Tag: , , , , , , , , , , ,

ਮਹਿੰਦਰਾ XUV 300 ਪੈਟਰੋਲ ਮਾਡਲ ਦੀਆਂ ਵਧੀਆਂ ਕੀਮਤਾਂ

Mahindra XUV300 Petrol ਮਹਿੰਦਰਾ ਨੇ ਆਪਣੀਆਂ ਕਾਰਾਂ ਨੂੰ ਆਉਣ ਵਾਲੇ ਬੀਐਸ 6 ਨਿਯਮਾਂ ਵਿੱਚ ਅਪਗ੍ਰੇਡ ਕੀਤਾ ਹੈ. ਆਪਣੀ ਨਵੀਂ ਕਾਰ XUV 300 ਦੇ ਪੈਟਰੋਲ ਇੰਜਨ ਨਾਲ ਸ਼ੁਰੂਆਤ ਕਰਦਿਆਂ ਕੰਪਨੀ ਨੇ ਅੱਜ ਆਪਣਾ BS6 ਅਪਡੇਟਿਡ ਸੰਸਕਰਣ ਲਾਂਚ ਕੀਤਾ ਹੈ। ਇਸ ਅਪਡੇਟ ਦੇ ਕਾਰਨ ਕਾਰ ਦੀਆਂ ਕੀਮਤਾਂ ਵਿੱਚ ਵੀ 20 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਭਾਰਤੀ

ਨਵੀਂ ਮਹਿੰਦਰਾ ਸਕਾਰਪੀਓ ਦੇ ਟੈਸਟਿੰਗ ਮਾਡਲ ਨੂੰ ਲੱਗੀ ਅੱਗ, ਦੇਖੋ ਵੀਡੀਓ

2020 Mahindra Scorpio Test ਮਹਿੰਦਰਾ ਪਿਛਲੇ ਕਾਫ਼ੀ ਸਮੇਂ ਤੋਂ ਸੈਕਿੰਡ ਜਨਰੇਸ਼ਨ ਦੀ ਸਕਾਰਪੀਓ ਦੀ ਜਾਂਚ ਕਰ ਰਹੀ ਹੈ। ਟੈਸਟਿੰਗ ਦੇ ਦੌਰਾਨ ਇਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਹੜੀਆਂ ਇਸਦੇ ਬਾਹਰੀ ਅਤੇ ਅੰਦਰੂਨੀ ਦਿੱਖ ਨਾਲ ਜੁੜੀਆਂ ਬਹੁਤ ਸਾਰੀਆਂ ਮਹੱਤਵਪੂਰਣ ਜਾਣਕਾਰੀ ਦਾ ਕਾਰਨ ਬਣੀਆਂ ਹਨ। ਪਰ ਹਾਲ ਹੀ ਵਿੱਚ ਸਕਾਰਪੀਓ ਦੇ ਟੈਸਟਿੰਗ ਮਾਡਲ ਵਿੱਚ ਅੱਗ

2020 ਦੀ ਸ਼ੁਰੂਆਤ ਤੱਕ ਲਾਂਚ ਹੋਵੇਗੀ ਮਹਿੰਦਰਾ ਦੀ ਇਹ ਕਾਰ …

Mahindra  Bolero Power Plus BS 6 CAR : ਮਹਿੰਦਰਾ ਨੇ ਲੋਕਾਂ ਦੀ ਹਰਮਨ ਪਿਆਰੀ SUV ਬੋਲੇਰੋ ਪਾਵਰ ਪਲਸ ਨੂੰ ਬੀਐੱਸ6 ਇੰਜਨ ਨਾਲ ਲੈਸ ਕਰ ਦਿੱਤਾ ਹੈ।  ਕੰਪਨੀ ਨੇ ਬੀਐੱਸ6 ਇੰਜਨ ਨਾਲ ਲੈਸ ਬੋਲੇਰੋ ਪਾਵਰ ਪਲਸ ਨੂੰ ਸਾਲ 2020 ਦੀ ਸ਼ੁਰੂਆਤ ਤੱਕ ਲਾਂਚ ਕਰਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਬੋਲੇਰੋ ‘ਚ ਬੇਸਿਕ

ਮਹਿੰਦਰਾ ਨਾਲ ਜੁੜੀਆਂ ਜਾਣਕਾਰੀਆਂ ਆਈਆਂ ਸਾਹਮਣੇ …

Mahindra Launch New Car : ਮਹਿੰਦਰਾ ਇੰਨੀ ਦਿਨੀਂ ਥਾਰ ਦੇ ਨੈਕਸਟ-ਜਨਰੇਸ਼ਨ ਮਾਡਲ ‘ਤੇ ਕੰਮ ਕਰ ਰਹੀ ਹੈ। ਹਾਲ ਹੀ ‘ਚ ਇਸਦੇ ਟੈਸਟਿੰਗ ਮਾਡਲ ਦੀਆ ਕੁੱਝ ਤਸਵੀਰਾਂ ਸਾਹਮਣੇ ਆਈਆਂ ਹੈ, ਜਿਨ੍ਹਾਂ 2020 ਥਾਰ ਦੇ ਇੰਟੀਰੀਅਰ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਹੋਈਆਂ ਇਨ੍ਹਾਂ ਤਸਵੀਰਾਂ ‘ਚ ਥਾਰ ਦੇ ਹਾਰਡਟਾਪ ਵਰਜ਼ਨ ਦੀ ਹੈ। ਅਨੁਮਾਨ ਲਗਾਇਆ ਜਾ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Scorpio…

Mahindra Auto expo 2019: ਮਹਿੰਦਰਾ ਦੀ ਨਵੀਂ Scorpio  ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸ ਵਾਰ ਕਾਰ ਦੇ ਕੈਬਨ ਦੀ ਝਲਕ ਸਾਹਮਣੇ ਆਈ ਹੈ। ਨਵੀਂ Scorpio  ਨੂੰ ਆਟੋ ਐਕਸਪੋ-2020 ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਹੁੰਡਈ ਕਰੇਟਾ, ਟਾਟਾ ਹੈਰਿਅਰ, ਨਿਸਾਨ ਕਿਕਸ ਅਤੇ ਰੇਨੋ ਕੈਪਚਰ ਨਾਲ ਹੋਵੇਗਾ। ਕੈਮਰੇ ‘ਚ ਕੈਦ ਹੋਈ

ਨਵੇਂ ਸੁਰੱਖਿਆ ਫ਼ੀਚਰਾਂ ਨਾਲ ਅਪਡੇਟ ਹੋਵੇਗੀ ਮਹਿੰਦਰਾ Bolero

New Mahindra Bolero 2019 : ਮਹਿੰਦਰਾ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV, ਬੋਲੇਰੋ ਨੂੰ ਅਪਕਮਿੰਗ ਸੁਰੱਖਿਆ ਨਿਯਮਾਂ ਦੇ ਚਲਦਿਆਂ  ਅਪਡੇਟ ਕਰਨ ਦੀ ਤਿਆਰੀ ਵਿੱਚ ਹੈ। ਹਾਲ ਹੀ ਵਿੱਚ ਐਂਟੀਲਾਕ ਬਰੇਕਿੰਗ ਸਿਸਟਮ ਨਾਲ ਲੈਸ ਬੋਲੇਰੋ ਨੂੰ ਇੱਕ ਮਹਿੰਦਰਾ ਡੀਲਰਸ਼ਿਪ ‘ਤੇ ਵੇਖਿਆ ਗਿਆ ਹੈ, ਜਿਸਦੇ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸਨੂੰ ਛੇਤੀ ਹੀ ਲਾਂਚ

ਮਹਿੰਦਰ XUV500 ਦਾ ਨਵਾਂ ਅਵਤਾਰ ਹੋਇਆ ਲਾਂਚ, ਜਾਣੋ ਕੀਮਤ

Mahindra XUV500: ਮਹਿੰਦਰਾ ਨੇ XUV500 ਦਾ ਨਵਾਂ ਬੇਸ ਵੇਰੀਐਂਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵੇਰੀਐਂਟ ਨੂੰ W3 ਨਾਮ ਦਿੱਤਾ ਹੈ। ਇਸਦੀ ਕੀਮਤ 12.22 ਲੱਖ ਰੁਪਏ ਹੈ। ਇਹ ਪੁਰਾਣੇ ਬੇਸ ਵੇਰੀਐਂਟ-W5 ਤੋਂ 60,000 ਰੁਪਏ ਸਸਤਾ ਹੈ।  W3 ਵੇਰੀਐਂਟ ‘ਚ ਹੋਰ ਵੇਰੀਐਂਟ ਦੇ ਤਰ੍ਹਾਂ 2.2-ਲੀਟਰ ਦਾ ਡੀਜਲ ਇੰਜਨ ਦਿੱਤਾ ਗਿਆ ਹੈ, ਜੋ 155 ਪੀਐਸ ਦੀ

ਟੈਸਟਿੰਗ ਦੌਰਾਨ ਨਜ਼ਰ ਆਈ ਮਹਿੰਦਰਾ XUV300

Mahindra XUV300: ਭਾਰਤ ‘ਚ ਅਪ੍ਰੈਲ 2020 ਤੋਂ BS-6 ਪੈਮਾਨਾ ਲਾਗੂ ਹੋ ਜਾਣਗੇ। ਇਸ ਦੇ ਚਲਦਿਆਂ ਸਾਰੀਆਂ ਕੰਪਨੀਆਂ ਆਪਣੇ ਇੰਜਣਾਂ  ਨੂੰ BS-6 ਮਾਨਦੰਡਾਂ ਦੇ ਅਨੁਸਾਰ ਅਪਗਰੇਡ ਕਰਨ ‘ਚ ਜੁਟੀ ਹੈ। ਮਹਿੰਦਰਾ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ। ਹਾਲ ਹੀ ‘ਚ BS-6 ਇੰਜਨ ਨਾਲ ਲੈਸ ਮਹਿੰਦਰਾ XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਹਾਲਾਂਕਿ ਦੇਖਣ ਵਿੱਚ ਇਹ

ਮਹਿੰਦਰਾ ਦੀ Scorpio SUV ‘ਚ ਜਾਣੋ ਕੀ ਕੁੱਝ ਹੈ ਖ਼ਾਸ

2020 Mahindra Scorpio: ਮਹਿੰਦਰਾ ਦੀ ਨਵੀਂ Scorpio SUV ਦੇ ਥਰਡ ਜਨਰੇਸ਼ਨ ਮਾਡਲ ਨੂੰ ਬਾਜ਼ਾਰ ‘ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ‘ਚ, ਨਵੀਂ ਜਨਰੇਸ਼ਨ Scorpio SUV ਨੂੰ ਪਹਿਲੀ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸਦੇ 2020 ਤੱਕ ਲਾਂਚ ਹੋਣ ਦੀ ਉਂਮੀਦ ਹੈ। ਕੈਮਰੇ ‘ਚ ਕੈਦ ਹੋਈ ਕਾਰ ਦਾ ਮਾਡਲ ਪੂਰੀ ਤਰ੍ਹਾਂ ਨਾਲ ਕਵਰ

ਨਵੇਂ ਅਵਤਾਰ ‘ਚ ਮਹਿੰਦਰਾ TUV300 ਹੋਈ ਲਾਂਚ

Mahindra Launch TUV300: ਮਹਿੰਦਰਾ ਨੇ TUV300 SUV ਦਾ ਫੇਸਲਿਫਟ ਅਵਤਾਰ ਭਾਰਤ ਵਿੱਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸਦੀ ਸ਼ੁਰੂਆਤੀ ਕੀਮਤ 8.38 ਲੱਖ ਰੁਪਏ ਰੱਖੀ ਹੈ। ਮਹਿੰਦਰਾ ਦੀ TUV300 ਨੂੰ ਸਾਲ 2015 ਵਿੱਚ ਲਾਂਚ ਕੀਤਾ ਗਿਆ ਸੀ। ਇਸਦੇ ਲਗਭਗ ਚਾਰ ਸਾਲਾਂ ਬਾਅਦ ਹੁਣ ਗੱਡੀ ਦਾ ਫੇਸਲਿਫਟ ਵਰਜਨ ਲਾਂਚ ਕੀਤਾ ਗਿਆ ਹੈ। ਕੰਪਨੀ ਨੇ TUV300 ਫੇਸਲਿਫਟ

ਮਹਿੰਦਰਾ TUV300 ਦੀਆਂ ਤਸਵੀਰਾਂ ਹੋਈਆਂ ਲੀਕ….

Mahindra TUV300: ਮਹਿੰਦਰਾ TUV300 ਫੇਸਲਿਫਟ ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਤਸਵੀਰਾਂ ਨੂੰ ਵੇਖਕੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਇਹ ਕਾਰ ਦਾ ਪ੍ਰੋਡਕਸ਼ਨ ਮਾਡਲ ਹੋ ਸਕਦਾ ਹੈ। ਭਾਰਤ ਵਿੱਚ ਇਸਨੂੰ ਅਪ੍ਰੈਲ 2019 ਜਾਂ ਫਿਰ ਮਈ 2019 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਤਸਵੀਰਾਂ ‘ਤੇ ਗੌਰ ਕਰੀਏ ਤਾਂ TUV300 ਫੇਸਲਿਫਟ ਦੇ ਅੱਗੇ ਵਾਲੇ ਹਿੱਸੇ ਦਾ ਡਿਜ਼ਾਈਨ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Thar

Mahindra Thar Crosses Raging River: ਮਹਿੰਦਰਾ ਦੀ ਨਵੀਂ ਥਾਰ ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਚਰਚਾਵਾਂ ਹਨ ਕਿ ਦੂਜੀ ਜਨਰੇਸ਼ਨ ਥਾਰ ਨੂੰ ਇਸ ਸਾਲ ਦੇ ਅਖੀਰ ਤੱਕ ਜਾਂ ਫਿਰ ਆਟੋ ਐਕਸਪੋ-2020 ਵਿੱਚ ਪੇਸ਼ ਕੀਤਾ ਜਾਵੇਗਾ। ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ। ਮੌਜੂਦਾ ਥਾਰ ਦੀ ਕੀਮਤ 6.72 ਲੱਖ ਤੋਂ 9.49 ਲੱਖ

ਲਾਂਚ ਤੋਂ ਪਹਿਲਾ XUV300 ਨੂੰ ਮਿਲੀ 4000 ਤੋਂ ਜ਼ਿਆਦਾ ਬੁਕਿੰਗ

Mahindra XUV300 Bags 4000: ਮਹਿੰਦਰਾ XUV300 ਅੱਜ ਦੇਸ਼ ਦੇ ਕਾਰ ਬਾਜ਼ਾਰ ਵਿੱਚ ਕਦਮ ਰੱਖਣ ਨੂੰ ਤਿਆਰ ਹੈ। ਕਾਰ ਦੀ ਬੁਕਿੰਗ ਦਸੰਬਰ 2018 ਵਿੱਚ ਹੀ ਸ਼ੁਰੂ ਹੋ ਚੁੱਕੀ ਸੀ। ਜਿਸ ਤੋਂ ਬਾਅਦ ਤੋਂ ਹੁਣ ਤੱਕ ਇਸਦੀ 4000 ਤੋਂ ਜ਼ਿਆਦਾ ਯੂਨਿਟ ਬੁੱਕ ਹੋ ਚੁੱਕੀਆਂ ਹਨ। ਮਹਿੰਦਰਾ ਨੇ ਹੁਣ ਤੱਕ XUV300 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਮਹਿੰਦਰਾ SUV XUV300 ਲਾਂਚ, ਕੀਮਤ 7.90 ਲੱਖ ਤੋਂ ਸ਼ੁਰੂ

Mahindra SUV XUV 300: ਮਹਿੰਦਰਾ XUV300 ਫੀਚਰ ਲੋਡੈੱਡ ਕਾਰ ਹੈ। ਇਸ ਵਿੱਚ ਕਈ ਸੇਗਮੈਂਟ ਫਰਸਟ ਫੀਚਰ ਵੀ ਦਿੱਤੇ ਗਏ ਹਨ। ਇਸ ਲਿਸਟ ‘ਚ 7 ਏਅਰਬੈਗ ,  ਡਿਊਲ-ਜੋਨ AC, ਮਲਟੀਪਲ ਸਟੀਇਰਿੰਗ ਮੋਡ, ਫਰੰਟ ਪਾਰਕਿੰਗ ਸੈਂਸਰ, ਹੀਟਰ ORVM ਅਤੇ ਡਿਸਕ ਬ੍ਰੇਕ ਵਰਗੇ ਫੀਚਰ ਸ਼ਾਮਿਲ ਹਨ।  ਇਸ ਵਿੱਚ ਇਲੈਕਟ੍ਰਿਕ ਸਨਰੂਫ, ਆਟੋ ਪ੍ਰੋਜੈੱਕਟਰ ਹੈਡਲੈਂਪਸ, ਰੇਨ ਸੈਂਸਿੰਗ ਵਾਇਪਰ, ਈਐੱਸਪੀ, ਟਾਇਰ

Mahindra XUV 300 ਦੀ ਬੁਕਿੰਗ ਹੋਈ ਸ਼ੁਰੂ…

Mahindra XUV 300 ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਦਿੱਲੀ-NCR ਸਮੇਤ ਮੁੰਬਈ ਅਤੇ ਪੁਣੇ ਦੇ ਕੁੱਝ ਡੀਲਰਸ ਨੇ XUV 300 ਦੀ ਅਡਵਾਂਸ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। XUV 300 ਉਨ੍ਹਾਂ ਕਾਰਾਂ ਵਿੱਚੋਂ ਇੱਕ ਹੈ ਜੋ ਇਸ ਸਾਲ ਭਾਰਤ ‘ਚ ਲਾਂਚ ਹੋਣਗੀਆਂ। ਹਾਲ ਹੀ ਵਿੱਚ ਭਾਰਤ ਦੀ ਦਿੱਗਜ ਨਿਰਮਾਤਾ ਨੇ ਆਪਣੀ XUV300 ਨੂੰ ਆਧਿਕਾਰਿਕ ਰੂਪ

ਟੈਸਟਿੰਗ ਦੌਰਾਨ ਸਾਹਮਣੇ ਆਈ ਮਹਿੰਦਰਾ ਦੀ ਇਹ ਕਾਰ

Mahindra Launched XUV300: ਮਹਿੰਦਰਾ ਦੀ ਨਵੀਂ ਸਬ4-ਮੀਟਰ SUV XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਭਾਰਤ ‘ਚ ਇਸਨੂੰ ਫਰਵਰੀ 2019 ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸਦੀ ਕੀਮਤ 8 ਲੱਖ ਰੁਪਏ ਤੋਂ 12 ਲੱਖ ਰੁਪਏ ‘ਚ ਹੋ ਸਕਦੀ ਹੈ। ਇਸਦਾ ਮੁਕਾਬਲਾ ਫੋਰਡ ਈਕੋਸਪੋਰਟ , ਮਾਰੂਤੀ ਵਿਟਾਰਾ ਬਰੇਜ਼ਾ, ਟਾਟਾ ਨੇਕਸਨ ਅਤੇ 2019 ਹੁੰਡਈ QXI ਨਾਲ ਹੋਵੇਗਾ।

XUV300 ਨਾਮ ਨਾਲ ਆਵੇਗੀ ਮਹਿੰਦਰਾ ਦੀ ਇਹ ਸ਼ਾਨਦਾਰ ਕਾਰ

XUV 300: ਮਹਿੰਦਰਾ ਨੇ ਸਬ 4- ਮੀਟਰ SUV S201 (ਕੋਡਨੇਮ) ਦੇ ਨਾਮ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਇਸਨੂੰ SUV300 ਨਾਮ ਦਿੱਤਾ ਹੈ। ਭਾਰਤ ‘ਚ ਇਸਨੂੰ ਫਰਵਰੀ 2019 ਤੱਕ ਲਾਂਚ ਕੀਤਾ ਜਾਵੇਗਾ। ਇਸਦਾ ਮੁਕਾਬਲਾ ਮਾਰੂਤੀ ਵਿਟਾਰਾ ਬਰੇਜ਼ਾ, ਫੋਰਡ ਈਕੋਸਪੋਰਟ, ਟਾਟਾ ਨੈਕਸਨ ਅਤੇ ਹੁੰਡਈ QXI(ਕੋਡਨੇਮ) ਨਾਲ ਹੋਵੇਗਾ। ਇਸਦੀ ਕੀਮਤ ਅੱਠ ਲੱਖ ਰੁਪਏ ਤੋਂ 12 ਲੱਖ

18 ਅਪ੍ਰੈਲ ਨੂੰ ਲਾਂਚ ਹੋਵੇਗੀ ਮਹਿੰਦਰਾ XUV500 ਫੇਸਲਿਫਟ, ਇਹ ਹੈ ਖਾਸੀਅਤ

Mahindra XUV500     ਨਵੀਂ ਦਿੱਲੀ : ਮਹਿੰਦਰਾ ਦੀ ਅਪਡੇਟ XUV500 ਲਾਂਚਿੰਗ ਲਈ ਤਿਆਰ ਹੈ, ਭਾਰਤ ਵਿੱਚ ਇਸਨੂੰ 18 ਅਪ੍ਰੈਲ 2018 ਨੂੰ ਲਾਂਚ ਕੀਤਾ ਜਾਵੇਗਾ। ਇਸਦਾ ਮੁਕਾਬਲਾ ਜੀਪ ਕੰਪਾਸ, ਹੁੰਡਈ ਟਿਊਸਾਨ, ਟੋਇਟਾ ਇਨੋਵਾ ਕਰਿਸਟਾ ਅਤੇ ਟਾਟਾ ਹੈਕਸਾ ਨਾਲ ਹੋਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਮੌਜੂਦਾ ਮਾਡਲ ਤੋਂ ਥੋੜ੍ਹੀ ਮਹਿੰਗੀ ਹੋ ਸਕਦੀ ਹੈ। ਮੌਜੂਦਾ XUV500

Mahindra XUV500

ਮਹਿੰਦਰਾ ਦੀ XUV500 ਦਾ ਹੋਵੇਗਾ ਇਹਨਾਂ ਕੰਪਨੀਆਂ ਨਾਲ ਮੁਕਾਬਲਾ

Mahindra XUV500 : ਮਹਿੰਦਰਾ ਐਂਡ ਮਹਿੰਦਰਾ ਆਪਣੀ ਫੇਸਲਿਫਟ XUV500 ਨੂੰ ਭਾਰਤੀ ਕਾਰ ਬਾਜ਼ਾਰ ਵਿੱਚ ਇਸ ਮਹੀਨੇ ਲਾਂਚ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਦੱਸ ਦੇਈਏ ਕਿ ਹਾਲ ਵਿੱਚ ਹੀ ਇਸਦੇ ਕੈਬਨ ਵਿੱਚ ਕਈ ਅਹਿਮ ਬਦਲਾਅ ਹੋਏ ਹਨ ।ਤੁਹਾਨੂੰ ਇਸ ਵਾਰ ਮਹਿੰਦਰਾ ਦੀ ਨਵੀਂ XUV500 ਫੇਸਲਿਫਟ ਦੇ ਬਾਹਰੀ ਲੁਕਸ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ।

Mahindra XUV 500 ਲਾਂਚ ਤੋਂ ਪਹਿਲਾ ਆਈ ਸਾਹਮਣੇ

mahindra xuv500 new model see pictures       ਨਵੀਂ ਦਿੱਲੀ: ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਦੀ ਨਵੀਂ ਐਕਸ.ਯੂ.ਵੀ. 500 ਦਾ ਫੇਸਲਿਫਟ ਮਾਡਲ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਸਪਾਟ ਹੋ ਗਿਆ ਹੈ। ਮਿਲੀ ਤਸਵੀਰ ‘ਚ Mahindra XUV 500 ਫੇਸਲਿਫਟ ਮਾਡਲ ‘ਚ ਨਵੇਂ ਡਬਲ ਬੈਰਲ ਪ੍ਰੋਜੈਕਟ ਹੈੱਡਲੈਂਪਸ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਇਸ ਨਵੀਂ ਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ