Tag: , , , , , ,

Airplian

ਅੰਮ੍ਰਿਤਸਰ-ਮੁਬੰਈ ਸਿੱਧੀ ਉਡਾਣ 8 ਮਾਰਚ ਤੋਂ

ਅੰਮ੍ਰਿਤਸਰ:- ਅੰਮ੍ਰਿਤਸਰ ਹਵਾਈ ਅੱਡੇ ਤੋਂ ਟਾਟਾ ਸਮੂਹ ਦੀ ਅੰਮ੍ਰਿਤਸਰ-ਦਿੱਲੀ ਨਵੀਂ ਉਡਾਣ ਸ਼ੁਰੂ ਹੋ ਗਈ ਹੈ। ਵਿਸਤਾਰਾ ਏਅਰਲਾਈਨਜ਼ ਦੇ ਬੈਨਰ ਹੇਠ ਬੁੱਧਵਾਰ ਨੂੰ ਪਹਿਲੇ ਦਿਨ 158 ਯਾਤਰੀਆਂ ਦੀ ਸਮਰੱਥਾ ਵਾਲੇ 80-20 ਏਅਰਪਾਸ ਨਾਂ ਦੇ ਸ਼ਕਤੀਸ਼ਾਲੀ ਜਹਾਜ਼ ਨੇ 150 ਯਾਤਰੀਆਂ ਨੂੰ ਮੰਜ਼ਿਲ ਦਿੱਤੀ। ਵਿਸਤਾਰਾ ਸਮੂਹ ਦੇ ਸੀ. ਈ. ਓ. ਅਤੇ ਚੀਫ ਐਗਜ਼ੀਕਿਊਟਿਵ ਅਫਸਰ ਫੀ ਟੇਕ ਯੋਹ ਨੇ

licence office

ਨੋਟਬੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਝਟਕਾ

ਗੁਰਦਾਸਪੁਰ :- ਨੋਟਬੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ।ਕੇਂਦਰ ਸਰਕਾਰ ਦੇ ਆਵਾਜਾਈ ਵਿਭਾਗ ਦੇ ਮੋਟਰ ਵਹੀਕਲ ਐਕਟ ਵਿੱਚ ਸੋਧ ਕਰਨ ਦੇ ਬਾਅਦ ਹੁਣ ਵਾਹਨ ਖਰੀਦਣ ਵਾਲੇ ਖਪਤਕਾਰਾਂ ਨੂੰ ਜ਼ਿਆਦਾ ਫੀਸ ਦੇਣੀ ਪਏਗੀ।ਲੋਨ ਲੈ ਕੇ ਨਵੇਂ ਵਾਹਨ ਖਰੀਦਣ ਵਾਲੇ  ਕੋਈ ਵੀ ਵਾਹਨ ਖਪਤਕਾਰ ਹਾਈਪੋਥੀਕੇਸ਼ਨ ( ਐਚ ਪੀਏ

RSS protest

ਹਿੰਦੂ ਸੰਗਠਨਾਂ ਵਲੋਂ ਮਾਰਕਸਵਾਦ ਦੀ ਗੁੰਡਾਗਰਦੀ ਖਿਲਾਫ ਪ੍ਰਦਰਸ਼ਨ

ਗੁਰਦਾਸਪੁਰ:-ਪੰਜਾਬ ਦੇ ਹਿੰਦੂ ਸੰਗਠਨਾਂ ਵਲੋਂ ਬਟਾਲਾ/ਗੁਰਦਾਸਪੁਰ ਵਿੱਚ ਕੇਰਲਾ ਸਰਕਾਰ ਤੇ ਮਾਰਕਸਵਾਦ ਦੀ ਗੁੰਡਾਗਰਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ।ਦਸਣਯੋਗ ਹੈ ਕਿ ਆਰਐਸਐਸ ਵਰਕਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਹਿਊਮਨ ਰਾਈਟ ਮੰਚ ਦੀ ਨੁਮਾਇੰਦਗੀ ਕਰ ਰਹੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨ ਵਲੋਂ ਕੇਰਲ ‘ਚ ਹੋਏ ਆਰਐਸਐਸ

In-laws

ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ 4 ਨਾਮਜ਼ਦ

ਤਰਨਤਾਰਨ:-ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਵਿਆਹੁਤਾ ਕੋਲੋਂ ਦਾਜ ਮੰਗਣ ਤੇ ਉਸ ਦੀ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ‘ਚ ਹਰਪ੍ਰੀਤ ਕੌਰ ਪੁੱਤਰੀ ਬੇਅੰਤ ਸਿੰਘ ਵਾਸੀ ਕੰਗ ਤਹਿਸੀਲ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਵਿਆਹ 6 ਸਾਲ ਪਹਿਲਾਂ

Wine recovered...........

ਸੀ ਆਈ ਏ ਸਟਾਫ ਵੱਲੋਂ 4 ਲੱਖ 50 ਹਜ਼ਾਰ ਐਮ ਐਲ ਅਲਕੋਹਲ ਬਰਾਮਦ

ਗੁਰਦਾਸਪੁਰ:-ਗੁਰਦਾਸਪੁਰ ਦੇ ਸੀ ਆਈ ਏ ਸਟਾਫ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਛਾਪੇਮਾਰੀ ਦੌਰਾਨ ਭਾਰੀ ਮਾਤਰਾ ‘ਚ ਅਲਕੋਹਲ ਬਰਾਮਦ ਹੋਈ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕਰਕੇ ਉਹਨਾਂ ਦੇ ਭਾਲ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਏ ਐੱਸ ਆਈ ਗੋਵਿੰਦ

Suspecious car

ਪੁਲਿਸ ਨੂੰ ਮਿਲੀ ਸ਼ੱਕੀ ਹਾਲਾਤ ‘ਚ ਕਾਰ

ਬਟਾਲਾ: ਸੋਮਵਾਰ ਸਵੇਰੇ ਤੜਕ ਸਾਰ ਗਾਂਧੀ ਚੌਕ ਬਟਾਲਾ ਵਿਖੇ ਦੁਕਾਨਾਂ ਅੱਗੇ ਇਕ ਟੁੱਟੀ ਹਾਲਤ ਵਿਚ 1 ਆਈ 20 ਕਾਰ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਚੌਕੀ ਏ. ਐਸ. ਆਈ ਅਨਿਲ ਪਵਾਰ ਨੇ ਦੱਸਿਆ ਕਿ ਇਕ ਆਈ 20 ਕਾਰ ਪੀ. 32. ਯੂ 5892 ਸ਼ੱਕੀ ਹਾਲਤ ਵਿਚ ਮਿਲੀ ਹੈ। ਏ. ਐੱਸ. ਆਈ. ਮੁਤਾਬਕ ਕਾਰ

police

ਪ੍ਰਵਾਸੀ ਔਰਤ ਹੋਈ ਜਬਰ ਜ਼ਨਾਹ ਦੀ ਸ਼ਿਕਾਰ

ਅੰਮ੍ਰਿਤਸਰ:-ਪ੍ਰਵਾਸੀ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਲਵਪ੍ਰੀਤ ਸਿੰਘ ਚਿੱਟਾ ਨਿਵਾਸੀ ਮਸਾਨੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਆਈ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੀ ਜਾਣ-ਪਹਿਚਾਣ ਹਰਜਿੰਦਰ ਸਿੰਘ ਹੈਰੀ

Suicide by hostel student

ਅੰਮ੍ਰਿਤਸਰ: ਯੂਨੀਵਰਸਿਟੀ ‘ਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ :-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਹੋਸਟਲ ਵਿੱਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਅਮਨਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਬੀਐਸਸੀ ਫ਼ਸਟ ਈਅਰ ਦੀ ਵਿਦਿਆਰਥਣ ਸੀ। ਮਿਲੀ ਜਾਣਕਾਰੀ ਰਾਤ ਬੇਬੇ ਨਾਨਕੀ ਗਰਲਜ਼ ਹੋਸਟਲ ਦੇ ਕਮਰੇ ਵਿੱਚ ਅਮਨਦੀਪ ਕੌਰ ਨੇ ਬੀਤੀ ਰਾਤ ਪੱਖੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ। ਪੁਲਿਸ ਨੂੰ

arrest with fake id cards...........

ਨਕਲੀ ਕਰਮਚਾਰੀ ਤੋਂ ਮਿਲੇ 5 ਜਾਅਲੀ ਪਹਿਚਾਣ ਪੱਤਰ

ਪਠਾਨਕੋਟ:- ਡਿਵੀਜਨ ਨੰਬਰ 2 ਦੀ ਪੁਲਸ ਨੇ ਏ.ਐੱਸ.ਆਈ ਰਮੇਸ਼ ਕੁਮਾਰ ਦੀ ਅਗਵਾਈ ‘ਚ ਚੱਕੀ ਪੁਲ ‘ਤੇ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਦੀ ਤਲਾਸ਼ੀ ਲੈਂਦੇ ਹੋਏ ਇਕ ਐਕਟਿਵਾ ਚਾਲਕ ਤੋਂ ਆਪਣੇ ਬਣਾਏ ਗਏ 5 ਜਾਅਲੀ ਆਈ.ਡੀ. ਕਾਰਡ ਬਰਾਮਦ ਕੀਤੇ ਹਨ। ਡੀ.ਐੱਸ.ਪੀ. ਗੁਰਪ੍ਰੀਤ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਤੋਂ ਬਰਾਮਦ 3 ਆਈ.ਡੀ. ਕਾਰਡ ਪ੍ਰਾਈਵੇਟ ਆਵਾਜਾਈ

Sukhbir Singh Badal

ਸੁਖਬੀਰ ਬਾਦਲ ਨੇ ਕੈਪਟਨ ਨੂੰ ਦਿੱਤਾ ਕਰਾਰਾ ਜਵਾਬ

ਅੰਮ੍ਰਿਤਸਰ:- ਇੱਕ ਵਾਰ ਫਿਰ ਐਸ.ਵਾਈ.ਐਲ ਦੇ ਮੁੱਦੇ ‘ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ। ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਹੀ ਐਸ.ਵਾਈ.ਐਲ ਵਿਵਾਦ ਦੀ ਜਨਮ ਦਾਤਾ ਹੈ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਤੀਜੀ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉੱਥੇ

woman accused of sacrilege of guru granth sahib...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਕਾਬੂ

ਬਟਾਲਾ:- ਅੱਜ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਗੁਰੂ ਘਰ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਅਮਰੀਕ ਸਿੰਘ ਵਾਸੀ ਚੂਹੜਚੱਕ (ਨੌਸ਼ਹਿਰਾ ਮੱਝਾ ਸਿੰਘ) ਪਾਠ ਕਰ ਰਿਹਾ ਸੀ ਤੇ 4.40 ‘ਤੇ

cancer donation pathankot

ਕੈਂਸਰ ਮਰੀਜ਼ਾਂ ਲਈ ਸਤਿਆ ਕਿਰਨ ਸੰਸਥਾ ਵਲੋਂ ਸਹਿਯੋਗ ਰਾਸ਼ੀ

ਪਠਾਨਕੋਟ :ਸ਼ੁੱਕਰਵਾਰ ਨੂੰ ਸਤਿਆ ਕਿਰਨ ਸੰਸਥਾ ਵਲੋਂ ਪ੍ਰਧਾਨ ਕਿਰਨ ਕਪੂਰ ਦੀ ਅਗਵਾਈ ਵਿੱਚ ਕਾਲੀ ਮਾਤਾ ਮੰਦਰ ਪਰਿਸਰ ਵਿੱਚ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਇੱਕ ਕੈਂਸਰ ਦੀ ਮਰੀਜ ਨੂੰ ਇਲਾਜ ਦੀ ਸਹਾਇਤਾ ਦੇ ਰੂਪ ਵਿੱਚ ਦਸ ਹਜਾਰ ਰੁਪਏ ਦੀ ਸਹਿਯੋਗ ਰਾਸ਼ੀ ਭੇਂਟ ਕੀਤੀ ਗਈ । ਇਸ ਦੌਰਾਨ ਸੰਸਥਾ ਦੀ ਚੇਅਰਪਰਸਨ ਰਾਣੀ ਮਹਾਜਨ

Cleaning workers protest over their demands

ਸਫਾਈ ਸੇਵਕਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਤਰਨਤਾਰਨ:-ਸਫਾਈ ਸੇਵਕ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨਤਾਰਨ ਵਲੋਂ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗਾਂਧੀ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ।ਜਿਸਦੀ ਅਗਵਾਈ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਅਤੇ ਭੋਲੀ ਨੇ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਸਫਾਈ ਸੇਵਕ, ਸੀਵਰਮੈਨ, ਪੰਪ ਓਪਰੇਟਰਾਂ ਆਦਿ ਨੇ ਹਿੱਸਾ ਲਿਆ। ਇਸ ਸੰਬੰਧੀ ਯੂਨੀਅਨ ਆਗੂ ਰਮੇਸ਼ ਕੁਮਾਰ

House caught fire.........

ਘਰ ਨੂੰ ਲੱਗੀ ਅੱਗ , ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ:-ਪਿੰਡ ਸੋਹਲ ਦੇ ਇਕ ਘਰ ‘ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖਬਰ ਹੈ। ਪੀੜਤ ਬਲਵਿੰਦਰ ਕੌਰ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਕਿਸੇ ਘਰੇਲੂ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਉਸ ਨੂੰ ਫੋਨ ਆਇਆ ਕਿ

gutka sahib

ਗੁਟਕਾ ਸਾਹਿਬ ਦੀ ਹੋਈੇ ਬੇਅਦਬੀ, ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ

ਭਿਖੀਵਿੰਡ: ਬੀਤੀ ਰਾਤ ਸਰਹੱਦੀ ਕਸਬਾ ਖਾਲੜਾ ਵਿਚ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਸੇ ਅਣਜਾਣ ਵਿਅਕਤੀ ਵਲੋਂ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਅੱਧ ਸੜੀ ਹਾਲਤ ਵਿਚ ਗਲੀ ਦੀ ਨਾਲੀ ਵਿਚ ਸੁਟ ਕੇ ਇਨਾਂ ਦੀ ਬੇਅਦਬੀ ਕੀਤੀ ਗਈ ਜਿਸ ਦਾ ਪਤਾ ਲੱਗਣ ਤੇ ਸਿੱਖ ਸੰਗਤਾਂ ਵਿਚ ਰੋਸ

3 injured as Bus hits people at Railway Crossing.

ਗੁਰਦਾਸਪੁਰ ਰੇਲਵੇ ਫਾਟਕ ‘ਤੇ ਖੜੇ ਲੋਕਾਂ ‘ਤੇ ਚੜੀ ਬੱਸ

Pathankot police negligence came infront

ਪਠਾਨਕੋਟ ‘ਚ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਹਮਣੇ

ਪਠਾਨਕੋਟ:-ਪਠਾਨਕੋਟ ਦੇ ਥਾਨੇ ਸੁਜਾਨਪੁਰ ਵਿੱਚ ਕੱਲ ਇੱਕ ਸ਼ੱਕੀ ਕਾਰ ਮਿਲਣ ਦੇ ਬਾਵਜੂਦ ਪੁਲਿਸ ਹਾਲੇ ਵੀ ਚੈਨ ਦੀ ਨੀਂਦ ਸੁੱਤੀ ਨਜ਼ਰ ਆ ਰਹੀ ਹੈ। ਜੀ ਹਾਂ ,ਅਜਿਹਾ ਹੀ ਕੁੱਝ ਅੱਜ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਦੇ ਮਾਧੋਪੁਰ ਨਾਕੇ ਦਾ ਸਾਡੀ ਟੀਮ ਵੱਲੋਂ ਜਾਇਜਾ ਲਿਆ ਗਿਆ ।ਪੰਜਾਬ ਦਾ ਸੰਵੇਦਨਸ਼ੀਲ ਨਾਕਾ ਕਹੇ ਜਾਣ ਵਾਲੇ

Youth arrested with illegal pistol

32 ਬੋਰ ਦੇ ਪਿਸਤੌਲ ਤੇ 4 ਜਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

ਗੁਰਦਾਸਪੁਰ:-ਗੁਰਦਾਸਪੁਰ ਪੁਲਿਸ ਵੱਲੋਂ ਮਾਨਕੌਰ ਬਾਈਪਾਸ ‘ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਂਕਿੰਗ ਦੌਰਾਨ ਸਕੂਟਰੀ ਉੱਤੇ ਜਾ ਰਹੇ ਨੌਜਵਾਨ ਸੂਖਰਾਜ ਸਿੰਘ  ਨੂੰ ਰੋਕ ਜਦੋਂ ਉਸਦੀ ਚੈਕਿੰਗ ਕੀਤੀ ਤਾਂ ਸੂਖਰਾਜ ਸਿੰਘ  ਦੇ ਕੋਲੋਂ ਇੱਕ ਨਾਜ਼ਾਇਜ 32 ਬੋਰ ਦਾ ਪਿਸਟਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ।ਜਦੋਂ ਸੁਖਰਾਜ ਸਿੰਘ  ਨੂੰ ਕਾਬੂ ਕਰ ਪੁਲਿਸ  ਵੱਲੋਂ ਪੁਛਗਿੱਛ ਕੀਤੀ ਗਈ ਤਾਂ ਇਹ ਵੀ ਖੁਲਾਸਾ

Stray Dog problem in Tarn taran

ਅਵਾਰਾ ਕੁੱਤੇ ਬਣੇ ਇਨਸਾਨਾਂ ਦੀ ਜਾਨ ਦਾ ਖੋਅ

ਤਰਨ ਤਾਰਨ:-ਤਰਨ ਤਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਸ਼ਹਿਰ ਦੇ ਹਰ ਚੌਂਕ ਵਿੱਚ 10-10 ਕੁੱਤੇ ਇੱਕਠੇ ਬੈਠੇ ਰਹਿੰਦੇ ਹਨ। ਕਈ ਵਾਰ ਤਾਂ ਇਹ ਅਵਾਰਾ ਕੁੱਤੇ ਆਉਦੇ ਜਾਂਦੇ ਲੋਕਾਂ ਨੂੰ ਵੱਢਦੇ ਹਨ ਤੇ ਕਈ ਵਾਰ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਜਾਣਕਾਰੀ ਲਈ ਦੱਸਦਈਏ ਕਿ ਪਿਛਲ਼ੇ ਦਿਨੀ ਇਹਨਾਂ

Vehicle lifter gang busted, five held in Tarn Taran

ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਤਰਨ ਤਾਰਨ:ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਵਾਹਨਾਂ ਨੂੰ ਚੋਰੀ ਕਰਨ ਤੋਂ ਬਾਅਦ ਵਾਹਨਾਂ ਨੂੰ ਅੱਗੇ ਵੇਚਣ ਵਾਲੇ ਗਿਰੋਹ ਦੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ।ਪੁਲਿਸ ਨੇ ਗਿਰੋਹ ਦੇ ਇੱਕ ਮੈਂਬਰ ਨੂੰ ਨਾਕੇਬੰਦੀ ਦੌਰਾਨ ਕਾਬੂ ਕਰ ਉਸ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਉੱਕਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ