Tag: , , , , , ,

ਭਾਰਤ ‘ਚ ਫਰਵਰੀ ਦੇ ਮਹੀਨੇ ਆਵੇਗੀ ਦੁਨੀਆਂ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ

auto expo 2020 electric car: ਆਟੋ ਐਕਸਪੋ 2020 ਫਰਵਰੀ ਦੇ ਮਹੀਨੇ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਆਟੋ ਐਕਸਪੋ ‘ਚ ਚੀਨ ਦੀ ਕਾਰ ਨਿਰਮਾਤਾ ਗ੍ਰੇਟ ਵਾਲ ਮੋਟਰਜ਼ ਪਹਿਲੀ ਵਾਰ ਭਾਰਤ ਵਿਚ ਆਪਣੇ ਵਾਹਨ ਪੇਸ਼ ਕਰਨ ਜਾ ਰਹੀ ਹੈ। ਇਸਦੇ ਨਾਲ ਉਹ ਭਾਰਤ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਆਟੋ ਐਕਸਪੋ ਵਿਚ ਗ੍ਰੇਟ ਵਾਲ ਮੋਟਰਜ਼

ਮਹਿੰਦਰਾ XUV 300 ਪੈਟਰੋਲ ਮਾਡਲ ਦੀਆਂ ਵਧੀਆਂ ਕੀਮਤਾਂ

Mahindra XUV300 Petrol ਮਹਿੰਦਰਾ ਨੇ ਆਪਣੀਆਂ ਕਾਰਾਂ ਨੂੰ ਆਉਣ ਵਾਲੇ ਬੀਐਸ 6 ਨਿਯਮਾਂ ਵਿੱਚ ਅਪਗ੍ਰੇਡ ਕੀਤਾ ਹੈ. ਆਪਣੀ ਨਵੀਂ ਕਾਰ XUV 300 ਦੇ ਪੈਟਰੋਲ ਇੰਜਨ ਨਾਲ ਸ਼ੁਰੂਆਤ ਕਰਦਿਆਂ ਕੰਪਨੀ ਨੇ ਅੱਜ ਆਪਣਾ BS6 ਅਪਡੇਟਿਡ ਸੰਸਕਰਣ ਲਾਂਚ ਕੀਤਾ ਹੈ। ਇਸ ਅਪਡੇਟ ਦੇ ਕਾਰਨ ਕਾਰ ਦੀਆਂ ਕੀਮਤਾਂ ਵਿੱਚ ਵੀ 20 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਭਾਰਤੀ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Scorpio…

Mahindra Auto expo 2019: ਮਹਿੰਦਰਾ ਦੀ ਨਵੀਂ Scorpio  ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸ ਵਾਰ ਕਾਰ ਦੇ ਕੈਬਨ ਦੀ ਝਲਕ ਸਾਹਮਣੇ ਆਈ ਹੈ। ਨਵੀਂ Scorpio  ਨੂੰ ਆਟੋ ਐਕਸਪੋ-2020 ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਹੁੰਡਈ ਕਰੇਟਾ, ਟਾਟਾ ਹੈਰਿਅਰ, ਨਿਸਾਨ ਕਿਕਸ ਅਤੇ ਰੇਨੋ ਕੈਪਚਰ ਨਾਲ ਹੋਵੇਗਾ। ਕੈਮਰੇ ‘ਚ ਕੈਦ ਹੋਈ

ਮਹਿੰਦਰਾ ਦੀ Scorpio SUV ‘ਚ ਜਾਣੋ ਕੀ ਕੁੱਝ ਹੈ ਖ਼ਾਸ

2020 Mahindra Scorpio: ਮਹਿੰਦਰਾ ਦੀ ਨਵੀਂ Scorpio SUV ਦੇ ਥਰਡ ਜਨਰੇਸ਼ਨ ਮਾਡਲ ਨੂੰ ਬਾਜ਼ਾਰ ‘ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ‘ਚ, ਨਵੀਂ ਜਨਰੇਸ਼ਨ Scorpio SUV ਨੂੰ ਪਹਿਲੀ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸਦੇ 2020 ਤੱਕ ਲਾਂਚ ਹੋਣ ਦੀ ਉਂਮੀਦ ਹੈ। ਕੈਮਰੇ ‘ਚ ਕੈਦ ਹੋਈ ਕਾਰ ਦਾ ਮਾਡਲ ਪੂਰੀ ਤਰ੍ਹਾਂ ਨਾਲ ਕਵਰ

ਨਵੇਂ ਅਵਤਾਰ ‘ਚ ਮਹਿੰਦਰਾ TUV300 ਹੋਈ ਲਾਂਚ

Mahindra Launch TUV300: ਮਹਿੰਦਰਾ ਨੇ TUV300 SUV ਦਾ ਫੇਸਲਿਫਟ ਅਵਤਾਰ ਭਾਰਤ ਵਿੱਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸਦੀ ਸ਼ੁਰੂਆਤੀ ਕੀਮਤ 8.38 ਲੱਖ ਰੁਪਏ ਰੱਖੀ ਹੈ। ਮਹਿੰਦਰਾ ਦੀ TUV300 ਨੂੰ ਸਾਲ 2015 ਵਿੱਚ ਲਾਂਚ ਕੀਤਾ ਗਿਆ ਸੀ। ਇਸਦੇ ਲਗਭਗ ਚਾਰ ਸਾਲਾਂ ਬਾਅਦ ਹੁਣ ਗੱਡੀ ਦਾ ਫੇਸਲਿਫਟ ਵਰਜਨ ਲਾਂਚ ਕੀਤਾ ਗਿਆ ਹੈ। ਕੰਪਨੀ ਨੇ TUV300 ਫੇਸਲਿਫਟ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Thar

Mahindra Thar Crosses Raging River: ਮਹਿੰਦਰਾ ਦੀ ਨਵੀਂ ਥਾਰ ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਚਰਚਾਵਾਂ ਹਨ ਕਿ ਦੂਜੀ ਜਨਰੇਸ਼ਨ ਥਾਰ ਨੂੰ ਇਸ ਸਾਲ ਦੇ ਅਖੀਰ ਤੱਕ ਜਾਂ ਫਿਰ ਆਟੋ ਐਕਸਪੋ-2020 ਵਿੱਚ ਪੇਸ਼ ਕੀਤਾ ਜਾਵੇਗਾ। ਇਹ ਮੌਜੂਦਾ ਮਾਡਲ ਤੋਂ ਮਹਿੰਗੀ ਹੋ ਸਕਦੀ ਹੈ। ਮੌਜੂਦਾ ਥਾਰ ਦੀ ਕੀਮਤ 6.72 ਲੱਖ ਤੋਂ 9.49 ਲੱਖ

ਦਿੱਲੀ ‘ਚ ਸਥਾਪਿਤ ਹੋਏ 25 ਇਲੈਕਟ੍ਰਿਕ ਕਾਰ ਚਾਰਜਿੰਗ ਸਟੇਸ਼ਨ

delhi 25 electric cars: ਦੇਸ਼ ਦੀ ਰਾਜਧਾਨੀ ‘ਚ ਇਲੈਕਟ੍ਰੋਨਿਕ ਵਾਹਨਾਂ ਨੂੰ ਵਧਾਵਾ ਦੇਣ ਲਈ ਨਵੀਂ ਦਿੱਲੀ ਮਿਊਨਿਸਿਪਲ ਕਾਰਪੋਰੇਸ਼ਨ ਨੇ ਦਿੱਲੀ ਦੇ ਵੱਖਰੇ ਇਲਾਕਿਆਂ ‘ਚ 25 ਫਾਸਟ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ। ਦਿੱਲੀ  ਦੇ ਖਾਨ ਮਾਰਕੇਟ ਇਲਾਕੇ ‘ਚ 28 ਫਰਵਰੀ ਤੋਂ ਪਹਿਲੀ ਦੋ ਯੂਨਿਟ ਦਾ ਸੰਚਾਲਨ ਸ਼ੁਰੂ ਹੋੇ ਚੁੱਕਿਆ ਹੈ। ਹੋਰ ਸਥਾਨਾਂ ਦੇ ਚਾਰਜਿੰਗ ਸਟੇਸ਼ਨ ਮਾਰਚ

ਲਾਂਚ ਤੋਂ ਪਹਿਲਾ XUV300 ਨੂੰ ਮਿਲੀ 4000 ਤੋਂ ਜ਼ਿਆਦਾ ਬੁਕਿੰਗ

Mahindra XUV300 Bags 4000: ਮਹਿੰਦਰਾ XUV300 ਅੱਜ ਦੇਸ਼ ਦੇ ਕਾਰ ਬਾਜ਼ਾਰ ਵਿੱਚ ਕਦਮ ਰੱਖਣ ਨੂੰ ਤਿਆਰ ਹੈ। ਕਾਰ ਦੀ ਬੁਕਿੰਗ ਦਸੰਬਰ 2018 ਵਿੱਚ ਹੀ ਸ਼ੁਰੂ ਹੋ ਚੁੱਕੀ ਸੀ। ਜਿਸ ਤੋਂ ਬਾਅਦ ਤੋਂ ਹੁਣ ਤੱਕ ਇਸਦੀ 4000 ਤੋਂ ਜ਼ਿਆਦਾ ਯੂਨਿਟ ਬੁੱਕ ਹੋ ਚੁੱਕੀਆਂ ਹਨ। ਮਹਿੰਦਰਾ ਨੇ ਹੁਣ ਤੱਕ XUV300 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

Petrol Diesel Electric Cars

80 ਹਜ਼ਾਰ ਰੁਪਏ ‘ਚ ਹੁਣ ਪੈਟਰੋਲ-ਡੀਜ਼ਲ ਕਾਰ ਬਣ ਜਾਵੇਗੀ ਇਲੈਕਟ੍ਰੋਨਿਕ

Petrol Diesel Electric Cars: ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਅਸਮਾਨ ‘ਤੇ ਪਹੁੰਚ ਰਹੀਆਂ ਹਨ। ਅਜਿਹੇ ‘ਚ ਆਮ ਆਦਮੀ ਤਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ। ਸਰਕਾਰ ਨੂੰ ਵੀ ਇਹਨਾਂ ਵੱਧਦੀਆਂ ਕੀਮਤਾਂ ਨੇ ਮੁਸ਼ਕਲਾਂ ‘ਚ ਪਾ ਦਿੱਤਾ ਹੈ,ਪਰ ਲੱਗਦਾ ਹੈ ਸਰਕਾਰ ਨੇ ਇਸ ਨਾਲ ਨਿੱਬੜਨ ਦੀ ਤਿਆਰੀ ਹੁਣ ਕਰ ਲਈ ਹੈ। ਹੁਣ ਤੱਕ

Mahindra Marazzo MPV Commands

ਮਹਿੰਦਰਾ ਦੀ ਇਸ ਕਾਰ ‘ਚ ਹੈ ਕੀ ਖ਼ਾਸ …..ਜਾਣੋ

Mahindra Marazzo MPV Commands: ਮਹਿੰਦਰਾ ਨੇ ਹਾਲ ਹੀ ‘ਚ ਮਰਾਜ਼ੋ ਐੱਮਪੀਵੀ ਨੂੰ ਭਾਰਤ ਵਿੱਚ ਲਾਂਚ ਕੀਤਾ ਹੈ। ਇਸਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 13.90 ਲੱਖ ਰੁਪਏ ( ਐਕਸ-ਸ਼ੋਅ-ਰੂਮ )ਤੱਕ ਜਾਂਦੀ ਹੈ। ਇਸਦਾ ਮੁਕਾਬਲਾ ਰੇਨੋ ਲਾਜੀ ਨਾਲ ਹੈ। ਇੱਥੇ ਅਸੀਂ ਕਈ ਮੋਰਚੀਆਂ ‘ਤੇ ਮਹਿੰਦਰਾ ਮਰਾਜ਼ੋ ਅਤੇ ਰੇਨੋ ਲਾਜੀ ਦੇ ਵੇਰਿਏੰਟ ਦੀ ਤੁਲਣਾ

Electric Cars

ਜਲਦ ਹੀ ਪੈਟਰੋਲ ਕਾਰਾਂ ਤੋਂ ਸਸਤੀਆਂ ਹੋਣਗੀਆਂ ਇਲੈਕਟ੍ਰਿਕ ਕਾਰਾਂ…

Electric Cars Cheaper: ਅੱਜ ਕੱਲ ਲੋਕਾਂ ‘ਚ ਇਲੈਕਟ੍ਰੋਨਿਕ ਵਾਹਨਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ।ਆਟੋ ਐਕਸਪੋ 2018 ‘ਚ ਇਲੈਕਟ੍ਰੋਨਿਕ ਕਾਰਾਂ ਦਾ ਦਬਦਬਾ ਰਿਹਾ ਹੈ । ਲੀਥੀਅਮ ਆਇਨ ਬੈਟਰੀਆਂ ਦੀਆਂ ਕੀਮਤਾਂ ਲਗਾਤਾਰ ਡਿੱਗਦੀਆਂ ਰਹੀਆਂ ਤਾਂ ਸਾਲ 2025 ਤੱਕ ਇਲੈਕਟ੍ਰਿਕ ਕਾਰਾਂ ਦੇ ਪੈਟਰੋਲ ਕਾਰਾਂ ਨਾਲੋਂ ਸਸਤੇ ਹੋਣ ਦੀਆਂ ਉਮੀਦਾਂ ਹਨ। ਬਲੂਮਬਰਗ ਨਿਊ ਐਨਰਜੀ ਫਾਈਨਾਂਸ ਦੀ

Mahindra invest 176 crores

ਮਹਿੰਦਰਾ ਇਸ ਵਜ੍ਹਾ ਕਰਕੇ ਕਰੇਗੀ 176 ਕਰੋੜ ਦਾ ਨਿਵੇਸ਼

Mahindra invest 176 crores : ਮਹਿੰਦਰਾ ਐਂਡ ਮਹਿੰਦਰਾ ਜ਼ੂਮਕਾਰ ਵਿੱਚ 176 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਜੋ ਕਿ‍ ਫੁਲੀ ਡਾਇਲੂਟੇਡ ਬੇਸਿ‍ਸ ‘ਤੇ ਜੂਮਕਾਰ ਇੰਕ ਦੇ ਕਾਮਨ ਸਟਾਕ ਵਿੱਚ ਬਦਲ ਜਾਵੇਗਾ। ਇਸ ਤੋਂ ਜੂਮਕਾਰ ਇੰਕ ‘ਚ ਕੰਪਨੀ ਦੀ ਕਰੀਬ 16 ਫੀਸਦ ਹਿ‍ੱਸੇ ਦਾਰੀ ਹੋ ਜਾਵੇਗੀ। ਜੂਮਕਾਰ ਕਿਰਾਏ ‘ਤੇ ਸਾਈਕਲ ਅਤੇ ਕਾਰ ਦੇਣ ਦਾ ਕਾਰੋਬਾਰ ਕਰਦੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ