Tag: , , ,

Facebook ‘ਤੇ ਪਾਇਆ ਕਰਫਿਊ ਪਾਸ, SDM ਨੇ ਕੀਤਾ ਰੱਦ

Curfew pass uploaded on : ਮਾਲੇਰਕੋਟਲਾ ਵਿਖੇ ਕੋਰੋਨਾ ਵਾਇਰਸ ਕਾਰਨ ਕਰਫਿਊ ਦੌਰਾਨ ਇੱਕ ਵਿਅਕਤੀ ਵੱਲੋਂ ਆਪਣਾ ਕਰਫਿਊ ਪਾਸ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਅਪਲੋਡ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ SDM ਮਾਲੇਰਕੋਟਲਾ ਬਿਕਰਮਜੀਤ ਸਿੰਘ ਪਾਂਥੇ ਨੇ ਅੱਜ ਉਸ ਵਿਅਕਤੀ ਦਾ ਕਰਫਿਊ ਪਾਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਹਿਬਾਜ਼ ਹੁਸੈਨ

ਮਾਂ ਦੇ ਵਿਰਲਾਪ ‘ਚ ਤੜਫ ਰਿਹਾ ਹੈ ਮਾਸੂਮ ਕਹਿੰਦਾ ਰਿਹਾ ‘ਮਾਂ ਇੱਕ ਵਾਰ ਮਿਲ ਜਾ’

Malerkotla Village Kheri Jattan Boy: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਖੇੜੀ ਜੱਟਾਂ ਵਿਖੇ ਚੱਲ ਰਹੇ ਅਨਾਥ ਆਸ਼ਰਮ ਦੇ ਵਿੱਚ ਅੱਜ ਕੱਲ੍ਹ ਇੱਕ ਸੱਤ ਤੋਂ ਅੱਠ ਸਾਲਾਂ ਦਾ ਬੱਚਾ ਆਸ਼ਰਮ ਵਿੱਚ ਨਵਾਂ ਮੈਂਬਰ ਬਣ ਕੇ ਆਇਆ ਹੈ ਇਹ ਬੱਚਾ ਮਾਨਸਿਕ ਤੇ ਸਰੀਰਕ ਪੱਖੋਂ ਦਰੁਸਤ ਨਹੀਂ ਹੈ ਭਾਵੇਂ ਕਿ ਬਿਮਾਰ ਹੈ ਪਰ ਫਿਰ ਵੀ ਹਰ ਸਮੇਂ ਰੋਂਦਾ

ਮਲੇਰਕੋਟਲਾ ‘ਚ ਧੂਮਧਾਮ ਨਾਲ ਮਨਾਈ ਗਈ ਇਫ਼ਤਾਰ ਪਾਰਟੀ

Malerkotla Muslims  Iftar Party : ਮਲੇਰਕੋਟਲਾ : ਪਵਿੱਤਰ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਬਹੁ ਮੁਸਲਿਮ ਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਦੀ ਤਾਂ ਮੁਸਲਿਮ ਭਾਈਚਾਰੇ ਵੱਲੋਂ ਜਿੱਥੇ ਰੋਜ਼ੇ ਰੱਖੇ ਜਾਂਦੇ ਹਨ। ਉੱਥੇ ਹੀ ਰੋਜ਼ਾ ਇਫ਼ਤਾਰ ਪਾਰਟੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਜਿੱਥੇ ਵੱਡੀਆਂ-ਵੱਡੀਆਂ ਇਫਤਾਰ ਪਾਰਟੀ ਕੀਤੀਆਂ ਜਾਂਦੀਆਂ

ਕੰਮ ਤੋਂ ਵਾਪਸ ਆ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

Malerkotla Young Man Murder : ਮਲੇਰਕੋਟਲਾ : ਨਾਭਾ-ਮਲੇਰਕੋਟਲਾ ਰੋਡ ਪਿੰਡ ਢੀਂਗੀ ਦੇ ਨੇੜੇ ਬੀਤੀ ਰਾਤ ਸ਼ਮਸ਼ਾਦ ਨਾਮ ਦੇ ਨੌਜਵਾਨ ਜਿਸ ਦੀ ਉਮਰ 35 ਸਾਲ ਜੋ ਕਿ ਆਪਣੇ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਜਿਸ ਲਾਸ਼ ਨੂੰ

ਨੌਜਵਾਨ ਜਾਣਾ ਚਾਹੁੰਦਾ ਸੀ ਕਨੇਡਾ, ਪੰਡਿਤ ਦੇ ਉਪਾਅ ਨੇ ਲਈ ਜਾਨ

Malerkotla Young Boy Death : ਮਲੇਰਕੋਟਲਾ : ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਹੀ ਚਸਕਾ ਹੈ ਉਹ ਵੀ ਬਾਹਰ ਜਾਣ ਦਾ। ਹਰ ਕਿਸੇ ਦੇ ਮੂੰਹ ‘ਤੇ ਬਸ ਬਾਹਰ ਜਾਣ ਦੀ ਹੀ ਗੱਲ ਹੁੰਦੀ ਹੈ। ਉਨ੍ਹਾਂ ਦੇ ਇਹ ਸੁਪਨਾ ਸਕਾਰ ਹੋ ਜਾਵੇ ਨੌਜਵਾਨ ਇਸ ਲਈ ਹਰ ਕੋਸ਼ਿਸ਼ ਕਰਦੇ ਹਨ ਪਰ ਕਦੇ-ਕਦੇ ਇਹ ਕੋਸ਼ਿਸ਼ਾਂ ਉਨ੍ਹਾਂ ਲਈ ਮਹਿੰਗੀਆਂ ਸਾਬਿਤ

ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਲਕੀ ਸਾਹਿਬ ਹੋਏ ਅਗਨ ਭੇਂਟ

Malerkotla Guru Granth Sahib Disrespect : ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹਥੋਆਂ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਦੇਖਣ ਨੂੰ ਮਿਲੀ ਹੈ, ਜਿੱਥੇ ਗੁਰੂ ਘਰ ਵਿਖੇ ਜਿੰਦਰਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਸਥਾਨਕ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਭਾਰੀ ਰੋਸ ਵੇਖਣ

ਮਲੇਰਕੋਟਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

Malerkotla Road Accident : ਮਲੇਰਕੋਟਲਾ :  ਬੀਤੇ ਦਿਨੀਂ ਦੇਰ ਰਾਤ ਹਾਦਸੇ ਕਾਰਨ ਰਮਜਾਨ ਦੇ ਪਵਿੱਤਰ ਮਹੀਨੇ ‘ਤੇ ਦੋ ਨੌਜਵਾਨਾਂ ਦੀ ਹਾਦਸੇ ਦੌਰਾਨ ਗਈ ਜਾਨ ਕਰਕੇ ਮਾਤਮ ਦਾ ਮਾਹੌਲ ਪਸਰ ਗਿਆ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਪਟਿਆਲਾ ਮੁੱਖ ਮਾਰਗ ‘ਤੇ ਦੋ ਮੋਟਰਸਾਈਕਲ ਜਿਸ ‘ਚ ਇਕ ਮੋਟਰਸਾਈਕਲ ਦੀ ਆਪਸ ‘ਚ ਟੱਕਰ ਹੋ ਗਈ। ਟੱਕਰ ਵਿੱਚ ਨੌਜਵਾਨਾਂ ਦੀ ਮੌਕੇ

ਪੰਪ ਦੇ ਕਰਿੰਦੇ ਨੇ ਫੜਿਆ ਮੋਟਰਸਾਈਕਲ,ਕਰਿੰਦੇ ਨੂੰ ਘੜੀਸਦੇ ਲੈ ਗਏ ਲੁਟੇਰੇ..20000 ਦੀ ਨਕਦੀ ਸਣੇ ਹੋਏ ਫ਼ਰਾਰ..!

Malerkotla Petrol Pump Loot : ਮਲੇਰਕੋਟਲਾ : ਪੰਜਾਬ ਅੰਦਰ ਦਿਨੋ ਦਿਨ ਲੁੱਟ ਖੋਹਾਂ ਦੀਆˆ ਵਾਰਦਾਤਾˆ ਸਾਹਮਣੇ ਆਉਂਦੀਆਂ ਹਨ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਨੌਧਰਾਣੀ ਵਿਖੇ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਤੋਂ ਦੋ ਮੋਟਰਸਾਈਕਲ ਸਵਾਰ ਤੇਲ ਪਵਾਉਣ ਦੇ ਬਹਾਨੇ ਨਾਲ ਆਏ ਅਤੇ ਉਸ ਕੋਲੋਂ ਪੈਸਿਆˆ ਦਾ ਭਰਿਆ ਬੈਗ ਖੋਹ

ਇੱਕ ਸਕੂਲ ਅਜਿਹਾ ਵੀ ਜਿਥੇ ਬਿਨ੍ਹਾਂ ਸਹੂਲਤਾਂ ਤੋਂ ਵਿਦਿਆਰਥੀ ਮਾਰ ਰਹੇ ਹਨ ਪੜ੍ਹਾਈ ‘ਚ ਮੱਲਾਂ

Govt School Malerkotla : ਮਲੇਰਕੋਟਲਾ : ਭਾਵੇਂ ਕਿ ਸੂਬਾ ਸਰਕਾਰ ਵੱਲੋ ਸਿੱਖਿਆ ਦਾ ਮਿਆਰ ਉਚਾ ਚੁਕੱਣ ਦੇ ਲੱਖ ਦਾਅਵੇ ਕੀਤੇ ਜਾਦੇ ਹਨ, ਪਰ ਜਮੀਨੀ ਪੱਧਰ ‘ਤੇ ਹਕੀਕਤ ਕੁਝ ਹੋਰ ਹੈ। ਅਜਿਹਾ ਹੀ ਇੱਕ ਮਾਮਲਾ ਮਲੇਰਕੋਟਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਮੌਹਰਾਣੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਹਾਲਤ

ਮਲੇਰਕੋਟਲਾ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

Malerkotla Rally: ਮਲੇਰਕੋਟਲਾ : ਇੱਥੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਵੱਲੋ ਵਰਕਰਾਂ ਨੂੰ ਸਬੋਧਨ ਕੀਤਾ ਗਿਆ। ਇਸ ਮੋਕੇ ਬਾਦਲ ਨੇ ਜਿੱਥੇ ਕੈਪਟਨ ਨੂੰ ਹੁਣ ਤੱਕ ਦਾ ਨਿਕੱਮਾਂ ਮੁੱਖ ਮੰਤਰੀ ਕਿਹਾ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਝੂਠੀਆਂ ਕਸਮਾਂ ਖਾਕੇ ਸੱਤਾ ‘ਚ ਆਈ ਸਰਕਾਰ ਫੇਲ੍ਹ ਹੈ। ਨਾਲ ਹੀ ਉਨ੍ਹਾਂ ਵੱਲੋ ਕਿਹਾ ਕਿ

ਚੋਣ ਜ਼ਾਬਤਾ ਲਾਗੂ ਹੋਣ ਕਾਰਨ ਮੋਟੀਵੇਟਰ ਯੂਨੀਅਨ ਨੇ ਚੁੱਕਿਆ ਆਪਣਾ ਧਰਨਾ

Malerkotla Motivator Union Protest: ਮਲੇਰਕੋਟਲਾ: ਮਲੇਰਕੋਟਲਾ ਵਿਖੇ ਪਿਛਲੇ 7 ਦਿਨਾਂ ਤੋਂ ਮੋਟੀਵੇਟਰ ਯੂਨੀਅਨ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਜਿਥੇ ਧਰਨਾ ਦਿੱਤਾ ਜਾ ਰਿਹਾ ਸੀ, ਉਥੇ ਹੀ 7 ਵਿਅਕਤੀਆਂ ਵੱਲੋ ਪੈਟਰੋਲ ਦੀਆਂ ਬੋਤਲਾਂ ਹੱਥ ਵਿੱਚ ਫੜਕੇ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਸਨ। ਜਿਸ ਵਿੱਚ ਇੱਕ ਮਹਿਲਾ ਮੁਲਾਜ਼ਮ ਦੀ ਹਾਲਤ ਖਰਾਬ ਹੋ ਗਈ ਸੀ. ਜਿਸ

ਟੋਭੇ ‘ਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Malerkotla Murder: ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਦੁਲਮਾਂ ਵਿਖੇ ਟੋਭੇ ਵਿੱਚੋ ਇੱਕ ਵਿਆਕਤੀ ਦੀ ਲਾਸ਼ ਮਿਲਣ ਕਰਕੇ ਸਨਸਨੀ ਫੈਲ ਗਈ। ਜਿਸ ਤੋ ਬਾਅਦ ਮੌਕੇ ‘ਤੇ ਜਿੱਥੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਖਿਲਾਫ਼ ਪੁਲਿਸ ਨੂੰ ਸਖਤ ਤੋ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉੱਥੇ ਹੀ ਪੁਲਿਸ ਵੱਲੋ ਲਾਸ਼ ਨੂੰ ਟੋਭੇ ਵਿੱਚੋ ਕੱਢ ਸਰਕਾਰੀ ਹਸਪਤਾਲ ਵਿੱਚ

Malerkotla Sub-Jail

ਮਲੇਰਕੋਟਲਾ ਸਬ-ਜੇਲ੍ਹ ਵਿੱਚ ਲਗਾਇਆ ਗਿਆ ਮੈਡੀਕਲ ਕੈਂਪ…..

Malerkotla Sub-Jail: ਜਿਵੇਂ-ਜਿਵੇਂ ਸਰਦੀ ਦਾ ਮੌਸਮ ਆ ਰਿਹਾ ਹੈ, ਉਸ ਦੇ ਮੁਤਾਬਕ ਹੀ ਬਿਮਾਰੀਆਂ ਆਪਣੇ ਪੈਰ ਪਸਾਰ ਰਹੀਆਂ ਹਨ। ਸਰਦੀਆਂ ਵਿੱਚ ਜਿਆਦਾਤਰ ਇਕੱਠੇ ਰਹਿਣ ਨਾਲ ਚਮੜੀ ਦੀ ਬਿਮਾਰੀ ਜਿਵੇ ਕਿ ਖਾਰਸ਼ ਹੋ ਜਾਦੀ ਹੈ। ਜਿਸ ਨੂੰ ਲੈ ਕੇ ਉਸ ਦਾ ਇਲਾਜ਼ ਸਮੇਂ ਸਿਰ ਕਰਨਾ ਜਰੂਰੀ ਹੈ। ਇਸਦੇ ਚਲਦਿਆਂ ਮਲੇਰਕੋਟਲਾ ਸਬ-ਜੇਲ੍ਹ ਵਿਖੇ ਸਰਬੱਤ ਦਾ ਭਲਾ ਟਰੱਸਟ

ਪੰਜਾਬ ਕੈਬਨਿਟ ‘ਚ ਉਚੇਰੀ ਸਿੱਖਿਆ ਮੰਤਰੀ ਦੀ ਸਿੱਖਿਅਕ ਯੋਗਤਾ ਸਿਰਫ 10ਵੀਂ ਪਾਸ….

Prisoner commits suicide Malerkotla

ਮਲੇਰਕੋਟਲਾ ਸਬ ਜੇਲ ‘ਚ ਬੰਦ ਨੌਜਵਾਨ ਕੈਦੀ ਨੇ ਲਿਆ ਫਾਹਾ

Prisoner commits suicide Malerkotla:- ਅੱਜ ਸਵੇਰੇ ਮਲੇਰਕੋਟਲਾ ਸਬ ਜੇਲ ਵਿਚ ਵਿਚਾਰ ਅਧੀਨ ਕੈਦੀ 23 ਸਾਲਾਂ ਨੌਜਵਾਨ ਨੇ ਜੇਲ ਦੇ ਬਾਥਰੂਮ ‘ਚ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਹਥਨ ਵਜੋਂ ਹੋਈ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਖਿਲਾਫ਼ ਥਾਣਾ ਸੰਦੌੜ ਵਿਖੇ ਪਿੰਡ ਦੀ ਹੀ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ

Men beaten lady Malerkotla

ਔਰਤ ਦੇ ਹੱਥ ਪੈਰ ਬੰਨ੍ਹ ਕੇ ਕੁੱਟਿਆ ਤੇ ਧੀ ਨੂੰ ਅੰਦਰ ਕਮਰੇ ‘ਚ…

Men beaten lady Malerkotla: ਮਾਲੇਰਕੋਟਲਾ ਸ਼ਹਿਰ ਵਿਚ ਅੱਜ ਵੀ ਬਹੁਗਿਣਤੀ ਅਨਪੜ ਲੋਕਾਂ ਦੀ ਮੰਨੀ ਜਾਂਦੀ ਹੈ। ਮਲੇਰਕੋਟਲਾ ਸ਼ਹਿਰ ਸੰਗਰੂਰ ਜ਼ਿਲ੍ਹਾ ਦੀ ਹੱਦ ਵਿਚ ਆਉਂਦਾ ਹੈ, ਜਿਥੇ ਮਰਦ ਪ੍ਰਧਾਨ ਸਮਾਜ ਵੱਲੋਂ ਆਏ ਦਿਨ ਔਰਤਾਂ ‘ਤੇ ਕੀਤੇ ਜਾਂਦੇ ਤਸ਼ੱਦਦ ਦੀਆਂ ਕਹਾਣੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਭਾਵੇਂ ਅਸੀਂ ਕਹਿੰਦੇ ਹਾਂ ਕਿ ਔਰਤਾਂ ਮਰਦਾਂ ਦੇ ਬਰਾਬਰ ਹਨ

ਬੰਦ ਬੋਰੀ ‘ਚ ਮਿਲੀ ਨੌਜਵਾਨ ਦੀ ਲਾਸ਼

‘ਜੇਠ ਨਾਲ ਨਜਾਇਜ਼ ਸਬੰਧ ਬਣਾਉਣ ਨੂੰ ਕਹਿੰਦਾ ਸੀ ਪਤੀ’

Road Accident Malerkotla Nabha road

ਭਿਆਨਕ ਸੜਕ ਹਾਦਸੇ ਵਿੱਚ 8 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ

Road Accident Malerkotla Nabha road: ਨਾਭਾ-ਮਲੇਰਕੋਟਲਾ ਰੋਡ ਉਤੇ ਬੇਹੱਦ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਅੱਠ ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ। ਘਟਨਾ ਮੁਤਾਬਿਕ ਗੁਰਵਿੰਦਰ ਸਿੰਘ ਨਿਵਾਸੀ ਸਾਰੋਂ ਪਿੰਡ, ਸੰਗਰੂਰ ਤੋਂ ਆਪਣੇ ਅੱਠ ਸਾਲਾ ਭਤੀਜੇ ਯੁਵਰਾਜ ਨੂੰ ਨਾਲ ਲੈਕੇ ਬਾਈਕ ਤੇ ਨਾਭਾ ਦੇ ਪਿੰਡ ਪਹਾੜਪੁਰ ਆਪਣੀ ਭੈਣ ਨੂੰ ਲੈਣ ਜਾ ਰਿਹਾ ਸੀ, ਪਰ ਜਦੋਂ ਦੋਵੇਂ ਪਿੰਡ

Malerkotla historical fort

ਇਸ ਨਵਾਬ ਨੇ ਛੋਟੇ ਸਾਹਿਬਜਾਦਿਆਂ ਦੇ ਹੱਕ ‘ਚ ਮਾਰਿਆ ਸੀ ਹਾਅ ਦਾ ਨਾਅਰਾ, ਯਾਦਗਾਰਾਂ ਹੋ ਰਹੀਆਂ ਹਨ ਢਹਿ-ਢੇਰੀ

Malerkotla historical fort: ਰਿਆਸਤ ਮਲੇਰਕੋਟਲਾ ਜਿਸ ਨੂੰ ਦੁਨੀਆਂ ਭਰ ਵਿਚ ਹਰ ਇਕ ਜਾਣਦਾ ਹੈ ਕਿਉਕਿ ਇੱਥੋਂ ਦੇ ਨਵਾਬ ਰਹੇ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਜਿਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਹਨਾਂ ਸਾਹਿਬਜ਼ਾਦਿਆਂ ਦੇ ਹੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ