Tag: , , , ,

Mahindra xuv300 ‘ਚ ਮਿਲਣਗੇ ਇਹ ਫ਼ੀਚਰ …

Mahindra xuv300: ਮਹਿੰਦਰਾ XUV300 ਸਬ-4 ਮੀਟਰ SUV ਸੇਗਮੈਂਟ ‘ਚ ਇੱਕ ਪਾਪੂਲਰ ਕਾਰ ਬਣਦੀ ਜਾ ਰਹੀ ਹੈ। ਵਰਤਮਾਨ ‘ਚ ਇਸਦੀ ਡਿਮਾਂਡ ਸੇਗਮੈਂਟ ‘ਚ ਕਾਫ਼ੀ ਜ਼ਿਆਦਾ ਹੈ। ਇਹ ਫੀਚਰ ਲੋਡੈੱਡ ਕਾਰ ਹੈ। XUV300 ਪਟਰੋਲ ਅਤੇ ਡੀਜਲ ਦੋਨਾਂ ਇੰਜਨ ਵਿਕਲਪਾਂ ‘ਚ ਉਪਲੱਬਧ ਹੈ। ਲਾਂਚ ਦੀ ਸ਼ੁਰੂਆਤ ‘ਚ ਮਹਿੰਦਰਾ ਨੇ ਇਸਨੂੰ ਸਿਰਫ਼ ਮੈਨੁਅਲ ਗਿਅਰਬਾਕਸ ਦੇ ਨਾਲ ਹੀ ਉਤਰਿਆ ਸੀ। 

ਟੈਸਟਿੰਗ ਦੌਰਾਨ ਨਜ਼ਰ ਆਈ ਮਹਿੰਦਰਾ XUV300

Mahindra XUV300: ਭਾਰਤ ‘ਚ ਅਪ੍ਰੈਲ 2020 ਤੋਂ BS-6 ਪੈਮਾਨਾ ਲਾਗੂ ਹੋ ਜਾਣਗੇ। ਇਸ ਦੇ ਚਲਦਿਆਂ ਸਾਰੀਆਂ ਕੰਪਨੀਆਂ ਆਪਣੇ ਇੰਜਣਾਂ  ਨੂੰ BS-6 ਮਾਨਦੰਡਾਂ ਦੇ ਅਨੁਸਾਰ ਅਪਗਰੇਡ ਕਰਨ ‘ਚ ਜੁਟੀ ਹੈ। ਮਹਿੰਦਰਾ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ। ਹਾਲ ਹੀ ‘ਚ BS-6 ਇੰਜਨ ਨਾਲ ਲੈਸ ਮਹਿੰਦਰਾ XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਹਾਲਾਂਕਿ ਦੇਖਣ ਵਿੱਚ ਇਹ

ਮਹਿੰਦਰਾ XUV300 ਦਾ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

Mahindra XUV300: ਦੇਸ਼ ‘ਚ ਸਬ4-ਮੀਟਰ SUV ਕਾਰਾਂ ਦੀ ਲੋਕਪ੍ਰਿਅਤਾ ਕਾਫ਼ੀ ਵੱਧਦੀ ਜਾ ਰਹੀ ਹੈ। ਹਾਲ ਹੀ ਵਿੱਚ ਇਸ ਸੇਗਮੈਂਟ ‘ਚ ਮਹਿੰਦਰਾ ਨੇ XUV300 ਨੂੰ ਪੇਸ਼ ਕੀਤਾ ਹੈ। ਇਸਦਾ ਮੁਕਾਬਲਾ ਟਾਟਾ ਨੇਕਸਨ, ਫੋਰਡ ਈਕੋਸਪੋਰਟ, ਹੋਂਡਾ WR-V ਨਾਲ ਹੈ। ਅਸੀਂ ਇੰਜਨ ਸਪੇਸਿਫਿਕੇਸ਼ਨ, ਐਕਸੀਲੇਰੇਸ਼ਨ ਪਰਫਾਰਮੈਂਸ, ਬ੍ਰੇਕਿੰਗ ਅਤੇ ਮਾਇਲੇਜ ਦੇ ਮੋਰਚੇ ‘ਤੇ ਇਸ ਸਬ 4-ਮੀਟਰ SUV ਕਾਰਾਂ ਦੀ ਤੁਲਣਾ

ਲਾਂਚ ਤੋਂ ਪਹਿਲਾ XUV300 ਨੂੰ ਮਿਲੀ 4000 ਤੋਂ ਜ਼ਿਆਦਾ ਬੁਕਿੰਗ

Mahindra XUV300 Bags 4000: ਮਹਿੰਦਰਾ XUV300 ਅੱਜ ਦੇਸ਼ ਦੇ ਕਾਰ ਬਾਜ਼ਾਰ ਵਿੱਚ ਕਦਮ ਰੱਖਣ ਨੂੰ ਤਿਆਰ ਹੈ। ਕਾਰ ਦੀ ਬੁਕਿੰਗ ਦਸੰਬਰ 2018 ਵਿੱਚ ਹੀ ਸ਼ੁਰੂ ਹੋ ਚੁੱਕੀ ਸੀ। ਜਿਸ ਤੋਂ ਬਾਅਦ ਤੋਂ ਹੁਣ ਤੱਕ ਇਸਦੀ 4000 ਤੋਂ ਜ਼ਿਆਦਾ ਯੂਨਿਟ ਬੁੱਕ ਹੋ ਚੁੱਕੀਆਂ ਹਨ। ਮਹਿੰਦਰਾ ਨੇ ਹੁਣ ਤੱਕ XUV300 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ