Tag: , , , , , ,

ਖੇਤੀਬਾੜੀ ਹੋਵੇਗੀ ਆਸਾਨ, ਮਹਿੰਦਰਾ ਲੈ ਕੇ ਆ ਰਿਹਾ ਹੈ ਸੱਭ ਤੋਂ ਛੋਟਾ ਟ੍ਰੈਕਟਰ

Mahindra Toy Ride Tractor : ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਹਰ ਰੋਜ਼ ਕੋਈ ਨਾ ਕੋਈ ਕਾਢ ਕੱਢੀ ਜਾਂਦੀ ਹੈ ਇਸੇ ਟਾਹਰਾਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਛੋਟੇ ਆਕਾਰ ਦਾ ਟ੍ਰੈਕਟਰ ਬਣਾਇਆਂ ਹੈ  ਵਾਹਨ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਟ੍ਰੈਕਟਰ ਦੇ ਸੈਗਮੈਂਟ ਵਿਚ ਇਸ ਬਾਰੇ ਵਿੱਚ ਦਸਿਆ । ਇਸ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Scorpio…

Mahindra Auto expo 2019: ਮਹਿੰਦਰਾ ਦੀ ਨਵੀਂ Scorpio  ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸ ਵਾਰ ਕਾਰ ਦੇ ਕੈਬਨ ਦੀ ਝਲਕ ਸਾਹਮਣੇ ਆਈ ਹੈ। ਨਵੀਂ Scorpio  ਨੂੰ ਆਟੋ ਐਕਸਪੋ-2020 ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਹੁੰਡਈ ਕਰੇਟਾ, ਟਾਟਾ ਹੈਰਿਅਰ, ਨਿਸਾਨ ਕਿਕਸ ਅਤੇ ਰੇਨੋ ਕੈਪਚਰ ਨਾਲ ਹੋਵੇਗਾ। ਕੈਮਰੇ ‘ਚ ਕੈਦ ਹੋਈ

ਨਵੇਂ ਸੁਰੱਖਿਆ ਫ਼ੀਚਰਾਂ ਨਾਲ ਅਪਡੇਟ ਹੋਵੇਗੀ ਮਹਿੰਦਰਾ Bolero

New Mahindra Bolero 2019 : ਮਹਿੰਦਰਾ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV, ਬੋਲੇਰੋ ਨੂੰ ਅਪਕਮਿੰਗ ਸੁਰੱਖਿਆ ਨਿਯਮਾਂ ਦੇ ਚਲਦਿਆਂ  ਅਪਡੇਟ ਕਰਨ ਦੀ ਤਿਆਰੀ ਵਿੱਚ ਹੈ। ਹਾਲ ਹੀ ਵਿੱਚ ਐਂਟੀਲਾਕ ਬਰੇਕਿੰਗ ਸਿਸਟਮ ਨਾਲ ਲੈਸ ਬੋਲੇਰੋ ਨੂੰ ਇੱਕ ਮਹਿੰਦਰਾ ਡੀਲਰਸ਼ਿਪ ‘ਤੇ ਵੇਖਿਆ ਗਿਆ ਹੈ, ਜਿਸਦੇ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸਨੂੰ ਛੇਤੀ ਹੀ ਲਾਂਚ

ਟੈਸਟਿੰਗ ਦੌਰਾਨ ਨਜ਼ਰ ਆਈ ਮਹਿੰਦਰਾ XUV300

Mahindra XUV300: ਭਾਰਤ ‘ਚ ਅਪ੍ਰੈਲ 2020 ਤੋਂ BS-6 ਪੈਮਾਨਾ ਲਾਗੂ ਹੋ ਜਾਣਗੇ। ਇਸ ਦੇ ਚਲਦਿਆਂ ਸਾਰੀਆਂ ਕੰਪਨੀਆਂ ਆਪਣੇ ਇੰਜਣਾਂ  ਨੂੰ BS-6 ਮਾਨਦੰਡਾਂ ਦੇ ਅਨੁਸਾਰ ਅਪਗਰੇਡ ਕਰਨ ‘ਚ ਜੁਟੀ ਹੈ। ਮਹਿੰਦਰਾ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ। ਹਾਲ ਹੀ ‘ਚ BS-6 ਇੰਜਨ ਨਾਲ ਲੈਸ ਮਹਿੰਦਰਾ XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਹਾਲਾਂਕਿ ਦੇਖਣ ਵਿੱਚ ਇਹ

ਮਹਿੰਦਰਾ ਦੀ Scorpio SUV ‘ਚ ਜਾਣੋ ਕੀ ਕੁੱਝ ਹੈ ਖ਼ਾਸ

2020 Mahindra Scorpio: ਮਹਿੰਦਰਾ ਦੀ ਨਵੀਂ Scorpio SUV ਦੇ ਥਰਡ ਜਨਰੇਸ਼ਨ ਮਾਡਲ ਨੂੰ ਬਾਜ਼ਾਰ ‘ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ‘ਚ, ਨਵੀਂ ਜਨਰੇਸ਼ਨ Scorpio SUV ਨੂੰ ਪਹਿਲੀ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸਦੇ 2020 ਤੱਕ ਲਾਂਚ ਹੋਣ ਦੀ ਉਂਮੀਦ ਹੈ। ਕੈਮਰੇ ‘ਚ ਕੈਦ ਹੋਈ ਕਾਰ ਦਾ ਮਾਡਲ ਪੂਰੀ ਤਰ੍ਹਾਂ ਨਾਲ ਕਵਰ

ਨਵੇਂ ਅਵਤਾਰ ‘ਚ ਮਹਿੰਦਰਾ TUV300 ਹੋਈ ਲਾਂਚ

Mahindra Launch TUV300: ਮਹਿੰਦਰਾ ਨੇ TUV300 SUV ਦਾ ਫੇਸਲਿਫਟ ਅਵਤਾਰ ਭਾਰਤ ਵਿੱਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸਦੀ ਸ਼ੁਰੂਆਤੀ ਕੀਮਤ 8.38 ਲੱਖ ਰੁਪਏ ਰੱਖੀ ਹੈ। ਮਹਿੰਦਰਾ ਦੀ TUV300 ਨੂੰ ਸਾਲ 2015 ਵਿੱਚ ਲਾਂਚ ਕੀਤਾ ਗਿਆ ਸੀ। ਇਸਦੇ ਲਗਭਗ ਚਾਰ ਸਾਲਾਂ ਬਾਅਦ ਹੁਣ ਗੱਡੀ ਦਾ ਫੇਸਲਿਫਟ ਵਰਜਨ ਲਾਂਚ ਕੀਤਾ ਗਿਆ ਹੈ। ਕੰਪਨੀ ਨੇ TUV300 ਫੇਸਲਿਫਟ

ਮਹਿੰਦਰਾ TUV300 ਦੀਆਂ ਤਸਵੀਰਾਂ ਹੋਈਆਂ ਲੀਕ….

Mahindra TUV300: ਮਹਿੰਦਰਾ TUV300 ਫੇਸਲਿਫਟ ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਤਸਵੀਰਾਂ ਨੂੰ ਵੇਖਕੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਇਹ ਕਾਰ ਦਾ ਪ੍ਰੋਡਕਸ਼ਨ ਮਾਡਲ ਹੋ ਸਕਦਾ ਹੈ। ਭਾਰਤ ਵਿੱਚ ਇਸਨੂੰ ਅਪ੍ਰੈਲ 2019 ਜਾਂ ਫਿਰ ਮਈ 2019 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਤਸਵੀਰਾਂ ‘ਤੇ ਗੌਰ ਕਰੀਏ ਤਾਂ TUV300 ਫੇਸਲਿਫਟ ਦੇ ਅੱਗੇ ਵਾਲੇ ਹਿੱਸੇ ਦਾ ਡਿਜ਼ਾਈਨ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Thar

Mahindra Thar Crosses Raging River: ਮਹਿੰਦਰਾ ਦੀ ਨਵੀਂ ਥਾਰ ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਚਰਚਾਵਾਂ ਹਨ ਕਿ ਦੂਜੀ ਜਨਰੇਸ਼ਨ ਥਾਰ ਨੂੰ ਇਸ ਸਾਲ ਦੇ ਅਖੀਰ ਤੱਕ ਜਾਂ ਫਿਰ ਆਟੋ ਐਕਸਪੋ-2020 ਵਿੱਚ ਪੇਸ਼ ਕੀਤਾ ਜਾਵੇਗਾ। ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ। ਮੌਜੂਦਾ ਥਾਰ ਦੀ ਕੀਮਤ 6.72 ਲੱਖ ਤੋਂ 9.49 ਲੱਖ

ਲਾਂਚ ਤੋਂ ਪਹਿਲਾ XUV300 ਨੂੰ ਮਿਲੀ 4000 ਤੋਂ ਜ਼ਿਆਦਾ ਬੁਕਿੰਗ

Mahindra XUV300 Bags 4000: ਮਹਿੰਦਰਾ XUV300 ਅੱਜ ਦੇਸ਼ ਦੇ ਕਾਰ ਬਾਜ਼ਾਰ ਵਿੱਚ ਕਦਮ ਰੱਖਣ ਨੂੰ ਤਿਆਰ ਹੈ। ਕਾਰ ਦੀ ਬੁਕਿੰਗ ਦਸੰਬਰ 2018 ਵਿੱਚ ਹੀ ਸ਼ੁਰੂ ਹੋ ਚੁੱਕੀ ਸੀ। ਜਿਸ ਤੋਂ ਬਾਅਦ ਤੋਂ ਹੁਣ ਤੱਕ ਇਸਦੀ 4000 ਤੋਂ ਜ਼ਿਆਦਾ ਯੂਨਿਟ ਬੁੱਕ ਹੋ ਚੁੱਕੀਆਂ ਹਨ। ਮਹਿੰਦਰਾ ਨੇ ਹੁਣ ਤੱਕ XUV300 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਮਹਿੰਦਰਾ SUV XUV300 ਲਾਂਚ, ਕੀਮਤ 7.90 ਲੱਖ ਤੋਂ ਸ਼ੁਰੂ

Mahindra SUV XUV 300: ਮਹਿੰਦਰਾ XUV300 ਫੀਚਰ ਲੋਡੈੱਡ ਕਾਰ ਹੈ। ਇਸ ਵਿੱਚ ਕਈ ਸੇਗਮੈਂਟ ਫਰਸਟ ਫੀਚਰ ਵੀ ਦਿੱਤੇ ਗਏ ਹਨ। ਇਸ ਲਿਸਟ ‘ਚ 7 ਏਅਰਬੈਗ ,  ਡਿਊਲ-ਜੋਨ AC, ਮਲਟੀਪਲ ਸਟੀਇਰਿੰਗ ਮੋਡ, ਫਰੰਟ ਪਾਰਕਿੰਗ ਸੈਂਸਰ, ਹੀਟਰ ORVM ਅਤੇ ਡਿਸਕ ਬ੍ਰੇਕ ਵਰਗੇ ਫੀਚਰ ਸ਼ਾਮਿਲ ਹਨ।  ਇਸ ਵਿੱਚ ਇਲੈਕਟ੍ਰਿਕ ਸਨਰੂਫ, ਆਟੋ ਪ੍ਰੋਜੈੱਕਟਰ ਹੈਡਲੈਂਪਸ, ਰੇਨ ਸੈਂਸਿੰਗ ਵਾਇਪਰ, ਈਐੱਸਪੀ, ਟਾਇਰ

ਜਾਣੋ Mahindra Marazzo M8 ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

Mahindra Marazzo M8: ਮਹਿੰਦਰਾ ਦੀ ਮਰਾਜ਼ੋ MPV ਕਰੀਬ ਤਿੰਨ ਮਹੀਨੇ ਪਹਿਲਾਂ ਲਾਂਚ ਹੋਈ ਸੀ। ਇਸਨੂੰ ਚਾਰ ਵੇਰੀਐਟ M2, M4, M6 ਅਤੇ M8 ‘ਚ ਪੇਸ਼ ਕੀਤਾ ਗਿਆ। ਮਰਾਜ਼ੋ ਦੇ ਸਿਰਫ ਟਾਪ ਵੇਰੀਐਂਟ M8 ਨੂੰ 7-ਸੀਟਰ ਲੇਆਉਟ ‘ਚ ਉਤਾਰਿਆ ਗਿਆ, ਜਦੋਂ ਕਿ ਬਾਕੀ ਵੇਰੀਐਂਟ ‘ਚ 7-ਸੀਟਰ ਅਤੇ 8-ਸੀਟਰ ਦਾ ਵਿਕਲਪ ਰੱਖਿਆ ਗਿਆ। ਹੁਣ ਕੰਪਨੀ ਨੇ M8 ਵੇਰੀਐਂਟ

ਮਹਿੰਦਰਾ XUV300 ਦੀ ਬੁਕਿੰਗ ਹੋਈ ਸ਼ੁਰੂ

Mahindra XUV300 Booking: ਮਹਿੰਦਰਾ ਨੇ ਆਪਣੀ ਅਪਕਮਿੰਗ ਕਾਪੈਕਟ ਸਪੋਰਟ ਯੂਟਿਲਿਟੀ ਵਹੀਕਲ XUV300 ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸਨੂੰ 11,000 ਰੁਪਏ ਦੇ ਨਾਲ ਬੁੱਕ ਕਰਵਾਇਆ ਜਾ ਸਕਦਾ ਹੈ। ਇਹ ਕੁਲ ਚਾਰ ਵੇਰੀਐਂਟ ‘ਚ ਉਪਲੱਬਧ ਹੋਵੇਗੀ, ਇਹਨਾਂ ‘ਚ W4, W6, W8 ਅਤੇ W8 ( ਓ ) ਸ਼ਾਮਿਲ ਹਨ। ਇਸਨੂੰ ਫਰਵਰੀ 2019 ਵਿੱਚ ਲਾਂਚ ਕੀਤਾ ਜਾਵੇਗਾ। ਮਹਿੰਦਰਾ

Mahindra XUV 300 ਦੀ ਬੁਕਿੰਗ ਹੋਈ ਸ਼ੁਰੂ…

Mahindra XUV 300 ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਦਿੱਲੀ-NCR ਸਮੇਤ ਮੁੰਬਈ ਅਤੇ ਪੁਣੇ ਦੇ ਕੁੱਝ ਡੀਲਰਸ ਨੇ XUV 300 ਦੀ ਅਡਵਾਂਸ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। XUV 300 ਉਨ੍ਹਾਂ ਕਾਰਾਂ ਵਿੱਚੋਂ ਇੱਕ ਹੈ ਜੋ ਇਸ ਸਾਲ ਭਾਰਤ ‘ਚ ਲਾਂਚ ਹੋਣਗੀਆਂ। ਹਾਲ ਹੀ ਵਿੱਚ ਭਾਰਤ ਦੀ ਦਿੱਗਜ ਨਿਰਮਾਤਾ ਨੇ ਆਪਣੀ XUV300 ਨੂੰ ਆਧਿਕਾਰਿਕ ਰੂਪ

ਟੈਸਟਿੰਗ ਦੌਰਾਨ ਸਾਹਮਣੇ ਆਈ ਮਹਿੰਦਰਾ ਦੀ ਇਹ ਕਾਰ

Mahindra Launched XUV300: ਮਹਿੰਦਰਾ ਦੀ ਨਵੀਂ ਸਬ4-ਮੀਟਰ SUV XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਭਾਰਤ ‘ਚ ਇਸਨੂੰ ਫਰਵਰੀ 2019 ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸਦੀ ਕੀਮਤ 8 ਲੱਖ ਰੁਪਏ ਤੋਂ 12 ਲੱਖ ਰੁਪਏ ‘ਚ ਹੋ ਸਕਦੀ ਹੈ। ਇਸਦਾ ਮੁਕਾਬਲਾ ਫੋਰਡ ਈਕੋਸਪੋਰਟ , ਮਾਰੂਤੀ ਵਿਟਾਰਾ ਬਰੇਜ਼ਾ, ਟਾਟਾ ਨੇਕਸਨ ਅਤੇ 2019 ਹੁੰਡਈ QXI ਨਾਲ ਹੋਵੇਗਾ।

Mahindra offer vehicles

ਮਹਿੰਦਰਾ ਦੀਆਂ ਇਹ ਕਾਰਾਂ ਲੈ ਸਕਦੇ ਹੋ ਕਿਰਾਏ ‘ਤੇ…

Mahindra offer vehicles: ਨਵੀਂ ਦਿੱਲੀ : ਘਰੇਲੂ ਦਿੱਗਜ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਇੱਕ ਵਾਹਨ ਲੀਜਿੰਗ ਸਕੀਮ ਸ਼ੁਰੂ ਕੀਤੀ ਹੈ ਜਿਸ ‘ਚ ਗਾਹਕ ਇੱਕ ਨਿਸ਼ਚਿਤ ਮਿਆਦ ਲਈ ਕੰਪਨੀ ਦੇ ਪੈਸੇਂਜਰ ਵਾਹਨਾਂ ‘ਚੋਂ ਕਿਸੇ ਵੀ ਇੱਕ ਵਾਹਨ ਨੂੰ ਨਿਸ਼ਚਿਤ ਮਾਸਿਕ ਕਿਸ਼ਤ ਦਾ ਭੁਗਤਾਨ ਕਰਕੇ ਲੈ ਸੱਕਦੇ ਹਨ। ਕੰਪਨੀ ਮੁਤਾਬਕ ਵਹੀਕਲ-ਲੀਜਿੰਗ ਸਕੀਮ ਦੇ ਤਹਿਤ ਗਾਹਕਾਂ

Hyundai Santro to Mahindra XUV700

ਇਸ ਨਰਾਤਿਆਂ ‘ਚ ਆਪਣੇ ਘਰ ਲੈ ਜਾਓ ਮਹਿੰਦਰਾ ਦੀ ਇਹ ਕਾਰ…

Hyundai Santro Mahindra XUV700: ਜੇਕਰ ਤੁਸੀ ਇਸ ਨਰਾਤਿਆਂ ‘ਤੇ ਮਹਿੰਦਰਾ ਦੀ ਹਾਲ ਹੀ ਵਿੱਚ ਲਾਂਚ ਹੋਈ ਮਰਾਜ਼ੋ ਐੱਮਪੀਵੀ ਨੂੰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖਬਰ ਸਾਬਤ ਹੋ ਸਕਦੀ ਹੈ। ਇੱਥੇ ਅਸੀਂ ਮਹਿੰਦਰਾ ਮਰਾਜ਼ੋ ਦੇ ਵੇਟਿੰਗ ਪੀਰੀਅਡ ਨਾਲ ਜੁੜੀ ਜਾਣਕਾਰੀ ਸਾਂਝਾ ਕੀਤੀ ਹੈ ਇਸ ਤੋਂ ਤੁਸੀ ਅੰਦਾਜਾ ਲਗਾ ਸੱਕਦੇ

Mahindra Marazzo MPV

ਜਾਣੋ ਕਦੋਂ ਲਾਂਚ ਹੋਵੇਗੀ ਮਹਿੰਦਰਾ Marazzo

Mahindra Marazzo MPV: ਮਹਿੰਦਰਾ ਦੀ ਨਵੀਂ ਐੱਮਪੀਵੀ ਮਰਾਜ਼ੋ ਇਨੀਂ ਦਿਨੀਂ ਕਾਫ਼ੀ ਚਰਚਾਵਾਂ ‘ਚ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸਨੂੰ ਭਾਰਤ ‘ਚ 3 ਸਤੰਬਰ 2018 ਨੂੰ ਲਾਂਚ ਕੀਤਾ ਜਾਵੇਗਾ। ਇਸਦਾ ਮੁਕਾਬਲਾ ਮਾਰੂਤੀ ਅਰਟਿਗਾ ਨਾਲ ਹੋਵੇਗਾ। ਇਸਦੀ ਕੀਮਤ 9 . 99 ਲੱਖ ਰੁਪਏ ਤੋਂ 14 . 99 ਲੱਖ ਰੁਪਏ ਦੇ ਵਿੱਚ ਹੋ ਸਕਦੀ ਹੈ। ਕੀਮਤ

Mahindra TUV 300 Plus

ਮਹਿੰਦਰਾ TUV300 ਪਲੱਸ ‘ਚ ਮਿਲਣਗੇ ਇਹ ਖ਼ਾਸ ਫ਼ੀਚਰ …

Mahindra TUV 300 Plus: ਮਹਿੰਦਰਾ ਨੇ ਹਾਲ ਹੀ ਵਿੱਚ TUV300 ਪਲਸ ਨੂੰ ਭਾਰਤ ਵਿੱਚ ਲਾਂਚ ਕੀਤਾ ਹੈ । ਇਹ 9 – ਸੀਟਰ SUV ਹੈ । ਇਸਦੀ ਕੀਮਤ 9 . 59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 10 . 98 ਲੱਖ ਰੁਪਏ ਤੱਕ ਜਾਂਦੀ ਹੈ । ਇਸਨੂੰ ਰੇਗਿਊਲਰ TUV300 ਵਾਲੇ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ

Old vehicle scrapping plant

ਤੁਹਾਡੀ ਕਬਾੜ ਗੱਡੀ ਦੇ ਵੀ ਪੈਸੇ ਦੇਵੇਗੀ ਇਹ ਕੰਪਨੀ , ਸਰਕਾਰ ਨਾਲ ਮਿਲਾਇਆ ਹੱਥ

Old vehicle scrapping plant: ਜੇਕਰ ਤੁਹਾਡੇ ਕੋਲ ਕੋਈ ਅਜਿਹੀ ਕਾਰ ਹੈ ਜਿਸ ਨੂੰ ਤੁਸੀਂ ਕਈ ਸਾਲਾਂ ਤੋਂ ਇਸਤੇਮਾਲ ਨਹੀਂ ਕੀਤਾ ਹੈ ਅਤੇ ਉਹ ਖੜੀ-ਖੜੀ ਕਬਾੜ ਬਣਦੀ ਜਾ ਰਹੀ ਹੈ ਤਾਂ ਸਾਡੀ ਇਹ ਖਬਰ ਤੁਹਾਡੇ ਕੰਮ ਦੀ ਹੈ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੋਗੇ ਪਰ ਤੁਹਾਡੀ ਕਬਾੜ ਹੋ ਚੁੱਕੀ ਕਾਰ ਵੀ ਤੁਹਾਨੂੰ ਚੰਗੇ ਖਾਸੇ ਪੈਸੇ

Mahindra XUV500 facelift launched

Mahindra XUV500 ਫੇਸਲਿਫਟ ਭਾਰਤ ‘ਚ ਲਾਂਚ, ਜਾਣੋ ਕੀ ਖਾਸੀਅਤ

Mahindra XUV500 facelift launched : 2018 Mahindra XUV500 ਫੇਸਲਿਫਟ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ ।ਕੰਪਨੀ ਨੇ ਇਸਦੀ ਕੀਮਤ 12 . 32 ਲੱਖ ਰੱਖੀ ਹੈ। ਇਸ ਨਵੀਂ ਕਾਰ ਦੇ ਇੰਟੀਰਿਟਰ ਅਤੇ ਐਕਟੀਰਿਅਰ ਦੋਨਾਂ ਹੀ ਥਾਵਾਂ ‘ਤੇ ਬਦਲਾਅ ਕੀਤਾ ਗਿਆ ਹੈ। ਨਾਲ ਹੀ ਇਸਦੀ ਪਾਵਰ ਨੂੰ ਪਹਿਲਾਂ ਦੀ ਤੁਲਣਾ ਵਿੱਚ ਵਧਾਇਆ ਗਿਆ ਹੈ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ