Tag: , , , , , , ,

ਲਖਨਊ :ਪਹਿਲੇ ਸਮਾਰਟ ਬੱਸ ਸ਼ੈਲਟਰ ਦਾ ਕੰਮ ਹੋਇਆ ਸ਼ੁਰੂ, ਮਿਲਣਗੀਆਂ ਇਹ ਸਹੂਲਤਾਂ

Lucknow first smart bus shelter:ਲਖਨਊ:- ਹਰ ਰੋਜ਼ ਲੱਖਾਂ ਲੋਕ ਆਪਣੇ ਕੰਮਕਾਜ ਲਈ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਂਦੇ ਹਨ।ਖਾਸ ਕਰਕੇ ਨੌਕਰੀ ਪੇਸ਼ਾ ਲੋਕਾਂ ਨੂੰ ਰੋਜ਼ਾਨਾ ਬੱਸਾਂ ਜਾਂ ਟ੍ਰੇਨ ਵਿੱਚ ਸਫ਼ਰ ਕਰਨਾ ਪੈਂਦਾ ਹੈ।ਕਈ ਵਾਰ ਮੌਸਮ ਵਿਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Lucknow first smart bus shelter

Jass Bajwa

ਪੰਜਾਬੀ ਗਾਇਕ ਜੱਸ ਬਾਜਵਾ ਕਿਸ ਪੰਜਾਬੀ ਫ਼ਿਲਮ ‘ਚ ਕਰ ਰਹੇ ਨੇ Debut

ਆਉਣ ਵਾਲੀ ਪੰਜਾਬੀ ਫ਼ਿਲਮ ‘ਠੱਗ ਲਾਈਫ’ ਇੱਕ ਐਕਸ਼ਨ ਕਾਮੇਡੀ ਫ਼ਿਲਮ ਹੈ। ਜਿਸਨੂੰ ਮੁਕੇਸ਼ ਵੋਹਰਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿਚ ਪੰਜਾਬੀ ਗਾਇਕ ਜੱਸ ਬਾਜਵਾ Debut ਕਰਨ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ਵਿਚ ਹਰੀਸ਼ ਵਰਮਾ , ਈਹਾਨਾਂ ਢਿੱਲੋਂ , ਰਾਜੀਵ ਠਾਕੁਰ , ਯੋਗਰਾਜ਼ ਸਿੰਘ , ਕਰਮਜੀਤ ਅਨਮੋਲ ਸ਼ਾਮਿਲ ਹਨ। ਇਹੀ ਨਹੀਂ

Shweta Keswani

ਸ਼ਵੇਤਾ ਕੇਸਵਾਨੀ ਦਾ ‘GRAND COMEBACK’

ਬਾਲੀਵੁੱਡ ਦੀ ਕਈ ਅਦਾਕਾਰਾ ਨੇ ਹਾਲੀਵੁੱਡ ਦੇ ਵੱਲ ਰੁਖ ਕੀਤਾ ਹੈ, ਜਿਸ ‘ਚ ਸਭ ਤੋਂ ਉਤੇ ਨਾਂਅ ਆਉਂਦਾ ਹੈ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਦਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਾਮਲੇ ‘ਚ ਟੀਵੀ ਦੀ ਵੀ ਐਕਟਰਸ ਪਿੱਛੇ ਨਹੀਂ ਹਨ। ਬਹੁਤ ਜਲਦ ਟੀਵੀ ਦੀ ਇੱਕ ਬਹੁ ਹਾਲੀਵੁੱਡ ਦਾ ਰੁੱਖ ਕਰਨ ਵਾਲੀ ਹੈ। ਸਭ ਤੋਂ

ਨਾਜਾਇਜ਼ ਸ਼ਰਾਬ ਦੇ 2 ਧੰਦੇਬਾਜ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਛਾਪਾਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦੇ 2 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ ਹੈ। ਸੀ. ਆਈ. ਏ. ਸਟਾਫ ਦੀ ਪੁਲਿਸ ਵੱਲੋਂ 96 ਬੋਤਲਾਂ ਸਮੇਤ ਮੋਟਰਸਾਈਕਲ ਸਵਾਰ ਮੁਲਜ਼ਮ ਬਲਵਿੰਦਰ ਸਿੰਘ ਨੂੰ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਬਿਆਸ ਦੀ ਪੁਲਿਸ ਵੱਲੋਂ 7500 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ

ਪਰੇਸ਼ ਰਾਵਲ ਨੂੰ ਮਿਲਿਆ ਸੁਨੀਲ ਦੱਤ ਦਾ ਰੋਲ

ਰਾਜਕੁਮਾਰ ਹਿਰਾਨੀ ਸੰਜੇ ਦੱਤ ਦੀ ਜਿੰਦਗੀ ’ਤੇ ਅਧਾਰਿਤ ਫਿਲਮ ਬਣਾ ਰਹੇ ਹਨ। ਜਿਸਦੀ ਸ਼ੁਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਨਾਲ ਹੀ ਫਿਲ਼ਮ ‘ਚ ਇਕ ਸੀਨੀਅਰ ਐਕਟਰ ਦੀ ਐਂਟਰੀ ਵੀ ਕਨਫਰਮ ਹੋ ਗਈ ਹੈ। ਜੀ ਹਾਂ, ਫਿਲਮ ‘ਚ ਸੁਨੀਲ ਦੱਤ ਦਾ ਰੋਲ ਪਰੇਸ਼ ਰਾਵਲ ਨੂੰ ਮਿਲਿਆ ਹੈ। ਇਸ ਰੋਲ ਨੂੰ ਕੋਣ ਕਰੇਗਾ ਇਸ ਲਈ ਬਹੁਤ ਚਰਚਾ

ਕਾਂਗਰਸ ਦੇ ਦੂਜੀ ਵਾਰ ਐਲਾਨੇ ਉਮੀਦਵਾਰ ਨੇ ਹੁਸ਼ਿਆਰਪੁਰ ਤੋਂ ਕੱਢੀ ਰੈਲੀ

ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਲਕਾ ਵਿਧਾਇਕ ਅਤੇ ਦੂਜੀ ਵਾਰ ਐਲਾਨੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਵਲੋਂ ਜਿਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਦਾ ਵੀ ਉਨ੍ਹਾਂ ਦਾ ਸਾਥ ਦੇਣ ਲਈ ਇਕ ਵਿਸ਼ਾਲ ਪੈਦਲ ਯਾਤਰਾ ਦੇ ਰੂਪ ਵਿੱਚ ਰੈਲੀ ਕੰਢ ਕੇ ਧੰਨਵਾਦ ਕੀਤਾ। ਇਸ

ਤੇ ਹੁਣ ਮੋਬਾਇਲ ਫੋਨਾਂ ਨੂੰ ਸਵਾਈਪ ਮਸ਼ੀਨ ਬਨਾਉਣ ਦੀ ਤਿਆਰੀ!!!

8 ਨਵੰਬਰ ਤੋਂ ਸ਼ੁਰੂ ਨੋਟਬੰਦੀ ਦੀ ਰਾਸ਼ਟਰੀ ਮੁਹੀਮ ਤੋਂ ਬਾਅਦ ਆਮ ਜਨਤਾ ਵਲੋਂ ਕਈ ਤਰ੍ਹਾ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਜਿਸ ਤੋਂ ਬਾਅਦ ਰਾਜ ਤੇ ਕੇਂਦਰ ਸਰਕਾਰਾਂ ਨੇ ਕੈਸ਼ਲੈਸ ਦੀ ਸਕੀਮ ਨੂੰ ਹਲਾਸ਼ੇਰੀ ਦਿੱੱਤੀ ।ਦਸਦਈਏ ਕਿ ਇਸ ਸਕੀਮ ਵਿਚ ਜੁਟੀ ਸਰਕਾਰ ਹੁਣ ਵਪਾਰੀਆਂ ਦੇ ਨਾਲ ਮਿਲਕੇ 20 ਲੱੱਖ ਵਪਾਰੀਆਂ ਨੂੰ ਡਿਜੀਟਲ ਮੋਡ ਵਿਚ ਸ਼ਿਫਟ ਕਰਨ

ਰਿਲੇਸ਼ਨਸ਼ਿਪ ਬਣਾਉਂਨ ਤੋਂ ਪਹਿਲਾਂ ,ਜਾਣ ਲਵੋ ਇਹ ਗੱੱਲਾਂ….ਪੜ੍ਹੋ ਪੂਰੀ ਖਬਰ!!!

ਕਿਸੀ ਵੀ ਰਿਸ਼ਤੇ ਦੀ ਸ਼ੁਰੂਆਤ ਲਈ ਕਪਲਸ ਬੇਹੱੱਦ ਉਤਸ਼ਾਹਿਤ ਹੁੰਦੇ ਹਨ ਤੇ ਉਨ੍ਹਾ ਨੂੰ ਇਕ ਦੂਜੇ ਬਾਰੇ ਜਾਣਨ ਵਿਚ ਕਾਫੀ ਰੂਚੀ ਹੁੰਦੀ ਹੈ।ਜਾਣੋ ਅਜਿਹੇ ਕੁਝ ਟਿਪਸ ਜਿਨ੍ਹਾਂ ਨਾਲ ਤੁਸੀਂ ਤੇ ਤੁਹਾਡਾ ਪਾਰਟਨਰ ਖੁਸ਼ ਰਹਿ ਸਕਦਾ ਹੈ। -ਫਿਲਮੀ ਦੁਨੀਆ ਤੋਂ ਬਾਹਰ ਨਿਕਲੋ:-ਹਮੇਸ਼ਾ ਲੋਕ ਫਿਲਮੀ ਕਪਲਸ ਦੀ ਤਰ੍ਹਾਂ ਹੀ ਆਪਣੀ ਲਾਈਫ ਚਾਹੁੰਦੇ ਹਨ।ਇਥੇ ਹੀ ਉਨ੍ਹਾਂ ਵਿਚ ਵਿਵਾਦਾਂ

ਭਾਰਤ ਨਾਲ ਮੁੜ੍ਹ ਰਿਸ਼ਤੇ ਬਣਾਉਣ ਦੀ ਤਿਆਰੀ ‘ਚ ਪਾਕਿ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ‘ਸਰਤਾਜ ਅਜੀਜ’ਅਗਲੇ ਮਹੀਨੇ ਭਾਰਤ ਦੇ ਅੰਮ੍ਰਿਤਸਰ ਸੂਬੇ ਵਿਚ ਹੋਣ ਵਾਲੇ ‘ਹਾਰਟ ਆਫ ਏਸ਼ੀਆ ਕਾਨਫਰੰਸ’’ਚ ਸ਼ਾਮਲ ਹੋਣ ਲਈ ਭਾਰਤ ਆਉਣਗੇ।  ਪਾਕਿਸਤਾਨ ਦੇ ਸਰਕਾਰੀ ਟੀ.ਵੀ. ਚੈਨਲ ਵਿਚ ਦਿੱਤੇ ਇੰਟਰਵਿਯੂ ਵਿਚ ਅਜੀਜ ਨੇ ਕਿਹਾ ਕਿ ਭਾਰਤ-ਪਾਕਿ ਵਿਚਕਾਰ ਬਣੇ ਤਨਾਅ ਨੂੰ ਦੂਰ ਕਰਨ ਦਾ ਇੱਕ ਮੋਕਾ ਹੋਵੇਗਾ। ਇਸ

ਪ੍ਰਿਯੰਕਾ ਚੋਪੜਾ ਹੁਣ ਬਣਾਉਣ ਜਾ ਰਹੀ ਹੈ ਪੰਜਾਬੀ ਫਿਲਮ

ਪ੍ਰਿਯੰਕਾ ਚੋਪੜਾ ਦਾ ਪ੍ਰੋਡਕਸ਼ਨ ਹਾਊਸ ਲਗਾਤਰ ਅੱਗੇ ਵੱਧ ਰਿਹਾ ਹੈ। ਮਰਾਠੀ ਫਿਲਮਾਂ ਵਿਚ ਬਤੌਰ ਨਿਰਮਾਤਾ ਡੈਬਿਊ ਕਰਨ ਤੋਂ ਬਾਅਦ ਪ੍ਰਿਯੰਕਾ ਹੁਣ ਪੰਜਾਬੀ ਫਿਲਮਾਂ ਵਿਚ ਹੱਥ ਅਜਮਾਉਣ ਜਾ ਰਹੀ ਹੈ। ਹਾਲ ਹੀ ਪ੍ਰਿਯੰਕਾ ਚੋਪੜਾ ਦੀ ਪਹਿਲੀ ਮਰਾਠੀ ਫਿਲਮ “ਵੇਂਟੀਲੇਟਰ”ਰਿਲੀਜ਼ ਹੋਈ ਹੈ।ਜਿਸ ਨੂੰ ਰਾਜ਼ੇਸ਼ ਮਾਪੂਸ ਨੇ ਡਾਈਰੈਕਟ ਕੀਤਾ ਹੈ ਅਤੇ ਆਸ਼ੂਤੋਸ਼ ਗੋਵਾਰਿਕਰ ਨੇ ਫਿਲਮ ਵਿਚ ਲੀਡ ਰੋਲ

ਚੀਨ ਬਣਾ ਰਿਹਾ ਸਭ ਤੋਂ ਛੋਟਾ ਪਰਮਾਣੂ ਰਿਐਕਟਰ

ਚੀਨ ਦੁਨੀਆ ਦਾ ਸਭ ਤੋਂ ਛੋਟਾ ਪਰਮਾਣੂ ਰਿਐਕਟਰ ਬਣਾ ਰਿਹਾ ਹੈ। ਜਿਸ ਨੂੰ ਘਰਾਂ ਦੀ ਬਿਜਲੀ ਪੂਰੀ ਕਰਨ ਲਈ ਵਿਵਾਦਿਤ ਦੱਖਣੀ ਚੀਨ ਸਮੁੰਦਰ ਦੇ ਇੱਕ ਟਾਪੂ ਤੇ ਲਗਾਇਆ ਜਾ ਰਿਹਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਦੇ ਮੁਤਾਬਕ ਸਨ 1970 ਵਿਚ ਪੂਰਵ ਸੋਵੀਅਤ ਸੰਘ ਵੱਲੋਂ ਆਪਣੀ ਪਰਮਾਣੂ ਪਣਡੁੱਬੀਆਂ ਚ ਪ੍ਰਯੋਗ ਕੀਤੇ ਜਾਣ ਵਾਲੇ ਕੰਪੈਕਟ

‘ਜਸਟਿਨ ਬੀਬਰ ‘ ਨੇ ਨਾ ਦੇਖੀ ਪਿਆਰ ਦੀ ਉਮਰ

ਜਸਟਿਨ ਬੀਬਰ ਆਪਣੀ ਮਾਂ ਦੀ ਉਮਰ ਦੀ ਸਟਾਰ  ਦੇ ਨਾਲ ਨਜ਼ਦੀਕੀਆਂ ਵਧਾਉਣ ਵਿੱਚ ਲੱਗੇ ਹੋਏ ਹਨ। ਇਸ ਤੋ ਇਹ ਵੀ ਪਤਾ ਚੱਲਿਆ ਹੈ ਕਿ ਜਿਸ ਮਾਂ ਨੂੰ ਉਹ ਡੇਟ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਪੁੱਤਰ ਬੀਬਰ ਦੀ ਗਰਲਫ੍ਰੈਂਡ ਰਹੀ ਸੋਫਿਆ ਰਿਚੀ ਨੂੰ ਡੇਟ ਕਰ ਰਿਹਾ ਹੈ। ਜਸਟਿਨ ਬੀਬਰ ਦੀ ਇਸ ਮਾਂ ਨਾਲ ਮੁਲਾਕਾਤ ਇਸ ਸਾਲ

ਅਹਿਮਦਗੜ੍ਹ ਨੂੰ ਸਬਡਵੀਜਨ ਬਣਾਉਂਣ ਤੇ ਲੋਕਾਂ ਨੇ ਕੀਤਾ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ

ਕਿਸੇ ਵੀ ਸਰਕਾਰ ਨੇ ਅੱੱਜ ਤੱੱਕ ਅਹਿਮਦਗੜ੍ਹ ਸ਼ਹਿਰ ਦੀ ਸਬਡਵੀਜਨ ਦੀ ਮੁੱੱਖ ਮੰਗ ਨੂੰ ਅਹਿਮੀਅਤ ਨਹੀ ਸੀ ਦਿੱੱਤੀ ਪਰ ਜਿਥੇ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਨਾਲ ਪੰਜਾਬ ਦੇ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਉਥੇ ਅਹਿਮਦਗੜ ਸ਼ਹਿਰ ਦੀ ਵੀ ਇਸ ਮੰਗ ਨੂੰ ਪ੍ਰਵਾਨਗੀ ਮਿਲੀ ਜਦੋਂ ਬੀਤੇ ਦਿਨੀ ਅਹਿਮਦਗੜ੍ਹ ਵਿਚ

ਅਮਰ ਸਿੰਘ ਨੂੰ ਮਹਾਂਸਚਿਵ ਬਣਾਕੇ ਵਿਰੋਧੀ ਪੱਖ ਦੇ ਨਿਸ਼ਾਨੇ ਉੱਤੇ ਆਈ ਸਪਾ

ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਖੂਬ ਸੁਰਖੀਆਂ ਬਟੋਰੀਆਂ ਹਨ ।ਪਹਿਲਾਂ ਪਰਿਵਾਰ ਦਾ ਕਲੇਸ਼ ਖੁੱਲਕੇ ਸਾਹਮਣੇ ਆਇਆ ਤੇ ਹੁਣ ਅਮਰਸਿੰਘ  ਨੂੰ ਸਪਾ ਦਾ ਰਾਸ਼ਟਰੀ ਮਹਾਂਸਚਿਵ ਬਣਾ ਦੇਣਾ  ਹੀ ਹੈਰਾਨ ਕਰਨ ਵਾਲੇ ਹਨ  । ਇਸਦੇ ਨਾਲ ਹੀ ਸਪਾ ਵਿਰੋਧੀ ਪੱਖ  ਦੇ ਨਿਸ਼ਾਨੇ ‘ਤੇ ਆ ਗਈਆਂ ਹਨ  । ਕਾਂਗਰਸ ਪ੍ਰਵਕਤਾ ਅਸ਼ੋਕ ਸਿੰਘ  ਦਾ ਕਹਿਣਾ ਹੈ

ਨੀਲੇ ਕਾਰਡ ਬਣਾਏ ਜਾਣ ਵਿੱਚ ਵਿਭਾਗ ਦੀ ਲਾਪ੍ਰਵਾਹੀ ਆਈ ਸਾਹਮਣੇ

ਪੰਜਾਬ ਸਰਕਾਰ ਦੇ ਵੱਲੋਂ ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਗ੍ਰਾਮੀਣਾਂ ਦੇ ਨੀਲੇ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਹੂਲਤਾਂ ਦਾ ਪੇਂਡੂ ਸਸਤਾ ਅਨਾਜ ਲੈ ਕੇ ਲਾਭ ਚੁੱੱਕ ਸਕਣ | ਉਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਇਸ ਨੀਲੇ ਕਾਰਡਾਂ ਨੂੰ ਬਣਾਉਣ ਅਤੇ ਜਾਂਚ ਪੜਤਾਲ ਦਾ ਕਾਰਜ ਪ੍ਰਸ਼ਾਸਨ ਨੂੰ ਸੌਂਪਿਆ

ਸੋਹਾ ਅਲੀ ਖ਼ਾਨ ਫਿਲਮਾਂ ਬਣਾਉਂਦੇ ਆਉਣਗੇ ਨਜ਼ਰ

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖ਼ਾਨ ਹੁਣ ਫਿਲਮਾਂ ਬਣਾਉਂਦੇ ਨਜ਼ਰ ਆਉਣਗੇ। ਜਾਣਕਾਰੀ ਮੁਤਾਬਿਕ ਸੋੋਹਾ ਨੇ ਕਿਹਾ ਕਿ ਅਸੀਂ ਆਪਣੀ ਫਿਲਮਾਂ ਬਣਾਉਣ ਵਾਲੀ ਕੰਪਨੀ ਖੋਲਾਗੇ। ਜਿਸ ਦਾ ਨਾਂ ‘ਰਿਨੀਗੇਟ ਫਿਲਮਜ਼’ ਹੋਵੇਗਾ। ਦੂਜਿਆਂ ਨਾਲ ਮਿਲ ਕੇ ਫਿਲਮਾਂ ਬਣਾਵਾਂਗੇ ਕਿਉਂਕਿ ਸਾਡੇ ਕੋਲ ਸ਼ਾਨਦਾਰ ਵਿਚਾਰ ਹਨ ਅਤੇ ਸਾਨੂੰ ਅਜਿਹੇ ਲੋਕ ਚਾਹੀਦੇ ਹਨ ਜਿਹੜੇ ਸਾਡੇ ਰਚਨਾਤਮਕ ਵਿਚਾਰਾਂ ਨੂੰ ਸਹਿਯੋਗ ਦੇਣ।ਪਤਾ ਚੱਲਿਆ

20 ਐਟਮੀ ਬੰਬ ਬਣਾ ਰਿਹਾ ਉੱਤਰੀ ਕੋਰੀਆ

ਦੱਖਣੀ ਕੋਰੀਆ ਦੇ ਹਥਿਆਰਾਂਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਐਟਮ ਬੰਬ ਬਣਾਉਣ ਲਈ ਜ਼ਰੂਰੀ ਯੂਰੇਨੀਅਮ ਭੰਡਾਰ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਮੈਟੀਰੀਅਲ ਨਾਲ ਸਾਲ ਦੇ ਅੰਤ ਤੱਕ 20 ਬੰਬ ਬਣਾਏ ਜਾ ਸਕਦੇ ਹਨ। ਉੱਤਰ ਕੋਰੀਆ ਕੋਲ ਨਿਉਕਲੀਅਰ ਮੈਟੀਰੀਅਲ ਦਾ ਪੂਰਾ ਭੰਡਾਰ ਹੈ।  ਜਾਣਕਾਰੀ ਮੁਤਾਬਿਕ ਉਹ ਪਿਛਲੇ ਕੁਝ ਸਾਲਾਂ ਤੋਂ ਹਥਿਆਰਾਂ ਦੇ ਹਿਸਾਬ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ