Tag: , , , ,

ਪੁਲਿਸ ਦੀ ਵੱਡੀ ਲਾਪਰਵਾਹੀ, ਕਬਾੜ ‘ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ

Police Sale Hand Grenade : ਪੱਟੀ : ਐਤਵਾਰ ਨੂੰ ਕਸਬਾ ਪੱਟੀ ਵਿੱਚ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਥਾਣੇ ਵਿੱਚੋਂ ਚੁਕਵਾਏ ਗਏ ਕਬਾੜ ਵਿੱਚ ਤਿੰਨ ਹੈਂਡ ਗ੍ਰਨੇਡ ਅਤੇ ਇਕ ਰਾਕੇਟ ਲਾਂਚਰ ਵੀ ਚੁਕਵਾ ਦਿੱਤਾ ਗਿਆ । ਇੰਨਾ ਹੀ ਨਹੀਂ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ  ਥਾਣੇ ਦਾ ਇਕ ਸਫਾਈ ਕਰਮਚਾਰੀ

ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Tarn Taran Police Arrest Smugglers : ਤਰਨ ਤਾਰਨ : ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ। ਸੂਬੇ ‘ਚ

ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਗੁਰਦਾਸਪੁਰ ਪਹੁੰਚੀ ਡੈੱਨਮਾਰਕ ਦੀ ਗੋਰੀ

Danish Women Weds Drug Addict : ਗੁਰਦਾਸਪੁਰ : ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਹੁੰਦੇ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਸਰਕਾਰ ਅਤੇ ਮਾਪਿਆਂ ਲਈ ਇਹ ਵੱਡੀ ਸਿਰਦਰਦ ਬਣੀ ਹੋਈ ਹੈ। ਪਰ ਅਜਿਹੇ ਮਾਹੌਲ ਵਿੱਚ ਇੱਕ

ਮੋਬਾਇਲ ਦਾ ਨਸ਼ਾ ਛਡਵਾਉਣ ਲਈ ਖੁਲ੍ਹੇ ਮੋਬਾਇਲ ਡੀ – ਏਡਿਕਸ਼ਨ ਸੈਂਟਰ

Amritsar Mobile De -Addiction Centre : ਅੰਮ੍ਰਿਤਸਰ : ਮੋਬਾਇਲ ਦੇ ਕਾਰਨ ਭਾਰੀ ਗਿਣਤੀ ਵਿੱਚ ਲੋਕ ਰੋਗ ਦੀ ਚਪੇਟ ਵਿੱਚ ਆ ਰਹੇ ਹਨ ,  ਕਿਤੇ ਤੁਸੀ ਵੀ ਤਾਂ ਇਸਦੇ ਸ਼ਿਕਾਰ ਨਹੀਂ ਹੋ ਗਏ ਹੋ ।  ਦੇਸ਼ ਵਿੱਚ ਮੋਬਾਇਲ ਯੂਜ਼ਰਸ ਦੀ ਗਿਣਤੀ 104 ਕਰੋੜ ਤੱਕ ਜਾ ਪਹੁੰਚੀ ਹੈ । ਇੰਟਰਨੈੱਟ ਦੇ ਵਿਸਥਾਰ ਅਤੇ ਸੋਸ਼ਲ ਸਾਇਟ ਨੇ ਲੋਕਾਂ

ਪੰਜਾਬ ‘ਚ ਮਾਨਸੂਨ ਦੀ ਦਸਤਕ, ਆਉਣ ਵਾਲੇ 4 ਦਿਨ ਜ਼ਰਾ ਸੰਭਲ ਕੇ…

Amritsar Weather Report : ਅੰਮ੍ਰਿਤਸਰ : ਸੂਬੇ ‘ਚ ਮਾਨਸੂਨ ਦਸਤਕ ਦੇ ਚੁੱਕਾ ਹੈ। ਤਕਰੀਬਨ 5 ਦਿਨ ਦੇਰੀ ਨਾਲ ਪਹੁੰਚੇ ਮਾਨਸੂਨ ਨੇ ਬੀਤੇ ਦਿਨੀਂ ਅੰਮ੍ਰਿਤਸਰ ‘ਚ ਦਸਤਕ ਦੇ ਦਿੱਤੀ ਹੈ। ਦੱਸ ਦੇਈਏ ਕਿ ਅਗਲੇ ਚਾਰ ਦਿਨਾਂ ਤੱਕ ਭਾਵ 10 ਜੁਲਾਈ ਤੱਕ ਤੇਜ਼ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਲੁਧਿਆਣਾ ‘ਚ ਬੀਤੇ ਦਿਨੀਂ ਰਾਤ

ਪਠਾਨਕੋਟ ‘ਚ ਵੱਡੇ ਜਿਸਮਫਿਰੋਸ਼ੀ ਰੈਕੇਟ ਦਾ ਪਰਦਾਫਾਸ਼

Pathankot  Sex Racket Raid : ਪਠਾਨਕੋਟ :  ਪਠਾਨਕੋਟ ਦੇ ਮੁਹਲਾ ਢਾਕੀ ‘ਚ ਸੈਕਸ ਰੈਕੇਟ ਦੇ ਧੰਧੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਬੀਤੇ ਦਿਨੀਂ ਰਾਤ 11 ਵਜੇ ਛਾਪਾ ਮਾਰ ਕੇ ਧੰਧੇ ਨੂੰ ਚਲਾਉਣ ਵਾਲੀ ਔਰਤ ਸਮੇਤ ਨੌ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ। ਮੀਡੀਆ ਜਾਣਕਾਰੀ

ਸੁਸਾਈਡ ਨੋਟ ‘ਤੇ ਲਿਖਿਆ- ”ਜੋ ਵੀ ਮੇਰੀ ਲਾਸ਼ ਨੂੰ ਪਹਿਲਾਂ ਦੇਖੇ, ਉਹ ਇਨ੍ਹਾਂ ਨੰਬਰਾਂ ‘ਤੇ ਮੇਰੀ ਫੋਟੋ ਭੇਜ ਦੇਣ”

Gurdaspur Man Commit Suicide : ਗੁਰਦਾਸਪੁਰ : ਗੁਰਦਾਸਪੁਰ ‘ਚ ਨੌਜਵਾਨ ਨੇ ਪਿਆਰ ‘ਚ ਧੋਖਾ ਮਿਲਣ ‘ਤੇ ਮੌਤ ਨੂੰ ਗਲੇ ਲਗਾ ਲਿਆ। ਉਸਨੇ ਇੱਕ ਕਾਗਜ਼ ‘ਤੇ ਦੋ ਮੋਬਾਇਲ ਨੰਬਰਾਂ ਨੂੰ ਸਾਂਝਾ ਕਰਦੇ ਹੋਏ ਕੁਮੈਂਟ ਲਿਖਿਆ, ਜੋ ਵੀ ਮੇਰੀ ਲਾਸ਼ ਨੂੰ ਦੇਖੇ… ਉਹ ਇਨ੍ਹਾਂ ਨੰਬਰਾਂ ‘ਤੇ ਮੇਰੀ ਫੋਟੋ ਭੇਜ ਦੇਣ। ਇਸ ਤੋਂ ਬਾਅਦ ਰੇਲ ਗੱਡੀ ਹੇਠਾਂ ਆ

ਪਠਾਨਕੋਟ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਵੱਡੇ-ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਠਾਨਕੋਟ ਦੇ ਕਾਠ ਪੁਲ ਨੇੜੇ ਵਾਪਰਿਆ ਜਿੱਥੇ ਭਿਆਨਕ ਸੜਕ ਹਾਦਸੇ ‘ਚ ਇਕ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਨਾਲ ਸਕੂਟਰੀ ‘ਤੇ ਸਵਾਰ ਉਸ ਦੇ ਪੰਜ ਸਾਲਾ ਭਾਣਜੇ ਨੂੰ ਵੀ

ਢਾਈ ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਕਾਬੂ

Police Arrest Smuggler :ਬੀੜ ਸਾਹਿਬ : ਸੂਬੇ ‘ਚ ਨਸ਼ੇ ਦੇ ਕਾਰੋਬਾਰ ਬੇਖੌਫ਼ ਹੋ ਕੇ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ ਜਿਸ ਦੇ ਚਲਦੇ ਪੁਲਿਸ ਨੇ ਇਨ੍ਹਾਂ ਦੇ ਨਕੇਲ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾਂ ਲੱਗੀ, ਜਦੋਂ ਬੀਤੇ ਦਿਨੀਂ ਇੱਕ ਤਸਕਰ ਨੂੰ ਢਾਈ ਕਰੋੜ ਦੀ ਹੈਰੋਇਨ

ਹੈਰੋਇਨ ਮਾਮਲਾ : ਤਾਰਿਕ ਤੇ ਗੁਰਪਿੰਦਰ ਨੂੰ 14 ਦਿਨਾਂ ਦੀ ਹਿਰਾਸਤ ‘ਚ ਭੇਜਿਆ

Attari Border Heroine Accused : ਅੰਮ੍ਰਿਤਸਰ : ਅਟਾਰੀ ਬਾਰਡਰ ‘ਤੇ ਲੂਣ ਦੀ ਬੋਰੀਆਂ ਬਰਾਮਦ ਹੈਰੋਇਨ ਦੇ ਮਾਮਲੇ ‘ਚ ਕਸਟਮ ਵਿਭਾਗ ਵੱਲੋਂ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਤਾਰਿਕ ਅਹਿਮਦ ਨੂੰ ਅੰਮ੍ਰਿਤਸਰ ਲਿਆਇਆ ਗਿਆ।ਜਿੱਥੇ ਗੁਰਪਿੰਦਰ ਨੂੰ ਸ਼ਾਮ ਨੂੰ ਪੇਸ਼ ਕੀਤਾ ਗਿਆ । ਕਸਟਮ ਅਧਿਕਾਰੀਆਂ ਨੇ ਰਿਮਾਂਡ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਦੋਨਾਂ ਨੂੰ 14 ਦਿਨਾਂ

ਕਾਂਗਰਸੀਆਂ ਦੀ ਕਾਲੀ ਕਰਤੂਤ, ਪਹਿਲਾਂ ਕੀਤਾ ਬਲਾਤਕਾਰ ਫਿਰ ਨਗਨ ਹਾਲਤ ‘ਚ ਸੁੱਟਿਆ

Tarn Tarn Lady Rape : ਤਰਨਤਾਰਨ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਮਹਿਲਾਵਾਂ ਨਾਲ ਕੁੱਟਮਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ।ਮੁਕਤਸਰ, ਫਿਰ ਗੁਰਦਾਸਪੁਰ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ । ਇਸ ਮਾਮਲੇ ਵਿੱਚ ਪੀੜਤ ਮਹਿਲਾ ਦਾ

ਲੂਣ ਦੇ ਨਾਲ ਚਿੱਟਾ ਮੰਗਵਾਉਣ ਵਾਲਾ ਮਾਸਟਰਮਾਇੰਡ ਜਾਕੀਰ ਗ੍ਰਿਫ਼ਤਾਰ

532 Kg Heroine Seized Attari : ਅੰਮ੍ਰਿਤਸਰ  : ਅਟਾਰੀ ਬਾਰਡਰ ਉੱਤੇ ਇੰਟੀਗਰੇਟੇਡ ਚੈਕ ਪੋਸਟ ( ਆਈਸੀਪੀ ) ਵਿੱਚ ਲੂਣ ਦੀਆਂ ਬੋਰੀਆਂ ਵਿੱਚੋ ਬਰਾਮਦ ਹੋਈ 532 ਕਿੱਲੋ ਹੇਰੋਇਨ ਦੀ ਖੇਪ ਕਸ਼ਮੀਰ  ਦੇ ਹੰਦਵਾੜਾ ਸ਼ਹਿਰ ਵਿੱਚ ਜਾਣੀ ਸੀ । ਲੂਣ ਦੇ ਨਾਲ ਹੇਰੋਇਨ ਦੀ ਇਹ ਖੇਪ ਮੰਗਵਾਉਣ  ਵਾਲਾ ਮਾਸਟਰ ਮਾਇੰਡ ਹੰਦਵਾੜਾ ਦਾ ਰਹਿਣ ਵਾਲਾ ਜਾਕੀਰ ਅਹਮਦ ਹੈ

ਪੁਲਿਸ ਵੱਲੋਂ ਨਸ਼ੇ ਦੇ ਕੈਪਸੂਲਾਂ ਸਮੇਤ ਕਾਬੂ ਕੀਤੇ ਤਿੰਨ ਵਿਅਕਤੀ

Amritsar Police Arrest Smugglers : ਅੰਮ੍ਰਿਤਸਰ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ।

ਪਤਨੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਲਿਆ ਫਾਹਾ

Amritsar Man Commit Suicide : ਅੰਮ੍ਰਿਤਸਰ : ਅਜੋਕੇ ਨੌਜਵਾਨਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਕਈ ਵਾਰ ਗੁੱਸੇ ‘ਚ ਗਲਤ ਕਦਮ ਚੁੱਕ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਬਿਆਸ ਦਾ ਸਾਹਮਣੇ ਆਏ ਜਿੱਥੇ ਪਿੰਡ ਜੋਧੇ ਦੇ ਦਲਬੀਰ ਸਿੰਘ ਨੇ ਪਤਨੀ ਤੋਂ

ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Drug Overdose Boy Death : ਅੰਮ੍ਰਿਤਸਰ : ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਸੋਹੀਆਂ ਕਲਾਂ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦਾ ਸਾਹਮਣੇ ਆਇਆ ਜਿੱਥੇ ਜਗਜੀਤ ਸਿੰਘ ਜੱਗਾ ਨਾਮ ਦੇ

BSF ਦੀ ਵਰਦੀ ‘ਤੇ ‘ਚਿੱਟੇ’ ਦਾ ‘ਦਾਗ’,ਹੈਰੋਇਨ ਵੇਚਦਾ ਜਵਾਨ ਗ੍ਰਿਫ਼ਤਾਰ

Amritsar BSF Jawan Arrest : ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਬੁੱਧਵਾਰ ਨੂੰ ਪੂਰੇ ਦੇਸ਼ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਰਹਿਣ ਵਾਲੀ ਬੀਐਸਐਫ ਦਾ ਇੱਕ ਜਵਾਨ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ । ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਇਸ ਜਵਾਨ ਨੂੰ ਇੱਕ

ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Amritsar Police Arrest Smuggler : ਅੰਮ੍ਰਿਤਸਰ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ।

ਅੰਮ੍ਰਿਤਸਰ ਦੇ ਇਸ ਪਿੰਡ ‘ਚ ਵੱਧਦਾ ਜਾ ਰਿਹੈ ਨਸ਼ਾ

Sultan Wind Drug Addicts : ਅੰਮ੍ਰਿਤਸਰ :  ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ।  ਸੂਬੇ ‘ਚ ਨਸ਼ੇ ਕਾਰਨ

ਪੁਰਾਣੀ ਰੰਜਿਸ਼ ਦੇ ਕਾਰਨ ਦੋਸਤ ਨੇ ਹੀ ਦੋਸਤ ਨੂੰ ਵੱਢਿਆ

Amritsar Boy Murder : ਅੰਮ੍ਰਿਤਸਰ : ਸੂਬੇ ‘ਚ ਦਿਨੋ-ਦਿਨ ਵਾਰਦਾਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ । ਬੀਤੇ ਦਿਨੀਂ ਅੰਮ੍ਰਿਤਸਰ ‘ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਉਸਦੇ ਦੋਸਤਾਂ ਵੱਲੋ ਹੀ ਤੇਜ਼ਧਾਰ ਹਥਿਆਰਾਂ ਤਲਵਾਰਾਂ ਨਾਲ ਵੱਢਕੇ ਕਤਲ ਕਰ ਦਿੱਤਾ । ਜੀ ਹਾਂ ਅੰਮ੍ਰਿਤਸਰ ਸਬਜ਼ੀ ਮੰਡੀ ਦੇ ਨੇੜੇ ਇਹ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਗੁਰੂਦਵਾਰਾ ਸ਼ਹੀਦਾਂ

ਪੁਲਿਸ ਵੱਲੋਂ ਨਜ਼ਾਇਜ਼ ਸ਼ਰਾਬ ਸਮੇਤ ਮਹਿਲਾ ਕਾਬੂ

Police Recover Illegal Liquor : ਅੰਮ੍ਰਿਤਸਰ : ਸੂਬੇ ‘ਚ ਨਸ਼ੇ ਨੇ ਆਪਣੇ ਪੈਰ ਇੰਨੇ ਜ਼ਿਆਦਾ ਪਸਾਰ ਲਏ ਹਨ ਕਿ ਹੁਣ ਇਸ ਦੀ ਤਸਕਰੀ ‘ਚ ਸਿਰਫ਼ ਪੁਰਸ਼ ਹੀ ਨਹੀਂ ਬਲਕਿ ਮਹਿਲਾਵਾਂ ਵੀ ਇਸ ਕੰਮ ‘ਚ ਸ਼ਾਮਿਲ ਹਨ।  ਬੀਤੇ ਦਿਨੀਂ ਪੁਲਿਸ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਫ਼ਲਤਾ ਮਿਲੀ, ਜਿੱਥੇ ਕਿ ਅੰਮ੍ਰਿਤਸਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ