Tag: , ,

ਹੁਣ ਮਾਪੇ ਵੀ ਬੱਚਿਆਂ ਦੀ ਫ਼ੀਸ ਤੈਅ ਕਰਨ ‘ਚ ਨਿਭਾਉਣਗੇ ਅਹਿਮ ਭੂਮਿਕਾ:ਪੈਨਲ

Maharashtra panel school fees:ਮੁੰਬਈ :ਕਹਿੰਦੇ ਨੇ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਭਵਿੱਖ ਹੀ ਹਨੇਰੇ ‘ਚ ਹੋਵੇ ਤਾਂ ਦੇਸ਼ ਕਿਵੇਂ ਰੌਸ਼ਨ ਹੋ ਸਕਦਾ ਹੈ।ਹਰ ਮਾਪਾ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਹੇ ਪਰ ਸਕੂਲਾਂ ਦੀਆਂ ਵਧਦੀਆਂ ਫ਼ੀਸਾਂ ਨੇ ਮਾਪਿਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।ਰਾਜ ਸਕੂਲ ਫ਼ੀਸ ਕਮੇਟੀ ਨੇ ਮਾਪਿਆਂ ਲਈ ਰਾਹਤ ਲਿਆਉਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ