Tag: ,

ਮੋਗਾ ਕਤਲ ਕਾਂਡ ‘ਚ ਹੌਲਦਾਰ ਬਲਵੀਰ ਸਿੰਘ ਨੂੰ ਲਾਪ੍ਰਵਾਹੀ ਵਰਤਣ ਕਾਰਨ ਕੀਤਾ ਗਿਆ ਸਸਪੈਂਡ

Police Officer Suspended: ਪਿੰਡ ਸੈਦ ਜਲਾਲਪੁਰ ‘ਚ ਐਤਵਾਰ ਨੂੰ ਹੌਲਦਾਰ ਕੁਲਵਿੰਦਰ ਸਿੰਘ ਵਲੋਂ ਗੋਲੀ ਮਾਰ ਕੇ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ‘ਚ ਕੁਲਵਿੰਦਰ ਸਿੰਘ ਦੀ ਪਤਨੀ, ਸੱਸ ਤੇ ਉਸ ਦੀ ਸਾਲੀ ਤੇ ਸਾਲੇਹਾਰ ਸਨ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਵਲੋਂ ਕਈ ਵਾਰੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦਾ ਪਤੀ ਬਹੁਤ

ਕੈਨੇਡਾ ਭੇਜਣ ਦੇ ਨਾਮ ‘ਤੇ ਇਕ ਜੋੜੇ ਨੇ 3 ਪਰਿਵਾਰਾਂ ਨਾਲ ਕੀਤੀ ਠੱਗੀ

Fraud Case Khamano: ਖਮਾਣੋਂ ਵਿਖੇ ਜੀਟੀਬੀ ਮਾਰਕੀਟ ਵਿਚ ਤਕਰੀਬਨ ਤਿੰਨ ਸਾਲ ਪਹਿਲਾਂ ਕੋਨਕਸਸ ਸੈਟਲਮੈਂਟ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਖੋਲ੍ਹ ਕੇ ਇਕ ਜੋੜੇ ਨੇ ਤਿੰਨ ਪਰਿਵਾਰਾਂ ਤੋਂ 46 ਲੱਖ ਜੋੜਿਆਂ ਨੇ ਕਨੇਡਾ ਵਿਚ ਪੀਆਰ ਪ੍ਰਾਪਤ ਕਰਨ ਦੇ ਨਾਮ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਅਧੀਨ ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ

warraant against simerjit bains

ਸਿਮਰਜੀਤ ਬੈਂਸ ਖਿਲਾਫ ਪਟਿਆਲਾ ਅਦਾਲਤ ਨੇ ਜਾਰੀ ਕੀਤੇ ਗ਼ੈਰ–ਜ਼ਮਾਨਤੀ ਵਾਰੰਟ

warraant against simerjit bains: ਪਟਿਆਲਾ ਦੀ ਅਦਾਲਤ ਨੇ ਸੋਮਵਾਰ ਨੂੰ ਐਮ.ਐੱਲ.ਏ ਸਿਮਰਜੀਤ ਸਿੰਘ ਬੈਂਸ ਖਿਲਾਫ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।  ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਕੇਸ ਵਿੱਚ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਹ ਵਾਰੰਟ ਜਾਰੀ ਹੋਏ ਹਨ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ 1 ਅਗਸਤ, 2018 ਨੂੰ ਲੋਕ ਇਨਸਾਫ਼

gold robbery ludhiana

ਲੁਧਿਆਣਾ ‘ਚ 30 ਕਿਲੋ ਸੋਨਾ ਲੁੱਟ ਕੇ ਲੁਟੇਰੇ ਹੋਏ ਫ਼ਰਾਰ

gold robbery ludhiana: ਪੰਜਾਬ ਦੇ ਵਿੱਚ ਅਕਸਰ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਰੀ ਦੇ ਅਨੁਸਾਰ ਲੁਧਿਆਣਾ ਦੇ ਗਿੱਲ ਰੋਡ ਤੇ ਮੌਜੂਦ ਆਈ.ਆਈ.ਐਫ.ਐਲ ਬੈਂਕ ਦੇ ਵਿੱਚੋਂ ਲੁਟੇਰੇ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ। ਲੁੱਟੇ ਗਏ ਸੋਨੇ ਦੀ

ਫਾਜਿਲਕਾ ‘ਚ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਦੇ ਚਾਰ ਜਣੇ ਗ੍ਰਿਫਤਾਰ

Gangster in Fazilka: ਨਸ਼ੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੇ ਹਨ ਤੇ ਸਰਕਾਰ ਨੂੰ ਇਸ ਵਲ ਖਾਸ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸੇ ਲੜੀ ਤਹਿਤ ਅੱਜ ਪੰਜਾਬ ਪੁਲਸ ਨੇ ਫਾਜਿਲਕਾ ਵਿਖੇ 4 ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਹੈ ਜੋ ਗੈਂਗਸਟਰਾਂ ਨੂੰ ਅਸਲਾ ਵੇਚਦੇ ਤੇ ਸਪਲਾਈ ਕਰਦੇ ਸਨ। ਪੰਜਾਬ ਸਰਕਾਰ ਵਲੋਂ ਗਲਤ ਢੰਗ ਨਾਲ ਅਸਲਾ

atm cut patiala

ਗੈਸ ਕਟਰ ਨਾਲ ਏ.ਟੀ.ਐਮ ਕੱਟ ਕੀਤੀ 8 ਲੱਖ ਦੀ ਚੋਰੀ, ਮਸ਼ੀਨ ‘ਚ ਛੱਡੇ 100-100 ਦੇ ਦੋ ਨੋਟ

atm cut patiala: ਆਏ ਦਿਨ ਹੀ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇੱਕ ਹੋਰ ਖ਼ਬਰ ਮਿਲੀ ਹੈ ਜਿਸ ਅਨੁਸਾਰ ਪਟਿਆਲੇ ਦੇ ਇੱਕ ਏ.ਟੀ.ਐਮ ਤੋਂ 8 ਲੱਖ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਤਿੰਨ ਬਦਮਾਸ਼ਾਂ ਵਲੋਂ ਬਾਂਦਰ ਟੋਪੀ ਦੀ ਵਰਤੋਂ ਕਰਕੇ ਇਸ ਘਟਨਾ ਨੂੰ ਅੰਜਾਮ

ਲੁਧਿਆਣਾ ‘ਚ ਦਿਨ-ਦਿਹਾੜੇ ਦਰਿੰਦਗੀ, ਸਮੂਹਿਕ ਜਬਰ-ਜਨਾਹ ਪਿੱਛੋਂ ਸੁੱਟਿਆ ਆਟੋ ‘ਚੋਂ ਬਾਹਰ

Ludhiana sexually assault: ਲੁਧਿਆਣਾ: ਸੂਬੇ ਵਿੱਚ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ । ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ 22 ਸਾਲਾਂ ਕੁੜੀ ਨਾਲ ਚੱਲਦੇ ਆਟੋ ਵਿੱਚ ਸਮੂਹਿਕ ਜਬਰ-ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਇਸ ਮਾਮਲੇ ਵਿੱਚ ਹਵਸ ਦੀ ਪਿਆਸ ਮਿਟਾਉਣ ਤੋਂ ਬਾਅਦ ਚਾਰੋਂ ਮੁਲਜ਼ਮਾਂ ਨੇ ਕੁੜੀ

dead body lost patiala

ਸਰਕਾਰੀ ਹਸਪਤਾਲ ਤੋਂ ਚੋਰੀ ਹੋਈ ਲਾਸ਼, ਪਰਿਵਾਰ ਨੇ ਲਾਏ ਸਰੀਰਕ ਅੰਗ ਕੱਢਣ ਦੇ ਆਰੋਪ

dead body lost patiala: ਗੱਲ ਸਾਫ ਸਫਾਈ ਦੀ ਹੋਵੇ ਜਾਂ ਡਾਕਟਰੀ ਸੁਵਿਧਾਵਾਂ ਦੀ ਸਰਕਾਰੀ ਹਸਪਤਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਹਸਪਤਾਲ ਰਾਜੇਂਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਫ਼ੌਜੀ ਨਾਂ ਦੇ ਬੰਦੇ ਦੀ ਲਾਸ਼ ਗੁੰਮ ਹੋ ਗਈ। ਜਾਣਕਾਰੀ ਮੁਤਾਬਿਕ ਫ਼ੌਜੀ ਦੀ ਲਾਸ਼ ਪੋਸਟਮਾਰਟਮ

bank employee mistake balwinder

ਬੈਂਕ ਦੀ ਗ਼ਲਤੀ ਨਾਲ ਡੇਅਰੀ ਚਲਾਉਣ ਵਾਲਾ ਬਣਿਆ ਅਰਬਪਤੀ

bank employee mistake balwinder: ਬੈਂਕਾਂ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਮਾਮਲਾ ਸ੍ਹਾਮਣੇ ਆਉਂਦਾ ਰਹਿੰਦਾ ਹੈ, ਪਰ ਹੁਣ ਇੱਕ ਅਜਿਹਾ ਮਾਮਲਾ ਸ੍ਹਾਮਣੇ ਆਇਆ ਹੈ, ਜਿਸ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੈਂਕ ਦੀ ਗ਼ਲਤੀ ਨਾਲ ਇੱਕ ਡੇਅਰੀ ਚਲਾਉਣ ਵਾਲਾ ਵਿਅਕਤੀ ਅਰਬਪਤੀ ਬਣਾ ਦਿੱਤਾ ਗਿਆ ਸੀ। ਜਦੋਂ ਬੈਂਕ ਅਧਿਕਾਰੀਆਂ ਨੂੰ

ਫਤਿਹਗੜ੍ਹ ਸਾਹਿਬ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ

Fatehgarh Sahib Accident: ਫਤਿਹਗੜ੍ਹ ਸਾਹਿਬ: ਸੂਬੇ ਵਿੱਚ ਸੰਘਣੀ ਧੁੰਦ ਦੇ ਚੱਲਦਿਆਂ ਬਹੁਤ ਸਾਰੇ ਸੜਕ ਹਾਦਸੇ ਸਾਹਮਣੇ ਆਉਂਦੇ ਹਨ । ਅਜਿਹਾ ਇੱਕ ਸੜਕ ਹਾਦਸਾ  ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਆਪਸ ਵਿੱਚ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ । ਇਸ ਹਾਦਸੇ ਵਿੱਚ ਇੱਕ ਤੇਜ਼ਾਬ ਵਾਲਾ ਟੈਂਕਰ ਵੀ ਪਲਟਨ

ਨਹੀਂ ਰਹੇ ਪੰਜਾਬੀ ਸਾਹਿਤ ਦੇ “ਬਾਬਾ ਬੋਹੜ” ਜਸਵੰਤ ਸਿੰਘ ਕੰਵਲ

jaswant singh kanwal: ਪੰਜਾਬੀ ਸਾਹਿਤ ਦੇ ਵਿੱਚ ਬਾਬਾ “ਬਾਬਾ ਬੋਹੜ” ਮੰਨੇ ਜਾਂਦੇ ਉੱਘੇ ਨਾਵਲਕਾਰ,ਲਘੂ ਕਹਾਣੀਕਾਰ ਅਤੇ ਪੰਜਾਬੀ ਭਾਸ਼ਾ ਦੇ ਨਿਬੰਧਕਾਰ ਜਸਵੰਤ ਸਿੰਘ ਕੰਵਲ ਦਾ ਅੱਜ ਦੇਹਾਂਤ ਹੋ ਗਿਆ ਹੈ। ਜਸਵੰਤ ਸਿੰਘ ਕੰਵਲ ਦੀ ਉਮਰ  101 ਸਾਲ ਦੀ ਸੀ ਅਤੇ ਜਦੋਂ ਹਰ ਰੋਜ਼ ਦੀ ਤਰਾਂ ਉਹਨਾਂ ਨੂੰ ਇਸਨਾਨ ਕਰਵਾਇਆ ਜਾ ਰਿਹਾ ਸੀ ਤਾ ਅਚਾਨਕ ਹੀ ਧੜਕਣ

ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ: ਨਹਿਰ ‘ਚ ਡਿੱਗੀ ਕਾਰ, 2 ਦੀ ਮੌਤ 1 ਲਾਪਤਾ

Firozepur car accident: ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਕੱਬਰਵੱਛਾ ਵਿੱਚ ਪੈਂਦੇ ਨਹਿਰ ਦੇ ਕਰਾਸ ਵਿੱਚ ਇੱਕ ਕਾਰ ਡਿੱਗਣ ਦੀ ਖਬਰ ਸਾਹਮਣੇ ਆਈ ਹੈ । ਜਿਸ ਵਿੱਚ ਤਿੰਨ ਪਰਿਵਾਰਕ ਮੈਂਬਰ ਸਵਾਰ ਸਨ। ਇਨ੍ਹਾਂ ਪਰਿਵਾਰਿਕ ਮੈਂਬਰਾਂ ਵਿੱਚ ਪਤੀ-ਪਤਨੀ ਅਤੇ ਇੱਕ ਹੋਰ ਵਿਅਕਤੀ ਦੱਸਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ ਇੱਕ ਪਰਿਵਾਰ ਆਲਟੋ ਕਾਰ

ਸਵੇਰ ਵੇਲੇ ਵੱਧ ਰਹੀ ਧੁੰਦ ਅਤੇ ਠੰਢ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ

Heavy fog continues: ਪਿਛਲੇ ਤਿੰਨ ਦਿਨ ਤੋਂ ਪੂਰੇ ਪੰਜਾਬ ਠੰਢ ਤੇ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਅਤੇ ਸੰਘਣੀ ਧੁੰਦ ਦੇ ਕਾਰਨ ਅਵਾਜਾਈ ਦੇ ਸਾਧਨਾਂ ਉਤੇ ਵੀ ਭਾਰੀ ਅਸਰ ਪੈ ਰਿਹਾ ਹੈ। ਕਈ ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ

ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਜੈਸ਼ ਦੇ 5 ਅੱਤਵਾਦੀ ਗ੍ਰਿਫਤਾਰ

Big terrorist attack failed: ਪੁਲਿਸ ਨੇ ਗਰਮੀ ਰੁੱਤ ਦੀ ਰਾਜਧਾਨੀ ‘ਚ ਜੈਸ਼-ਏ-ਮੁਹੰਮਦ ਵੱਲੋਂ ਗਣਤੰਤਰ ਦਿਵਸ ਮੌਕੇ ਇਕ ਵੱਡੇ ਆਤਮਘਾਤੀ ਹਮਲੇ ਦੀ ਰਚੀ ਜਾ ਰਹੀ ਸਾਜ਼ਿਸ਼ ਨੂੰ ਨਾਕਾਮ ਬਣਾ ਦਿੱਤਾ ਹੈ। ਪੁਲਿਸ ਨੇ ਜੈਸ਼ ਦੇ ਪੰਜ ਮੈਂਬਰੀ ਮੋਡਿਊਲ ਨੂੰ ਨਾਕਾਮ ਕਰਦਿਆਂ ਧਮਾਕਾਖੇਜ਼ ਸਮੱਗਰੀ ਨਾਲ ਲੈਸ ਜੈਕੇਟ, ਰਿਮੋਟ ਟ੍ਰਿਗਲ ਵਾਲਾ ਬਾਇਓਫਾਇੰਗ ਵਾਕੀ-ਟਾਕੀ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ

ਸਮਰਾਲਾ ‘ਚ ਫਟਿਆ ਗੈਸ ਸਿਲੰਡਰ ,3 ਵਿਅਕਤੀ ਝੁਲਸੇ

Samrala cylinder-blast: ਸਮਰਾਲਾ ‘ਚ ਸਥਿਤ ਇਕ ਫੈਕਟਰੀ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕੁਆਰਟਰ ‘ਚ ਰੋਟੀ ਬਣਾਉਂਦੇ ਸਮੇਂ ਸਿਲੰਡਰ ਦਾ ਰੈਗੂਲੇਟਰ ਫਟ ਗਿਆ। ਇਸ ਹਾਦਸੇ ‘ਚ 3 ਲੋਕ ਝੁਲਸ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ।  ਰਸੋਈ ਘਰ ‘ਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਫੱਟ ਗਿਆ। ਪੁਲਿਸ ਮੌਕੇ ‘ਤੇ ਪਹੁੰਚ

ਫਿਰੋਜ਼ਪੁਰ ‘ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਸਰਚ ਆਪ੍ਰੇਸ਼ਨ ਜਾਰੀ

Pakistani Drone Enters Ferozepur: ਫਿਰੋਜ਼ਪੁਰ: ਫਿਰੋਜ਼ਪੁਰ ਦੇ ਭਾਰਤ-ਪਾਕਿਸਤਾਨ ਬਾਰਡਰ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉਡਦੇ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ । ਹਾਲਾਂਕਿ ਸਰਹੱਦ ‘ਤੇ ਤਾਇਨਾਤ BSF ਦੇ ਜਵਾਨਾਂ ਵੱਲੋਂ ਡਰੋਨ ਨੂੰ ਫਾਇਰਿੰਗ ਕੀਤੀ, ਪਰ ਉਹ ਉਥੋਂ ਬਚ ਕੇ ਨਿਕਲ ਗਿਆ ।  ਦੱਸਿਆ ਜਾ ਰਿਹਾ

ਪੰਜਾਬ ‘ਚ ਹੁਣ ਕੂੜੇ ਤੋਂ ਬਣੇਗੀ ਬਿਜਲੀ, 7 ਮੈਗਾਵਾਟ ਬਿਜਲੀ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

Punjab waste energy power plant: ਚੰਡੀਗੜ੍ਹ: ਪੰਜਾਬ ਵਿੱਚ ਹੁਣ ਕੂੜੇ ਤੋਂ ਬਿਜਲੀ ਬਣਾਈ ਜਾਵੇਗੀ । ਇਸ ਦੀ ਪਹਿਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਦੀ 50 ਏਕੜ ਜ਼ਮੀਨ ਵਿੱਚ ਕੂੜੇ ਤੋਂ ਬਿਜਲੀ ਪੈਦਾ ਕਰਨਾ ਵਾਲਾ 7 ਮੈਗਾਵਾਟ ਬਿਜਲੀ ਪ੍ਰਾਜੈਕਟ ਲਗਾਇਆ ਜਾਵੇਗਾ ।  ਸਰਕਾਰ ਵੱਲੋਂ ਇਹ ਪਲਾਂਟ ‘ਬਣਾਓ ਅਪਣਾਓ ਤੇ ਚਲਾਓ’ (ਬੀਓਓ) ਮਾਡਲ ਦੇ ਆਧਾਰ ’ਤੇ ਲਗਾਇਆ

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਲਈ ਦੋ ਬੱਚਿਆਂ ਦੀ ਜਾਨ

Ludhiana smoke fireplace: ਲੁਧਿਆਣਾ: ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਜਾਰੀ ਹੈ, ਜਿਸਦੇ ਚੱਲਦਿਆਂ ਠੰਡ ਤੋਂ ਬਚਣ ਲਈ ਅੰਗੀਠੀਆਂ ਬਾਲ ਲੈਂਦੇ ਹਨ । ਜਿਸਦਾ ਖਾਮਿਆਜ਼ਾ ਕਈ ਲੋਕ ਭੁਗਤ ਚੁੱਕੇ ਹਨ । ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਲ਼ੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ । ਉੱਥੇ ਹੀ

ਜੈਤੋ ‘ਚ ਧਰਨੇ ਦੌਰਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Faridkot famer suicide: ਫਰੀਦਕੋਟ: ਫਰੀਦਕੋਟ ਦੇ ਜੈਤੋ ਵਿੱਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿੱਥੇ ਧਰਨੇ ਵਿੱਚ ਆਏ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਜੈਤੋ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ‘ਤੇ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਵੱਲੋਂ ਧਰਨਾ ਲਗਾਇਆ

ਬਠਿੰਡਾ ‘ਚ ਨੌਜਵਾਨ ਕਿਸਾਨ ਨੇ ਲਾਈਵ ਹੋ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

Bathinda youth farmer suicide: ਬਠਿੰਡਾ: ਮੌਜੂਦਾ ਸਮੇ ਵਿੱਚ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ । ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਠਿੰਡਾ ਦੇ ਪਿੰਡ ਜਿਉਂਦ ਦੇ ਨੌਜਵਾਨ ਕਿਸਾਨ ਸੁਦਾਗਰ ਸਿੰਘ ਨੇ ਆਪਣੀ 6 ਘੁਮਾਂ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਵੱਲੋਂ ਧੱਕੇ ਨਾਲ ਕਬਜ਼ਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ