Tag: , , ,

Pajero Cars

ਇਹ ਕੰਪਨੀ ਵਾਪਸ ਬੁਲਾ ਰਹੀ ਹੈ ਵੇਚੀਆਂ ਹੋਈਆਂ ਕਾਰਾਂ

Pajero Cars: ਰੂਸ ਵਿਚ ਆਟੋ ਮੋਬਾਇਲ ਨਾਲ ਜੁੜੀ ਇਕ ਵੱਡੀ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2009 ਅਤੇ ਫਰਵਰੀ 2010 ਵਿਚ ਵੇਚੇ ਗਏ 4,780 ਲਾਂਸਰ ਕਾਰਾਂ ਨੂੰ ਸਵੈ-ਇੱਛਾ ਅਨੁਸਾਰ ਰੀਕਾਲ ਦੇ ਬਾਰੇ ਵਿੱਚ ਸੂਚਿਤ ਕੀਤਾ ਸੀ। ਏਜੰਸੀ ਨੇ ਆਪਣੀ ਇਕ ਬਿਆਨ ਵਿੱਚ ਕਿਹਾ ਕਿ ਇਹ ਵਾਹਨਾਂ ਨੂੰ ਡਰਾਈਵਰ ਏਅਰਬੈਗਜ਼ ਵਿੱਚ ਆ ਰਹੇ ਹਨ, ਜਿਸ

Mahindra XUV500

ਮਹਿੰਦਰਾ ਦੀ XUV500 ਦਾ ਹੋਵੇਗਾ ਇਹਨਾਂ ਕੰਪਨੀਆਂ ਨਾਲ ਮੁਕਾਬਲਾ

Mahindra XUV500 : ਮਹਿੰਦਰਾ ਐਂਡ ਮਹਿੰਦਰਾ ਆਪਣੀ ਫੇਸਲਿਫਟ XUV500 ਨੂੰ ਭਾਰਤੀ ਕਾਰ ਬਾਜ਼ਾਰ ਵਿੱਚ ਇਸ ਮਹੀਨੇ ਲਾਂਚ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਦੱਸ ਦੇਈਏ ਕਿ ਹਾਲ ਵਿੱਚ ਹੀ ਇਸਦੇ ਕੈਬਨ ਵਿੱਚ ਕਈ ਅਹਿਮ ਬਦਲਾਅ ਹੋਏ ਹਨ ।ਤੁਹਾਨੂੰ ਇਸ ਵਾਰ ਮਹਿੰਦਰਾ ਦੀ ਨਵੀਂ XUV500 ਫੇਸਲਿਫਟ ਦੇ ਬਾਹਰੀ ਲੁਕਸ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ।

Mahindra invest 176 crores

ਮਹਿੰਦਰਾ ਇਸ ਵਜ੍ਹਾ ਕਰਕੇ ਕਰੇਗੀ 176 ਕਰੋੜ ਦਾ ਨਿਵੇਸ਼

Mahindra invest 176 crores : ਮਹਿੰਦਰਾ ਐਂਡ ਮਹਿੰਦਰਾ ਜ਼ੂਮਕਾਰ ਵਿੱਚ 176 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਜੋ ਕਿ‍ ਫੁਲੀ ਡਾਇਲੂਟੇਡ ਬੇਸਿ‍ਸ ‘ਤੇ ਜੂਮਕਾਰ ਇੰਕ ਦੇ ਕਾਮਨ ਸਟਾਕ ਵਿੱਚ ਬਦਲ ਜਾਵੇਗਾ। ਇਸ ਤੋਂ ਜੂਮਕਾਰ ਇੰਕ ‘ਚ ਕੰਪਨੀ ਦੀ ਕਰੀਬ 16 ਫੀਸਦ ਹਿ‍ੱਸੇ ਦਾਰੀ ਹੋ ਜਾਵੇਗੀ। ਜੂਮਕਾਰ ਕਿਰਾਏ ‘ਤੇ ਸਾਈਕਲ ਅਤੇ ਕਾਰ ਦੇਣ ਦਾ ਕਾਰੋਬਾਰ ਕਰਦੀ ਹੈ।

Car prices high January

ਨਵੇਂ ਸਾਲ ‘ਚ ਜੇਬ ‘ਤੇ ਵਧੇਗਾ ਭਾਰ, ਮਹਿੰਗੀਆਂ ਹੋ ਜਾਣਗੀਆਂ ਇਹ ਕਾਰਾਂ

Car prices high January : ਜਨਵਰੀ ‘ਚ ਕਾਰਾਂ ਮਹਿੰਗੀਆਂ ਹੋਣ ਵਾਲਿਆਂ ਹਨ । ਕਈ ਕੰਪਨੀਆਂ ਵੱਖਰੇ ਮਾਡਲਾਂ ਦੇ ਮੁੱਲ ਵਧਾਉਣ ਦੀ ਯੋਜਨਾ ਬਣਾ ਰਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧਦੀ ਇਨਪੁਟ ਕਾਸਟ ਦੇ ਚਲਦੇ ਉਨ੍ਹਾਂ ਨੂੰ ਅਜਿਹਾ ਕਰਨਾ ਪਵੇਗਾ। ਜੇਕਰ ਤੁਸੀਂ ਟੋਇਟਾ, ਹੌਂਡਾ, ਮਹਿੰਦਰਾ ਐਂਡ ਮਹਿੰਦਰਾ, ਇਸੁਜ਼ੂ ਅਤੇ ਸਕੋਡਾ ਦੀਆਂ ਕਾਰਾਂ ਦੇ ਸ਼ੌਕੀਨ ਹੋ

mahindra

ਭਾਰਤ ‘ਚ ਮਹਿੰਦਰਾ ਨੇ ਆਪਣੀ ਇਲੈਕਟ੍ਰਿਕ ਕਾਰ ਕੀਤੀ ਲਾਂਚ

ਮਹਿੰਦਰਾ ਜੋ ਭਾਰਤ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਹੈ। ਉਸ ਨੇ ਭਾਰਤ ‘ਚ ਆਪਣੀ ਇਕਲੌਤੀ ਅਤੇ ਇਲੈਕਟ੍ਰਿਕ ਕਾਰ ਈ 20 ਪਲਸ ਸਿੱਟੀ ਸਮਾਰਟ ਨੂੰ ਲਾਂਚ ਕਰ ਦਿੱਤਾ ਹੈ। ਮਹਿੰਦਰਾ ਕੰਪਨੀ ਨੇ ਇਸ ਨਵੀਂ ਕਾਰ ਨੂੰ ਚਾਰ ਵੇਰੀਐਂਟਸ ਅਤੇ ਚਾਰ ਕਲਰ ਆਪਸ਼ਨ ਦੇ ਨਾਲ ਭਾਰਤ ‘ਚ ਪੇਸ਼ ਕੀਤਾ ਹੈ। ਮਹਿੰਦਰਾ ਦੀ ਇਸ ਇਲੈਕਟ੍ਰਿਕ ਕਾਰ ਈ 20

Mahindra TUV300

ਨਵੇਂ ਫ਼ੀਚਰਸ ਦੇ ਨਾਲ Mahindra TUV300 ਨੇ ਕੀਤੀ ਬਾਜ਼ਾਰ ‘ਚ ਐਂਟਰੀ

ਭਾਰਤ ਦੀ ਕਾਰ ਮੇਕਰ ਕੰਪਨੀ ਮਹਿੰਦਰਾ ਨੇ ਆਪਣੀ SUV TUV-300 ਦੇ ਨਵੇਂ ਟਾਪ ਵੇਰੀਐਂਟ T10 ਪੇਸ਼ ਕਰ ਦਿੱਤਾ ਹੈ । TUV-300 T10 ਇਸ ਰੇਂਜ ਦਾ ਟਾਪ ਮਾਡਲ ਹੋਵੇਗੀ ਅਤੇ ਕੰਪਨੀ ਨੇ ਇਸ ਕਾਰ ਵਿੱਚ ਕਈ ਨਵੇਂ ਫ਼ੀਚਰਸ ਸ਼ਾਮਿਲ ਕੀਤੇ ਹਨ । ਮਹਿੰਦਰਾ ਨੇ ਇਸ ਕਾਰ ਵਿੱਚ ਏੰਡਰਾਇਡ ਆਟੋ ਨੂੰ ਛੱਡ ਕੇ ਕਾਫ਼ੀ ਨਵੇਂ ਫ਼ੀਚਰਸ ਦਿੱਤੇ

ਮਹਿੰਦਰਾ ਕੰਪਨੀ ਨੇ ਲਾਂਚ ਤੋਂ ਪਹਿਲਾਂ TUV300 T10 ਦੀ ਡੀਟੇਲਸ ਦਾ ਕੀਤਾ ਖੁਲਾਸਾ

ਜਲੰਧਰ : ਦੇਸ਼ ਦੀ ਮੋਹਰੀ ਕੰਪਨੀ ਭਾਰਤੀ ਵਾਹਨ ਨਿਰਮਾਤਾ ਮਹਿੰਦਰਾ ਦੀ ਨਵੀਂ ਕਾਰ ਟੀ.ਯੂ.ਵੀ300 ਟੀ10 ਦੇ ਲਾਂਚ ਤੋਂ ਪਹਿਲੇ ਹੀ ਉਸ ਦੇ ਸਪੈਸੀਫਿਕੇਸ਼ਨ ਸਾਹਮਣੇ ਆ ਗਏ ਹਨ।ਐਕਸਟੀਰਿਅਰ ਫੀਚਰਸ ਦੀ ਗੱਲ ਕਰੀਏ ਤਾਂ ਮਹਿੰਦਰਾ ਟੀ.ਯੂ.ਵੀ.300 ਟੀ10 ‘ਚ ਬਲੈਕ ਕ੍ਰੋਮ ਗ੍ਰਿਲ ਅਤੇ ਫਾਗ ਲੈਂਪ ਦਿੱਤੇ ਗਏ ਹਨ।ਕਾਰ ਦੇ ਹੈੱਡਲੈਂਪਸ ‘ਚ ਕਾਰਬਨ ਬਲੈਕ ਫਿਨਿਸ਼, ਰੂਫ ਰੈਲਸ ਅਤੇ ਸਪੇਅਰ

Mahindra ‘ਤੇ Ford ਦੇ ਨੇ ਕੀਤੀ Partnership, ਮਿਲ ਕੇ ਬਣਾਉਣਗੇ ਇਲੈਕਟ੍ਰਿਕ ਕਾਰ

ਨਵੀਂ ਦਿੱਲੀ—ਭਾਰਤੀ ਆਟੋਮੋਬਾਇਲ ਗਰੁੱਪ ਮਹਿੰਦਰਾ ਅਤੇ ਅਮਰੀਕਾ ਦੀ ਫੋਰਡ ਮੋਟਰ ਤਿੰਨ ਸਾਲ ਮਿਲ ਕੇ ਕੰਮ ਕਰਨਗੇ। ਦੋਵੇ ਕੰਪਨੀਆਂ ਨਾਲ ਮਿਲ ਕੇ ਇਲੈਕਟ੍ਰਿਕ ਅਤੇ ਕਨੈਕਟੇਡ ਵਾਹਨਾਂ ਦੇ ਵਿਕਾਸ ਦੀ ਸੰਭਾਵਨਾ ਤਲਾਸ਼ੇਗੀ। ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੀਆਂ ਹਨ ਦੋਵੇ ਕੰਪਨੀਆਂ: ਇਸ ਤੋਂ ਪਹਿਲਾਂ ਵੀ ਇਹ ਦੋਵੇ ਕੰਪਨੀਆਂ ਇਕੱਠੇ ਕੰਮ ਕਰ ਚੁੱਕੀਆਂ ਹਨ ਉਹ ਸਾਂਝੇਦਾਰੀ 1998 ‘ਚ

one-dead

‘ਮਹਿੰਦਰਾ ਪਿਕ-ਅਪ’ ਖੜੇ ਟਰੱਕ ਨਾਲ ਟਕਰਾਈ,ਇੱਕ ਦੀ ਮੌਤ

ਪਠਾਨਕੋਟ – ਜਲੰਧਰ ਮੁੱਖ ਰਸਤੇ ਉੱਤੇ ਮੁਕੇਰੀਆਂ ਦੇ ਭੰਗਾਲੇ ਦੇ ਕਰੀਬ ਇੱਕ ਮੋਹਿੰਦਰਾ ਪਿਕਅਪ ਅਤੇ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇੱਕ ਦੀ ਮੌਕੇ ਉੱਤੇ ਹੀ ਮੌਤ ਅਤੇ ਇੱਕ ਜਖ਼ਮੀ ਹੋ ਗਿਆ। ਮੁਕੇਰੀਆਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਤਫਦੀਸ਼ ਸ਼ਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਸ਼ੇਰ ਮੋਹੰਦ ਪੁੱਤ ਬਸ਼ੀਰ ਮੋਹਮਦ ਅਤੇ ਹੇਮ ਰਾਜ ਤੁਗਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ