Tag: , , , , , , , , ,

ਮਲੋਟ ਰੈਲੀ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਕੱਢਿਆ ਰੋਡ ਸ਼ੋਅ

YAD rally Malout: ਮੁਕਤਸਰ ਸਾਹਿਬ: ਲੋਕਸਭਾ ਚੋਣਾਂ ਆਉਣ ਵਾਲਿਆਂ ਹਨ ਤੇ ਮੋਦੀ ਨੂੰ ਹਰਾਉਣ ਲਈ ਸਿਆਸੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਚਲਦੇ ਅੱਜ ਮਲੋਟ ਵਿਖੇ ਅਕਾਲੀ ਦਲ ਵਲੋਂ ਵਿਸ਼ੇਸ਼ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਪਹੁੰਚੇ। ਸ੍ਰੀ ਮੁਕਤਸਰ ਸਾਹਿਬ ਪਹੁੰਚਣ ‘ਤੇ ਅਕਾਲੀ ਦਲ

ਕਰੰਟ ਲੱਗਣ ਨਾਲ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

Electrocution Death: ਮਲੋਟ ਵਿੱਚ ਉਸ ਸਮੇਂ ਇੱਕ ਦੁਖਦਾਈ ਘਟਨਾ ਵਾਪਰੀ ਜਿਸ ਸਮੇਂ ਮੁਹੱਲਾ ਮਹਾਵੀਰ ਨਗਰੀ ਵਿੱਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਤਿੰਨ ਭੈਣਾਂ ਦੇ ਇਕਲੋਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਗਰੀਬ ਪਰਿਵਾਰ ਦੀ ਮਦਦ ਕਰਨ

600 ਬੋਰੀਆਂ ਕਣਕ ਚੋਰੀ ਕਰਨ ਵਾਲਾ ਗਿਰੋਹ ਕਾਬੂ

600 bags wheat stealing: ਮਲੋਟ ਪੁਲਿਸ ਨੂੰ ਇਸ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 9 ਅਤੇ 10 ਨਵੰਬਰ ਦੀ ਰਾਤ ਨੂੰ ਮਲੋਟ ਵਿੱਚ ਪਨਗਰੇਨ ਦੇ ਗੁਦਾਮ ਵਿੱਚ ਚੌਂਕੀਦਾਰ ਨੂੰ ਬੰਧਕ ਬਣਾਕੇ ਕਣਕ ਚੋਰੀ ਕਰਣ ਵਾਲੇ ਗਿਰੋਹ ਨੂੰ 6 ਵਿਅਕਤੀਆਂ ਨੂੰ ਕਰੀਬ 600 ਕਣਕ ਦੀਆਂ ਬੋਰੀਆਂ ਦੇ ਟਰੱਕ ਸਮੇਤ ਕਾਬੂ ਕੀਤਾ ਹੈ। ਮਲੋਟ ਪੁਲਿਸ ਨੂੰ 11

Malout Husband Murder Wife

ਪਤੀ ਨੇ ਲਗਾਈ ਪਤਨੀ ਨੂੰ ਅੱਗ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…

Malout Husband Murder Wife: ਮਲੋਟ : ਪਿੰਡ ਪੱਕੀ ਟਿੱਬੀ ਵਿੱਚ ਸ਼ਰਾਬ ਦੇ ਆਦੀ ਪਤੀ ਦੁਆਰਾ ਪੈਟਰੋਲ ਪਾਕੇ ਜਲਾਉਣ ਨਾਲ ਗੰਭੀਰ ਜਖ਼ਮੀ ਹੋਈ ਪਤਨੀ ਦੀ ਬਠਿੰਡਾ ਦੇ ਇੱਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਪਿੰਡ ਪੱਕੀ ਟਿੱਬੀ ਨਿਵਾਸੀ ਟਿੰਕੂ ਪੁੱਤਰ ਸੰਤ ਰਾਮ ਨੂੰ ਉਸਦੀ ਪਤਨੀ ਮਾਇਆ ( 28 ) ਸ਼ਰਾਬ ਪੀਣ ਤੋਂ ਰੋਕਦੀ

ਮਲੋਟ ‘ਚ ਕਿਸਾਨ ਰੈਲੀ ਸ਼ੁਰੂ, ਮੋਦੀ ਕਰਨਗੇ ਕਿਸਾਨਾਂ ਨੂੰ ਸੰਬੋਧਨ…

Malout farmers rally start: ਮਲੋਟ: ਪੰਜਾਬ ਦੇ ਮਾਲਵਾ ਖੇਤਰ ਦੇ ਮਲੋਟ ਵਿੱਚ ਕਿਸਾਨ ਰੈਲੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਸ਼ੁਰੂ ਹੋ ਚੁਕੀ ਹੈ। ਰੈਲੀ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਪੂਰੇ ਪੰਡਾਲ ਵਿੱਚ ਲੋਕ ਭਰੇ ਹੋਏ ਹਨ। ਰੈਲੀ ਵਿੱਚ ਪਹੁੰਚੇ ਲੋਕ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਲਈ ਬਹੁਤ ਉਤ‍ਸਾਹਿਤ

ਮਲੋਟ- ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੀਕ ਹੋਈ ਚੋਰੀ

ਟਰਾਲੀ ਨਾਲ ਹੋਈ ਟੱਕਰ ‘ਚ ਉੱਡੇ ਕਾਰ ਦੇ ਪਰਖੱਚੇ

Punjab police recovered drugs also arrest one woman

ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ,ਭਾਰੀ ਮਾਤਰਾ ‘ਚ ਨਸ਼ੀਲੀ ਗੋਲੀਆਂ ਸਮੇਤ ਮਹਿਲਾ ਕਾਬੂ

ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ‘ਤੇ ਹਮਲੇ ਦਾ ਮਾਮਲਾ : ਮੁਲਜ਼ਮ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ

ਮੁਕਤਸਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ‘ਤੇ ਬੀਤੀ ਸ਼ਾਮ ਕੁਝ ਲੋਕਾਂ ਨੇ ਮਲੋਟ ਵਿੱਚ ਹਮਲਾ ਕਰ ਦਿੱਤਾ। ਪਰਿਵਾਰ ਨੇ ਅਜੇ ਤੱਕ ਕਿਸੇ ਦੋਸ਼ੀ ਦਾ ਨਾਂ ਨਹੀਂ ਲਿਆ, ਪਰ ਸੂਤਰਾਂ ਦਾ ਦਾਅਵਾ ਹੈ ਕਿ ਹਮਲਾਵਰਾਂ ਵਿੱਚ ਮਲੋਟ ਦੇ

farmer commit suicide

ਕਰਜ਼ੇ ਤੋਂ ਤੰਗ 24 ਸਾਲਾ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਮਲੋਟ : ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਨਸਿਲਾ ਘੱਟਣ ਦੀ ਬਿਜਾਏ ਦੀਨੋ-ਦਿਨ ਵੱਧ ਰਿਹਾ। ਹਰ ਦਿਨ ਪੋਅ ਫੁੱਟਣ ਤੋਂ ਪਹਿਲਾ ਕੋਈ ਨਾ ਕੋਈ ਕਿਸਾਨ ਆਪਣੀ ਮਜ਼ਬੂਰੀ ਤੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਆਪ ਨੂੰ ਮੌਤ ਦੇ ਰਸਤੇ ‘ਤੇ ਲੈ ਜਾਂਦਾ ਹੈ। ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮਾਮਲਾ ਸਰਕਾਰ ਲਈ ਇਕ ਗੰਭੀਰ ਮਾਮਲਾ ਬਣ ਗਿਆ ਹੈ। ਫ਼ਸਲਾਂ

ਨਾਜਾਇਜ਼ ਸੰਬੰਧਾਂ ਦਾ ਅਜਿਹਾ ਨਤੀਜਾ ਵੇਖ ਹਰ ਕੋਈ ਹੋ ਜਾਵੇਗਾ ਹੈਰਾਨ !

ਮਲੋਟ:-ਜਿਲ੍ਹਾ ਮੁਕਤਸਰ ਥਾਨਾ ਸਦਰ ਮਲੋਟ ਆਉਂਦੇ ਪਿੰਡ ਖੁੰਨਕਲਾ ਵਿੱਚ ਪ੍ਰੇਮ ਸਬੰਧਾਂ  ਦੇ ਚਲਦੇ ਪਤਨੀ ਨੇ ਕੁਝ ਹੋਰ ਲੋਕਾਂ  ਨਾਲ ਮਿਲਕੇ ਆਪਣੇ ਪਤੀ ਨੂੰ ਮਾਰ ਮੁਕਾਇਆ ।ਜਿਸਦੀ ਲਾਸ਼ ਪੁਲਿਸ ਨੇ ਰਾਜਸਥਾਨ  ਫੀਡਰ ਨਹਿਰ ਤੋਂ ਬਰਾਮਦ ਕਰ ਮ੍ਰਿਤਕ ਦੀ ਪਤਨੀ ਸਮੇਤ ਚਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ।ਪੁਲਿਸ ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ

Protest against central government

ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਖਿਲਾਫ ਰੋਸ ਪ੍ਰਦਰਸ਼ਨ

ਮਲੋਟ:-ਦੇਸ਼ ਵਿੱਚ ਹਰ ਰੋਜ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਜਿਸਨੂੰ ਲੈ ਕੇ ਹੁਣ ਘਰੇਲੂ ਗੈਸ ਦੇ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਖਿਲਾਫ ਮਲੋਟ ਦੀਆਂ ਔਰਤਾਂ ਨੇ ਮਲੋਟ ਵਿੱਚ ਦੇਸ਼ ਦੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ਼ ਨੁਮਾਇਸ਼ ਕੀਤੀ। ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢਦੇ ਹੋਏ ਉਹਨਾਂ ਕਿਹਾ ਕਿ ਦੇਸ਼

ਮਹਾਰਾਜਾ ਰਣਜੀਤ ਸਿੰਘ ਕਾਲਜ ‘ਚ 11ਵੀਂ ਸਲਾਨਾ ਅਥਲੈਟਿਕ ਮੀਟ ਦਾ ਸ਼ਾਨਦਾਰ ਸਮਾਪਨ

ਸਥਾਨਕ ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਚੱਲ ਰਹੀ ਗਿਆਰਵੀਂ ਐਥਲੈਟਿਕ ਮੀਟ ਦਾ ਪੂਰੀਆਂ ਰਸਮਾਂ ਰਿਵਾਜਾਂ ਨਾਲ ਸ਼ਾਨਦਾਰ ਸਮਾਪਨ ਹੋ ਗਿਆ ਹੈ। ਜਿਸ ਵਿੱਚ ਖੇਡਾ ਨਾਲ ਸਬੰਧਿਤ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਰਜ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਦਾ ਲਿਆਂ ਅਤੇ ਜੇਤੂ ਖਿਡਾਰੀਆ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ

Nagar Kirtan Malout

18 ਅਖੰਡ ਪਾਠਾਂ ਦੀ ਲੜੀ ਦੀ ਸਮਾਪਤੀ ਤੋਂ ਪਹਿਲਾਂ ਕੱਢਿਆ ਵਿਸ਼ਾਲ ਨਗਰ ਕੀਰਤਨ

ਮਲੋਟ :-ਇਲਾਕੇ ਦੀ ਸੁਖਤਾਰੀ ਲਈ ਹਰ ਸਾਲ ਹਲਕਾ ਮਲੋਟ ਵਿੱਚ ਸ਼੍ਰੀ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਜਾਂਦੀ ਹੈ।ਜਿਸਦੇ ਸਬੰਧ ਵਿੱਚ ਮਹਾਵੀਰ ਗਊਸ਼ਾਲਾ ਮਲੋਟ ਵਿੱਚ ਚੱਲ ਰਹੀ 19 ਅਖੰਡ ਪਾਠਾਂ ਦੀ ਲੜੀ ਦੀ ਸਮਾਪਤੀ 22 ਜਨਵਰੀ ਨੂੰ ਹੋ ਰਹੀ ਹੈ।ਜਿਸਦੇ ਸਬੰਧ ਵਿੱਚ ਮਹਾਵੀਰ ਗਊਸਾਲਾ ਦੇ ਮੁੱਖ ਸੇਵਾਦਾਰ ਪੰਡਤ ਗਿਰਦਾਰੀ ਲਾਲ ਜੀ ਦੀ ਪ੍ਰੇਰਨਾ ਸਦਕਾ ਸ਼੍ਰੀ

ਮਲੋਟ ‘ਚ ਕੁੜੀਆਂ ਦੀ ਲੋਹੜੀ ਮਨਾਈ

ਮੁਕਤਸਰ ਦੇ ਮਲੋਟ ਵਿੱਚ ਭਰੂਣ ਹੱਤਿਆ ਨੂੰ ਰੋਕਣ ਦੇ ਮਕਸਦ ਨਾਲ ਜਿਲ੍ਹੇ ਦੀ ਸਰਬਸਦਾਨੀ ਸਿੱਖ ਜਥੇਬੰਦੀ ਵੱਲੋਂ ਨਾਰੀ ਚੇਤਨਾ ਰੰਗ ਮੰਚ ਵਲੋਂ ਕੁੜੀਆਂ ਦੀ ਲੋਹੜੀ ਮਨਾਈ ਗਈ। ਜਿਸ ਮੌਕੇ ਨਵ ਜੰਮੀਆਂ ਕੁੜੀਆਂ ਦੀਆਂ ਮਾਵਾਂ ਨੇ ਭਾਗ ਲਿਆ। ਉੱਥੇ ਹੀ ਜ਼ਿਲ੍ਹਾ ਸੀ ਜੀ ਐਮ ਮੈਡਮ ਹਰਗੁਰਜੀਤ ਕੌਰ ਅਤੇ ਤਹਿਸਲਦਾਰ ਮੁੱਖ ਮਹਿਮਨ ਦੇ ਤੋਰ ਉੱਤੇ ਪੁੱਜੇ। ਜਿਨ੍ਹਾਂ

SAD Election office inaugration in Malout

ਅਕਾਲੀ ਦਲ ਵੱਲੋਂ ਮਲੋਟ ‘ਚ ਚੋਣ ਦਫਤਰ ਦਾ ਉਦਘਾਟਨ

ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਹਰ ਪਾਰਟੀ ਵੱਲੋਂ ਆਪਣੇ ਆਪਣੇ ਚੋਣ ਦਫਤਰ ਵੀ ਖੋਲੇ ਜਾ ਰਹੇ ਹਨ।ਜਿਸ ਦੇ ਸਬੰਧ ਵਿੱਚ  ਹਲਕਾ ਮਲੋਟ ਵਿੱਚ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਕੋੇਟਫੱਤਾ ਦੇ ਮਲੋਟ ਦਫਤਰ ਦਾ ਉਦਘਾਟਨ  ਸ਼੍ਰੀ ਗੁਰੂ

ਮਲੋਟ ਹਲਕੇ ‘ਚ ਗੈਸ ਚੁੱਲੇ ਤੇ ਕੁਨੈਕਸ਼ਨ ਵੰਡੇ

ਪ੍ਰਧਾਨ ਮੰਤਰੀ ਉਜਵਲ ਸਕੀਮ ਦਾ ਅਗਾਜ਼ ਕਰਨ ਮੌਕੇ ਮਲੋਟ ਹਲਕੇ ਦੀਆਂ ਲਾਭਪਾਤਰੀਆਂ ਬੀਬੀਆਂ ਨੂੰ ਗੈਸ ਚੁੱਲੇ ਅਤੇ ਕੁਨੈਕਸ਼ਨ ਵੰਡੇ। ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਦੋਵੇਂ ਹੀ ਪੰਜਾਬ ਵਿਚ ਅਜਿਹੇ ਵਾਅਦੇ ਕਰ ਰਹੀਆਂ ਹਨ, ਜਿਨਾਂ ਬਾਰੇ ਉਨਾਂ ਸੂਬਿਆਂ ਵਿਚ ਇਹ ਕੁਝ ਵੀ ਨਹੀਂ ਕਰ ਰਹੀਆਂ।

ਘੁਬਾਇਆ ਨੇ ਲਗਾਏ ਆਪਣਿਆਂ ‘ਤੇ ਦੋਸ਼!

ਚੰਡੀਗੜ੍ਹ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ।ਘੁਬਾਇਆ ਦੇ ਕਾਂਗਰਸ ‘ਚ ਜਾਣ ਦੇ ਚਰਚੇ ਜ਼ੋਰਾਂ ‘ਤੇ ਹਨ ਪਰ ਖੁਦ ਘੁਬਾਇਆ ਵੱਲੋਂ ਇਸ ਦਾ ਖੰਡਨ ਕੀਤਾ ਜਾ ਰਿਹਾ ਹੈ। ਡੇਲੀ ਪੋਸਟ ਨਾਲ ਗੱਲ ਬਾਤ ਦੌਰਾਣ ਘੁਬਾਇਆ ਨੇ ਦੱਸਿਆ ਕਿ ਉਹ ਅਕਾਲੀ ਦਲ ਛੱਡ ਕੇ ਨਹੀਂ ਜਾ ਰਹੇ ਪਰ ਉਹਨਾਂ ਨੇ ਨਾਲ ਹੀ

ਛੱਤ ਡਿੱਗਣ ਕਾਰਨ ਬਜ਼ੁਰਗ ਦੀ ਮੌਤ

ਸ਼ਨੀਵਾਰ ਸਵੇਰ ਮਲੋਟ ਦੇ ਨਜ਼ਦੀਕੀ ਪਿੰਡ ਪਕੀ ਟਿੱਬੀ ‘ਚ ਮਕਾਨ ਦੀ ਛੱਤ ਡਿੱਗਣ ਨਾਲ ਇਕ ਬਜ਼ੁਰਗ ਸਤਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੀ ਪਤਨੀ ਸਵਰਨ ਕੌਰ  ਜ਼ਖਮੀ ਹੋ ਗਈ ਜਿਸਨੂੰ ਮਲੋਟ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਹੈ। ਪੁਲਿਸ ਵਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ

ਗੁਰੂ ਤੇਗ ਬਹਾਦਰ ਖਾਲਸਾ ਗਰੁੱਪ ਆਫ ਇੰਸਟੀਚਿਊਟ ਵਿਵਾਦਾਂ ਦੇ ਘੇਰੇ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ