Tag: , , ,

ਫਿਲਮ ‘ਮਣੀਕਰਨਿਕਾ’ ਨੂੰ ਮਿਲਿਆ ਮਿਕਸਡ ਰਿਸਪਾਂਸ, ਪਹਿਲੇ ਦਿਨ ਕਮਾਏ ਇੰਨੇ ਕਰੋੜ

Manikarnika Earned: ਕੰਗਨਾ ਰਣੌਤ ਦੀ ਫਿਲਮ ‘ਮਣੀਕਰਨਿਕਾ : ਦ ਕੁਵੀਨ ਆਫ ਝਾਂਸੀ’ ਰਿਲੀਜ਼ ਹੋ ਚੁੱਕੀ ਹੈ। ਕੰਗਨਾ ਦੇ ਇਸ ਮਹੱਤਵਪੂਰਨ ਪੋ੍ਰਜੈਕਟ ਨੂੰ ਦਰਸ਼ਕਾਂ ਦਾ ਮਿਕਸਡ ਰਿਐਕਸ਼ਨ ਮਿਲ ਰਿਹਾ ਹੈ। ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਈ ਕਾਰਨਾਂ ਤੋਂ ਚਰਚਾ ਵਿੱਚ ਰਹੀ ਮਣੀਕਰਨਿਕਾ ਦੀ ਰਾਸ਼ਟਰਪਤੀ ਭਵਨ ਵਿੱਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇਸ ਤੋਂ ਬਾਅਦ ਸੈਲਬੇਸ ਪ੍ਰੀਮੀਅਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ