Tag: , , , ,

ਬੀ.ਐਸ.ਐਫ : ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਅਤੇ ਇਕ ਪਾਕਿਸਤਾਨੀ ਸਿਮ ਬ੍ਰਾਮਦ

heroin from border Paki sim ਫਿਰੋਜ਼ਪੁਰ: ਸਰਹੱਦੀ ਖੇਤਰ ਮਮਦੋਟ ‘ਚ ਹਿੰਦ-ਪਾਕਿ ਸੀਮਾ ਦੇ ਤਾਰੋਂ ਪਾਰ ਭਾਰਤੀ ਖੇਤਰ ਵਿੱਚ ਸੁੱਟੀ ਜਾ ਰਹੀ ਹੈਰੋਇਨ ਦੀ ਖੇਪ ਦੀ ਕੋਸ਼ਿਸ਼ ਨੂੰ ਮੁਸਤੈਦ ਫੌਜ ਦੇ ਜਵਾਨਾਂ ਵੱਲੋਂ ਅਸਫਲ ਕਰ ਦਿੱਤਾ ਗਿਆ ਹੈ ਦੱਸਣਯੋਗ ਇਹ ਵੀ ਹੈ ਕਿ ਸਰਹੱਦ ਤੇ ਡਿਊਟੀ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਤਸਕਰਾਂ ਨੂੰ

ਪੰਜਾਬ ਦੇ ਇਸ ਪਿੰਡ ‘ਚ ਪੁਲਿਸ ਵੇਚਦੀ ਹੈ ਨਸ਼ਾ, ਸ਼ਿਕਾਇਤ ਕਰਨ ‘ਤੇ ਮਿਲਦੀ ਹੈ ‘ਸਜ਼ਾ’

Mamdot Drug Free Seminar : ਮਮਦੋਟ : ਪੰਜਾਬ ਨੂੰ ਨਸ਼ਾ ਜੁਕਟ ਕਰਨ ਲਈ ਪੁਲਿਸ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸ਼ੁੱਕਰਵਾਰ ਨੂੰ ਇਸੇ ਮੁਹਿੰਮ ਦੇ ਤਹਿਤ ਕਰਵਾਏ ਗਏ ਸੈਮੀਨਾਰ ਵਿੱਚ ਸੀਨੀਅਰ ਪੁਲਿਸ ਅਫਸਰਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਇਸ ਸੈਮੀਨਾਰ ਵਿੱਚ ਪੁਲਿਸ ਅਫਸਰ ਲੋਕਾਂ ਨੂੰ ਨਸ਼ੇ ਦੇ ਖਿਲਾਫ ਅੱਗੇ ਆਉਣ ਲਈ

ਟਰਾਲੇ ਅਤੇ ਫਰੂਟ ਨਾਲ ਭਰੀ ਪਿਕਅੱਪ ਦੀ ਜ਼ਬਰਦਸਤ ਟੱਕਰ, 2 ਜ਼ਖਮੀ

Mamdot Road Accident : ਮਮਦੋਟ :  ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਹਾਮਦ ਦੇ ਉੱਪਰ ਖਰਾਬ ਖੜ੍ਹੇ ਹੋਏ ਘੋੜੇ ਟਰਾਲੇ ਦੇ ਨਾਲ ਫਰੂਟ ਦੀ ਭਰੀ ਹੋਈ  ਮਹਿੰਦਰਾ ਪਿਕਅੱਪ ਦੇ ਟਰੱਕ ਹੋ ਗਈ ਜਿਸ ਵਿੱਚ ਮਹਿੰਦਰਾ ਪਿਕਅੱਪ ਵਿਚਲੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਜੀਪ ਅਗਲੇ ਹਿੱਸੇ ਤੋਂ ਬੁਰੀ ਤਰ੍ਹਾਂ ਖਰਾਬ ਹੋ ਗਈ।

ਸਰਕਾਰ ‘ਤੇ ਲੱਗੇ ਇੱਕ ਵਾਰ ਫਿਰ ਪੱਖਪਾਤ ਦੇ ਆਰੋਪ…

Prime Minister Housing Scheme: ਮਮਦੋਟ: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਲੋਕਾਂ ਨੇ ਅੱਜ ਨਗਰ ਪੰਚਾਇਤ ਮਮਦੋਟ ਦੇ ਦਫ਼ਤਰ ਮੂਹਰੇ ਧਰਨਾ ਲਾਇਆ। ਜਿਸ ਵਿੱਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਬੀਬੀ ਸਤਿਕਾਰ ਕੌਰ, ਪਤੀ ਜਸਮੇਲ ਸਿੰਘ ਲਾਡੀ ਗਹਿਰੀ, EO ਨਗਰ ਪੰਚਾਇਤ ਮਮਦੋਟ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ

ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲੀ ਸੂਬਾ ਸਰਕਾਰ ਦੀ ਖੇਡ ਨੀਤੀ ਹਮੇਸ਼ਾ ਹੀ ਰਹੀ ਫੇਲ੍ਹ

State Government Policy: ਮਮਦੋਟ (ਸੰਜੀਵ ਮਦਾਨ):- ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਦੀ ਖੇਡ ਨੀਤੀ ਹਮੇਸ਼ਾ ਹੀ ਫੇਲ੍ਹ ਰਹੀ ਹੈ। ਭਾਵੇਂ ਉਹ ਕੋਈ ਵੀ ਸੱਤਾਧਾਰੀ ਸਰਕਾਰ ਰਹੀ ਹੋਵੇ। ਕਰੋੜਾਂ ਰੁਪਏ ਦੀ ਥਾਂ ਉੱਪਰ ਲੱਖਾਂ ਰੁਪਏ ਖ਼ਰਚ ਕੇ ਬਣਾਏ ਗਏ ਸਟੇਡੀਅਮ ਦੀ ਹਾਲਤ ਦਿਨੋਂ ਦਿਨ ਖਸਤਾ ਹੁੰਦੀ ਗਈ। ਸਿਤਮ ਜ਼ਰੀਫੀ ਦੀ ਗੱਲ

ਠੰਡ ‘ਚ ਫਟੇ ਕੱਪੜਿਆਂ ਤੇ ਬੂਟਾਂ ਨਾਲ ਪੜ੍ਹਣ ਨੂੰ ਮਜ਼ਬੂਰ ਇਹ ਛੋਟੇ-ਛੋਟੇ ਬੱਚੇ,ਸਰਕਾਰਾਂ ਦੇ ਦਾਅਵੇ ਖੋਖਲੇ !

ਨਾਮਜ਼ਦਗੀਆਂ ਦਾਖ਼ਲ ਕਰਨ ਆਏ ਉਮੀਦਵਾਰ ‘ਤੇ ਹਮਲਾ

Attack on Nominee: ਮਮਦੋਟ : ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਹਰ ਰੋਜ਼ ਲੜਾਈ,ਗੁੰਡਾਗਰਦੀ ਤੇ ਖੂਨ ਖਰਾਬਾ ਕਰਨ ਦੇ ਮਾਮਲੇ ਤਾਂ ਆਮ ਹਨ। ਪੰਚਾਇਤੀ ਚੋਣਾਂ ਵਿੱਚ ਹਿੰਸਕ ਝੜਪਾਂ ਦੇ

ਜਾਂ ਖੁੱਦ ਜਮ੍ਹਾ ਕਰਵਾਓ ਹਥਿਆਰ , ਨਹੀਂ ਤਾਂ ਸੋਮਵਾਰ ਤੋਂ ਹੋਣਗੇ ਹਥਿਆਰਾਂ ਦੇ ਲਾਇਸੈਂਸ ਰੱਦ !

Weapon license: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਅੰਤਿਮ ਤਰੀਕ 16 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਸੱਠ ਫ਼ੀਸਦ ਲੋਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ ਅਤੇ ਬਾਕੀ ਦੇ ਅਸਲਾਧਾਰਕ ਹੁਕਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਦਸ

ਮਮਦੋਟ ਦੀ ਢਾਹਣੀ ਸਥਿਤ 2 ਘਰਾਂ ‘ਚ ਖੂਨੀ ਝੜਪ

ਨੋਟਬੰਦੀ ਨੂੰ ਲੈ ਕੇ ਫਿਰੋਜ਼ਪੁਰ ‘ਚ ਲੋਕਾਂ ਨੇ ਲਾਇਆ ਧਰਨਾ

ਮਾਲਾਂਵਾਲਾ ਦੇ ਲੋਕਾਂ ਨੇ ਮਮਦੋਟ ਦੇ ਬੈਂਕਾਂ ਬਾਹਰ ਦਿੱਤਾ ਧਰਨਾ ਬੈਂਕ ‘ਚ ਕੈਸ਼ ਨਾ ਦੇਣ ਕਰਕੇ ਕੀਤਾ ਜਾ ਰਿਹਾ ਹੈ ਰੋਸ

ਮਮਦੋਟ ਨੇੜੇ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ

ਮਮਦੋਟ ਵੱਲੋਂ ਜਾ ਰਹੀ ਸਕੂਲੀ ਬੱਸ ਅੱਜ ਸਵੇਰੇ ਪਿੰਡ ਹਜਾਰਾ ਸਿੰਘ ਵਾਲਾ ਨੇੜੇ ਅਚਾਨਕ ਹਾਦਸਾ ਗ੍ਰਾਸ ਹੋ ਗਈ ।ਜਾਣਕਾਰੀ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ ਦੱਸਿਆ ਜਦੋਂ ਇਹ ਬੱਸ ਮਮਦੋਲ ਵੱਲ ਜਾ ਰਹੀ ਸੀ ਤਾਂ ਅਚਾਨਕ ਪਿਛੋ ਆ ਰਹੀ ਦੂਜੀ ਬੱਸ ਨੇ ਸਕੂਲ ਬੱਸ ਨੂੰ ਪਿੱਛੋ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆ ਬੱਸ ‘ਚ

ਅੱਗ ਦੀ ਝਪੇਟ ‘ਚ ਆਈ ਸੋ ਰਹੀ ਬਜ਼ੁਰਗ ਔਰਤ

ਇਹ ਦੁਖਦਾਈ ਖਬਰ ਮਮਦੋਟ ਦੇ ਪਿੰਡ ਗਜਨੀ ਵਾਲਾ ਦੀ ਹੈ ਜਿਥੇ ਕਮਰੇ ਵਿਚ ਅੱਗ ਲੱਗਣ ਨਾਲ  ਸੰਤੋ ਨਾਂ ਦੀ 60 ਸਾਲਾ ਬਜ਼ੁਰਗ ਔਰਤ ਦੀ ਬੀਤੀ ਰਾਤ ਮੌਤ ਹੋ ਗਈ ।ਦਰਅਸਲ ਇਹ ਔਰਤ ਰਾਤ ਨੂੰ ਆਪਣੇ ਕਮਰੇ ਵਿਚ ਸੋ ਰਹੀ ਸੀ ਜਦ ਇਹ ਘਟਨਾ ਵਾਪਰੀ ।ਜ਼ਿਕਰਯੋਗ ਹੈ ਕਿ ਅੱਗ ਇਨੀ ਭਿਆਨਕ ਸੀ ਕਿ ਪੂਰਾ ਕਮਰਾ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ