਰਲੇਨਾ ਨੂੰ ਹਟਾਏ ਜਾਣ ਉੱਤੇ ਨਾਰਾਜ਼ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਇੱਕ ਲੰਬੀ ਚਿੱਠੀ ਲਿਖ ਭੇਜੀ ਹੈ। ਆਪਣੇ ਪੱਤਰ ਵਿੱਚ ਜਿੱਥੇ ਇੱਕ ਪਾਸੇ ਸਿਸੋਦੀਆ ਨੇ ਸਿੱਖਿਆ ਨੂੰ ਲੈ ਕੇ ਆਪਣੇ ਕੰਮਧੰਦੇ ਦੀ ਤਾਰੀਫ ਕੀਤੀ ਹੈ , ਤਾਂ ਕੇਂਦਰ

LG report card

ਮਨੀਸ਼ ਸਿਸੋਦੀਆ ਅੱਜ ਸਦਨ ‘ਚ ਪੇਸ਼ ਕਰਨਗੇ ਐਲਜੀ ਦਾ ਰਿਪੋਰਟ ਕਾਰਡ

LG report card: ਆਮ ਆਦਮੀ ਪਾਰਟੀ ਤੇ ਐਲਜੀ ਦਫਤਰ ਦੇ ਵਿਚਕਾਰ ਖਿੱਚੀ ਨਵੀਂ ਤਸਵੀਰ ਮੰਗਲਵਾਰ ਨੂੰ ਦਿੱਲੀ ਵਿਧਾਨਸਭਾ ‘ਚ ਦੇਖਣ ਨੂੰ ਮਿਲ ਸਕਦੀ ਹੈ। ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਮੰਗਲਵਾਰ ਨੂੰ ਦਿੱਲੀ ਵਿਧਾਨਸਭਾ ‘ਚ ਐਲਜੀ ਆਫਿਸ ਦੇ ਕੰਮਕਾਜ ‘ਤੇ ‘ ਵ੍ਹਾਈਟ ਪੇਪਰ’ ਸਦਨ ‘ਚ ਰੱਖਣ ਜਾ ਰਹੇ ਹਨ। ਇਸ ਰਿਪੋਰਟ ਦੇ ਪਹਿਲੇ ਹਿੱਸੇ ‘ਚ ਸਰਕਾਰ ਦੀਆਂ

manish sisodia statement kejriwal

…ਤਾਂ ਕੀ ਇਹੀ ਸੀ ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫੀ ਮੰਗਣ ਦਾ ਕਾਰਨ!

manish sisodia statement kejriwal: ਪੰਜਾਬ ਦੇ ਸਿਆਸਤ ਨੂੰ ਤੰਦੂਰ ਵਾਂਗ ਭਖਾਉਣ ਮਗਰੋਂ ਆਪਣੀ ਹੀ ਪਾਰਟੀ ਦੀ ਪੰਜਾਬ ਇਕਾਈ ਨੂੰ ਉਸੇ ਤੰਦੂਰ ‘ਚ ਸੁੱਟਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੰਨਵੀਨਰ ਅਰਵਿੰਦ ਕੇਜਰੀਵਾਲ ਦੇ ਮਗਰੋਂ ਪਾਰਟੀ ਦੇ ਕੰਮ ਕਾਰ ਸੰਭਾਲਣ ਵਾਲੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਬਿਆਨ ਜਾਰੀ

Manish Sisodia weekly reports

ਮਨੀਸ਼ ਸਿਸੋਦਿਆ : ਅਫਸਰ ਜਵਾਬ ਨਹੀਂ ਦੇਣਗੇ ਤਾਂ ਬਹਿਸ ਹੋਵੇਗੀ ਹੀ

Manish Sisodia weekly reports: ਦਿੱਲੀ ਵਿੱਚ ਚੁਣੀ ਹੋਈ ਸਰਕਾਰ ਅਤੇ ਉਸਦੇ ਅਧਿਕਾਰੀਆਂ ਵਿੱਚ ਤਲਵਾਰਾਂ ਖਿੱਚੀਆਂ ਹੋਈਆਂ ਹਨ। ਅਫਸਰਾਂ ਨੇ ਐਲਾਨ ਕਰ ਰੱਖਿਆ ਹੈ ਕਿ ਹੁਣ ਕਿਸੇ ਵੀ ਮੰਤਰੀ ਜਾਂ ਵਿਧਾਇਕ ਨਾਲ ਉਹ ਕੋਈ ਮੁਲਾਕ਼ਾਤ ਨਹੀਂ ਕਰਨਗੇ। ਸਿਰਫ ਲਿਖਤੀ ਸੰਵਾਦ ਕਰਨਗੇ। ਇਸ ਦੇ ਜਵਾਬ ਵਿੱਚ ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦਿਆ ਨੇ ਇੱਕ ਆਦੇਸ਼ ਜਾਰੀ ਕਰ

Prakash Jarwal arrest

ਆਪ ਵਿਧਾਇਕ ਜਾਰਵਾਲ ਗ੍ਰਿਫਤਾਰ, ਰਾਤ ਭਰ ਅਮਨਤੁੱਲਾ ਦੇ ਘਰ ਦੇ ਬਾਹਰ ਅੜੇ ਰਹੇ ਸਮਰਥਕ

Prakash Jarwal arrest: ਰਾਜਧਾਨੀ ਦਿੱਲੀ ‘ਚ ਸਰਕਾਰ ਤੇ ਅਧਿਕਾਰੀਆਂ ਦੇ ਵਿਚ ਬੋਲਬਾਲੇ ‘ਚ ਇਕ ਵਾਰ ਫਿਰ ਤੋਂ ਰਾਜਨੀਤੀ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ। ਮੁਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੌਂ ਅੱਧੀ ਰਾਤ ਨੂੰ ਆਪਣੇ ਘਰ ‘ਚ ਬੁਲਾਈ ਗਈ ਬੈਠਕ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੁੱਟਮਾਰ ਦੇ ਇਲਜ਼ਾਮ

AAP 20 MLAs Disqualified

ਦਿੱਲੀ ‘ਚ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ

AAP 20 MLAs Disqualified: ਕੇਜਰੀਵਾਲ ਸਰਕਾਰ ਨੂੰ ਰਾਸ਼ਟਰਪਤੀ ਨੇ ਝਟਕਾ ਦੇ ਦਿੱਤਾ ਹੈ। ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਿਫਾਰਿਸ਼ ਮਨਜੂਰ ਕੀਤੀ ਕਰ ਦਿੱਤੀ ਹੈ। ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਫੈਸਲੇ ‘ਤੇ ਲਈ ਮੁਹਰ ਲੱਗ ਗਈ ਹੈ। ਕਮਿਸ਼ਨ ਦੀ ਰਾਏ ਉੱਤੇ ਦਿੱਲੀ ਹਾਈ ਕੋਰਟ ਦੁਆਰਾ ਸਟੇਅ ਦੇਣ ਤੋਂ ਇਨਕਾਰ ਕਰਨ ਦੇ ਬਾਅਦ

Anti smug gun testing Delhi

ਦਿੱਲੀ ਵਿੱਚ ਪਹਿਲੀ ਵਾਰ ਐਂਟੀ-ਸਮਾਗ ਗਨ ਦਾ ਪ੍ਰੀਖਣ, ਇੰਝ ਘੱਟ ਹੋਵੇਗਾ ਪ੍ਰਦੂਸ਼ਣ

Anti smug gun testing Delhi: ਦਿੱਲੀ ਐਨਸੀਆਰ ਨਾਲ-ਨਾਲ ਉੱਤਰੀ ਭਾਰਤ ਦੇ ਤਕਰੀਬਨ ਸਾਰੇ ਇਲਾਕੇ ਪ੍ਰਦੂਸ਼ਣ ਦੀ ਚਪੇਟ ਵਿੱਚ ਹਨ। ਹਵਾ ਵਿੱਚ ਘੁਲਿਆ ਜ਼ਹਿਰ ਰਾਜਧਾਨੀ ਦੀ ਹਵਾ ਨੂੰ ਦੂਸਿ਼ਤ ਕਰ ਚੁੱਕਿਆ ਹੈ। ਸਰਕਾਰ ਦੀ ਸਾਰੀਆਂ ਕੋਸ਼ਿਸ਼ਾਂ ਪ੍ਰਦੂਸ਼ਣ ਨੂੰ ਰੋਕਣ ਵਿੱਚ ਫਿਲਹਾਲ ਨਾਕਾਫੀ ਲੱਗ ਰਹੀਆਂ ਹਨ। ਦਿੱਲੀ ਵਿੱਚ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਹੁਣ ਕੇਜਰੀਵਾਲ ਸਰਕਾਰ

Manish Sisodia statein charge

ਨਗਰ ਨਿਗਮ ਚੋਣਾਂ ‘ਚ ਹਾਰ ਤੋਂ ਬਾਅਦ ਸਿਸੋਦੀਆ ਬਣੇ ‘ਆਪ’ ਦੇ ਪੰਜਾਬ ਇੰਚਾਰਜ

Manish Sisodia statein charge: ਮਨੀਸ਼ ਸਿਸੋਦੀਆ  ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਇੰਚਾਰਜ ਵੱਜੋਂ ਚੁਣਿਆ ਗਿਆ। ਇਹ ਫੈਸਲਾ ਆਮ ਆਦਮੀ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਪੰਜਾਬ ‘ਚ ਨਗਰ ਨਿਗਮ ਚੋਣਾਂ ਦੇ ਹਾਲਾਤਾਂ ਨੂੰ ਦੇਖਦਿਆਂ ਲਿਆ। । Manish Sisodia statein charge ਗੌਰਤਲਬ ਹੈ ਕਿ ਪੰਜਾਬ ‘ਚ ਨਗਰ ਕੌਂਸਲ ਚੋਣਾਂ ‘ਚ ਆਮ ਆਦਮੀ ਪਾਰਟੀ ਆਪਣਾ

AAP ਨੇਤਾ ਕੁਮਾਰ ਵਿਸ਼ਵਾਸ ਲਿਆਉਣਗੇ ‘ਆਮ ਆਦਮੀ ਪਾਰਟੀ ਵਰਜਨ 2’, ਇਹ ਹੈ ਪੂਰਾ ਮਾਮਲਾ

Kumar Vishwas AAP version 2 :ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਕਰਮਚਾਰੀਆਂ ਨਾਲ ਮੁਲਾਕਾਤ ਦੇ ਬਾਅਦ ਕਿਹਾ ਹੈ ਕਿ ਉਹ ਪਾਰਟੀ ਦਾ ਵਰਜਨ 2 ਲੈ ਕੇ ਆਉਣਗੇ। ਇਸ ਦੇ ਲਈ ਉਹ ਕਰਮਚਾਰੀਆਂ ਦੇ ਐਂਟੀ ਵਾਇਰਸ ਲਗਾਉਣਗੇ ਜੋ ਚੁਣੇ ਹੋਏ ਜਨ ਪ੍ਰਤੀਨਿਧੀਆਂ ਅਤੇ ਸੰਗਠਨ ਵਿੱਚ ਹੋ ਰਹੀਆਂ ਗ਼ਲਤੀਆਂ, ਕਮੀਆਂ ਨੂੰ ਉਠਾ

Delhi metro fare hike

ਮਹਿੰਗਾ ਹੋਇਆ ਦਿੱਲੀ ਮੈਟਰੋ ਦਾ ਸਫ਼ਰ, 5 ਮਹੀਨੇ ਚ ਹੋਇਆ ਵੱਡਾ ਫੇਰਬਦਲ

ਨਵੀਂ ਦਿੱਲੀ— ਜੇਕਰ ਤੁਸੀ ਦਿੱਲੀ ਮੈਟਰੋ ‘ਚ ਸਫਰ ਕਰਦੇ ਹੋ ਤਾਂ ਜ਼ਿਆਦਾ ਖਰਚ ਕਰਨ ਲਈ ਤਿਆਰ ਹੋ ਜਾਓ|  ਜੀ ,  ਅੱਜ ਤੋਂ ਦਿੱਲੀ ਮੈਟਰੋ ਦਾ ਕਿਰਾਇਆ ਵੱਧ ਰਿਹਾ ਹੈ। ਦਿੱਲੀ ਸਰਕਾਰ, ਵੱਖ-ਵੱਖ ਰਾਜਨੀਤਕ ਦਲਾਂ ਅਤੇ ਮਜਦੂਰ ਸੰਗਠਨਾਂ ਦੇ ਵਿਰੋਧ ਨੂੰ ਖਾਰਿਜ ਕਰਦੇ ਹੋਏ ਦਿੱਲੀ ਮੈਟਰੋ ਨੇ ਵਧਿਆ ਹੋਇਆ ਕਿਰਾਇਆ ਕੱਲ ਤੋਂ ਲਾਗੂ ਕਰਨ ਦਾ ਐਲਾਨ

Guest Teachers

ਦਿੱਲੀ ‘ਚ 15 ਹਜਾਰ ਗੈਸਟ ਟੀਚਰਾਂ ਦੀ ਨੌਕਰੀ ਪੱਕੀ ਕਰਨ ਦਾ ਮਾਮਲਾ ਫਸਿਆ

ਨਵੀਂ ਦਿੱਲੀ : ਦਿੱਲੀ ‘ਚ 15 ਹਜਾਰ ਗੈਸਟ ਟੀਚਰਾਂ ਦੀ ਨੌਕਰੀ ਪੱਕੀ ਕਰਨ ਦਾ ਮਾਮਲਾ ਫਸ ਗਿਆ ਹੈ। ਉਪਰਾਜਪਾਲ ਅਨਿਲ ਬੈਜਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਗੈਸਟ ਟੀਚਰਾਂ ਨੂੰ ਪੱਕਾ ਕਰਨ ਲਈ ਲਿਆਏ ਜਾ ਰਹੇ ਬਿਲ ‘ਤੇ ਮੁੜ ਵਿਚਾਰ ਕਰਨ, ਕਿਉਂਕਿ ਇਹ ਮਾਮਲਾ ਉਨ੍ਹਾਂ ਦੇ ਜਾਂ ਦਿੱਲੀ

ਸਿਸੋਦੀਆ ਨੂੰ ਚੋਣ ਕਮਿਸ਼ਨ ਤੋਂ ਮਿਲੀ ਰਾਹਤ

ਨਵੀਂ ਦਿੱਲੀ: ਲਾਭ ਦੇ ਅਹੁਦੇ ਦੇ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਾਹਤ ਮਿਲੀ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਖਿਲਾਫ ਦੋਸ਼ ਹਟਾ ਲਏ ਹਨ। ਪਿਛਲੇ ਸਾਲ ਬੀਜੇਪੀ ਨੇਤਾ ਵਿਵੇਕ ਗਰਗ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਬੇਨਤੀ ਕੀਤਾ ਸੀ ਕਿ ਰਾਜ ਵਿਧਾਨਸਭਾ ਵਿੱਚ ਸਿਸੋਦੀਆ ਦੀ ਮੈਂਬਰੀ ਰੱਦ ਕੀਤੀ ਜਾਵੇ , ਕਿਉਂਕਿ ਦਿੱਲੀ

manish-sisodia

ਅੰਨਾ ਦੇ ਖ਼ਿਲਾਫ਼ ਟਵੀਟ ਨੂੰ ਰੀਟਵੀਟ ਕਰਨ ‘ਤੇ ਸਿਸੋਦੀਆ ਨੇ ਕਿਹਾ ਮੇਰਾ ਅਕਾਊਂਟ ਹੋਇਆ ਹੈਕ

ਦਿੱਲੀ ਨਗਰ ਨਿਗਮ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ ਵਿਰੋਧੀਆਂ ਦੇ ਇਲਾਵਾ ਹੁਣ ਉਹ ਲੋਕ ਸਵਾਲ ਉਠਾ ਰਹੇ ਹਨ ਜੋ ਇੱਕ ਸਮੇਂ ਅਰਵਿੰਦ ਕੇਜਰੀਵਾਲ ਦੇ ਨਾਲ ਸਨ। ਐਮ ਸੀ ਡੀ ਚੋਣਾ ‘ਚ ਹਾਰ ਦੇ ਬਾਅਦ ਅੰਨਾ ਹਜ਼ਾਰੇ ਨੇ ਆਪ ਨੂੰ ਸੱਤਾ ਦਾ ਭੁੱਖਾ ਦੱਸਿਆ, ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ