Tag: , , ,

ਨਸ਼ੇੜੀ ਪੁੱਤਰ ਨੇ ਆਪਣੀ ਮਾਂ ਨੂੰ ਹੀ ਉਤਾਰਿਆ ਮੌਤ ਦੇ ਘਾਟ

Fazilka Son Murder Mother : ਫਾਜ਼ਿਲਕਾ : ਵਾਰਦਾਤਾਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ , ਰਿਸ਼ਤਿਆਂ ਨੂੰ ਤੱਕ ‘ਤੇ ਰੱਖਕੇ ਪੁੱਤਰ ਹੀ ਆਪਣੇ ਪਰਿਵਾਰ ਵਾਲਿਆਂ ਦੀ ਜਾਨ ਲੈ ਰਹੇ ਹਨ ।  ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਫਾਜ਼ਿਲਕਾ ‘ਚ ਜਿੱਥੇ ਪੁੱਤਰ ਚਾਹੁੰਦਾ ਸੀ ਕਿ ਮਾਂ ਆਪਣੇ ਹਿੱਸੇ ਦੀ ਜ਼ਮੀਨ ਉਸ ਦੇ ਨਾਂ ਕਰ ਦੇਵੇ

ਮੀਂਹ ਕਿਸਾਨਾਂ ਲਈ ਬਣਿਆ ਮੁਸੀਬਤ,27000 ਏਕੜ ਫਸਲ ਬਰਬਾਦ

Punjab Farmer Effects Rain : ਫ਼ਰੀਦਕੋਟ : ਮੀਂਹ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਕੁਝ ਦਿਨ ਪਹਿਲਾਂ ਹਰ ਕਿਸੇ ਨੂੰ ਮਾਨਸੂਨ ਦਾ ਇੰਤਜ਼ਾਰ ਸੀ ਪਰ ਇਸੇ ਮਾਨਸੂਨ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡਾਂ ਵਿੱਚ ਜਬਾਹੀ ਮਚਾ ਦਿੱਤੀ ਹੈ । ਫਰੀਦਕੋਟ ਦੇ ਪਿੰਡਾਂ ਦੀ ਲਗਪਗ 27 ਹਜ਼ਾਰ ਏਕੜ ਰਕਬੇ ਵਿੱਚ ਖੜੀ

ਕਲਯੁੱਗੀ ਨਸ਼ੇੜੀ ਪੁੱਤ ਨੇ ਮਾਂ ਦਾ ਕਹੀ ਮਾਰ ਕੇ ਕੀਤਾ ਕਤਲ

Abohar Son Murder Mother : ਅਬੋਹਰ : ਪਿੰਡ ਭੰਗਾਲਾ ਵਿਖੇ ਉਸ ਸਮੇਂ ਸਨਸਨੀ ਫੇਲ ਗਈ ਜਦੋਂ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਅੱਜ ਸਵੇਰੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ।  ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ

ਸਰਕਾਰੀ ਦਫ਼ਤਰ ਵੀ ਡੁੱਬੇ ਮੀਂਹ ਦੇ ਪਾਣੀ ‘ਚ

Govt Offices Tap Rain Water  : ਲੁਧਿਆਣਾ : ਬਰਸਾਤ ਸ਼ੁਰੂ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਬਣੇ ਦਫ਼ਤਰਾਂ ਦੇ ਬਾਹਰ ਸੜਕਾਂ ‘ਤੇ ਪਾਣੀ ਜਮ੍ਹਾਂ ਹੋਣ ਨਾਲ ਚਿੱਕੜ ਤੇ ਪਏ ਕੂੜੇ ਨਾਲ ਗੰਦਗੀ ਫੈਲ ਰਹੀ ਹੈ ਮਹਾਨਗਰ ਦੇ ਲੋਕਾਂ ਨੂੰ ਸਵੱਛ ਭਾਰਤ ਤੇ ਸ਼ਹਿਰ ਨੂੰ ਸਾਫ਼ ਰੱਖਣ ਦੀ ਅਪੀਲ ਕਰਨ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਹੜੇ ‘ਚ ਹੀ

ਕਮਰਾ ਦੇਖਣ ਆਏ ਵਿਅਕਤੀ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਰੇਪ

Ludhiana Girl Rape : ਲੁਧਿਆਣਾ : ਅੱਜ ਦੇ ਸਮੇਂ ਵਿੱਚ ਕੋਈ ਨਾ ਕੋਈ ਅਜਿਹਾ ਮਾਮਲਾ ਸੁਨਣ ਨੂੰ ਮਿਲਦਾ ਹੈ ਜਿਸ ਨੂੰ ਸੁਣਕੇ ਹੈਰਾਨੀ ਹੁੰਦੀ ਹੈ । ਕਿਰਾਏ ਦਾ ਕਮਰਾ ਦੇਖਣ ਆਏ ਨੌਜਵਾਨ ਨੇ ਦਿਮਾਗ਼ੀ ਪਰੇਸ਼ਾਨ ਕੁੜੀ ਨਾਲ ਜਬਰ-ਜਿਨਾਹ ਕੀਤਾ । ਇਸ ਮਾਮਲੇ ‘ਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ‘ਤੇ

ਫ਼ਰੀਦਕੋਟ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਇੱਕ ਲੜਕੀ ਦੀ ਮੌਤ

Faridkot Road Accident : ਫ਼ਿਰੋਜ਼ਪੁਰ  : ਆਏ ਦਿਨ ਤੇਜ਼ ਰਫ਼ਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ। ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ ‘ਤੇ ਪਿੰਡ ਰੁਕਣੇ ਵਾਲਾ ਲਾਗੇ ਕਿਲ੍ਹੇ ਵਾਲੇ ਮੋੜ ‘ਤੇ ਵਾਪਰੇ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ‘ਚ ਕਾਰ ਅਤੇ ਫੌਜ ਦੀ ਗੱਡੀ ਵਿਚਕਾਰ ਟੱਕਰ ਹੋ ਗਈ ।  ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਟੁੱਟ ਗਈ

ਜੀਪ ‘ਤੇ ਪਲਟਿਆ ਕੰਟੇਨਰ, ਇੱਕ ਦੀ ਮੌਤ

Ludhiana Road Accident : ਲੁਧਿਆਣਾ : ਵੀਰਵਾਰ ਸਵੇਰੇ ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀਂ ਹੋ ਗਏ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਵੀਰਵਾਰ ਸਵੇਰੇ ਜਦੋਂ ਇੱਕ ਤੇਜ਼ ਰਫ਼ਤਾਰ ਕੰਟੇਨਰ ਮੋੜ ਕੱਟਣ ਦੀ ਕੋਸ਼ਿਸ਼ ਕਰ ਰਿਹਾ

ਸੂਬੇ ਦੇ ਕਈ ਜ਼ਿਲ੍ਹੇ ਡੁੱਬੇ ਪਾਣੀ ‘ਚ, ਬਣੇ ਹੜ੍ਹ ਵਰਗੇ ਹਾਲਾਤ

Bathinda weather Report : ਬਠਿੰਡਾ : ਮਾਨਸੂਨ ਦੇ ਚਲਦਿਆਂ ਬਠਿੰਡਾ ‘ਚ ਅੱਜ 131 ਮਿ. ਮੀ. ਮੀਟਰ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੀਂਹ ਕਾਰਨ ਸ਼ਹਿਰ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਭਾਵ ਇੱਥੇ ਵੀ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ।  ਇੰਨਾ ਹੀ ਨਹੀਂ

ਸਾਂਡ ਨੇ ਲਈ ਟਰੱਕ ਡਰਾਈਵਰ ਦੀ ਜਾਨ

Patiala Truck Driver Death : ਪਟਿਆਲਾ :  ਸਨੌਰੀ ਅੱਡਾ ਦੇ ਦੇਵੀਗੜ ਰੋਡ ਉੱਤੇ ਸੋਮਵਾਰ ਰਾਤ 9 ਵਜੇ ਇੱਕ ਟਰੱਕ ਡਰਾਇਵਰ ਨੂੰ ਸਾਂਡ ਨੇ ਸਿੰਗਾ ਉੱਤੇ ਚੁੱਕ ਕੇ ਥੱਲੇ ਸੁੱਟਿਆ । ਇੰਨਾ ਹੀ ਨਹੀਂ ਸਿੰਗ ਉਸਦੀ ਛਾਤੀ ਵਿੱਚ ਖੁਬਾ ਦਿੱਤੇ । ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਹੁੰਚਾਏ ਗਏ ਜਖ਼ਮੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ

ਮਾਪੇ ਹੋਏ ਮਜ਼ਬੂਰ ਆਪਣੇ ਹੀ ਮੁੰਡੇ ਨੂੰ ਸੰਗਲਾਂ ਨਾਲ ਬੰਨਣ ਲਈ

Nabha Parents Tied Boy : ਨਾਭਾ : ਪੰਜਾਬ ਸਰਕਾਰ ਜਿੱਥੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਹਰ ਰੋਜ਼ ਪੰਜਾਬ ਵਿੱਚ ਆਏ ਦਿਨ ਨਸ਼ੇ ਦੀ ਚਪੇਟ ‘ਚ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਚੁੱਕੇ ਹਨ  ਨਾਭਾ ਵਿੱਚ ਆਪਣੇ ਹੀ ਘਰ ‘ਚ ਸੰਗਲ ਨਾਲ ਬੰਨਿਆ ਇਹ ਨੌਜਵਾਨ ਵੀ ਨਸ਼ੇ ਦਾ ਆਦੀ

ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਦੋ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਬੀਤੇ ਦਿਨੀਂ ਪਠਾਨਕੋਟ ਨੇੜੇ ਵਾਪਰਿਆ ਜਿੱਥੇ ਡਲਹੌਜ਼ੀ ਰੋਡ ‘ਤੇ ਨੇੜੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ‘ਚ ਤਿੰਨ

ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼…

Bathinda Police Arrest Drug Racket : ਬਠਿੰਡਾ : ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਇੱਕ ਗੈਰਕਾਨੂੰਨੀ ਡਰੱਗ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ।  ਸੂਬੇ ‘ਚ ਚੱਲ ਰਹੇ ਇੱਕ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਪਰਦੀਪ ਗੋਇਲ ਦੇ ਰੂਪ ‘ਤ ਹੋਈ

ਨਸ਼ੇ ਦੀ ਤਸਕਰੀ ਕਰਦਿਆਂ ਮਹਿਲਾ ਸਮੇਤ 5 ਵਿਅਕਤੀ ਕਾਬੂ

Ludhiana Police Arrest Smugglers : ਲੁਧਿਆਣਾ : ਸੂਬੇ ‘ਚ ਨਸ਼ਾ ਦਾ ਕਾਰੋਬਾਰ ਵੱਧਦਾ ਜਾ ਰਿਹੈ।ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਸ ਕੰਮ ‘ਚ ਔਰਤਾਂ ਵੀ ਸ਼ਾਮਿਲ ਹਨ । ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਲੁਧਿਆਣਾ ਦਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਤਸਕਰੀ ਕਰਦਿਆਂ ਇੱਕ ਮਹਿਲਾ ਸਮੇਤ 5 ਵਿਆਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੁੱਟਮਾਰ ਤੋਂ ਬਾਅਦ ਸਹੁਰਿਆਂ ਨੇ ਜ਼ਬਰਦਸਤੀ ਨੂੰਹ ਦੇ ਮੂੰਹ ‘ਚ ਪਾਈ ਸਲਫ਼ਾਸ

Batala Lady Death : ਬਟਾਲਾ : ਪਿੰਡ ਬੱਜੂਮਾਨ ਦੀ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ

ਨਸ਼ਿਆਂ ਦਾ ਕਹਿਰ ਜਾਰੀ , ਇੱਕ ਹੋਰ ਨੌਜਵਾਨ ਦੀ ਮੌਤ 

Drug Overdose Boy Death : ਫਿਰੋਜ਼ਪੁਰ :  ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਹੁੰਦੇ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਸਰਕਾਰ ਅਤੇ ਮਾਪਿਆਂ ਲਈ ਇਹ ਵੱਡੀ ਸਿਰਦਰਦੀ ਬਣੀ ਹੋਈ ਹੈ।ਪੰਜਾਬ ‘ਚ ਨਸ਼ੇ, ਹੈਰੋਇਨ, ਸਮੈਕ, ਆਈਸ ਡਰਗੱਜ ਅਤੇ

ਨਾਬਾਲਿਗ ਕੁੜੀ ਚਾਹੁੰਦੀ ਹੈ ਨਸ਼ੇ ਦੀ ਦਲ ਦਲ ਵਿੱਚੋ ਨਿਕਲਣਾ

Moga Drug Addict Girl : ਮੋਗਾ : ਪੰਜਾਬ ਵਿੱਚ ਨਸ਼ਾ ਇੰਨਾ ਵੱਧ ਚੁੱਕਾ ਹੈ ਕਿ ਹੁਣ ਇਸ ਨਸ਼ੇ ਦੀ ਦਲ ਦਲ ਵਿੱਚ ਕੁੜੀਆਂ ਇਸ ਦਲ ਦਲ ਵਿੱਚ ਫਸਦੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਕਰਕੇ ਆਪਣੀ ਜ਼ਿੰਗਦੀ ਖਰਾਬ ਕਰ ਰਹੀ ਹੈ ਉਹੀ ਕੁਝ ਪੈਸੇ ਕਮਾਉਣ ਦੇ ਲਾਲਚ ਵਿੱਚ ਕੁੱਝ ਲੋਕ ਕੁੜੀਆਂ ਨੂੰ

ਧੀ ਦੀ ਸਹੇਲੀ ਨੂੰ ਬਣਾਇਆ ਹਵਸ ਦਾ ਸ਼ਿਕਾਰ …

10 Years Girl Rape : ਮੋਗਾ : ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਨਾਬਾਲਗਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਅਜਿਹਾ ਹੀ ਮਾਮਲਾ ਬੀਤੇ ਦਿਨੀਂ   ਮੋਗਾ ਦੇ ਇਕ ਪਿੰਡ ‘ਚ ਵਾਪਰਿਆ ਜਿੱਥੇ 45 ਸਾਲਾ ਵਿਅਕਤੀ ਵੱਲੋਂ ਆਪਣੀ ਧੀ ਦੀ 10 ਸਾਲਾ ਸਹੇਲੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਲੜਕੀ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ

ਡਰੋਲੀ ਵਿੱਚ ਪਰਮਾਣੂ ਪਲਾਂਟ ਨੂੰ ਲੈ ਕੇ ਲੋਕਾਂ ਵਿੱਚ ਰੋਸ

Droli Atomic Plant Protest : ਪਾਤੜਾਂ : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਜਿਲ੍ਹਾ ਪਟਿਆਲਾ ਅਤੇ ਬਠਿੰਡਾਂ ਵਿੱਚ ਪਰਮਾਣੁ ਪਲਾਂਟ ਲਗਾਉਣ ਦੇ ਲੋਕ ਸਭਾ ਵਿੱਚ ਉੱਠੇ ਸਵਾਲ ਤੇ ਲੋਕਾਂ ਵਿੱਚ ਸਹਿਮ ਦਾ ਮਹੋਲ ਪੈਦਾ ਹੋ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਦੇ ਕਿਸਾਨਾਂ ਵੱਲੋਂ ਪਟਿਆਲਾ ਜਿਲ਼੍ਹੇ ਦੇ ਡਰੋਲੀ ਵਿੱਚ ਪਰਮਾਣੂ ਪਲਾਂਟ ਲਗਾਉਣ ਦਾ ਡਟ ਕੇ ਵਿਰੋਧ

ਨਸ਼ੇ ‘ਚ ਟੱਲੀ ਸਹੁਰੇ ਨੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ…

Ludhiana Lady Rape : ਲੁਧਿਆਣਾ : ਮਹਾਨਗਰ ‘ਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਜਿੱਥੇ ਸਹੁਰੇ ਨੂੰ ਪਿਓ ਦਾ ਦਰਜ ਦਿੱਤਾ ਜਾਂਦਾ ਹੈ ਉੱਥੇ ਹੀ ਲੁਧਿਆਣਾ ‘ਚ ਬਜ਼ੁਰਗ ਸਹੁਰਾ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਖੜ੍ਹਾ ਹੋ ਗਿਆ ਸਹੁਰੇ ਦੀ ਅਜਿਹੀਆਂ

ਇਸ ਪਿੰਡ ਦੇ ਲੋਕ 300 ਰੁਪਏ ‘ਚ ਪਾਣੀ ਖਰੀਦਣ ਲਈ ਮਜ਼ਬੂਰ

village People forced water Rs 300 : ਫਾਜ਼ਿਲਕਾ : ਪਾਣੀ ਦੀ ਸਮੱਸਿਆਂ ਬਹੁਤ ਚੁੱਕੀ ਹੈ ਜਿਸ ਨੂੰ ਲੈ ਸੰਸਦ ਵਿੱਚ ਬਹਿਸ ਛਿੜੀ ਹੋਈ ਹੈ ਕਿ ਪੰਜਾਬ ਦਾ ਪਾਣੀ ਪਾਕਿਸਤਾਨ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿੱਚ ਪੀਣ ਪਾਣੀ ਨੂੰ ਨਹੀਂ ਮਿਲ ਰਿਹਾ । ਫਾਜ਼ਿਲਕਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ